ਹੁਸ਼ਿਆਰਪੁਰ ਨੂੰ ਮਿਲੇ ਤਿੰਨ ਨਵੇਂ ਐਸ.ਪੀ.
ਚੰਡੀਗੜ-ਪੰਜਾਬ ਪੁਲਿਸ ਵਿਚ ਅੱਜ ਕੀਤੇ ਗਏ ਤਬਾਦਲਿਆਂ ਦੇ ਤਹਿਤ ਜਿਲਾ ਹੁਸ਼ਿਆਰਪੁਰ ਵਿਚ ਪੰਜਾਬ ਪੁਲਿਸ ਦੇ ਤਿੰਨ ਐਸ.ਪੀ.ਲੈਵਲ ਦੇ ਅਧਿਕਾਰੀਆਂ ਦੀ ਤੈਨਾਤੀ ਹੋਈ ਹੈ, ਜਿਸ ਤਹਿਤ ਐਸ.ਪੀ.ਰਮਿੰਦਰ ਸਿੰਘ ਜੋ ਕਿ ਪਹਿਲਾ ਪੰਜਾਬ ਇੰਟੈਲੀਜੈਂਸ ਵਿਚ ਤੈਨਾਤ ਸਨ ਹੁਣ ਉਹ ਐਸ.ਪੀ.ਹੈਡਕਵਾਟਰ ਹੁਸ਼ਿਆਰਪੁਰ ਦਾ ਕੰਮ ਦੇਖਣਗੇ, ਇਸੇ ਤਰਾਂ ਰਵਿੰਦਰਪਾਲ ਸਿੰਘ ਨੂੰ ਐਸ.ਪੀ. ਇਨਵੈਸਟੀਗੇਸ਼ਨ ਹੁਸ਼ਿਆਰਪੁਰ ਤੇ ਧਰਮਵੀਰ ਸਿੰਘ ਨੂੰ ਐਸ.ਪੀ.ਟ੍ਰੈਫਿਕ ਆਪਰੇਸ਼ਨ ਐਂਡ ਸਕਿਉਰਟੀ ਹੁਸ਼ਿਆਰਪੁਰ ਦੀ ਜਿੰਮੇਵਾਰੀ ਸੌਂਪੀ ਗਈ ਹੈ।