ਪੜ੍ਹੋ ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਲਏ ਗਏ ਕੀ-ਕੀ ਅਹਿਮ ਫੈਸਲੇ…

– ਮੁੱਖ ਮੰਤਰੀ ਦੀ ਅਗਵਾਈ ਵਿੱਚ ਵਜ਼ਾਰਤ ਵੱਲੋਂ ਸੂਬੇ ਵਿਚ ‘ਸੜਕ ਸੁਰੱਖਿਆ ਫੋਰਸ’ਦੇ ਗਠਨ ਨੂੰ ਹਰੀ…

ਹਾ ਬਾਈ ਸਿੰਗਾ ਬੋਲਦਾ, ਆਜਾ ਕਾਕਾ ਥਾਣੇ, ਮਾਮਲਾ ਦਰਜ

ਕਪੂਰਥਲਾ, 11 ਅਗਸਤ 2023 – ਪੰਜਾਬ ਦੇ ਮਸ਼ਹੂਰ ਸਿੰਗਰ ਸਿੰਗਾ ‘ਤੇ ਪਰਚਾ ਦਰਜ ਹੋਇਆ ਹੈ। ਪੰਜਾਬੀ…

ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤਾਂ ਕੀਤੀਆਂ ਭੰਗ, ਚੋਣਾਂ ਕਰਵਾਉਣ ਲਈ ਨੋਟੀਫ਼ਿਕੇਸ਼ਨ ਜਾਰੀ

ਚੰਡੀਗੜ੍ਹ, 11 ਅਗਸਤ 2023 – ਪੰਜਾਬ ਦੀਆਂ ਜ਼ਿਲ੍ਹਾ ਪ੍ਰੀਸ਼ਦਾਂ, ਬਲਾਕ ਸੰਮਤੀਆਂ ਅਤੇ ਪਿੰਡਾਂ ਦੀ ਪੰਚਾਇਤਾਂ ਤੁਰੰਤ…

ਪਿਓ ਨੇ ਅਣਖ ਖਾਤਰ ਕੀਤਾ ਧੀ ਦਾ ਕਤਲ, ਲਾਸ਼ ਨੂੰ ਮੋਟਰਸਾਇਕਲ ਨਾਲ ਬੰਨ੍ਹ ਕੇ ਪਿੰਡ ‘ਚ ਘਸੀਟਿਆ

ਅੰਮ੍ਰਿਤਸਰ, 11 ਅਗਸਤ 2023 – ਅੰਮ੍ਰਿਤਸਰ ‘ਚ ਇਕ ਪਿਤਾ ਵੱਲੋਂ ਆਪਣੀ 16 ਸਾਲਾ ਧੀ ਦੇ ਚਰਿੱਤਰ…

ਪਠਾਨਕੋਟ ਪੰਚਾਇਤੀ ਜ਼ਮੀਨ ਘੁਟਾਲਾ: ਏ.ਡੀ.ਸੀ. ਅਤੇ ਲਾਭਪਾਤਰੀਆਂ ਖ਼ਿਲਾਫ਼ ਕੇਸ ਦਰਜ

• ਘੁਟਾਲੇ ਵਿੱਚ ਨਾਮਜ਼ਦ ਦੋ ਔਰਤਾਂ ਗ੍ਰਿਫ਼ਤਾਰ ਅਤੇ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ…

ਜੰਗ ਏ ਅਜ਼ਾਦੀ ਪ੍ਰੋਜੈਕਟ – ਵਿਜੀਲੈਂਸ ਹਮਦਰਦੀ ਦੇ ਮੂਡ ਵਿੱਚ ਨਹੀਂ, 11 ਅਗਸਤ ਨੂੰ 8 ਤਲਬ

ਚੰਡੀਗੜ੍ਹ, 10 ਅਗਸਤ 2023 – ਵਿਜ਼ੀਲੈਂਸ ਵੱਲੋਂ ਜੰਗ-ਏ-ਆਜ਼ਾਦੀ ਪ੍ਰੋਜੈਕਟ ‘ਚ ਹੋਏ ਘਪਲੇ ਦੀ ਜੰਗੀ ਪੱਧਰ ‘ਤੇ…

ਰਾਘਵ ਚੱਢਾ ਨੇ ਕਿਹਾ ਫਰਜ਼ੀ ਦਸਤਖ਼ਤ ਸਿਰਫ ਅਫ਼ਵਾਹ, ਭਾਜਪਾ ਲਾ ਰਹੀ ਹੈ ਝੂਠੇ ਦੋਸ਼, ਅੱਗੋਂ ਸਿਰਸਾ ਨੇ ਦਿੱਤੇ ਤਿੱਖੇ ਜਵਾਬ

ਨਵੀਂ ਦਿੱਲੀ, 10 ਅਗਸਤ 2023: ਮੈਂਬਰ ਪਾਰਲੀਮੈਂਟ ਤੇ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੇ…

ਭਗਵੰਤ ਮਾਨ ਕਟਾਰ ਨੂੰ ਦੰਦੇ ਲਵਾਉਣ ਪੁੱਜੇ ਦਿੱਲੀ, ਸੁਣਿਆ ਚੱਕ ਤੇ ਚੇਤਨ ਦੇ ਫੇਰਨ ਦੀ ਤਿਆਰੀ

ਦਾ ਐਡੀਟਰ ਨਿਊਜ.ਚੰਡੀਗੜ੍ਹ —— ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਦੋ ਮੰਤਰੀਆਂ ਦੀ ਛੁੱਟੀ ਹੋਣ ਦੀ…

12 ਕਿੱਲੋ ਹੈਰੋਇਨ ਸਣੇ 3 ਨਸ਼ਾ ਤਸਕਰ ਗ੍ਰਿਫਤਾਰ, ਪਾਕਿਸਤਾਨ ਤੋਂ ਮੰਗਵਾਈ ਗਈ ਸੀ ਖੇਪ – DGP ਪੰਜਾਬ

ਅੰਮ੍ਰਿਤਸਰ 10 ਅਗਸਤ 2023 – ਅੰਮ੍ਰਿਤਸਰ ਜ਼ਿਲ੍ਹੇ ਦੀ ਪੁਲਿਸ ਨੇ ਪਾਕਿਸਤਾਨ ਨਾਲ ਜੁੜੇ ਡਰੱਗ ਤਸਕਰੀ ਦੇ…

ਮੂਸੇਵਾਲਾ ਨੂੰ ਕਤਲ ਕਰਨ ਲਈ ਹਥਿਆਰਾਂ ਦੀ ਸਪਲਾਈ ਕਰਨ ਵਾਲਾ ਅਮਰੀਕੀ ਪੁਲਿਸ ਨੇ ਲਿਆ ਹਿਰਾਸਤ ‘ਚ

ਚੰਡੀਗੜ੍ਹ, 10 ਅਗਸਤ 2023 – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਇੱਕ ਹੋਰ ਮੁਲਜ਼ਮ ਨੂੰ…