ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 4 ਜੱਜਾਂ ਸਣੇ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ 9 ਜੱਜਾਂ ਦੇ ਕੀਤੇ ਤਬਾਦਲੇ

ਨਵੀਂ ਦਿੱਲੀ, 11 ਅਗਸਤ 2023 – ਸੁਪਰੀਮ ਕੋਰਟ ਕੌਲਿਜੀਅਮ ਦੀ 3 ਅਗਸਤ ਨੂੰ ਅਹਿਮ ਮੀਟਿੰਗ ਹੋਈ।…

ਸੁਨੀਲ ਜਾਖੜ ਦੀ ਸਟੇਜ ‘ਤੇ ਵਿਗੜੀ ਸਿਹਤ, ਸੰਬੋਧਨ ਕਰਦਿਆਂ ਅਚਾਨਕ ਆਏ ਚੱਕਰ

ਅਬੋਹਰ, 11 ਅਗਸਤ 2023 – ਪਹਿਲੀ ਵਾਰ ਪੰਜਾਬ ਭਾਜਪਾ ਦੇ ਪ੍ਰਧਾਨ ਬਣਨ ਤੋਂ ਬਾਅਦ ਸੁਨੀਲ ਜਾਖੜ…

ਹੋਮ ਫਾਰ ਹੋਮਲੈਂਸ ਸੰਸਥਾ ਨੇ ਭਗਤ ਨਗਰ ਵਿੱਚ ਕਰਵਾਇਆ ਘਰ ਦਾ ਨਿਰਮਾਣ

ਦਾ ਐਡੀਟਰ ਨਿਊਜ.ਹੁਸ਼ਿਆਰਪੁਰ ——— ਹੋਮ ਫਾਰ ਹੋਮਲੈਂਸ ਸੰਸਥਾ ਵੱਲੋਂ ਸਥਾਨਕ ਭਗਤ ਨਗਰ ਵਿੱਚ ਇੱਕ ਜਰੂਰਤਮੰਦ ਪਰਿਵਾਰ…

ਵਿਧਾਇਕ ਰਵਜੋਤ ਨੇ ਘਰ-ਘਰ ਪਹੁੰਚ ਕੇ ਵੰਡੇ 90 ਪਰਿਵਾਰਾਂ ਨੂੰ ਚੈੱਕ

– ਕਸਬਾ ਸ਼ਾਮਚੁਰਾਸੀ ਵਿੱਚ 1 ਕਰੋੜ 57 ਲੱਖ ਦੀ ਰਾਸ਼ੀ ਵੰਡੀ ਗਈ ਦਾ ਐਡੀਟਰ ਨਿਊਜ.ਹੁਸ਼ਿਆਰਪੁਰ —–…

ਪਠਾਨਕੋਟ ਪੰਚਾਇਤੀ ਜ਼ਮੀਨ ਘੁਟਾਲਾ: ਏ.ਡੀ.ਸੀ. ਅਤੇ ਲਾਭਪਾਤਰੀਆਂ ਖ਼ਿਲਾਫ਼ ਕੇਸ ਦਰਜ

• ਘੁਟਾਲੇ ਵਿੱਚ ਨਾਮਜ਼ਦ ਦੋ ਔਰਤਾਂ ਗ੍ਰਿਫ਼ਤਾਰ ਅਤੇ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ…

ਜੰਗ ਏ ਅਜ਼ਾਦੀ ਪ੍ਰੋਜੈਕਟ – ਵਿਜੀਲੈਂਸ ਹਮਦਰਦੀ ਦੇ ਮੂਡ ਵਿੱਚ ਨਹੀਂ, 11 ਅਗਸਤ ਨੂੰ 8 ਤਲਬ

ਚੰਡੀਗੜ੍ਹ, 10 ਅਗਸਤ 2023 – ਵਿਜ਼ੀਲੈਂਸ ਵੱਲੋਂ ਜੰਗ-ਏ-ਆਜ਼ਾਦੀ ਪ੍ਰੋਜੈਕਟ ‘ਚ ਹੋਏ ਘਪਲੇ ਦੀ ਜੰਗੀ ਪੱਧਰ ‘ਤੇ…

ਸਿਆਸਤ ਭੁੱਲ ਆਪਣੀ ਬਿਮਾਰ ਪਤਨੀ ਦੀ ਸੇਵਾ ‘ਚ ਰੁੱਝੇ ਨਵਜੋਤ ਸਿੱਧੂ

ਚੰਡੀਗੜ੍ਹ, 10 ਅਗਸਤ 2023 – ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਇਨ੍ਹੀਂ ਦਿਨੀਂ ਸਿਆਸਤ ਤੋਂ…

ਰਾਘਵ ਚੱਢਾ ਨੇ ਕਿਹਾ ਫਰਜ਼ੀ ਦਸਤਖ਼ਤ ਸਿਰਫ ਅਫ਼ਵਾਹ, ਭਾਜਪਾ ਲਾ ਰਹੀ ਹੈ ਝੂਠੇ ਦੋਸ਼, ਅੱਗੋਂ ਸਿਰਸਾ ਨੇ ਦਿੱਤੇ ਤਿੱਖੇ ਜਵਾਬ

ਨਵੀਂ ਦਿੱਲੀ, 10 ਅਗਸਤ 2023: ਮੈਂਬਰ ਪਾਰਲੀਮੈਂਟ ਤੇ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੇ…

ਭਗਵੰਤ ਮਾਨ ਕਟਾਰ ਨੂੰ ਦੰਦੇ ਲਵਾਉਣ ਪੁੱਜੇ ਦਿੱਲੀ, ਸੁਣਿਆ ਚੱਕ ਤੇ ਚੇਤਨ ਦੇ ਫੇਰਨ ਦੀ ਤਿਆਰੀ

ਦਾ ਐਡੀਟਰ ਨਿਊਜ.ਚੰਡੀਗੜ੍ਹ —— ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਦੋ ਮੰਤਰੀਆਂ ਦੀ ਛੁੱਟੀ ਹੋਣ ਦੀ…

12 ਕਿੱਲੋ ਹੈਰੋਇਨ ਸਣੇ 3 ਨਸ਼ਾ ਤਸਕਰ ਗ੍ਰਿਫਤਾਰ, ਪਾਕਿਸਤਾਨ ਤੋਂ ਮੰਗਵਾਈ ਗਈ ਸੀ ਖੇਪ – DGP ਪੰਜਾਬ

ਅੰਮ੍ਰਿਤਸਰ 10 ਅਗਸਤ 2023 – ਅੰਮ੍ਰਿਤਸਰ ਜ਼ਿਲ੍ਹੇ ਦੀ ਪੁਲਿਸ ਨੇ ਪਾਕਿਸਤਾਨ ਨਾਲ ਜੁੜੇ ਡਰੱਗ ਤਸਕਰੀ ਦੇ…