ਸਤਲੁਜ ਲਾਗਿਓ 60 ਹਜਾਰ ਲੀਟਰ ਲਾਹਣ ਤੇ 600 ਬੋਤਲਾਂ ਜਬਤ
ਫਿਰੋਜਪੁਰ-ਗ਼ੈਰ-ਕਾਨੂੰਨੀ ਸ਼ਰਾਬ ਦੇ ਕਾਰੋਬਾਰ ਖਿਲਾਫ ਇੱਕ ਵਾਰ ਫਿਰ ਤੋਂ ਵੱਡੀ ਕਾਰਵਾਈ ਕਰਦੇ ਹੋਏ ਫਿਰੋਜਪੁਰ ਡਿਵੀਜਨ ਦੇ ਆਬਕਾਰੀ ਵਿਭਾਗ ਨੇ ਸਤਲੁਜ ਦਰਿਆ ਦੇ ਅੰਦਰੂਨੀ ਇਲਾਕੀਆਂ ਵਿੱਚ ਛਾਪੇਮਾਰੀ ਕਰਕੇ 60,000 ਲੀਟਰ ਲਾਹਨ, ਗ਼ੈਰ-ਕਾਨੂੰਨੀ ਸ਼ਰਾਬ ਦੀਆਂ 425 ਬੋਤਲਾਂ ਨਸ਼ਟ ਕਰਵਾਈਆਂ ਹਨ। ਸ਼ਰਾਬ ਨੂੰ ਸਟੋਰ ਕਰਨ ਲਈ ਇਸਤੇਮਾਲ ਹੋਣ ਵਾਲੀਆਂ 25 ਪਲਾਸਟਿਕ ਤਿਰਪਾਲਾਂ ਅਤੇ ਹੋਰ ਭਾਂਡਿਆਂ ਨੂੰ ਵੀ ਜਬਤ ਕੀਤਾ ਗਿਆ ਹੈ ਤੇ ਐਫਆਈਆਰ ਦਰਜ ਕਰਵਾਉਣ ਦੀ ਪਰਿਕ੍ਰੀਆ ਵੀ ਸ਼ੁਰੂ ਕਰ ਦਿੱਤੀ ਗਈ ਹੈ । ਡਿਪਟੀ ਕਮਿਸ਼ਨਰ ਐਕਸਾਈਜ ਜੇਐਸ ਬਰਾੜ ਨੇ ਦੱਸਿਆ ਕਿ ਵਿਭਾਗ ਵਲੋਂ ਗ਼ੈਰ-ਕਾਨੂੰਨੀ ਸ਼ਰਾਬ ਦੇ ਕੰਮ-ਕਾਜ ਦੇ ਪ੍ਰਤੀ ਜੀਰੋ ਟਾਲਰੇਂਸ ਪਾਲਿਸੀ ਦੇ ਤਹਿਤ ਲਗਾਤਾਰ ਰੇਡ ਕੀਤੀ ਜਾ ਰਹੀ ਹੇ ਅਤੇ ਵੀਰਵਾਰ ਨੂੰ ਈਟੀਓ ਕਰਮਬੀਰ ਸਿੰਘ ਮਾਹਲਾ ਦੀ ਅਗਵਾਈ ਵਿੱਚ ਇੰਸਪੈਕਟਰ ਸੁਖਵੰਤ ਸਿੰਘ ਅਤੇ ਉਨਾਂ ਦੀ ਟੀਮ ਨੇ ਸਤਲੁਜ ਦੇ ਅੰਦਰੂਨੀ ਇਲਾਕੀਆਂ ਵਿੱਚ ਜਾ ਕੇ ਰੇਡ ਕੀਤੀ । ਇਸ ਕਾਰਵਾਈ ਵਿੱਚ ਵੱਡੀ ਤਾਦਾਦ ਵਿੱਚ ਲਾਹਨ, ਗ਼ੈਰ-ਕਾਨੂੰਨੀ ਸ਼ਰਾਬ ਦੀਆਂ ਬੋਤਲਾਂ, ਤਿਰਪਾਲਾਂ ਅਤੇ ਹੋਰ ਸਾਮਾਨ ਜਬਤ ਕੀਤਾ ਗਿਆ ਹੈ ।