-ਸੁਖਬੀਰ ਦੇ ਤੱਤੇ ਬੋਲ, ‘ਢੀਡਸੇ ਦੇ ਹੁਣ ਜੁੱਤੀਆਂ ਪੈਣੀਆਂ ਨੇ’
ਚੰਡੀਗੜ, ਦਾ ਐਡੀਟਰ ਬਿਊਰੋ-ਸਾਰੀ ਉਮਰ ਅਕਾਲੀ ਦਲ ਦੀਆਂ ਖਾ ਕੇ ਭਾਜਪਾ ਦੀ ਬੋਲੀ ਬੋਲਣ ਵਾਲੇ ਸੁਖਦੇਵ ਸਿੰਘ ਢੀਡਸਾ ਦੇ ਤਾਂ ਹੁਣ ਜੁੱਤੀਆਂ ਹੀ ਪੈਣੀਆਂ ਨੇ, ਇਹ ਤੱਤੇ ਬੋਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੁਸ਼ਿਆਰਪੁਰ ਫੇਰੀ ਦੌਰਾਨ ਤਦ ਬੋਲੇ ਜਦੋਂ ਇਕ ਪੱਤਰਕਾਰ ਨੇ ਉਨਾਂ ਨੂੰ ਸਵਾਲ ਕੀਤਾ ਕਿ ਸੁਖਦੇਵ ਢੀਡਸਾ ਤਾਂ ਅੱਜ ਵੀ ਬੋਲ ਰਹੇ ਹਨ ਕਿ ਜੇਕਰ ਕੇਂਦਰ ਦੀ ਭਾਜਪਾ ਸਰਕਾਰ ਖੇਤੀ ਵਾਲੇ ਬਿੱਲ ਵਾਪਿਸ ਲੈਂਦੀ ਹੈ ਤਾਂ ਉਹ ਭਾਜਪਾ ਦਾ ਸਮਰਥਨ ਕਰਨਗੇ। ਸ. ਬਾਦਲ ਨੇ ਕਿਹਾ ਕਿ ਪੂਰਾ ਪੰਜਾਬ ਜਾਣਦਾ ਏ ਕਿ ਢੀਡਸਾ ਅਕਾਲੀ ਦਲ ਨਾਲ ਗੱਦਾਰੀ ਕਰਕੇ ਕਿਸ ਦੀ ਘਨੇੜੀ ਚੜੇ ਹੋਏ ਹਨ। ਜਿਕਰਯੋਗ ਹੈ ਕਿ ਖੇਤੀ ਬਿੱਲਾਂ ‘ਤੇ ਅੱਜ ਰਾਸ਼ਟਰਪਤੀ ਨੇ ਵੀ ਮੋਹਰ ਲਗਾ ਦਿੱਤੀ ਹੈ।