ਦਾ ਐਡੀਟਰ ਨਿਊਜ.ਚੰਡੀਗੜ੍ਹ। ਲੋਕ ਸਭਾ ਹਲਕਾ ਜਲੰਧਰ ਦੀ ਹੋਣ ਜਾ ਰਹੀ ਉੱਪ ਚੋਣ ਨੂੰ ਮੱਦੇਨਜਰ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਕੁਝ ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ, ਜਲੰਧਰ-1 ਵਿੱਚ ਤਾਇਨਾਤ ਨਾਇਬ ਤਹਿਸੀਲਦਾਰ ਮਨਦੀਪ ਸਿੰਘ ਨੂੰ ਐੱਸ.ਏ.ਐੱਸ.ਨਗਰ, ਸਤੀਸ਼ ਕੁਮਾਰ ਨੂੰ ਨਰੋਤ ਜੈਮਲ ਸਿੰਘ ਤੋਂ ਜਲੰਧਰ-1, ਸਵਪਨਦੀਪ ਕੌਰ ਨੂੰ ਜਲੰਧਰ-2 ਤੋਂ ਔੜ, ਵਿਜੇ ਕੁਮਾਰ ਅਹੀਰ ਨੂੰ ਕਰਤਾਰਪੁਰ ਤੋਂ ਮਾਹਿਲਪੁਰ, ਅਮਰਜੀਤ ਸਿੰਘ ਨੂੰ ਮਾਹਿਲਪੁਰ ਤੋਂ ਕਰਤਾਰਪੁਰ, ਕੁਲਵਿੰਦਰ ਸਿੰਘ ਨੂੰ ਮਹਿਤਪੁਰ ਤੋਂ ਮੂਣਕ, ਗੁਰਦੀਪ ਸਿੰਘ ਨੂੰ ਸ਼ਾਹਕੋਟ, ਜਸਵੀਰ ਸਿੰਘ ਨੂੰ ਪੱਟੀ ਤੋਂ ਗੁਰਾਇਆ, ਗੁਰਨੈਬ ਸਿੰਘ ਨੂੰ ਮੂਣਕ ਤੋਂ ਜਲੰਧਰ-2, ਕਰਮਜੀਤ ਸਿੰਘ ਨੂੰ ਔੜ ਤੋਂ ਮਹਿਤਪੁਰ ਵਿਖੇ ਨਾਇਬ ਤਹਿਸੀਲਦਾਰ ਲਗਾਇਆ ਗਿਆ ਹੈ।
ਜਲੰਧਰ ਉੱਪ ਚੋਣ :ਕਿਹੜਾ ਨਾਇਬ ਤਹਿਸੀਲਦਾਰ ਕਿੱਥੇ ਲਗਾਇਆ