ਦਾ ਐਡੀਟਰ ਨਿਊਜ਼, ਦਿੱਲੀ ਆਮ ਆਦਮੀ ਪਾਰਟੀ ਨੂੰ ਉਸ ਵਕਤ ਵੱਡਾ ਝਟਕਾ ਲੱਗਾ, ਜਦ ਉਹਨਾਂ ਦੇ ਮੈਂਬਰ ਪਾਰਲੀਮੈਂਟ ਅਤੇ ਜਲੰਧਰ ਤੋਂ ਮੌਜੂਦਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਅਤੇ ਕਿਸੇ ਸਮੇਂ ਭਾਜਪਾ ਵੱਲੋਂ ਖਰੀਦੇ ਜਾਣ ਦਾ ਡਰਾਮਾ ਕਰਨ ਵਾਲੇ ਸ਼ੀਤਲ ਅੰਗੂਰਾਲ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ, ਉਹਨਾਂ ਨੂੰ ਬੀਜੇਪੀ ਨੇ ਦਿੱਲੀ ਵਿੱਚ ਸ਼ਾਮਿਲ ਕਰਵਾਇਆ ਹੈ, ਹਾਲਾਂਕਿ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ, ਕਈ ਹੋਰ ਚਿਹਰੇ ਵੀ ਆਉਣੇ ਆਲੇ ਦਿਨਾਂ ਵਿੱਚ ਭਾਜਪਾ ਵਿੱਚ ਸ਼ਾਮਿਲ ਹੋ ਸਕਦੇ ਹਨ|
ਆਮ ਆਦਮੀ ਪਾਰਟੀ ਨੂੰ ਦੋਹਰਾ ਝਟਕਾ, ਉਮੀਦਵਾਰ ਸੁਸ਼ੀਲ ਰਿੰਕੂ ਵੀ ਗਿਆ ਤੇ ਐਮਐਲਏ ਨੂੰ ਵੀ ਪੱਟ ਕੇ ਲੈ ਗਈ ਭਾਜਪਾ, ਕਈ ਹੋਰ ਵੀ ਤਿਆਰ|