ਦੇਸ਼ ਵਿੱਚ ਕੋਈ ਵੀ ਮੋਦੀ ਲਹਿਰ ਨਹੀਂ, ਜੇਕਰ ਹੁੰਦੀ ਤਾਂ ਭਾਜਪਾਈ ਅਰਵਿੰਦ ਕੇਜਰੀਵਾਲ ਅਤੇ ਹੇਮੰਤ ਸੋਰੇਨ ਨੂੰ ਜੇਲ੍ਹ ਵਿੱਚ ਨਾ ਪਾਉਂਦੇ – ਭਗਵੰਤ ਮਾਨ

– ਮੋਦੀ ਜੀ ਅਰਵਿੰਦ ਕੇਜਰੀਵਾਲ ਦੀ ਲੋਕਪ੍ਰਿਅਤਾ ਤੋਂ ਡਰਦੇ ਹਨ, ਉਹ ਜਿੱਥੇ ਵੀ ਜਾਣਗੇ, ਭਾਜਪਾ ਦਾ ਸੂਪੜਾ ਸਾਫ਼ ਕਰ ਦੇਣਗੇ – ਭਗਵੰਤ ਮਾਨ
– ਪਹਿਲੇ ਪੜਾਅ ਦੀਆਂ ਵੋਟਾਂ ਪੈਣ ਤੋਂ ਬਾਅਦ ਭਾਜਪਾ ਡਰ ਗਈ ਹੈ, 102 ਵਿਚੋਂ 80-90 ਸੀਟਾਂ ਇੰਡੀਆ ਗਠਜੋੜ ਜਿੱਤਣ ਜਾ ਰਹੀ ਹੈ-ਭਗਵੰਤ ਮਾਨ
– ਇਹ ਲੋਕ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇੰਸੁਲਿਨ ਨਾ ਦੇ ਕੇ ਜੇਲ੍ਹ ਵਿਚ ਮਾਰਨਾ ਚਾਹੁੰਦੇ ਹਨ-ਸੁਨੀਤਾ ਕੇਜਰੀਵਾਲ
– ਅਰਵਿੰਦ ਕੇਜਰੀਵਾਲ 20 ਸਾਲ ਤੋਂ ਸ਼ੂਗਰ ਦੇ ਮਰੀਜ਼ ਹਨ ਅਤੇ ਪਿਛਲੇ 12 ਸਾਲ ਤੋਂ 50 ਯੂਨਿਟ ਇੰਸੁਲਿਨ ਰੋਜ਼ਾਨਾ ਲੈਂਦੇ ਹਨ – ਸੁਨੀਤਾ ਕੇਜਰੀਵਾਲ
– ਲੋਕ ਸੱਚ ਹੀ ਕਹਿੰਦੇ ਹਨ, ਰਾਜਨੀਤੀ ਬਹੁਤ ਗੰਦੀ ਚੀਜ਼ ਹੈ, ਤਾਂ ਹੀ ਕੈਮਰੇ ਲਗਾ ਕੇ ਕੇਜਰੀਵਾਲ ਦੇ ਇੱਕ-ਇੱਕ ਨਿਵਾਲੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ – ਸੁਨੀਤਾ ਕੇਜਰੀਵਾਲ

ਦਾ ਐਡੀਟਰ ਨਿਊਜ਼, ਚੰਡੀਗੜ੍ਹ ——- ਐਤਵਾਰ ਨੂੰ ਝਾਰਖੰਡ ਵਿੱਚ ਭਾਰਤ ਗੱਠਜੋੜ ਦੀ ਜਨ ਨਿਆਂ ਰੈਲੀ ਦਾ ਆਯੋਜਨ ਕੀਤਾ ਗਿਆ। ਰੈਲੀ ਵਿੱਚ ਭਾਰਤ ਗਠਜੋੜ ਦੀਆਂ ਸਾਰੀਆਂ ਪਾਰਟੀਆਂ ਦੇ ਸੀਨੀਅਰ ਆਗੂ ਮੌਜੂਦ ਸਨ। ਆਮ ਆਦਮੀ ਪਾਰਟੀ (ਆਪ) ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ‘ਆਪ’ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਰੈਲੀ ਵਿੱਚ ਸ਼ਿਰਕਤ ਕੀਤੀ।

Banner Add

ਜਨ ਸਭਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਕੋਈ ਸਿਆਸੀ ਰੈਲੀ ਜਾਂ ਤਾਕਤ ਦਾ ਪ੍ਰਦਰਸ਼ਨ ਨਹੀਂ ਹੈ। ਅੱਜ ਅਸੀਂ ਸਾਰੇ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਦਾ ਪ੍ਰਣ ਲੈਣ ਲਈ ਇੱਥੇ ਇਕੱਠੇ ਹੋਏ ਹਾਂ। ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਦੇ ਲੋਕਤੰਤਰ ਨੂੰ ਤਬਾਹ ਕਰ ਰਹੀ ਹੈ। ਵਿਰੋਧੀ ਧਿਰ ਦੇ ਆਗੂਆਂ ਨੂੰ ਚੋਣ ਪ੍ਰਚਾਰ ਤੋਂ ਰੋਕਣ ਲਈ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤਾਂ ਕਿ ਉਹ ਪ੍ਰਚਾਰ ਨਾ ਕਰ ਸਕਣ।

ਮਾਨ ਨੇ ਕਿਹਾ ਕਿ ਅਸੀਂ ਅਕਸਰ ਹੇਮੰਤ ਸੋਰੇਨ ਨਾਲ ਗੱਲ ਕਰਦੇ ਸੀ ਕਿਉਂਕਿ ਝਾਰਖੰਡ ਦੇ ਪਚਵਾੜਾ ਵਿੱਚ ਪੰਜਾਬ ਸਰਕਾਰ ਦੀ ਕੋਲੇ ਦੀ ਖ਼ਾਨ ਹੈ, ਉਹ ਹਮੇਸ਼ਾ ਇਹ ਕਹਿੰਦੇ ਸਨ ਕਿ ਝਾਰਖੰਡ ਗ਼ਰੀਬ ਸੂਬਾ ਨਹੀਂ ਹੈ। ਇੱਥੇ ਕੁਦਰਤੀ ਸਰੋਤਾਂ ਦਾ ਭੰਡਾਰ ਹੈ, ਪਰ ਇਸ ਨੂੰ ਜਾਣਬੁੱਝ ਕੇ ਕੰਗਾਲ ਰੱਖਿਆ ਗਿਆ, ਕਿਉਂਕਿ ਕੇਂਦਰ ਸਰਕਾਰ ਦੀ ਇੱਥੋਂ ਦੇ ਸਰੋਤਾਂ ‘ਤੇ ਬੁਰੀ ਨਜ਼ਰ ਹੈ। ਇਸੇ ਲਈ ਉਹ ਇੱਥੋਂ ਦੇ ਜੰਗਲਾਂ ਅਤੇ ਆਦਿਵਾਸੀ ਖੇਤਰਾਂ ਲਈ ਕਾਨੂੰਨ ਨਹੀਂ ਬਣਾ ਰਹੀ।

ਰੈਲੀ ਦੀ ਸਟੇਜ ‘ਤੇ ਅਰਵਿੰਦ ਕੇਜਰੀਵਾਲ ਅਤੇ ਹੇਮੰਤ ਸੋਰੇਨ ਦੇ ਨਾਂ ‘ਤੇ ਦੋ ਕੁਰਸੀਆਂ ਖ਼ਾਲੀ ਰੱਖੀਆਂ ਗਈਆਂ ਸਨ, ਜਿਸ ‘ਤੇ ਮਾਨ ਨੇ ਕਿਹਾ ਕਿ ਇਹ ਦੋ ਖ਼ਾਲੀ ਕੁਰਸੀਆਂ ਭਾਜਪਾ ਦੀਆਂ ਸਾਰੀਆਂ ਕੁਰਸੀਆਂ ਨੂੰ ਖ਼ਾਲੀ ਕਰ ਦੇਣਗੀਆਂ। ਉਨ੍ਹਾਂ ਕਿਹਾ ਕਿ ਉਹ ਸਮਝਦੇ ਹਨ ਕਿ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਵਿੱਚ ਡੱਕ ਕੇ ਉਹ ਉਨ੍ਹਾਂ ਨੂੰ ਦਬਾ ਕੇ ਪਾਰਟੀ ਨੂੰ ਖ਼ਤਮ ਕਰ ਦੇਣਗੇ, ਪਰ ਉਹ ਗ਼ਲਤਫ਼ਹਿਮੀ ਵਿੱਚ ਹਨ। ਅਰਵਿੰਦ ਕੇਜਰੀਵਾਲ ਸਿਰਫ਼ ਇੱਕ ਵਿਅਕਤੀ ਹੀ ਨਹੀਂ, ਇੱਕ ਵਿਚਾਰ ਹਨ। ਭਾਜਪਾ ਉਨ੍ਹਾਂ ਦੇ ਸਰੀਰ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ ਪਰ ਉਨ੍ਹਾਂ ਦੀ ਸੋਚ ਨੂੰ ਕਿਵੇਂ ਗ੍ਰਿਫ਼ਤਾਰ ਕਰੇਗੀ?

ਭਗਵੰਤ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਕਸੂਰ ਸਿਰਫ਼ ਐਨਾ ਹੈ ਕਿ ਉਹ ਆਮ ਲੋਕਾਂ ਨੂੰ ਸੁਵਿਧਾਵਾਂ ਦੇਣਾ ਚਾਹੁੰਦੇ ਸਨ। ਉਹ ਲੋਕਾਂ ਨੂੰ ਚੰਗੀ ਸਿੱਖਿਆ ਅਤੇ ਚੰਗੀ ਇਲਾਜ ਦੇਣਾ ਚਾਹੁੰਦੇ ਸਨ। ਉਹ ਲੋਕਾਂ ਨੂੰ ਮੁਫ਼ਤ ਬਿਜਲੀ, ਪਾਣੀ ਅਤੇ ਸਰਕਾਰੀ ਸੇਵਾਵਾਂ ਦੇਣਾ ਚਾਹੁੰਦੇ ਸਨ। ਉਹ ਬੇਰੁਜ਼ਗਾਰੀ ਨੂੰ ਜੜ੍ਹਾਂ ਤੋਂ ਖ਼ਤਮ ਕਰਨਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੂੰ ਜੇਲ੍ਹ ਵਿੱਚ ਪਾ ਦਿੱਤਾ ਗਿਆ।

ਭਾਸ਼ਣ ਦੇ ਦੌਰਾਨ ਮਾਨ ਨੇ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਤਿੱਖਾ ਹਮਲਾ ਬੋਲਿਆ ਅਤੇ ਭਾਜਪਾ ਨੂੰ ਜੁਮਲੇ ਵਾਜਿਆਂ ਦੀ ਪਾਰਟੀ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਹੁਣ ਭਾਰਤੀ ਜਨਤਾ ਪਾਰਟੀ , ਭਾਰਤੀ ਜੁਮਲਾ ਪਾਰਟੀ ਬਣ ਗਈ ਹੈ । ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਪਿਛਲੇ 10 ਸਾਲਾਂ ਵਿੱਚ ਸੰਸਦ ਅਤੇ ਵਿਧਾਇਕਾਂ ਦੀ ਖ਼ਰੀਦ ਫ਼ਰੋਖ਼ਤ ਕਰਨ ਤੋਂ ਇਲਾਵਾ ਕੁੱਝ ਨਹੀਂ ਕੀਤਾ । ਭਾਜਪਾ ਨੇ ਦੇਸ਼ ਦੇ ਲੋਕਾਂ ਨੂੰ ਸਿਰਫ਼ ਜੁਮਲੇ ਹੀ ਦਿੱਤੇ ਹਨ ਅਤੇ ਝੂਠ ਬੋਲਿਆ ਹੈ ।

ਮਾਨ ਨੇ ਕਿਹਾ ਕਿ ਭਾਜਪਾ ਦਾ 400 ਸੀਟ ਦਾ ਨਾਅਰਾ ਵੀ ਇੱਕ ਜੁਮਲਾ ਹੀ ਹੈ । ਦੇਸ਼ ਵਿੱਚ ਕੋਈ ਮੋਦੀ ਲਹਿਰ ਨਹੀਂ ਹੈ । ਜੇਕਰ ਲਹਿਰ ਹੁੰਦੀ ਤਾਂ ਭਾਜਪਾ ਵਾਲੇ ਅਰਵਿੰਦ ਕੇਜਰੀਵਾਲ ਅਤੇ ਹੇਮੰਤ ਸੋਰੇਨ ਨੂੰ ਜੇਲ੍ਹ ਵਿੱਚ ਨਾ ਪਾਉਂਦੇ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਰਵਿੰਦ ਕੇਜਰੀਵਾਲ ਦੀ ਲੋਕਪ੍ਰਿਅਤਾ ਤੋਂ ਡਰਦੇ ਹਨ, ਕਿਉਂਕਿ ਉਹ ਜਿੱਥੇ ਵੀ ਜਾਂਦੇ ਹਨ ਭਾਜਪਾ ਦਾ ਸੂਪੜਾ ਸਾਫ਼ ਹੋ ਜਾਂਦਾ ਹੈ । ਇਸ ਲਈ ਕੇਜਰੀਵਾਲ ਨੂੰ ਭਾਜਪਾ ਨੇ ਸਾਜ਼ਿਸ਼ ਦੇ ਤਹਿਤ ਝੂਠੇ ਕੇਸ ਦਰਜ ਕਰ ਕੇ ਜੇਲ੍ਹ ਵਿੱਚ ਪਾ ਦਿੱਤਾ ਹੈ ।

ਮਾਨ ਨੇ ਕਿਹਾ ਕਿ ਪਹਿਲੇ ਪੜਾਅ ਦੇ ਚੋਣ ਰਿਪੋਰਟ ਤੋਂ ਭਾਜਪਾ ਪੁਰੀ ਤਰ੍ਹਾਂ ਘਬਰਾ ਗਈ ਹੈ । ਕੱਲ੍ਹ 102 ਸੀਟਾਂ ਉੱਤੇ ਹੋਈ ਚੋਣ ਵਿੱਚ 80 ਤੋਂ 90 ਸੀਟਾਂ ਉੱਤੇ ਇੰਡੀਆ ਗੱਠਜੋੜ ਜਿੱਤ ਪ੍ਰਾਪਤ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਲੋਕਾਂ ਦਾ ਧਿਆਨ ਭਟਕਾਉਣ ਲਈ 400 ਦਾ ਨਾਅਰਾ ਦੇ ਰਹੀ ਹੈ, ਪਰੰਤੂ ਅੰਦਰੋਂ ਭਾਜਪਾ ਨੂੰ ਬੁਰੀ ਤਰ੍ਹਾਂ ਹਾਰਨ ਦਾ ਡਰ ਹੈ ।

ਇਹ ਲੋਕ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇੰਸੁਲਿਨ ਨਾ ਦੇ ਕੇ ਜੇਲ੍ਹ ਵਿੱਚ ਮਾਰਨਾ ਚਾਹੁੰਦੇ ਹਨ – ਸੁਨੀਤਾ ਕੇਜਰੀਵਾਲ

ਲੋਕਾਂ ਨੂੰ ਸੰਬੋਧਨ ਕਰਦੇ ਹੋਏ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਭਾਵੁਕ ਹੁੰਦਿਆਂ ਕਿਹਾ ਕਿ ਮੇਰੇ ਪਤੀ ਦੀ ਗ਼ਲਤੀ ਕੀ ਹੈ? ਉਨ੍ਹਾਂ ਨੇ ਦਿਨ ਰਾਤ ਦਿੱਲੀ ਦੇ ਲੋਕਾਂ ਦੇ ਭਲਾਈ ਲਈ ਕੰਮ ਕੀਤਾ। ਉਨ੍ਹਾਂ ਨੂੰ ਸ਼ੂਗਰ ਦਾ ਰੋਗ ਹੋਣ ਦੇ ਬਾਵਜੂਦ ਜਾਣਬੁੱਝ ਕੇ ਜੇਲ੍ਹ ਵਿੱਚ ਪਾਇਆ ਗਿਆ ਹੈ । ਇਹ ਤਾਨਾਸ਼ਾਹੀ ਹੀ ਹੈ । ਦੇਸ਼ ਦੀ ਜਨਤਾ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ।

ਉਨ੍ਹਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ 20 ਸਾਲ ਤੋਂ ਸ਼ੂਗਰ ਦੇ ਮਰੀਜ਼ ਹਨ । ਉਹ ਪਿਛਲੇ 12 ਸਾਲ ਤੋਂ 50 ਯੂਨਿਟ ਇੰਸੁਲਿਨ ਰੋਜ਼ਾਨਾ ਲੈਂਦੇ ਹਨ, ਪਰੰਤੂ ਇਹ ਲੋਕ ਅਰਵਿੰਦ ਕੇਜਰੀਵਾਲ ਨੂੰ ਇੰਸੁਲਿਨ ਨਾ ਦੇ ਕੇ ਜੇਲ੍ਹ ਵਿੱਚ ਮਾਰਨਾ ਚਾਹੁੰਦੇ ਹਨ ।

ਕੇਜਰੀਵਾਲ ਦੇ ਜੇਲ੍ਹ ਵਿੱਚ ਅੰਬ ਅਤੇ ਮਠਿਆਈ ਖਾਣ ਦੇ ਈਡੀ ਦੇ ਦੋਸ਼ਾਂ ਉੱਤੇ ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਲੋਕ ਸੱਚ ਹੀ ਕਹਿੰਦੇ ਹਨ ਕਿ ਰਾਜਨੀਤੀ ਬਹੁਤ ਗੰਦੀ ਚੀਜ਼ ਹੈ , ਤਾਂ ਹੀ ਕੈਮਰੇ ਲਗਾ ਕੇ ਕੇਜਰੀਵਾਲ ਦੇ ਇੱਕ-ਇੱਕ ਨਿਵਾਲੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ ।

Recent Posts

ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਲਾਰੈਂਸ ਬਿਸ਼ਨੋਈ ਦਾ ਵੀ ਹੱਥ, ਕੈਨੇਡਾ ਪੁਲਿਸ ਦਾਅਵਾ, ਤਿੰਨ ਵਿਅਕਤੀ ਗ੍ਰਿਫਤਾਰ,

ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਵਲੋਂ ਮਨੁੱਖੀ ਜਾਨਾਂ ਦਾ ਖੌਫ, ਤੁੰਗ ਢਾਬ ਨਾਲੇ ਵਿਰੁੱਧ ਰੋਸ ਪ੍ਰਦਰਸ਼ਨ ਕੱਲ੍ਹ

ਗੱਤਕੇ ਨੂੰ ਉਤਸ਼ਾਹਿਤ ਕਰਨ ਲਈ ਹਰਜੀਤ ਗਰੇਵਾਲ ‘ਸਿੱਖ ਅਚੀਵਰਜ਼ ਐਵਾਰਡ’ ਨਾਲ ਸਨਮਾਨਿਤ

ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ’ਚ ਖੁਦ ਕਬੂਲਿਆ, ਸਿੱਧੂ ਮੂਸੇਵਾਲੇ ਦਾ ਕਤਲ ਸਕਿਉਰਿਟੀ ਹਟਾਉਣ ਤੋਂ ਬਾਅਦ ਹੋਇਆ, ਭਗਵੰਤ ਮਾਨ ਨੇ ਹਟਵਾਈ ਸੀ ਸੁਰੱਖਿਆ, ਸੀਐਮ ਅਹੁਦੇ ਤੋਂ ਦੇਣ ਅਸਤੀਫ਼ਾ – ਮਜੀਠੀਆ

ਸਿੱਧੂ ਮੂਸੇਵਾਲੇ ਦਾ ਸਿਕਿਉਰਟੀ ਹਟਾਉਣ ਕਰਕੇ ਹੋਇਆ ਕਤਲ, ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਮੰਨਿਆ, ਮਾਮਲਾ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਸੜਕ ਨੂੰ ਖੋਲ੍ਹਣ ਦਾ, ਚੋਣਾਂ ਸਿਰ ਤੇ, ਮੁਸੀਬਤ ਵਿੱਚ ਫਸੇਗੀ ਸਰਕਾਰ

ਦੂਸਰਾ ਵਿਸ਼ਵ ਯੁੱਧ, ਢਹਿ ਚੁੱਕੇ ਜਰਮਨੀ ਦੀਆਂ 20 ਲੱਖ ਔਰਤਾਂ ਨਾਲ ਰੈੱਡ ਆਰਮੀ ਨੇ ਕੀਤਾ ਬਲਾਤਕਾਰ, ਪੀੜਤ ਅੱਜ ਵੀ ਸਦਮੇ ਵਿੱਚ

4 ਕਿਲੋ ’ਆਈਸ’ ਤੇ ਇਕ ਕਿਲੋ ‘ਹੈਰੋਇਨ’ ਸਮੇਤ ਇਕ ਗ੍ਰਿਫਤਾਰ

ਮਣੀਪੁਰ ‘ਚ ਹੋ ਰਹੀ ਹਿੰਸਾ ਨੂੰ ਅੱਜ ਹੋਇਆ ਇੱਕ ਸਾਲ ਪੂਰਾ, ਸੂਬੇ ‘ਚ ਅਜੇ ਵੀ ਅਸ਼ਾਂਤੀ ਵਾਲਾ ਮਾਹੌਲ

ਬੰਗਾਲ ਦੇ ਗਵਰਨਰ ਆਨੰਦ ਬੋਸ ਖਿਲਾਫ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ: ਲੱਗੇ ਔਰਤ ਨਾਲ ਛੇੜਛਾੜ ਕਰਨ ਦੇ ਦੋਸ਼

ਕਾਂਗਰਸ ਨੇ ਰਾਏਬਰੇਲੀ ਅਤੇ ਅਮੇਠੀ ਤੋਂ ਐਲਾਨੇ ਉਮੀਦਵਾਰ, ਪੜ੍ਹੋ ਵੇਰਵਾ

ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 15 ਖਰਚਾ ਨਿਗਰਾਨ ਨਿਯੁਕਤ

ਚੀਨ ‘ਚ ਮੀਂਹ ਕਾਰਨ ਹਾਈਵੇਅ ਧਸਿਆ, 24 ਦੀ ਮੌਤ, 30 ਤੋਂ ਵੱਧ ਜ਼ਖਮੀ

ਆਸਟ੍ਰੇਲੀਆ ਨੇ ਭਾਰਤੀ ਜਾਸੂਸ ਦੇਸ਼ ‘ਚੋਂ ਕੱਢੇ, ਰੱਖਿਆ ਵਿਭਾਗ ਤੋਂ ਜਾਣਕਾਰੀ ਚੋਰੀ ਕਰਨ ਦੇ ਦੋਸ਼

ਗੋਲਡੀ ਬਰਾੜ ਜਿਉਂਦਾ ਹੈ, ਮਾਰੇ ਜਾਣ ਵਾਲਾ ਵਿਅਕਤੀ ਅਫਰੀਕਨ ਕਾਲਾ

ਆਮ ਆਦਮੀ ਪਾਰਟੀ ਦੇ ਡੇਰਾ ਬਾਬਾ ਨਾਨਕ ਤੋਂ ਹਲਕਾ ਇੰਚਾਰਜ ਨੇ ਦਿੱਤੀ ਸ਼ਰੇਆਮ ਧਮਕੀ, ਪੜ੍ਹੋ ਵੇਰਵਾ

ਬੀਬੀ ਨਿਰਮਲ ਕੌਰ ਸੇਖੋਂ ਸ਼੍ਰੋਮਣੀ ਅਕਾਲੀ ਦਲ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਨਿਯੁਕਤ

ਅਮਰੀਕਾ ਵਿੱਚ ਕਿਹੜਾ ਗੋਲਡੀ ਮਰਿਆ ਬਰਾੜ ਜਾਂ ਫਿਰ ਡਰੱਗ ਤਸਕਰ, ਅਫਵਾਵਾਂ ਦਾ ਬਾਜ਼ਾਰ ਗਰਮ

ਸਿੱਖ ਫੈਡਰੇਸ਼ਨ ਦੇ ਸਿਰਕੱਢ ਆਗੂ ਡਾਕਟਰ ਕਾਰਜ ਸਿੰਘ ਧਰਮਸਿੰਘ ਵਾਲਾ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਸਲਾਹਕਾਰ ਬਣਾਇਆ

ਖੇੜਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਕੌਮੀ ਮੀਤ ਪ੍ਰਧਾਨ ਬਣਨ ਤੇ ਕੀਤਾ ਸਨਮਾਨਿਤ

ਅਕਾਲੀ ਦਲ ਖਬਰਨਾਮਾ- ਟਰਾਂਸਪੋਰਟ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਦੀ ਡਿਮੋਸ਼ਨ, ਵਿਰੋਧੀਆਂ ਨੇ ਪਾਈ ਛਾਉਣੀ, ਜਸਵਿੰਦਰ ਦੇ ਭੌਰ ਬਣਨ ਦੀਆਂ ਕਨਸੋਆਂ

ਸਾਬਕਾ ਕਾਂਗਰਸੀ ਆਗੂ ਦਲਵੀਰ ਗੋਲਡੀ ‘ਆਪ’ ‘ਚ ਸ਼ਾਮਿਲ

ਕੀ ਗੋਲਡੀ ਬਰਾੜ ਅਮਰੀਕਾ ‘ਚ ਮਾਰਿਆ ਗਿਆ, ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਜ਼ਖਮੀ ? ਅਧਿਕਾਰਿਤ ਪੁਸ਼ਟੀ ਨਹੀਂ

ਦਿੱਲੀ ਦੇ ਕਈ ਸਕੂਲਾਂ ਵਿੱਚ ਬੰਬ ਹੋਣ ਦੀ ਸੂਚਨਾ, ਸਕੂਲ ਕਰਵਾਏ ਗਏ ਖਾਲੀ, ਬੰਬ ਨਿਰੋਧਕ-ਪੁਲਿਸ ਟੀਮਾਂ ਤਾਇਨਾਤ

ਕਰਤਾਰ ਸਿੰਘ ਭਿੰਡਰਾਂਵਾਲੇ ਦੇ ਭਤੀਜੇ ਦਾ ਕਤਲ

ਪੰਜਾਬ ਕਾਂਗਰਸ ਨੂੰ ਝਟਕਾ, ਖਹਿਰਾ ਨੂੰ ਟਿਕਟ ਦੇਣ ਤੋਂ ਨਾਰਾਜ਼ ਦਲਵੀਰ ਗੋਲਡੀ ਨੇ ਛੱਡੀ ਪਾਰਟੀ

ਪੰਜਾਬ ਕਾਂਗਰਸ ਨੂੰ ਝਟਕਾ, ਖਹਿਰਾ ਨੂੰ ਟਿਕਟ ਦੇਣ ਤੋਂ ਨਾਰਾਜ਼ ਦਲਵੀਰ ਗੋਲਡੀ ਨੇ ਛੱਡੀ ਪਾਰਟੀ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ ਅਤੇ 12ਵੀਂ ਦੇ ਨਤੀਜੇ ਦਾ ਐਲਾਨ

ओटीटी पर लांच चमकीला माडल गलत, लच्चर गायकी ने ही ली थी अमर की जान, दीपा हेर की अगुवाई में था केसीएफ का एक्शन, चमकीले को बचाते हुए अमरजोत बनी निशाना

ਸਾਬਕਾ ਏਡੀਜੀਪੀ ਗੁਰਿੰਦਰ ਢਿੱਲੋਂ ਕਾਂਗਰਸ ‘ਚ ਹੋਏ ਸ਼ਾਮਲ

Covishield ਵੈਕਸੀਨ ਤੋਂ ਹਾਰਟ ਅਟੈਕ, ਬ੍ਰੇਨ ਸਟ੍ਰੋਕ ਦਾ ਖਤਰਾ: ਕੰਪਨੀ ਨੇ ਬ੍ਰਿਟਿਸ਼ ਅਦਾਲਤ ਵਿੱਚ ਮੰਨਿਆ

ਪੇਰੂ ‘ਚ 200 ਮੀਟਰ ਡੂੰਘੀ ਖੱਡ ‘ਚ ਡਿੱਗੀ ਬੱਸ, ਕਈ ਯਾਤਰੀ ਹੇਠਾਂ ਨਦੀ ‘ਚ ਰੁੜ੍ਹੇ, 25 ਮੌਤਾਂ

ਪਤੰਜਲੀ ਆਯੁਰਵੇਦ ਦੇ 14 ਪ੍ਰੋਡੈਕਟਸ ‘ਤੇ ਲੱਗੀ ਪਾਬੰਦੀ, ਪੜ੍ਹੋ ਵੇਰਵਾ

It was “lachchar gayaki” or vulgar singing that cost Punjabi singer Amar Singh Chamkila his life, Khalistan Commando Force was responsible for the action. Amarjot died saving Chamkila

ਨੈਟਫਲਿਕਸ ਤੇ ਲਾਂਚ ਚਮਕੀਲਾ ਮਾਡਲ ਗਲਤ, ਗੁਰਦੀਪ ਸਿੰਘ ਦੀਪਾ ਹੇਰਾ ਨੇ ਮਾਰਿਆ ਸੀ ਚਮਕੀਲੇ ਨੂੰ, 62 ਨੰਬਰ ਕਮਰੇ ਵਿੱਚ ਹੋਇਆ ਸੀ ਮਾਰਨ ਦਾ ਫੈਸਲਾ, ਖਾਲਿਸਤਾਨ ਕਮਾਂਡੋ ਫੋਰਸ ਨੇ ਲਈ ਸੀ ਜਿੰਮੇਵਾਰੀ, ਪੁਲਿਸ ਗਾਇਕਾਂ ਦੀ ਆਪਸੀ ਖਹਿਬਾਜੀ ਹੀ ਸਮਝਦੀ ਰਹੀ, ਅਮਰਜੋਤ ਨੂੰ ਨਹੀਂ ਮਾਰਨਾ ਸੀ, ਚਮਕੀਲੇ ਨੂੰ ਬਚਾਉਦੀ ਬਣੀ ਨਿਸ਼ਾਨਾ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫਾਈਲਾਂ ’ਤੇ ਹਸਤਾਖ਼ਰ ਨਾ ਕਰਨ ਕਾਰਨ ਪੰਜਾਬ ਵਿਚ ਸਰਕਾਰ ਦਾ ਕੰਮਕਾਜ ਹੋਇਆ ਠੱਪ: ਸੁਖਬੀਰ ਬਾਦਲ

ਅਕਾਲੀ ਦਲ ਨੇ ਵਿਰਸਾ ਸਿੰਘ ਵਲਟੋਹਾ ਨੂੰ ਖਡੂਰ ਸਾਹਿਬ ਤੋਂ ਐਲਾਨਿਆ ਉਮੀਦਵਾਰ

ਦਿੱਲੀ ਕਾਂਗਰਸ ਪ੍ਰਧਾਨ ਅਰਵਿੰਦਰ ਲਵਲੀ ਨੇ ਦਿੱਤਾ ਅਸਤੀਫਾ

ਸਲਮਾਨ ਖਾਨ ਦੇ ਘਰ ‘ਤੇ ਫਾਇਰਿੰਗ ਕਰਨ ਦਾ ਮਾਮਲਾ: ਗੋਲੀਆਂ ਚਲਾਉਣ ਵਾਲਿਆਂ ‘ਤੇ ਲਾਇਆ ਮਕੋਕਾ

ਡੇਢ ਸਾਲ ਦੇ ਬੱਚੇ ਦੀ ਪਾਣੀ ਦੀ ਬਾਲਟੀ ‘ਚ ਡੁੱਬ ਕੇ ਮੌਤ

ਕੇਜਰੀਵਾਲ ਦੇ ਜੇਲ੍ਹ ‘ਚ ਹੋਣ ਕਾਰਨ ਦਿੱਲੀ ਦੇ ਕਈ ਕੰਮ ਠੱਪ, ਹਾਈਕੋਰਟ ਦੀ ਫਟਕਾਰ ਤੋਂ ਬਾਅਦ ਵੀ ਮੁੱਖ ਮੰਤਰੀ ਦੇ ਅਹੁਦੇ ਤੋਂ ਨਹੀਂ ਦੇ ਰਹੇ ਅਸਤੀਫਾ – ਪ੍ਰਨੀਤ ਕੌਰ

ਬਠਿੰਡਾ: ਡੀਸੀ ਅਤੇ ਐਸਪੀ ਦੀ ਰਿਹਾਇਸ਼ ਨੇੜੇ ਲਿਖੇ ਗਏ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ, ਪੜ੍ਹੋ ਵੇਰਵਾ

ਮਣੀਪੁਰ ਵਿੱਚ ਸੀਆਰਪੀਐਫ ‘ਤੇ ਕੂਕੀ ਭਾਈਚਾਰੇ ਦੇ ਲੋਕਾਂ ਨੇ ਕੀਤਾ ਹਮਲਾ, 2 ਜਵਾਨ ਸ਼ਹੀਦ

ਟੀ ਵੀ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ‘ਚ ‘ਸੋਢੀ’ ਦਾ ਕਿਰਦਾਰ ਨਿਭਾਉਣ ਵਾਲੇ ਗੁਰਚਰਨ ਸਿੰਘ ਹੋਏ ਲਾਪਤਾ, ਪੁਲਿਸ ਨੇ FIR ਕੀਤੀ ਦਰਜ

ਪੰਜਾਬ ਨੇ ਰਚਿਆ ਇਤਿਹਾਸ, 262 ਦੌੜਾਂ ਬਣਾ ਕੋਲਕਾਤਾ ਨੂੰ ਦਿੱਤੀ ਮਾਤ

ਦਿੱਲੀ ਆਧਾਰਿਤ ਪਾਰਟੀਆਂ ਈਸਟ ਇੰਡੀਆ ਕੰਪਨੀ ਵਾਂਗੂ ਪੰਜਾਬ ’ਤੇ ਕਬਜ਼ਾ ਕਰਨਾ ਚਾਹੁੰਦੀਆਂ ਹਨ: ਸੁਖਬੀਰ ਬਾਦਲ

ਬਸੀ ਕਲਾ ਡਾ. ਰਾਜ ਦੀ ਸਿਆਸੀ ‘ਬਸ’, ਔਰਤਾਂ ਬੋਲੀਆਂ ‘ ਚੌਰਾ ‘ਆਪ’ ਵੱਲ ਭੱਜ ਗਿਆ, ਅਸੀਂ ਕਾਂਗਰਸੀ ਕਿੱਥੇ ਜਾਈਏ’

ਕਮਲ ਕਿਸ਼ੋਰ ਯਾਦਵ ਨੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਜੋਂ ਅਹੁਦਾ ਸੰਭਾਲਿਆ

EVM ਨੂੰ ਕਲੀਨ ਚਿੱਟ, ਸੁਪਰੀਮ ਕੋਰਟ ਵੱਲੋਂ VVPAT ਵੈਰੀਫਿਕੇਸ਼ਨ ਦੀਆਂ ਸਾਰੀਆਂ ਪਟੀਸ਼ਨਾਂ ਖਾਰਜ

ਸਲਮਾਨ ਖਾਨ ਦੇ ਘਰ ‘ਤੇ ਫਾਇਰਿੰਗ ਮਾਮਲੇ ਦੇ ਤਾਰ ਜਲੰਧਰ ਨਾਲ ਜੁੜੇ, 2 ਹਥਿਆਰ ਸਪਲਾਈ ਕਰਨ ਵਾਲੇ ਕਾਬੂ

ਪ੍ਰੋ. ਅਰਵਿੰਦ ਦਾ ਬਤੌਰ ਵਾਈਸ ਚਾਂਸਲਰ ਕਾਰਜਕਾਲ ਮੁਕੰਮਲ: ਸੇਜਲ ਅੱਖਾਂ ਨਾਲ ਦਿੱਤੀ ਸੰਗੀਆਂ-ਸਾਥੀਆਂ ਨੇ ਵਿਦਾਈ

ਕਾਂਗਰਸ ਨੇ ਹਰਿਆਣਾ ਲਈ 8 ਉਮੀਦਵਾਰਾਂ ਦਾ ਕੀਤਾ ਐਲਾਨ

PM ਮੋਦੀ ਵੱਲੋਂ ਲੋਕਾਂ ਨੂੰ ਦੂਜੇ ਗੇੜ ’ਚ ਰਿਕਾਰਡ ਵੋਟਿੰਗ ਕਰਨ ਦੀ ਅਪੀਲ

ਪੜ੍ਹੋ ਕਿਹੜੇ 13 ਸੂਬਿਆਂ ਦੀਆਂ 88 ਸੀਟਾਂ ‘ਤੇ ਪੈ ਰਹੀਆਂ ਨੇ ਵੋਟਾਂ ?

ਅੱਜ ਦੂਜੇ ਪੜਾਅ ‘ਚ 13 ਰਾਜਾਂ ਦੀਆਂ 88 ਸੀਟਾਂ ‘ਤੇ ਪੈ ਰਹੀਆਂ ਨੇ ਵੋਟਾਂ

20,000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਵੱਲੋਂ ਕਾਬੂ

ਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਵੱਲੋਂ ਕਾਬੂ

ਕਿਸਾਨਾਂ ਨੂੰ ਮੁਆਵਜ਼ਾ ਦੇਣ ਤੋਂ ਨਾਂਹ ਕਰਨ ਮਗਰੋਂ ਹੁਣ ਮੁੱਖ ਮੰਤਰੀ ਨੇ ਮੰਡੀਆਂ ਵਿਚੋਂ ਕਣਕ ਦੀ ਫਸਲ ਨਾ ਚੁੱਕ ਕੇ ਉਹਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ: ਸੁਖਬੀਰ ਬਾਦਲ

ਪੰਜਾਬ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 321.51 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, ਨਕਦੀ ਅਤੇ ਹੋਰ ਕੀਮਤੀ ਵਸਤਾਂ ਜ਼ਬਤ

ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸੁਰਜੀਤ ਸਿੰਘ ਮਿਨਹਾਸ ਦਾ ਦੇਹਾਂਤ

ਆਈਆਈਟੀ ਜੇਈਈ ਮੇਨ ਨੇ ਨਤੀਜੇ ਕੀਤੇ ਜਾਰੀ

ਟਰੈਕਟਰ-ਟਰਾਲੀ ਨਾਲ ਟੱਕਰ ਹੋਣ ਤੋਂ ਬਾਅਦ ਓਵਰਬ੍ਰਿਜ ਤੋਂ ਹੇਠਾਂ ਡਿੱਗੀ ਬੱਸ: ਟਰੈਕਟਰ-ਟਰਾਲੀ ਦੇ ਵੀ ਹੋਏ ਤਿੰਨ ਹਿੱਸੇ

ਚੀਨੀ ਅਖਬਾਰ ਨੇ ਭਾਰਤ ਦੀ ਵਿਦੇਸ਼ ਨੀਤੀ ‘ਤੇ ਚੁੱਕੇ ਸਵਾਲ: ਪੜ੍ਹੋ ਵੇਰਵਾ

ਹੱਥ ਛੱਡ ਝਾੜੂ ਫੜਨ ਵਾਲੇ ਚੱਬੇਵਾਲ ਦੀ ਹਲਕੇ ਵਿੱਚ ਘੇਰਾਬੰਦੀ, ਰਾਜਕੁਮਾਰ ਦਾ ਪਿੰਡਾਂ ਵਿੱਚ ਹੋਣ ਲੱਗਾ ਜਬਰਦਸਤ ਵਿਰੋਧ, ਪੈਰੀਂ ਪੈਣ ਤੱਕ ਗਏ, ਪਰ ਲੋਕਾਂ ਕਿਹਾ ਤੂੰ ਖੋਟਾ ਸਿੱਕਾ

ਮਜੀਠੀਆ ਦਾ ਭਾਜਪਾ ’ਤੇ ਤਿੱਖਾ ਹਮਲਾ, ਇਨ੍ਹਾਂ ਨੇ ਜੋ ਗੁਜਰਾਤ ਵਿੱਚ ਕੀਤਾ ਸੀ ਉਹ ਪੰਜਾਬ ਵਿੱਚ ਦੁਹਰਾਉਣ ਨਹੀਂ ਦਿਆਂਗੇ – ਮਜੀਠੀਆ

ਭਾਈ ਅੰਮ੍ਰਿਤਪਾਲ ਸਿੰਘ ਲੜਨਗੇ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣ

ਮਹਾਰਾਸ਼ਟਰ ‘ਚ ਚੋਣ ਰੈਲੀ ਦੌਰਾਨ ਬੇਹੋਸ਼ ਹੋਏ ਨਿਤਿਨ ਗਡਕਰੀ

ਜੱਸੀ ਖੰਗੂੜਾ ਨੇ ‘ਆਪ’ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ

ਆਸਟ੍ਰੇਲੀਅਨ ਪੱਤਰਕਾਰ ਨੇ ਭਾਰਤ ਸਰਕਾਰ ‘ਤੇ ਚੋਣਾਂ ਦੀ ਕਵਰੇਜ ਕਰਨ ਤੋਂ ਰੋਕਣ ਦੇ ਲਾਏ ਦੋਸ਼

ਲੁਧਿਆਣਾ ਦੇ ਭਾਜਪਾ ਆਗੂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਪੜ੍ਹੋ ਵੇਰਵਾ

ਟਿਕਟ ਨਾ ਮਿਲਣ ‘ਤੇ ਰੁੱਸੇ ਪਵਨ, ਮਹਿਜ ਅੱਠ ਘੰਟੇ ਚੱਲਿਆ ਆਦੀਏ ਦਾ ਨਾਰਾਜ਼ਗੀ ਡਰਾਮਾ, ਪੱਤ ਬਚਾਉਣ ਆਏ ਰਾਜਾ ਦੇ ਆਉਂਦਿਆਂ ਹੀ ਮੰਨੇ

ਸੁਖਬੀਰ ਬਾਦਲ ਵਲੋਂ ਅਰਸ਼ਦੀਪ ਸਿੰਘ ਕਲੇਰ ਲੋਕ ਸਭਾ ਹਲਕਾ ਚੰਡੀਗੜ੍ਹ ਦੇ ਕੋਆਰਡੀਨੇਟਰ ਨਿਯੁਕਤ

ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਮੋਹਿੰਦਰ ਸਿੰਘ ਕੇਪੀ ਸ੍ਰੀ ਹਰਮੰਦਿਰ ਸਾਹਿਬ, ਸ੍ਰੀ ਦੁਰਗਿਆਣਾ ਮੰਦਿਰ ਅਤੇ ਭਗਵਾਨ ਸ੍ਰੀ ਵਾਲਮੀਕਿ ਤੀਰਥ ਸਥਲ ਵਿਖੇ ਜਲੰਧਰ ਦੀ ਸੀਨੀਅਰ ਲੀਡਰਸ਼ਿਪ ਸਮੇਤ ਹੋਏ ਨਤਮਸਤਕ

ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ; ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕਾਬੂ

ਭਾਜਪਾ SC ਮੋਰਚਾ ਦੇ ਮੀਤ ਪ੍ਰਧਾਨ ਰੌਬਿਨ ਸਾਂਪਲਾ ਆਮ ਆਦਮੀ ਪਾਰਟੀ ‘ਚ ਸ਼ਾਮਲ

ਬੀਜੇਪੀ ਨੇ ਬਿਨਾਂ ਵੋਟਾਂ ਦੇ ਜਿੱਤੀ ਸੂਰਤ ਲੋਕ ਸਭਾ ਸੀਟ, ਕਾਂਗਰਸੀ ਉਮੀਦਵਾਰ ਦੀ ਨਾਮਜ਼ਦਗੀ ਰੱਦ, ਬਾਕੀਆਂ ਨੇ ਵਾਪਸ ਲਏ ਨਾਂਅ

‘ਗੁਲਾਬੋ ਮਾਸੀ’ ਦੇ ਨਾਂਅ ਨਾਲ ਜਾਣੀ ਜਾਂਦੀ ਪੰਜਾਬੀ ਫਿਲਮ ਇੰਡਸਟਰੀ ਦੀ ਨਿਰਮਲ ਰਿਸ਼ੀ ਦਾ ਰਾਸ਼ਟਰਪਤੀ ਨੇ ਪਦਮਸ਼੍ਰੀ ਨਾਲ ਕੀਤਾ ਸਨਮਾਨ

ਪੰਜਾਬ ‘ਚ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ: 13 ਜ਼ਿਲ੍ਹਿਆਂ ‘ਚ ਮੀਂਹ ਦੀ ਸੰਭਾਵਨਾ, ਤੇਜ਼ ਹਵਾਵਾਂ ਵੀ ਚੱਲਣਗੀਆਂ

ਪੰਜਾਬ ਦੇ ਕਿਸਾਨਾਂ ਨੇ ਬੀਜੇਪੀ ਦੇ ਆਗੂਆਂ ਨੂੰ ਦਿੱਤੀ ਬਹਿਸ ਲਈ ਖੁੱਲ੍ਹੀ ਚੁਣੌਤੀ, ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ‘ਚ ਕਰਨਗੇ 4 ਘੰਟੇ ਉਡੀਕ

ਤਾਈਵਾਨ ‘ਚ ਜ਼ਬਰਦਸਤ ਭੂਚਾਲ, ਤੀਬਰਤਾ 6.3, ਮਹਿਸੂਸ ਕੀਤੇ ਗਏ 80 ਝਟਕੇ

ਸੰਜੀਵ ਤਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਮੀਤ ਪ੍ਰਧਾਨ ਕੀਤਾ ਨਿਯੁਕਤ

ਸੁਖਬੀਰ ਬਾਦਲ ਨੇ 5 ਹੋਰ ਉਮੀਦਵਾਰਾਂ ਦੇ ਐਲਾਨੇ ਨਾਂਅ, ਚੰਡੀਗੜ੍ਹ ਤੋਂ ਵੀ ਐਲਾਨਿਆ ਉਮੀਦਵਾਰ

ਮਹਿੰਦਰ ਸਿੰਘ ਕੇ.ਪੀ. ਅਕਾਲੀ ਦਲ ਵਿਚ ਹੋਏ ਸ਼ਾਮਿਲ

ਸੀਨੀਅਰ ਕਾਂਗਰਸੀ ਆਗੂ ਮਹਿੰਦਰ ਸਿੰਘ ਕੇਪੀ ਅੱਜ ਫੜ ਸਕਦੇ ਨੇ ਅਕਾਲੀ ਦਲ ਦੀ ਤੱਕੜੀ

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ‘ਤੇ ਹੋਇਆ ਪਰਚਾ ਦਰਜ, ਐਸਜੀਪੀਸੀ ਪ੍ਰਧਾਨ ਨੇ ਕਿਹਾ ਸਿੱਖਾਂ ਦੀ ਧਾਰਮਿਕ ਅਜ਼ਾਦੀ ‘ਤੇ ਹਮਲਾ

ਦੇਸ਼ ਵਿੱਚ ਕੋਈ ਵੀ ਮੋਦੀ ਲਹਿਰ ਨਹੀਂ, ਜੇਕਰ ਹੁੰਦੀ ਤਾਂ ਭਾਜਪਾਈ ਅਰਵਿੰਦ ਕੇਜਰੀਵਾਲ ਅਤੇ ਹੇਮੰਤ ਸੋਰੇਨ ਨੂੰ ਜੇਲ੍ਹ ਵਿੱਚ ਨਾ ਪਾਉਂਦੇ – ਭਗਵੰਤ ਮਾਨ

ਸਾਪਲਾ ਸੈਂਪਲ ਅਕਾਲੀ ਦਲ ਵਿੱਚ ਫੇਲ, ਠੰਡਲ ਦੀ ਟਿਕਟ ਤੈਅ, ਜਥੇਦਾਰਾਂ ਨੇ ਇਕਜੁੱਟਤਾ ਨਾਲ ਬਾਦਲ ਨੂੰ ਕੀਤਾ ਨਾਮ ਤਾਇਦ

ਭੁੱਕੀ ਕਾਂਡ- ਅਕਾਲੀ ਹਲਕਾ ਇੰਚਾਰਜ ਸੀਕਰੀ ਬੈਕਫੁੱਟ ’ਤੇ, ਦੇਸ ਰਾਜ ਧੁੱਗਾ ਵੱਲੋਂ ਸੰਦੀਪ ਨੂੰ ਹੁਸੈਨਪੁਰ ਜਰੀਏ ਫਰੰਟ ਤੋਂ ‘ਸਿਆਸੀ ਬੁੱਗੀ’, ਸ਼ਾਮ-84 ’ਚ ਠੋਕੀ ਤਾਲ

ਵਿਜੇ ਸਾਂਪਲਾ ਨੂੰ ਮਨਾਉਣ ਲਈ ਪੰਜਾਬ ਭਾਜਪਾ ਪ੍ਰਧਾਨ ਜਾਖੜ ਉਨ੍ਹਾਂ ਦੇ ਘਰ ਪੁੱਜੇ

ਪੰਜਾਬ ‘ਚ ਕਾਂਗਰਸ ਨੂੰ ਡਬਲ ਝਟਕਾ: ਕਮਲਜੀਤ ਕੌਰ ਚੌਧਰੀ ਅਤੇ ਤਜਿੰਦਰ ਬਿੱਟੂ ਭਾਜਪਾ ‘ਚ ਸ਼ਾਮਲ

ਪਤੀ ਨੇ ਗਰਭਵਤੀ ਪਤਨੀ ਨੂੰ ਜ਼ਿੰਦਾ ਸਾੜਿਆ, ਪੇਟ ਵਿੱਚ ਪਲ ਰਹੇ ਸੀ ਜੁੜਵਾ ਬੱਚੇ, ਮੰਜੇ ਨਾਲ ਬੰਨ੍ਹ ਲਾਈ ਅੱਗ

ਭਾਰਤ ਨੇ ਫਿਲੀਪੀਨਜ਼ ਨੂੰ ਵੇਚੀ ਬ੍ਰਹਮੋਸ ਮਿਜ਼ਾਈਲ, ਪਹਿਲੀ ਖੇਪ ਸੌਂਪੀ, 3130 ਕਰੋੜ ਰੁਪਏ ਦਾ ਕੀਤਾ ਸੌਦਾ

ਸੰਗਰੂਰ ਜੇਲ੍ਹ ‘ਚ ਕੈਦੀਆਂ ਵਿਚਾਲੇ ਹੋਈ ਖੂਨੀ ਝੜਪ: 2 ਦੀ ਮੌਤ, 2 ਗੰਭੀਰ ਜ਼ਖਮੀ

ਭਾਜਪਾ ਦੇ ਸੀਨੀਅਰ ਆਗੂ ਜੀਵ ਤਲਵਾੜ, ਸਾਬਕਾ ਕੌਂਸਲਰ ਨੀਤੀ ਤਲਵਾੜ ਅਤੇ ਐਸ.ਸੀ ਮੋਰਚਾ ਦੇ ਜਨਰਲ ਸਕੱਤਰ ਹਰਭਜਨ ਮੱਟੀ ਸਮੇਤ ਕਈ ਭਾਜਪਾ ਆਗੂ ਅਤੇ ਵਰਕਰ ਅਕਾਲੀ ਦਲ ‘ਚ ਸ਼ਾਮਲ

21 ਰਾਜਾਂ ਦੀਆਂ 102 ਸੀਟਾਂ ‘ਤੇ ਵੋਟਾਂ ਪਾਉਣ ਦਾ ਸਮਾਂ ਖਤਮ: ਬੰਗਾਲ ‘ਚ 77% ਵੋਟਿੰਗ ਹੋਈ

ਪ੍ਰਨੀਤ ਕੌਰ ਨੇ ਪਟਿਆਲਾ ਵਾਸੀਆਂ ਨਾਲ ਕੀਤਾ ਕੀਤਾ ਧੋਖਾ, ਮਹਿਲਾਂ ’ਚ ਰਹਿਣ ਵਾਲੇ ਗਰੀਬਾਂ ਦਾ ਦੁੱਖ ਨਹੀਂ ਸਮਝ ਸਕਦੇ : ਐਨ.ਕੇ.ਸ਼ਰਮਾ

ਇਜ਼ਰਾਈਲ ਨੇ ਦਿੱਤਾ ਈਰਾਨ ਦੇ ਹਮਲੇ ਦਾ ਜਵਾਬ, ਕੀਤਾ ਮਿਜ਼ਾਈਲ ਹਮਲਾ

ਪੜ੍ਹੋ ਪਹਿਲੇ ਪੜਾਅ ਤਹਿਤ ਕਿਹੜੇ 21 ਸੂਬਿਆਂ ‘ਚ 102 ਸੀਟਾਂ ‘ਤੇ ਪੈ ਰਹੀਆਂ ਨੇ ਵੋਟਾਂ

ਪੀਐਮ ਮੋਦੀ ਨੇ ਲੋਕਾਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ

ਪਹਿਲੇ ਪੜਾਅ ਤਹਿਤ 21 ਸੂਬਿਆਂ ‘ਚ 102 ਸੀਟਾਂ ‘ਤੇ ਵੋਟਾਂ ਪੈਣੀਆਂ ਸ਼ੁਰੂ

ਅਕਾਲੀ ਦਲ ਦੇ ਹਲਕਾ ਇੰਚਾਰਜ ਸੀਕਰੀ ਦੇ ਸਿਰ ’ਚ ‘ ਭਰਾ ਨੇ ਪਾਈ ਡੋਡਿਆਂ ਦੀ ਕਰ’, ਪੁਲਿਸ ਨੇ ਜਾਂਚ ‘ ਕੰਘੀ ਚਲਾਈ ’