ਦਾ ਐਡੀਟਰ ਨਿਊਜ਼,ਚੰਡੀਗੜ੍ਹ। ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ 77 ਪੁਲਿਸ ਅਫ਼ਸਰਾਂ ਦੇ ਕੀਤੇ ਤਬਾਦਲਿਆਂ ਵਿੱਚ ਇੱਕ ਅਹਿਮ ਤਬਾਦਲਾ ਸ਼ਾਮਲ ਹੈ,ਜਿਸ ਵਿੱਚ ਆਈਪੀਐਸ ਅਧਿਕਾਰੀ ਜੋਤੀ ਯਾਦਵ ਦਾ ਤਬਾਦਲਾ ਹੈ, ਜਿਹਨਾਂ ਦਾ ਵਿਆਹ ਕੁਝ ਮਹੀਨੇ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਨਾਲ ਹੋਇਆ ਸੀ, ਜਿਨ੍ਹਾਂ ਨੂੰ ਹੁਣ ਮਾਨਸਾ ਤੋਂ ਮੁਹਾਲੀ ਵਿਖੇ ਬਤੌਰ ਐਸ ਪੀ ਹੈਡਕੁਆਟਰ ਦੇ ਤੌਰ ਤੇ ਹੋਇਆ ਹੈ।
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਧਰਮ ਪਤਨੀ ਬਣੀ ਮੋਹਾਲੀ ਦੀ ਐਸਪੀ।