ਦਾ ਆਡਿਟ ਨਿਊਜ਼, ਘੁੰਮਣਗੰਜ (ਯੂਪੀ) ਯੂਪੀ ਦੇ ਸਭ ਤੋਂ ਵੱਡੇ ਗੈਂਗਸਟਰ ਅਤੇ ਨੇਤਾ ਅਤੀਕ ਅਤੇ ਉਸਦੇ ਭਰਾ ਅਸ਼ਰਫ ਨੂੰ ਘੁੰਮਣਗੰਜ ਥਾਣੇ ਦੇ ਅੰਦਰ ਪੁਲਿਸ ਹਿਰਾਸਤ ਵਿਚ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਉੱਥੇ ਹੀ ਉਸਦੇ ਬੇਟੇ ਅਸਦ ਦਾ ਇਕ ਦਿਨ ਪਹਿਲਾਂ ਹੀ ਪੁਲਿਸ ਨੇ ਐਨਕਾਉਂਟਰ ਕੀਤਾ ਸੀ ‘ਤੇ ਅੱਜ ਹੀ ਉਸ ਨੂੰ ਸਪੁਰਦੇ ਖਾਕ ਕੀਤਾ ਗਿਆ ਸੀ| ਦੇਰ ਰਾਤ ਥਾਣੇ ਦੇ ਅੰਦਰ ਹੀ ਹਮਲਾਵਰਾਂ ਨੇ ਇਹਨਾਂ ਦੋਵਾਂ ਭਰਾਵਾਂ ਤੇ ਤਾਬੜ-ਤੋੜ ਗੋਲੀਆਂ ਚਲਾਈਆਂ ਅਤੇ ਮੌਕੇ ਤੇ ਹੀ ਉਨ੍ਹਾਂ ਦੀ ਮੌਤ ਹੋ ਗਈ, ਗੋਲੀਆਂ ਮਾਰਨ ਤੋਂ ਬਾਅਦ ਹਮਲਾਵਰਾਂ ਨੇ ਜੈ ਸ਼੍ਰੀ ਰਾਮ ਦੇ ਨਾਹਰੇ ਲਗਾਏ, ਹੈਰਾਨੀ ਦੀ ਗੱਲ ਇਹ ਹੈ ਕਿ ਅਤੀਕ ਨੂੰ ਗੋਲੀਆ ਉਸ ਸਮੇਂ ਮਾਰੀਆਂ ਗਈਆਂ, ਜਦੋਂ ਉਹ ਮੀਡੀਆ ਨਾਲ ਗੱਲ ਕਰ ਰਹੇ ਸਨ ‘ਤੇ ਇਕ ਹਮਲਾਵਰ ਨੇ ਉਹਨਾਂ ਦੇ ਸਿਰ ਤੇ ਪਿਸਟਲ ਰੱਖ ਕੇ ਸਿਰ ਵਿਚ ਗੋਲੀ ਮਾਰੀ,ਤੇ ਉਹ ਮੌਕੇ ਤੇ ਹੀ ਢੇਰ ਹੋ ਗਿਆ ਅਤੇ ਬਾਅਦ ਵਿੱਚ ਹੋਰ ਗੋਲੀਆਂ ਮਾਰੀਆਂ ਗਈਆਂ| ਪਤਾ ਲੱਗਾ ਹੈ ਕਿ 3 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ
ਜੈ ਸ਼੍ਰੀ ਰਾਮ ਬੋਲ ਕੇ ਮਾਰੀਆਂ ਅਤੀਕ ਨੂੰ ਗੋਲੀਆਂ, ਸਾਰੀ ਘਟਨਾ ਕੈਮਰੇ ਵਿਚ ਕੈਦ