-ਲਿੰਗ ਫੜਿਆ ਬਾਂਦਰ ਹਟਾ, ਸਿੱਖਿਆ ਵਿਭਾਗ ਨੇ ਕਤੂਰਾ ਪੇਸ਼ ਕੀਤਾ
ਚੰਡੀਗੜ-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰਾਇਮਰੀ ਸਕੂਲਾਂ ਦੀ ਚੌਥੀ ਕਲਾਸ ਦੇ ਲਏ ਜਾ ਰਹੇ ਮੁਲਾਕਣ ਇਮਤਿਹਾਨ ਵਿਚ ਇਕ ਦਿਨ ਪਹਿਲਾ ਬੱਚਿਆਂ ਤੇ ਅਧਿਆਪਕਾ ਸਾਹਮਣੇ ਲਿੰਗ ਫੜੇ ਬਾਦਰ ਨੂੰ ਪੇਸ਼ ਕਰਨ ਵਾਲੇ ਇਸ ਵਿਭਾਗ ਨੇ ਆਪਣੀ ਗਲਤੀ ਨੂੰ ਛਪਾਉਣ ਲਈ ਹੁਣ ਉਸੇ ਪੇਪਰ ਵਿਚ ਬਾਂਦਰ ਦੀ ਫੋਟੋ ਹਟਾ ਕੇ ਇਕ ਕਤੂਰੇ ਦੀ ਫੋਟੋ ਲਗਾ ਦਿੱਤੀ ਹੈ ਲੇਕਿਨ ਵਿਭਾਗ ਵਿਚ ਚਰਚਾ ਇਸ ਗੱਲ ਦੀ ਹੈ ਕਿ ਜਦੋਂ ਹੁਣ ਪੇਪਰ ਦਾ ਸਮਾਂ ਹੀ ਖਤਮ ਹੋ ਚੁੱਕਾ ਹੈ ਤਾਂ ਭਾਵੇਂ ਬਾਂਦਰ ਦੀ ਜਗਾਂ ਕਤੂਰੇ ਨੂੰ ਛੱਡ ਊਠ ਦੀ ਫੋਟੋ ਲਗਾ ਦਿਓ ਇਸ ਨਾਲ ਕੋਈ ਫਰਕ ਪੈਣ ਵਾਲਾ ਨਹੀਂ ਕਿਉਂਕਿ ਵਿਭਾਗ ਦੀ ਜਿੰਨੀ ਹੱਤਕ ਹੋਣੀ ਸੀ ਉਹ ਹੁਣ ਤੱਕ ਹੋ ਚੁੱਕੀ ਹੈ। ਜਿਕਰਯੋਗ ਹੈ ਕਿ ਇਹ ਮਾਮਲਾ ਬੀਤੇ ਦਿਨ ‘ਦਾ ਐਡੀਟਰ’ ਵੱਲੋਂ ਉਠਾਇਆ ਗਿਆ ਸੀ ਤੇ ਇਸ ਉਪਰੰਤ ਜਦੋਂ ਵਿਭਾਗ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਤਦ ਲਿੰਗ ਫੜੇ ਬਾਂਦਰ ਦੀ ਥਾ ਸਿੱਖਿਆ ਵਿਭਾਗ ਨੇ ਕਤੂਰੇ ਦੀ ਫੋਟੋ ਲਗਾ ਕੇ ਆਪਣੀ ਗਲਤੀ ਛਪਾਉਣ ਦੀ ਕੋਸ਼ਿਸ਼ ਕੀਤੀ ਹੈ।
ਲਿੰਗ ਫੜਿਆ ਬਾਂਦਰ ਹਟਾ, ਸਿੱਖਿਆ ਵਿਭਾਗ ਨੇ ਕਤੂਰਾ ਪੇਸ਼ ਕੀਤਾ