ਦਾ ਐਡੀਟਰ ਨਿਊਜ਼, ਚੰਡੀਗੜ੍ਹ ——— ਆਮ ਆਦਮੀ ਮਾਰਟੀ ਨੇ ਲੋਕ ਸਭਾ ਚੋਣਾਂ ਲਈ ਆਪਣੇ 8 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਅੱਠ ਉਮੀਦਵਾਰਾਂ ‘ਚ 5 ਮੰਤਰੀਆਂ ਦੇ ਨਾਂਅ ਹਨ ਜਦੋਂ ਕਿ ਕਾਂਗਰਸ ਛੱਡ ਆਪ ‘ਚ ਆਏ ਗੁਰਪ੍ਰੀਤ ਸਿੰਘ ਜੀਪੀ ਨੂੰ ਵੀ ਟਿਕਟ ਦਿੱਤੀ ਗਈ ਹੈ। ਇਸ ਤੋਂ ਬਿਨਾਂ ਪੰਜਾਬੀ ਅਦਾਕਾਰ ਅਤੇ ਸਿੰਗਰ ਕਰਮਜੀਤ ਅਨਮੋਲ ਨੂੰ ਵੀ ਟਿਕਟ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਹੀ ਅੱਪ ਦੇ ਮੌਜੂਦਾ ਐਮ ਪੀ ਸੁਸ਼ੀਲ ਕੁਮਾਰ ਰਿੰਕੂ ਨੂੰ ਵੀ ਫੇਰ ਤੋਂ ਜਲੰਧਰ ਤੋਂ ਟਿਕਟ ਦਿੱਤੀ ਗਈ ਹੈ। ਅਜੇ ਹੁਸ਼ਿਆਰਪੁਰ ਤੋਂ ਉਮੀਦਵਾਰ ਦਾ ਨਾਂਅ ਫਾਈਨਲ ਨਹੀਂ ਹੋਇਆ।
ਆਮ ਆਦਮੀ ਪਾਰਟੀ ਨੂੰ ਨਹੀਂ ਮਿਲੇ ਚਰਚਿਤ ਚਿਹਰੇ, ਮੰਤਰੀਆਂ ‘ਤੇ ਖੇਡਿਆ ਦਾਅ, 8 ਉਮੀਦਵਾਰ ਐਲਾਨੇ, ਅਜੇ ਹੁਸ਼ਿਆਰਪੁਰ ਨਹੀਂ ਹੋਇਆ ਫਾਈਨਲ