-ਕ੍ਰਿਸ਼ਨ ਕੁਮਾਰ ਦੀ ਜਿਦ ਨੇ 30 ਲੱਖ ਬੱਚਿਆਂ ਦੀ ਜਾਨ ਖਤਰੇ ਵਿਚ ਪਾਈ

-ਕ੍ਰਿਸ਼ਨ ਕੁਮਾਰ ਦੀ ਜਿਦ ਨੇ 30 ਲੱਖ ਬੱਚਿਆਂ ਦੀ ਜਾਨ ਖਤਰੇ ਵਿਚ ਪਾਈ
-ਜੀ.ਟੀ.ਯੂ.ਨੇ ਕਿਹਾ ਕਿ ਇਹ ਜਲਦਬਾਜੀ ‘ਚ ਲਿਆ ਫੈਸਲਾ
ਦਾ ਐਡੀਟਰ ਬਿਊਰੋ, ਚੰਡੀਗੜ। ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ  ਵਿਜੇ ਇੰਦਰ ਸਿੰਗਲਾ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਿਚ ਆਪਸੀ ਖਹਿਬਾਜੀ ਦੇ ਚੱਲਦੇ ਹੋਏ ਪੰਜਾਬ ਦੇ ਕਰੀਬ 30 ਲੱਖ ਬੱਚਿਆਂ ਦੀ ਜਿੰਦਗੀ ਨੂੰ ਖਤਰੇ ਵਿਚ ਪਾ ਦਿੱਤਾ ਹੈ, ਆਖਿਰਕਾਰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਸਕੂਲ ਖੋਲਣ ਦੀ ਆਪਣੀ ਜਿਦ ਪੁਗਾ ਗਏ ਹਨ ਹਾਲਾਂਕਿ ਵਿਜੇ ਇੰਦਰ ਸਿੰਗਲਾ ਪੰਜਾਬ ਵਿਚ ਸਕੂਲ ਖੋਲਣ ਦੇ ਹੱਕ ਵਿਚ ਨਹੀਂ ਸਨ ਤੇ ਹੁਣ ਸਕੂਲ ਖੋਲਣ ਲਈ ਜਿਹੜੀਆਂ ਗਾਈਡ ਲਾਈਨਜ ਜਾਰੀ ਕੀਤੀਆਂ ਗਈਆਂ ਹਨ ਉਨਾਂ ਗਾਈਡਲਾਈਨਜ ਨੂੰ ਪੂਰਾ ਕਰਨਾ ਬੇਹੱਦ ਕਠਿਨ ਹੈ, ਖਾਸਕਰ ਸਰਕਾਰੀ ਸਕੂਲਾਂ ਲਈ ਇਹ ਬਿਲਕੁਲ ਅਸੰਭਵ ਹੈ ਕਿਉਂਕਿ ਸਰਕਾਰੀ ਸਕੂਲ ਪਹਿਲਾ ਹੀ ਬੁਨਿਆਦੀ ਢਾਂਚੇ ਲਈ ਜੂਝ ਰਹੇ ਹਨ ਤੇ ਕਰੋਨਾ ਮਹਾਂਮਾਰੀ ਕਾਰਨ ਪੈਦਾ ਮੌਜੂਦਾ ਹਾਲਾਤਾਂ ਵਿਚ ਸਰਕਾਰੀ ਸਕੂਲਾਂ ਕੋਲ ਜਾਰੀ ਕੀਤੀਆਂ ਗਾਈਡਲਾਈਨਜ ਮੁਤਾਬਿਕ ਬੁਨਿਆਦੀ ਢਾਂਚਾ ਮੌਜੂਦ ਹੀ ਨਹੀਂ ਹੈ, ਤੇ ਨਾਲ ਹੀ ਸਿੱਖਿਆ ਵਿਭਾਗ ਨੇ ਜਿਹੜਾ ਸਵੈ-ਘੋਸ਼ਣਾ ਪੱਤਰ ਦਾ-ਪ੍ਰਫਾਰਮਾ ਸਕੂਲਾਂ ਨੂੰ ਭੇਜਿਆ ਹੈ ਤੇ ਉਸ ਵਿਚ ਲਿਖੀ ਹੋਈ ਇਹ ਗੱਲ ਕਿ ਕਿਸੇ ਬੱਚੇ ਨਾਲ ਜੇਕਰ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਲਈ ਜਿੰਮੇਵਾਰ ਬੱਚਿਆਂ ਦੇ ਮਾਪਿਆਂ ਦੀ ਹੀ ਹੋਵੇਗੀ, ਇਸ ਲਾਈਨ ਨੇ ਬੱਚਿਆਂ ਦੇ ਮਾਪਿਆਂ ਦੇ ਸਿਰ ਚਕਰਾ ਦਿੱਤੇ ਹਨ ਤੇ ਅਜਿਹੇ ਹਾਲਾਤਾਂ ਵਿਚ ਉਹ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਸਰਕਾਰ ਨੇ ਸਕੂਲ ਖੋਲਣ ਦੇ ਹੁਕਮ ਤਾਂ ਜਾਰੀ ਕਰ ਦਿੱਤੇ ਹਨ ਪਰ ਪ੍ਰਬੰਧਾਂ ਲਈ ਸਕੂਲਾਂ ਨੂੰ ਧੇਲਾ ਤੱਕ ਨਹੀਂ ਭੇਜਿਆ ਤੇ ਪ੍ਰਬੰਧਾਂ ‘ਤੇ ਆਉਣ ਵਾਲਾ ਪੂਰਾ ਖਰਚਾ ਅੰਦਰਖਾਤੇ ਅਧਿਆਪਕਾਂ ‘ਤੇ ਹੀ ਪਾ ਦਿੱਤਾ ਗਿਆ ਹੈ। ਸਕੂਲ ਖੋਲਣ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਵਿਚ ਇਕ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਸਕੂਲ ਸਾਰੇ ਪ੍ਰਬੰਧ ਮੁਕੰਮਲ ਕਰ ਲੈਣ ਲੇਕਿਨ ਉਨਾਂ ਪ੍ਰਬੰਧਾਂ ‘ਤੇ ਖਰਚ ਹੋਣ ਵਾਲੇ ਪੈਸੇ ‘ਤੇ ਵਿਭਾਗ ਖਾਮੋਸ਼ ਹੈ ਤੇ ਕ੍ਰਿਸ਼ਨ ਕੁਮਾਰ ਦੇ ਡਰ ਕਾਰਨ ਅੱਧੇ ਸਕੂਲ ਤਾਂ ਆਪਣੀ ਜੇਬ ਵਿਚੋ ਖਰਚਾ ਕਰਨ ਲਈ ਤੁਰ ਵੀ ਪਏ ਹਨ। ਜੇਕਰ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀਆਂ ਗਾਈਡ ਲਾਈਨਜ ‘ਤੇ ਝਾਤ ਮਾਰੀ ਜਾਵੇ ਤਾਂ ਹਰ ਵਿਦਿਆਰਥੀ ਵਿਚਲਾ ਕਲਾਸ ਵਿਚ ਬੈਂਚ ‘ਤੇ ਬੈਠਣ ਵਾਲਾ ਫਾਸਲਾ 6 ਫੁੱਟ ਦਾ ਹੋਵੇਗਾ ਤੇ ਬਹੁਤੇ ਸਕੂਲਾਂ ਕੋਲ ਇੰਨੇ ਵੱਡੇ ਕਮਰੇ ਨਹੀਂ ਹਨ ਕਿ ਕਲਾਸ ਦੇ ਸਾਰੇ ਵਿਦਿਆਰਥੀਆਂ ਨੂੰ 6-6 ਫੁੱਟ ਦੇ ਵਕਫੇ ‘ਤੇ ਬਿਠਾ ਕੇ ਪੜਾਇਆ ਜਾ ਸਕੇ , ਸਾਰੇ ਸਕੂਲਾਂ ਨੂੰ ਥਰਮਲ ਮੀਟਰ ਲੈਣ ਦਾ ਆਦੇਸ਼ ਦਿੱਤਾ ਗਿਆ ਹੈ ਤੇ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਕਿਸੇ ਵੀ ਹਾਲਾਤ ਵਿਚ ਬੱਚੇ ਸਕੂਲ ਅੰਦਰ ਇਕੱਠੇ ਨਹੀਂ ਹੋਣੇ ਚਾਹੀਦੇ। ਕਰੋਨਾ ਵਰਗੇ ਹਾਲਾਤ ਪੈਦਾ ਹੋਣ ‘ਤੇ ਮੈਡੀਕਲ ਸਹਾਇਤਾ ਦਾ ਐਮਰਜੈਂਸੀ ਪ੍ਰਬੰਧ ਵੀ ਜਰੂਰੀ ਕਿਹਾ ਗਿਆ ਹੈ ਲੇਕਿਨ ਜੇਕਰ ਕਿਸੇ ਬੱਚੇ ਜਾਂ ਕਿਸੇ ਅਧਿਆਪਕ ਨੂੰ ਕਰੋਨਾ ਦੀ ਸ਼ਿਕਾਇਤ ਹੈ ਤਾਂ ਅਜਿਹੇ ਹਾਲਾਤ ਵਿਚ ਪੀ.ਪੀ.ਈ. ਕਿੱਟਾਂ ਦਾ ਹੋਣਾ ਬਹੁਤ ਜਰੂਰੀ ਹੈ ਲੇਕਿਨ ਅਜਿਹੇ ਪ੍ਰਬੰਧ ਕਰਨ ਬਾਰੇ ਵਿਭਾਗ ਖਾਮੋਸ਼ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਵੀ ਆਦੇਸ਼ ਜਾਰੀ ਕਰ ਦਿੱਤਾ ਗਿਆ ਕਿ ਸਕੂਲਾਂ ਦੇ ਪਾਣੀ ਦਾ ਪ੍ਰਬੰਧ ਪੈਰ ਨਾਲ ਚੱਲਣ ਵਾਲੀਆਂ ਟੂਟੀਆਂ ਵਾਲਾ ਹੋਣਾ ਚਾਹੀਦਾ ਹੈ ਲੇਕਿਨ ਇੰਨੇ ਘੱਟ ਸਮੇਂ ਵਿਚ ਇੰਨਾ ਖਰਚੀਲਾ ਪ੍ਰਬੰਧ ਕਰਨਾ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਵੱਸ ਦੀ ਗੱਲ ਨਹੀਂ ਹੈ।
ਪੁਗਾ ਗਏ ਕ੍ਰਿਸ਼ਨ ਕੁਮਾਰ ਆਪਣੀ ਜਿਦ
ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਿਚਕਾਰ 36 ਦਾ ਅੰਕੜਾ ਹੁਣ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ, ਹਾਲਾਂਕਿ ਵਿਜੇ ਇੰਦਰ ਸਿੰਗਲਾ ਅਜਿਹੇ ਹਾਲਾਤਾਂ ਵਿਚ ਸਕੂਲ ਖੋਲਣ ਦੇ ਹੱਕ ਵਿਚ ਨਹੀਂ ਸਨ, ਜਦੋਂ ਕਿ ਪੰਜਾਬ ਵਿਚ ਇਸ ਸਮੇਂ ਕਰੋਨਾ ਪੂਰੇ ਸਿਖਰਾਂ ‘ਤੇ ਹੈ ਤੇ ਮੌਤਾਂ ਦੀ ਦਰ ਵੀ ਲਗਾਤਾਰ ਵੱਧ ਰਹੀ ਹੈ, ਇੱਥੇ ਇਹ ਗੱਲ ਵਰਨਣਯੋਗ ਹੈ ਕਿ ਕ੍ਰਿਸ਼ਨ ਕੁਮਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅੱਖ ਦਾ ਤਾਰਾ ਬਣ ਚੁੱਕੇ ਹਨ, ਜਿਹੜੇ ਵੀ ਅੰਕੜੇ ਕ੍ਰਿਸ਼ਨ ਕੁਮਾਰ ਪੰਜਾਬ ਦੇ ਸਕੂਲਾਂ ਸਬੰਧੀ ਸੀ.ਐਮ. ਸਾਹਮਣੇ ਪੇਸ਼ ਕਰਦੇ ਹਨ, ਉਨਾਂ ‘ਤੇ ਉਹ ਅੱਖ ਮੀਟ ਕੇ ਹੀ ਯਕੀਨ ਕਰ ਲੈਂਦੇ ਹਨ। ਵਿਭਾਗ ਦਾ ਪੱਤਾ-ਪੱਤਾ ਇਸ ਗੱਲ ਤੋਂ ਜਾਣੂ ਹੈ ਕਿ ਕ੍ਰਿਸ਼ਨ ਕੁਮਾਰ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਲੈ ਕੇ ਅੰਕੜਿਆਂ ਦੀ ਇਕ ਵੱਡੀ ਖੇਡ ਖੇਡ ਰਹੇ ਹਨ, ਜਿਸ ਦੀ ਹਵਾ ਆਉਣ ਵਾਲੇ ਸਮੇਂ ਵਿਚ ਨਿਕਲਣ ਵਾਲੀ ਹੈ ਤੇ ਉਹ ਸਕੂਲਾਂ ਨੂੰ ਖੋਲਣ ਸਬੰਧੀ ਸੀ.ਐਮ. ਨੂੰ ਪੂਰੀ ਤਰਾਂ ਭਰੇਸੇ ਵਿਚ ਲੈਣ ਪ੍ਰਤੀ ਕਾਮਯਾਬ ਹੋ ਗਏ ਹਨ ਤੇ ਇੱਥੇ ਵੀ ਇਹ ਦੱਸਣਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿਜੇ ਇੰਦਰ ਸਿੰਗਲਾ ਵਿਚਕਾਰ ਬਣਦੀ ਨਹੀਂ ਹੈ ਤੇ ਉਹ ਮੰਤਰੀ ਵੀ ਰਾਹੁਲ ਗਾਂਧੀ ਦੇ ਖਾਤੇ ਵਿਚੋ ਹੀ ਬਣੇ ਸਨ।
ਖੌਫਨਾਕ ਹਾਲਾਤ ਵਿਚ ਹਨ ਪੰਜਾਬ ਦੇ ਕਰੋਨਾ ਅੰਕੜੇ
ਇੱਥੇ ਇਹ ਗੱਲ ਵਰਨਣਯੋਗ ਹੈ ਕਿ ਸਰਕਾਰੀ ਅੰਕੜਿਆਂ ਮੁਤਾਬਿਕ ਮੌਤਾਂ ਦੀ ਗਿਣਤੀ 4000 ਹਜਾਰ ਤੱਕ ਪਹੁੰਚਣ ਤੋਂ ਮਹਿਜ 15 ਅੰਕ ਪਿੱਛੇ ਹੈ ਜਦੋਂ ਕਿ 1 ਲੱਖ 26 ਹਜਾਰ 919 ਮਾਮਲੇ ਕਰੋਨਾ ਦੇ ਪੰਜਾਬ ਵਿਚ ਸਾਹਮਣੇ ਆ ਚੁੱਕੇ ਹਨ। ਇੱਥੇ ਇਹ ਦੱਸਣਾ ਵੀ ਵਾਜਿਬ ਹੋਵੇਗਾ ਕਿ ਪੰਜਾਬ ਵਿਚ ਅਜਿਹੇ ਕਰੋਨਾ ਦੇ ਮਾਮਲੇ ਵੀ ਹਜਾਰਾਂ ਵਿਚ ਹਨ ਜਿਨਾਂ ਦੀ ਹਾਲੇ ਤੱਕ ਟੈਸਟਿੰਗ ਨਹੀਂ ਹੋ ਸਕੀ ਤੇ ਬਹੁਤ ਸਾਰੇ ਮਾਮਲੇ ਅਜਿਹੇ ਵੀ ਹਨ ਜਿਨਾਂ ਦੀ ਮੌਤ ਕਰੋਨਾ ਦੀ ਵਜਾਂ ਕਰਕੇ ਹੋਈ ਹੈ ਲੇਕਿਨ ਉਹ ਸਰਕਾਰੀ ਅੰਕੜਿਆਂ ਵਿਚ ਦਰਜ ਨਹੀਂ ਹਨ।
ਜਲਦਬਾਜੀ ਵਿਚ ਲਿਆ ਗਿਆ ਫੈਸਲਾ-ਜੀ.ਟੀ.ਯੂ.
ਗੌਰਮਿੰਟ ਟੀਚਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਦਾ ਕਹਿਣਾ ਹੈ ਕਿ ਸਰਕਾਰ ਨੇ ਇਹ ਫੈਸਲਾ ਜਲਦਬਾਜੀ ਵਿਚ ਲਿਆ ਹੈ ਕਿਉਂਕਿ ਅਜਿਹੇ ਹਾਲਾਤਾਂ ਵਿਚ ਸਕੂਲ ਖੋਲਣੇ ਬੇਹੱਦ ਕਠਿਨ ਹੈ ਤੇ ਕਰੋਨਾ ਮਹਾਂਮਾਰੀ ਪੂਰੀ ਤਰਾਂ ਫੈਲੀ ਹੋਈ ਹੈ ਤੇ ਕਈ ਦੇਸ਼ਾਂ ਵਿਚ ਸਕੂਲਾਂ ਨੂੰ ਖੋਲ ਕੇ ਦੁਬਾਰਾ ਬੰਦ ਕੀਤਾ ਗਿਆ ਹੈ। ਉਨਾਂ ਕਿਹਾ ਕਿ ਜੇਕਰ ਕੋਈ ਵੀ ਬੱਚਾ ਕਰੋਨਾ ਦੀ ਮਾਰ ਹੇਠ ਆ ਗਿਆ ਤਾਂ ਉਹ ਬੜੇ ਪੱਧਰ ‘ਤੇ ਕਰੋਨਾ ਨੂੰ ਫੈਲਾ ਦੇਵੇਗਾ ਕਿਉਂਕਿ ਅੱਜ ਕੱਲ ਅਜਿਹੇ ਕੇਸ ਵੀ ਸਾਹਮਣੇ ਆ ਰਹੇ ਹਨ ਜਿਨਾਂ ਵਿਚ ਨਾ ਤਾਂ ਬੁਖਾਰ, ਖਾਸੀ ਆਦਿ ਹੋਰ ਲੱਛਣ ਨਹੀਂ ਹੁੰਦੇ ਹਨ। ਉਨਾਂ ਕਿਹਾ ਕਿ ਪੂਰੇ ਪੰਜਾਬ ਵਿਚ ਮਾਪਿਆਂ ਦੇ ਸਕੂਲ ਅਧਿਆਪਕਾਂ ਨੂੰ ਲਗਾਤਾਰ ਇਹ ਫੋਨ ਆ ਰਹੇ ਹਨ ਕਿ ਉਹ ਬੱਚੇ ਸਕੂਲ ਵਿਚ ਨਹੀਂ ਭੇਜ ਰਹੇ ਹਨ।

 

Recent Posts

ਡੇਰਾ ਰਾਧਾ ਸੁਆਮੀ ਬਿਆਸ ਆਉਣ ਵਾਲੀ ਸੰਗਤ ਲਈ ਡੇਰੇ ਵੱਲੋਂ ਵੱਡਾ ਐਲਾਨ, ਪੜ੍ਹੋ ਵੇਰਵਾ

ਸ਼ੰਭੂ ਸਰਹੱਦ ‘ਤੇ ਕਿਸਾਨ ਨੇ ਸਲਫਾਸ ਨਿਗਲ ਕੇ ਕੀਤੀ ਖੁਦਕੁਸ਼ੀ

26ਵੀਂ ਵਰ੍ਹੇਗੰਢ ‘ਤੇ ਪਤੀ-ਪਤਨੀ ਨੇ ਕੀਤੀ ਖੁਦਕੁਸ਼ੀ: ਵਿਆਹ ਵਾਲਾ ਜੋੜਾ ਪਾ ਕੀਤੀ ਪਾਰਟੀ, ਫੇਰ ਲਿਆ ਫਾਹਾ

ਯੂਨਸ ਸਰਕਾਰ ਨੇ ਸ਼ੇਖ ਹਸੀਨਾ ਦਾ ਪਾਸਪੋਰਟ ਕੀਤਾ ਰੱਦ: ਗ੍ਰਿਫ਼ਤਾਰੀ ਵਾਰੰਟ ਵੀ ਜਾਰੀ, ਭਾਰਤ ਨੇ ਵਧਾਇਆ ਦਾ ਵੀਜ਼ਾ

ਅਮਰੀਕਾ ਦੇ 3 ਜੰਗਲਾਂ ਵਿੱਚ ਲੱਗੀ ਅੱਗ ਨੇ ਮਚਾਈ ਤਬਾਹੀ, ਅੱਗ 3000 ਏਕੜ ਵਿੱਚ ਫੈਲੀ

ਪੰਜਾਬ ਵਿੱਚ 2 ਦਿਨ ਮੀਂਹ ਦੀ ਸੰਭਾਵਨਾ: 9 ਜ਼ਿਲ੍ਹਿਆਂ ਵਿੱਚ ਸੀਤ ਲਹਿਰ ਦਾ ਅਲਰਟ

ਸੁਪਰੀਮ ਕੋਰਟ ਨੇ ਆਪਣਾ ਅਤੇ ਰਾਸ਼ਟਰਪਤੀ ਦਾ ਫੈਸਲਾ ਬਦਲਿਆ: 25 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਕੈਦੀ ਨੂੰ ਕੀਤਾ ਰਿਹਾਅ

ਇਸਰੋ ਨੇ ਦੂਜੀ ਵਾਰ SPADEX ਮਿਸ਼ਨ ਦੀ ਡੌਕਿੰਗ ਕੀਤੀ ਮੁਲਤਵੀ: ਦੋਵੇਂ ਪੁਲਾੜ ਯਾਨ ਪੁਲਾੜ ਵਿੱਚ ਜੋੜੇ ਜਾਣੇ ਸੀ

ਦਿੱਲੀ ਵਿਧਾਨ ਸਭਾ ਚੋਣਾਂ ਵਿੱਚ INDIA ਦੀਆਂ ਸਹਿਯੋਗੀ ਪਾਰਟੀਆਂ ਨੇ ਕਾਂਗਰਸ ਨੂੰ ਛੱਡ ‘ਆਪ’ ਨੂੰ ਦਿੱਤਾ ਸਮਰਥਨ

ਤਿਰੂਪਤੀ ਮੰਦਰ ‘ਚ ਭਗਦੜ, 6 ਦੀ ਮੌਤ – 40 ਜ਼ਖਮੀ

ਡੱਲੇਵਾਲ ਦੀ ਸਿਹਤ ਨਾਜ਼ੁਕ- ਬੋਲਣ ਵਿੱਚ ਆ ਰਹੀ ਮੁਸ਼ਕਲ, ਮਿਲਣਾ ਕੀਤਾ ਬੰਦ: ਡਾਕਟਰ ਨੇ ਕਿਹਾ- ਬਲੱਡ ਪ੍ਰੈਸ਼ਰ ਘੱਟ ਰਿਹਾ

ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ 10 ਜਨਵਰੀ ਨੂੰ, ਸੁਖਬੀਰ ਬਾਦਲ ਦੇ ਅਸਤੀਫੇ ਫੈਸਲੇ ’ਤੇ ਲਿਆ ਜਾਵੇਗਾ ਫੈਸਲਾ

ਮੁੱਖ ਮੰਤਰੀ ਭਗਵੰਤ ਮਾਨ ਨੇ ਸਾਲ 2025 ਲਈ ਪੰਜਾਬ ਸਰਕਾਰ ਦੀ ਡਾਇਰੀ ਅਤੇ ਕੈਲੰਡਰ ਕੀਤਾ ਜਾਰੀ

ਪੰਜਾਬ ‘ਚ HMPV ਵਾਇਰਸ ਨੂੰ ਲੈ ਕੇ ਸਿਹਤ ਵਿਭਾਗ ਹੋਇਆ ਚੌਕਸ: ਬੱਚਿਆਂ ਤੇ ਬਜ਼ੁਰਗਾਂ ਨੂੰ ਮਾਸਕ ਪਹਿਨਣ ਦੀ ਸਲਾਹ

ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ: ਬੰਬੀਹਾ ਗੈਂਗ ਦੇ 2 ਮੈਂਬਰ ਕਰਾਸ ਫਾਇਰਿੰਗ ਤੋਂ ਬਾਅਦ ਕਾਬੂ

NIA ਵੱਲੋਂ ਹੈਪੀ ਪਾਸੀਆ ‘ਤੇ 5 ਲੱਖ ਰੁਪਏ ਦੇ ਇਨਾਮ ਦਾ ਐਲਾਨ

ਲੁਧਿਆਣਾ ਕੋਰਟ ਬਲਾਸਟ ਮਾਮਲਾ: 4 ਮੁਲਜ਼ਮਾਂ ਦੀ ਜਾਇਦਾਦ ਕੀਤੀ ਗਈ ਅਟੈਚ

ਚੰਡੀਗੜ੍ਹ ਸਮੇਤ ਪੰਜਾਬ ਦੇ 11 ਜ਼ਿਲ੍ਹਿਆਂ ‘ਚ ਸੀਤ ਲਹਿਰ ਦਾ ਅਲਰਟ: ਸੰਘਣੀ ਧੁੰਦ ਛਾਈ ਰਹੇਗੀ

ਜਲੰਧਰ ਦੀ ਹਰਸੀਰਤ ਬਣੀ ਜੂਨੀਅਰ ਮਿਸ ਇੰਡੀਆ: ਗੁਜਰਾਤ ਦੀ ਪ੍ਰਿਅੰਸ਼ਾ ਰਹੀ ਦੂਜੇ ਸਥਾਨ ‘ਤੇ

ਚੰਡੀਗੜ੍ਹ ‘ਚ ਐਡਵਾਇਜ਼ਰ ਦਾ ਅਹੁਦਾ ਖਤਮ, ਪੜ੍ਹੋ ਵੇਰਵਾ

ਸਲਮਾਨ ਖਾਨ ਦੇ ਘਰ ਬਣਾਈ ਗਈ ਬੁਲੇਟ ਪਰੂਫ ਦੀਵਾਰ: ਹਾਈ ਰੈਜ਼ੋਲਿਊਸ਼ਨ ਕੈਮਰੇ ਵੀ ਲਗਾਏ ਗਏ

‘ਵਨ ਨੇਸ਼ਨ ਵਨ ਇਲੈਕਸ਼ਨ’ ‘ਤੇ ਅੱਜ ਹੋਵੇਗੀ ਜੇਪੀਸੀ ਦੀ ਬੈਠਕ

ਵੀ ਨਾਰਾਇਣਨ ਬਣਾਏ ਗਏ ਇਸਰੋ ਦੇ ਨਵੇਂ ਚੇਅਰਮੈਨ

ਜਗਜੀਤ ਡੱਲੇਵਾਲ ਦੀ ਹਾਲਤ ਨਾਜ਼ੁਕ: ਬੋਲਣ ‘ਚ ਆ ਰਹੀ ਦਿੱਕਤ

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਚ ਬਣੀ ਪੜਤਾਲ ਕਮੇਟੀ ਹੋਣੀ ਚਾਹੀਦੀ ਹੈ ਖਾਰਜ – ਗਿਆਨੀ ਰਘਬੀਰ ਸਿੰਘ

ਮਾਤਾ ਵੈਸ਼ਣੋ ਦੇਵੀ ਜਾਣ ਵਾਲੀਆਂ ਰੇਲ ਗੱਡੀਆਂ ਰੱਦ

ਸੁਖਬੀਰ ਬਾਦਲ ਦੇ ਅਸਤੀਫੇ ਨੂੰ ਲੈ ਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਦਾ ਵੱਡਾ ਬਿਆਨ, ਪੜ੍ਹੋ ਵੇਰਵਾ

ਸਲਮਾਨ ਖਾਨ ਦੇ ਘਰ ਗਲੈਕਸੀ ਅਪਾਰਟਮੈਂਟ ਦੀ ਬਾਲਕੋਨੀ ਵਿੱਚ ਮੁਰੰਮਤ ਦਾ ਕੰਮ ਜਾਰੀ, ਵਧਾਈ ਗਈ ਸੁਰੱਖਿਆ

ਕੰਗਨਾ ਦੀ ਫਿਲਮ ਐਮਰਜੈਂਸੀ ਦਾ ਟ੍ਰੇਲਰ ਰਿਲੀਜ਼: ਵਿਵਾਦਪੂਰਨ ਦ੍ਰਿਸ਼ਾਂ ਨੂੰ ਹਟਾਉਣ ਤੋਂ ਬਾਅਦ 17 ਜਨਵਰੀ ਨੂੰ ਹੋਵੇਗੀ ਰਿਲੀਜ਼

ਚੰਡੀਗੜ੍ਹ ‘ਚ ਬਹੁ ਮੰਜ਼ਿਲਾ ਇਮਾਰਤ ਹੋਈ ਢਹਿਢੇਰੀ

ਅੱਜ ਕਿਸਾਨ ਆਗੂ ਜਗਜੀਤ ਡੱਲੇਵਾਲ ਨੂੰ ਮਿਲਣ ਖਨੌਰੀ ਬਾਰਡਰ ਜਾਵੇਗੀ ਸੁਪਰੀਮ ਕੋਰਟ ਦੀ ਹਾਈ ਪਾਵਰ ਕਮੇਟੀ

ਅੱਜ ਤੋਂ ਪੰਜਾਬ ‘ਚ 3 ਦਿਨ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ: ਪੀਆਰਟੀਸੀ-ਪਨਬਸ ਮੁਲਾਜ਼ਮ ਹੜਤਾਲ ‘ਤੇ

ਪੰਜਾਬ ‘ਚ ਅੱਜ ਫੇਰ ਪਵੇਗਾ ਮੀਂਹ, ਰਾਤ ਵੇਲੇ ਹਲਕੀ ਬੂੰਦਾ-ਬਾਂਦੀ ਹੋਈ, 18 ਜ਼ਿਲ੍ਹਿਆਂ ‘ਚ ਧੁੰਦ ਦਾ ਅਲਰਟ

ਮੁੜ ਸਿਆਸਤ ‘ਚ ਸਰਗਰਮ ਹੋਏ ਕੈਪਟਨ ਅਮਰਿੰਦਰ, ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ: ਪੰਜਾਬ ਦੇ ਕਈ ਮੁੱਦਿਆਂ ‘ਤੇ ਕੀਤੀ ਚਰਚਾ

ਕਿਸਾਨ ਅੰਦੋਲਨ ‘ਤੇ ਸੁਪਰੀਮ ਕੋਰਟ ‘ਚ ਸੁਣਵਾਈ ਅੱਜ: ਸ਼ੰਭੂ ਬਾਰਡਰ ਖੋਲ੍ਹਣ ਅਤੇ ਡੱਲੇਵਾਲ ਨੂੰ ਹਸਪਤਾਲ ‘ਚ ਭਰਤੀ ਕਰਵਾਉਣ ਨੂੰ ਲੈ ਕੇ ਹੋਵੇਗੀ ਸੁਣਵਾਈ

ਪੰਜਾਬ ‘ਚ ਭਲਕੇ 6 ਜਨਵਰੀ ਨੂੰ ਸਰਕਾਰੀ ਛੁੱਟੀ ਦਾ ਐਲਾਨ

ਗਾਜ਼ਾ ‘ਚ ਇਜ਼ਰਾਇਲ ਦੀ ਏਅਰ ਸਟ੍ਰਾਈਕ, IDF ਦੇ ਹਮਲੇ ‘ਚ 70 ਫਲਸਤੀਨੀਆਂ ਦੀ ਮੌਤ

ਚੰਡੀਗੜ੍ਹ ‘ਚ 11 ਜਨਵਰੀ ਤੱਕ ਵਧੀਆਂ ਸਕੂਲਾਂ ਦੀਆਂ ਛੁੱਟੀਆਂ

ਚੀਨ ‘ਚ ਫੈਲ ਰਹੇ ਨਵੇਂ ਵਾਇਰਸ ‘ਤੇ ਸਿਹਤ ਮੰਤਰਾਲੇ ਨੇ ਕਿਹਾ, ‘ਚਿੰਤਾ ਦੀ ਕੋਈ ਲੋੜ ਨਹੀਂ, ਭਾਰਤ ਪੂਰੀ ਤਰ੍ਹਾਂ ਤਿਆਰ’

ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਦਾ ਦਿਹਾਂਤ: ਜਾਪਾਨ ਦੀ ਟੋਮੀਕੋ ਨੇ 116 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਦੇਵਜੀਤ ਸੈਕੀਆ BCCI ਦੇ ਸੈਕਟਰੀ ਹੋਣਗੇ: ਨਾਮਜ਼ਦਗੀ ਕੀਤੀ ਦਾਖਲ, ਮੁਕਾਬਲੇ ‘ਚ ਕੋਈ ਹੋਰ ਉਮੀਦਵਾਰ ਨਹੀਂ

ਪੰਜਾਬ-ਚੰਡੀਗੜ੍ਹ ‘ਚ ਮੀਂਹ ਦਾ ਅਲਰਟ: ਸੀਤ ਲਹਿਰ ਜਾਰੀ, ਤਾਪਮਾਨ ‘ਚ 3 ਡਿਗਰੀ ਦੀ ਗਿਰਾਵਟ

ਡਾ. ਮਨਮੋਹਨ ਸਿੰਘ ਨੂੰ ‘ਪੰਥ ਰਤਨ’ ਸਨਮਾਨ ਦੇਣ ਦੀ ਮੰਗ: ਰਾਜਾ ਵੜਿੰਗ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖਿਆ ਪੱਤਰ

ਪੰਜਾਬ ‘ਚ 15 ਹਾਈਵੇਅ ਪ੍ਰਾਜੈਕਟ ਰੁਕੇ: ਕਿਸਾਨਾਂ ਨੇ ਜ਼ਮੀਨ ਦੇਣ ਤੋਂ ਕੀਤਾ ਇਨਕਾਰ

ਟਰਾਂਸਪੋਰਟਰਾਂ ਤੋਂ ਲੱਖਾਂ ਰੁਪਏ ਦੀ ਰਿਸ਼ਵਤ ਲੈਣ ਵਾਲਾ ਖੇਤਰੀ ਟਰਾਂਸਪੋਰਟ ਅਧਿਕਾਰੀ ਦਾ ਗੰਨਮੈਨ ਵਿਜੀਲੈਂਸ ਵੱਲੋਂ ਕਾਬੂ

ਗੁਰਮੀਤ ਖੁੱਡੀਆਂ ਵੱਲੋਂ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਅੰਦੋਲਨਕਾਰੀ ਕਿਸਾਨ ਯੂਨੀਅਨਾਂ ਨਾਲ ਗੱਲਬਾਤ ਮੁੜ ਸ਼ੁਰੂ ਕਰਨ ਦੀ ਅਪੀਲ

ਸਿਡਨੀ ਟੈਸਟ ‘ਚ ਟੀਮ ਇੰਡੀਆ ਦੀ ਸ਼ਰਮਨਾਕ ਹਾਰ: ਆਸਟ੍ਰੇਲੀਆ ਨੇ 6 ਵਿਕਟਾਂ ਨਾਲ ਮੈਚ ਨਾਲ ਹਰਾ ਕੇ 10 ਸਾਲ ਬਾਅਦ 3-1 ਨਾਲ ਜਿੱਤੀ ਬਾਰਡਰ-ਗਾਵਸਕਰ ਟਰਾਫੀ

ਪੰਜਾਬ ਦੇ ਇਸ ਜ਼ਿਲ੍ਹੇ ‘ਚ ਮੰਗਲਵਾਰ 14 ਜਨਵਰੀ ਨੂੰ ਸਰਕਾਰੀ ਛੁੱਟੀ ਦਾ ਐਲਾਨ

ਪੰਜਾਬ ਸਰਕਾਰ ਨੇ ਲੋਹੜੀ ਬੰਪਰ ਦੀ ਇਨਾਮੀ ਰਾਸ਼ੀ ਵਧਾ ਕੇ ਕੀਤੀ 10 ਕਰੋੜ ਰੁਪਏ

ਇਜ਼ਰਾਇਲੀ ਨੇ ਫੇਰ ਕੀਤਾ ਗਾਜ਼ਾ ‘ਤੇ ਹਮਲਾ, ਏਅਰ ਸਟ੍ਰਾਈਕ ‘ਚ 42 ਫਲਸਤੀਨੀਆਂ ਦੀ ਮੌਤ

ਚੀਨ ‘ਚ ਫੈਲਿਆ ਕੋਰੋਨਾ ਵਰਗਾ ਨਵਾਂ ਵਾਇਰਸ: ਛੋਟੇ ਬੱਚੇ ਹੋ ਰਹੇ ਨੇ ਜ਼ਿਆਦਾ ਪ੍ਰਭਾਵਿਤ

ਮਾਂ ਦੇ ਅੰਤਿਮ ਸਸਕਾਰ ਦੌਰਾਨ ਬੇਟੇ ਦੀ ਮੌਤ: ਸਸਕਾਰ ਕਰਨ ਤੋਂ ਪਹਿਲਾਂ ਸੀਨੇ ‘ਚ ਹੋਇਆ ਸੀ ਦਰਦ ਹੋਇਆ

ਪ੍ਰਯਾਗਰਾਜ ਮਹਾਕੁੰਭ ਲਈ ਪੰਜਾਬ ਤੋਂ 2 ਸਪੈਸ਼ਲ ਟਰੇਨਾਂ ਚੱਲਣਗੀਆਂ

ਜਲੰਧਰ ‘ਚ 2 ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕਤਲ

ਅਮਰੀਕੀ ਅਖਬਾਰ ਵਾਸ਼ਿੰਗਟਨ ਪੋਸਟ ਨੇ ਲਿਖਿਆ- ਭਾਰਤ ਨੇ ਮੁਈਜ਼ੂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ, ਪਾਕਿਸਤਾਨ ‘ਚ ਦਾਖਲ ਹੋ ਕੀਤਾ ਹਮਲਾ – ਭਾਰਤ ਨੇ ਰਿਪੋਰਟਾਂ ਨੂੰ ਕੀਤਾ ਰੱਦ

2 ਬੱਚਿਆਂ ਦਾ ਪਿਤਾ ਹਾਂ, ਜਾਣਦਾ ਹਾਂ ਕਿ-ਕੀ ਕਰਨਾ ਹੈ ? ਰਿਟਾਇਰਮੈਂਟ ਨਹੀਂ ਲਈ, ਮੈਚ ‘ਚ ਖੁਦ ਡ੍ਰਾਪ ਹੋਇਆ – ਰੋਹਿਤ ਸ਼ਰਮਾ

ਖਨੌਰੀ ਬਾਰਡਰ ‘ਤੇ ਕਿਸਾਨ ਮਹਾਂਪੰਚਾਇਤ ਅੱਜ, ਕਿਸਾਨ ਆਗੂ ਡੱਲੇਵਾਲ ਕਰਨਗੇ ਸੰਬੋਧਨ

ਪੰਜਾਬ ‘ਚ ਸੰਘਣੀ ਧੁੰਦ, ਕਈ ਥਾਵਾਂ ‘ਤੇ ਵਿਜ਼ੀਬਿਲਟੀ ਜ਼ੀਰੋ, ਮੀਂਹ ਦੀ ਵੀ ਸੰਭਾਵਨਾ

ਸਿਡਨੀ ਟੈਸਟ: ਪਹਿਲੀ ਪਾਰੀ ‘ਚ ਆਸਟ੍ਰੇਲੀਆ 181 ਦੌੜਾਂ ‘ਤੇ ਆਲ ਆਊਟ: ਭਾਰਤ ਨੂੰ ਮਿਲੀ 4 ਦੌੜਾਂ ਦੀ ਬੜ੍ਹਤ

ਕਿਸਾਨ ਅੰਦੋਲਨ ‘ਤੇ ਹੋਣ ਵਾਲੀ ਸੁਪਰੀਮ ਕੋਰਟ ਦੀ ਹਾਈ ਪਾਵਰ ਕਮੇਟੀ ਦੀ ਮੀਟਿੰਗ ਰੱਦ

70000 ਰੁਪਏ ਰਿਸ਼ਵਤ ਲੈਂਦਾ ਹੈੱਡ ਕਾਂਸਟੇਬਲ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ

ਸ਼੍ਰੋਮਣੀ ਅਕਾਲੀ ਦਲ ਮਾਘੀ ਮੇਲੇ ’ਤੇ ਕਰੇਗਾ ਕਾਨਫਰੰਸ, ਸਾਰੇ ਸੀਨੀਅਰ ਆਗੂ ਹੋਣਗੇ ਸ਼ਾਮਲ

ਪੰਜਾਬ ਪੁਲਿਸ ਦੇ 24 ਅਫ਼ਸਰਾਂ/ਅਧਿਕਾਰੀਆਂ ਨੂੰ ਗਣਤੰਤਰ ਦਿਵਸ ਤੇ ਮਿਲੇਗਾ ਮੁੱਖ ਮੰਤਰੀ ਮੈਡਲ, ਦੇਖੋ ਲਿਸਟ

ਸੰਗਰੂਰ ‘ਚ ਮਰਨ ਵਰਤ ‘ਤੇ ਬੈਠੇ ਅਧਿਆਪਕ ਨੂੰ ਪੁਲਿਸ ਨੇ ਧਰਨੇ ‘ਚੋਂ ਚੁੱਕਿਆ

ਅਮਰੀਕਾ: FBI ਨੇ ਮੰਨਿਆ ਟਰੱਕ ਹਮਲਾ ਅੱਤਵਾਦੀ ਹਮਲਾ ਸੀ: ISIS ਅੱਤਵਾਦੀ ਨੇ ਇਕੱਲੇ ਹੀ ਘਟਨਾ ਨੂੰ ਦਿੱਤਾ ਅੰਜਾਮ

ਡਿਊਟੀ ‘ਤੇ ਸੌਂ ਰਿਹਾ SI ਮੁਅੱਤਲ: ਐਸਐਸਪੀ ਨੇ ਸਵੇਰੇ 3 ਵਜੇ ਚੈਕ ਪੋਸਟ ‘ਤੇ ਮਾਰਿਆ ਛਾਪਾ, ਕਿਹਾ- ਲਾਪਰਵਾਹੀ ਬਰਦਾਸ਼ਤ ਨਹੀਂ

ਹਰਿਆਣਾ-ਪੰਜਾਬ ਦੇ 12 ਖਿਡਾਰੀਆਂ ਨੂੰ ਮਿਲੇਗਾ ਖੇਡ ਪੁਰਸਕਾਰ

ਪੰਜਾਬ-ਚੰਡੀਗੜ੍ਹ ‘ਚ ਮੀਂਹ ਪੈਣ ਦੀ ਸੰਭਾਵਨਾ: ਵੈਸਟਰਨ ਡਿਸਟਰਬੈਂਸ ਰਹੇਗਾ ਸਰਗਰਮ, ਧੁੰਦ ਦਾ ਕਹਿਰ ਜਾਰੀ

ਪੰਜਾਬ ‘ਚ 3 ਦਿਨ ਤੱਕ ਰਹੇਗੀ ਸਰਕਾਰੀ ਬੱਸ ਸੇਵਾ ਠੱਪ : ਪੀਆਰਟੀਸੀ-ਪਨਬੱਸ ਮੁਲਾਜ਼ਮ ਕਰਨਗੇ ਹੜਤਾਲ

ਲਾਰੈਂਸ ਬਿਸ਼ਨੋਈ ਦਾ ਜੇਲ੍ਹ ‘ਚ ਇੰਟਰਵਿਊ ਮਾਮਲਾ: ਡੀਐਸਪੀ ਬਰਖਾਸਤ, ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਜਾਰੀ ਕੀਤੇ ਹੁਕਮ

ਸੁਪਰੀਮ ਕੋਰਟ ਦੀ ਹਾਈ ਪਾਵਰ ਕਮੇਟੀ ਦੀ ਪੰਚਕੂਲਾ ‘ਚ ਮੀਟਿੰਗ ਅੱਜ: ਡੱਲੇਵਾਲ ਦੀ ਸਿਹਤ ਚਿੰਤਾਜਨਕ, ਬੀਪੀ ਲਗਾਤਾਰ ਡਿੱਗ ਰਿਹਾ

ਪੰਜਾਬ ਪੁਲਿਸ ਨੇ ਸਾਲ 2024 ‘ਚ ਵੱਡਾ ਮੀਲ ਪੱਥਰ ਕੀਤਾ ਹਾਸਲ: ਸਮੁੱਚੇ ਹਾਈ-ਪ੍ਰੋਫਾਈਲ ਕੇਸਾਂ ਨੂੰ ਸਫ਼ਲਤਾਪੂਰਵਕ ਕੀਤਾ ਹੱਲ – ਆਈਜੀਪੀ

ਸਵਿਟਜ਼ਰਲੈਂਡ ‘ਚ ਅੱਜ ਤੋਂ ਬੁਰਕਾ ਪਹਿਨਣ ‘ਤੇ ਪਾਬੰਦੀ: ਅਜਿਹਾ ਕਰਨ ਵਾਲਾ 7ਵਾਂ ਯੂਰਪੀ ਦੇਸ਼ ਬਣਿਆ

ਬੁਮਰਾਹ ਬਣ ਸਕਦਾ ਹੈ ‘ਆਈਸੀਸੀ ਕ੍ਰਿਕਟਰ ਆਫ ਦਿ ਈਅਰ’: ਟੈਸਟ ਵਿੱਚ ਵੀ ਨੌਮੀਨੇਟ

ਲਖਨਊ ਦੇ ਹੋਟਲ ‘ਚ ਪਰਿਵਾਰ ਦੇ 5 ਮੈਂਬਰਾਂ ਦਾ ਕਤਲ: ਪਿਓ ਨੇ ਬੇਟੇ ਨਾਲ ਮਿਲ ਕੇ ਪਤਨੀ ਤੇ 4 ਧੀਆਂ ਦੀ ਕੀਤੀ ਹੱਤਿਆ

ਡਾਊਨ ਹੋ ਰਿਹਾ ਕਿਸਾਨ ਆਗੂ ਡੱਲੇਵਾਲ ਦਾ ਬਲੱਡ ਪ੍ਰੈਸ਼ਰ: ਮਰਨ ਵਰਤ ਦਾ ਅੱਜ 37ਵਾਂ ਦਿਨ

ਪੰਜਾਬ ‘ਚ ਫੇਰ ਪਵੇਗਾ ਮੀਂਹ, ਵਧੇਗੀ ਠੰਡ: 14 ਜ਼ਿਲ੍ਹਿਆਂ ‘ਚ ਕੋਲਡ ਵੇਵ ਦਾ ਅਲਰਟ ਜਾਰੀ

ਨਵੇਂ ਸਾਲ 2025 ਮੌਕੇ ਹਰਿਮੰਦਰ ਸਾਹਿਬ ਵਿਖੇ 3 ਘੰਟਿਆਂ ‘ਚ 2 ਲੱਖ ਤੋਂ ਵੱਧ ਸ਼ਰਧਾਲੂ ਹੋਏ ਨਤਮਸਤਕ

ਦਿਲਜੀਤ ਨੇ ਜਿੱਤਿਆ ਪੰਜਾਬੀਆਂ ਦਾ ਦਿਲ: ਲੁਧਿਆਣਵੀਆਂ ਨਾਲ ਮਨਾਏ ਨਵੇਂ ਸਾਲ ਦੇ ਜਸ਼ਨ

ਅੱਜ ਤੋਂ 16 ਰੁਪਏ ਸਸਤਾ ਹੋਇਆ ਕਮਰਸ਼ੀਅਲ ਸਿਲੰਡਰ: ਕਾਰ ਖਰੀਦਣੀ ਹੋਵੇਗੀ ਮਹਿੰਗੀ, ਪੜ੍ਹੋ ਨਵੇਂ ਸਾਲ ਮੌਕੇ ਹੋਣ ਵਾਲੇ 10 ਬਦਲਾਅ

ਪੰਜਾਬ ਸਰਕਾਰ ਨੇ ਸਕੂਲਾਂ ‘ਚ ਸਰਦੀਆਂ ਦੀਆਂ ਛੁੱਟੀਆਂ ਵਧਾਈਆਂ

SGPC ਦੀ ਇਕੱਤਰਤਾ: ਚੌੜਾ ਨੂੰ ਪੰਥ ’ਚੋਂ ਛੇਕਣ ਦੀ ਮੰਗ ਦਾ ਮਤਾ ਰੱਦ: ਜਥੇਦਾਰ ਹਰਪ੍ਰੀਤ ਸਿੰਘ ਦੇ ਮਾਮਲੇ ‘ਚ ਜਾਂਚ ਕਮੇਟੀ ਦਾ ਸਮਾਂ ਵਧਾਇਆ

ਪੰਜਾਬ ਸਰਕਾਰ ਵੱਲੋਂ ਪੀ. ਸੀ. ਐੱਸ. ਅਧਿਕਾਰੀਆਂ ਨੂੰ ਨਵੇਂ ਸਾਲ ਦਾ ਤੋਹਫ਼ਾ

ਮਲਵਿੰਦਰ ਕੰਗ ਨੇ ਕੇਂਦਰ ਸਰਕਾਰ ਨੂੰ ਡੈੱਡਲਾਕ ਤੋੜਨ ਅਤੇ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕਰਨ ਦੀ ਕੀਤੀ ਅਪੀਲ

ਚੰਦਰਬਾਬੂ ਸਭ ਤੋਂ ਅਮੀਰ ਮੁੱਖ ਮੰਤਰੀ, ਕੁੱਲ 931 ਕਰੋੜ ਰੁਪਏ ਦੀ ਜਾਇਦਾਦ: ਮਮਤਾ 15 ਲੱਖ ਰੁਪਏ ਨਾਲ ਸਭ ਤੋਂ ਗਰੀਬ ਮੁੱਖ ਮੰਤਰੀ

ਪੰਜਾਬ-ਚੰਡੀਗੜ੍ਹ ‘ਚ ਧੁੰਦ ਦਾ ਯੈਲੋ ਅਲਰਟ ਜਾਰੀ

ਮੈਲਬੌਰਨ ‘ਚ ਹਾਰ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੋਏ ਰੋਹਿਤ: ਕਿਹਾ- ਮੇਰੇ ਵਿੱਚ ਬਦਲਾਅ ਦੀ ਲੋੜ, ਸਿਡਨੀ ਟੈਸਟ ਜਿੱਤ ਕੇ ਕਰਾਂਗੇ ਵਾਪਸੀ

ਇਸਰੋ ਦਾ SpaDeX ਮਿਸ਼ਨ ਲਾਂਚ: ਹੁਣ ਇਸਰੋ ਦੋਵਾਂ ਪੁਲਾੜ ਯਾਨਾਂ ਨੂੰ ਪੁਲਾੜ ਵਿੱਚ ਜੋੜੇਗਾ

ਲੁਧਿਆਣਾ ‘ਚ ਅੱਜ ਰਾਤ ਨਵੇਂ ਸਾਲ ਦਾ ਜਸ਼ਨ: ‘ਦਿਲ ਲੁਮੀਨਾਟੀ ਟੂਰ’ ਦਾ ਆਖਰੀ ਕੰਸਰਟ, ਦਿਲਜੀਤ ਦੇ ਗੀਤਾਂ ‘ਤੇ ਨੱਚਣਗੇ ਲੋਕ

ਡੱਲੇਵਾਲ ‘ਤੇ ਸੁਪਰੀਮ ਕੋਰਟ ‘ਚ ਸੁਣਵਾਈ ਅੱਜ: ਹਸਪਤਾਲ ‘ਚ ਦਾਖਲ ਨਹੀਂ ਕਰਵਾ ਸਕੀ ਪੰਜਾਬ ਸਰਕਾਰ

ਕਿਸਾਨ ਆਗੂ ਡੱਲੇਵਾਲ 35 ਦਿਨਾਂ ਤੋਂ ਮਰਨ ਵਰਤ ‘ਤੇ, ਹਸਪਤਾਲ ਨਹੀਂ ਗਏ: ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਮਨਾਉਣ ਗਏ ਅਧਿਕਾਰੀ ਵਾਪਸ ਪਰਤੇ

ਪੁਜਾਰੀਆਂ ਅਤੇ ਗ੍ਰੰਥੀਆਂ ਲਈ ਕੇਜਰੀਵਾਲ ਨੇ ਕੀਤਾ ਵੱਡਾ ਐਲਾਨ, ਪੜ੍ਹੋ ਵੇਰਵਾ

ਸੁਪਰੀਮ ਕੋਰਟ ਦੀ ਹਾਈ ਪਾਵਰ ਕਮੇਟੀ ਨੇ ਬੁਲਾਈ ਕਿਸਾਨਾਂ ਦੀ ਮੀਟਿੰਗ: ਸਾਰੀਆਂ ਪਾਰਟੀਆਂ ਦੇ ਕਿਸਾਨਾਂ ਨੂੰ ਦਿੱਤਾ ਸੱਦਾ

ਆਸਟ੍ਰੇਲੀਆ ਨੇ ਚੌਥੇ ਟੈਸਟ ‘ਚ ਭਾਰਤ ਨੂੰ ਹਰਾਇਆ, 184 ਦੌੜਾਂ ਨਾਲ ਜਿੱਤਿਆ ਮੈਚ , ਸੀਰੀਜ਼ ‘ਚ ਬਣਾਈ ਬੜ੍ਹਤ

ਭਾਜਪਾ ਨੂੰ ਇਸ ਸਾਲ ਮਿਲਿਆ 2,244 ਕਰੋੜ ਰੁਪਏ ਦਾ ਫੰਡ, ਪੜ੍ਹੋ ਫੰਡ ਦੇਣ ‘ਚ ਕੌਣ ਸਭ ਤੋਂ ਅੱਗੇ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ ਦਾ ਦੇਹਾਂਤ: 100 ਸਾਲ ਦੀ ਉਮਰ ਵਿੱਚ ਲਏ ਆਖਰੀ ਸਾਹ

ਚੰਡੀਗੜ੍ਹ-ਕਾਲਕਾ ‘ਚ ਕਿਸਾਨ ਅੰਦੋਲਨ ਕਾਰਨ 15 ਟਰੇਨਾਂ ਰੱਦ: ਦਿੱਲੀ ਨੂੰ ਜਾਣ ਵਾਲੇ ਰਸਤੇ ਡਾਈਵਰਟ

ਵਿਦੇਸ਼ਾਂ ਵਿੱਚ ਫਸੀਆਂ ਪੰਜਾਬ ਦੀਆਂ 28 ਕੁੜੀਆਂ ਛੁਡਾਈਆਂ: ਨੌਜਵਾਨਾਂ ਦੀ ਵੀ ਵਤਨ ਵਾਪਸੀ ਕਰਾਈ – ਸੰਤ ਸੀਚੇਵਾਲ ਨੇ ਕਿਹਾ- ਲੋਕ ਮਨੁੱਖੀ ਤਸਕਰਾਂ ਤੋਂ ਬਚਣ

ਕੱਲ੍ਹ 31 ਦਸੰਬਰ ਨੂੰ ਲੁਧਿਆਣਾ ‘ਚ ਦਿਲਜੀਤ ਦੁਸਾਂਝ ਦਾ ਕੰਸਰਟ: 2000 ਪੁਲਿਸ ਮੁਲਾਜ਼ਮ ਤਾਇਨਾਤ

ਪੰਜਾਬ ਦੇ 9 ਜ਼ਿਲ੍ਹਿਆਂ ‘ਚ ਕੋਲਡ ਵੇਵ ਦਾ ਅਲਰਟ: ਤਾਪਮਾਨ ‘ਚ 3 ਡਿਗਰੀ ਦੀ ਹੋਵੇਗੀ ਗਿਰਾਵਟ