ਦਾ ਐਡੀਟਰ ਨਿਊਜ਼, ਜਲੰਧਰ | ਬੀਤੇ ਕੱਲ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਵੱਲੋਂ ਕਾਂਗਰਸ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋ ਜਾਣ ਤੋਂ ਬਾਅਦ, ਇੱਕ ਨਵੀਂ ਚਰਚਾ ਹੋਰ ਛੇੜ ਗਈ ਹੈ, ਪਤਾ ਲੱਗਾ ਹੈ ਕਿ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਸੁਸ਼ੀਲ ਕੁਮਾਰ ਰਿੰਕੂ ਆਪ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋ ਸਕਦੇ ਹਨ, ਹਾਲਾਂਕਿ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਅਤੇ ਇਹ ਪਤਾ ਲੱਗਾ ਹੈ ਕਿ ਸ਼ਾਮ 4 ਵਜੇ ਭਾਜਪਾ ਵਿੱਚ ਕੋਈ ਹੋਰ ਵੱਡਾ ਚਿਹਰਾ ਸ਼ਾਮਿਲ ਹੋਣ ਜਾ ਰਿਹਾ ਹੈ ਇਸ ਤੋਂ ਪਹਿਲਾਂ ਵੀ ਸੁਸ਼ੀਲ ਕੁਮਾਰ ਰਿੰਕੂ ਬਾਰੇ ਇੱਕ ਵਾਰ ਚਰਚਾ ਛਿੜ ਚੁੱਕੀ ਹੈ ਕਿ ਉਹ ਭਾਜਪਾ ਦੇ ਸੰਪਰਕ ਵਿੱਚ ਸਨ ਇਹ ਚਰਚਾ ਉਦੋਂ ਛਿੜੀ ਸੀ ਜਦੋਂ ਉਹ ਅਯੁਧਿਆ ਵਿੱਚ ਰਾਮ ਮੰਦਿਰ ਦੇ ਦਰਸ਼ਨ ਕਰਨ ਗਏ ਸਨ ਹਾਲਾਂਕਿ ਉਹਨਾਂ ਨਾ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦਾ ਫੋਨ ਨਹੀਂ ਮਿਲ ਸਕਿਆ ਅਤੇ ਨਾ ਹੀ ਦਾ ਐਡੀਟਰ ਨਿਊਜ਼ ਇਸ ਦੀ ਪੁਸ਼ਟੀ ਕਰਦਾ
ਸੁਸ਼ੀਲ ਕੁਮਾਰ ਰਿੰਕੂ ਭਾਜਪਾ ਚ ਹੋ ਸਕਦੇ ਹਨ ਸ਼ਾਮਿਲ