ਹੁਸ਼ਿਆਰਪੁਰ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਹੁਸ਼ਿਆਰਪੁਰ ਵੱਲੋਂ ਗੁਰਵਿੰਦਰ ਖੰਗੂੜਾ ਦੀ ਪ੍ਰਧਾਨਗੀ ਤੇ ਬਲਾਕ ਪ੍ਰਧਾਨ ਭੁਪਿੰਦਰ ਪਾਲ ਸਿੰਘ ਲਾਲੀ ਧਾਮੀ ਅਗਵਾਈ ਵਿਚ ਕਿਸਾਨਾਂ ਅਤੇ ਮਜਦੂਰਾਂ ਵੱਲੋਂ ਸ਼ਾਮਚੁਰਾਸੀ ਬੱਸ ਸਟੈਂਡ ਕੋਲ ਇਕੱਠੇ ਹੋ ਕੇ ਤਿੰਨੋ ਕਾਲੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਲੋਹੜੀ ਦਾ ਤਿਓਹਾਰ ਮਨਾਇਆ ਗਿਆ ਅਤੇ ਮੋਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜਲਦੀ ਹੀ ਕਾਲੇ ਕਨੂੰਨ ਰੱਦ ਨਾ ਕੀਤੇ ਗਏ ਤਾਂ 26 ਜਨਵਰੀ ਨੂੰ ਦਿੱਲੀ ਵਿਚ ਬਹੁਤ ਵੱਡਾ ਟਰੈਕਟਰ ਮਾਰਚ ਕੀਤਾ ਜਾਵੇਗਾ। ਇਸ ਮੌਕੇ ਗੁਰਜਪਾਲ ਸਿੰਘ , ਨੰਬਰਦਾਰ ਮਨਦੀਪ ਸਿੰਘ ਧਾਮੀ, ਚਰਨਜੀਤ ਸਿੰਘ ਵਾਹਿਦ, ਰਮਨਦੀਪ ਸਿੰਘ ਢਿੱਲੋਂ, ਸਤਿੰਦਰ ਪ੍ਰੀਤ ਸਿੰਘ , ਸੋਨੀ ਰੰਧਾਵਾ,ਰਣਜੀਤ ਸਰਪੰਚ ਨੈਣੋਵਾਲ ਜੱਟਾਂ, ਮਨੀ ਸਿੰਘ ਕਡਿਆਣਾ, ਸੁਰਿੰਦਰ ਸਿੰਘ ਧਾਮੀਆਂ ਕਲਾਂ, ਸੋਢੀ ਉਪਕਾਰ ਸਿੰਘ, ਦੀਪਾ ਵਾਹਿਦ, ਬਿੱਕਾ ਪੰਡੋਰੀ ਰਾਜਪੂਤਾਂ,ਹਰਿਮੰਦਰ ਨੂਰਪੁਰ, ਸੰਤੋਖ ਸਿੰਘ , ਇੰਦਰ ਵੀਰ ਸਿੰਘ ਕੋਟਲੀ ,ਅਜੀਤ ਸਿੰਘ, ਬਲਜੀਤ ਸਿੰਘ ,ਹਰਚਰਨ ਸਿੰਘ ਗਰੋਆ ,ਗੁਰਦਿਆਲ ਸਿੰਘ, ਸਰਬਜੀਤ ਸਿੰਘ, ਸੁਰਿੰਦਰ ਸ਼ਿੰਦਾ ਸਾਬਕਾ ਐਮ. ਸੀ, ਸੁਖਮਨ ਪ੍ਰੀਤ ਸੰਦਮ, ਰਣਧੀਰ ਸਿੰਘ ਸ਼ਾਮਚੁਰਾਸੀ ,ਹਨੀ ਰੰਧਾਵਾ ਆਦਿ ਵੀ ਹਾਜਰ ਸਨ।
-ਰਾਜੇਵਾਲ ਯੂਨੀਅਨ ਵੱਲੋਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ