ਅਮਿਤ ਸ਼ਾਹ ਵੀ ਕਰੋਨਾ ਪਾਜੇਟਿਵ
ਦਿੱਲੀ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕੋਰੋਨਾ ਰਿਪੋਰਟ ਪਾਜੇਟਿਵ ਆਈ ਹੈ ਤੇ ਇਸ ਸਬੰਧੀ ਜਾਣਕਾਰੀ ਉਨਾਂ ਟਵੀਟ ਕਰਕੇ ਦਿੱਤੀ ਤੇ ਦੱਸਿਆ ਕਿ ਜਦੋਂ ਮੈਨੂੰ ਕਰੋਨਾ ਦੇ ਲੱਛਣ ਮਹਿਸੂਸ ਹੋਏ ਤਦ ਮੈਂ ਆਪਣਾ ਟੈਸਟ ਕਰਵਾਇਆ ਜਿਸਦੀ ਕਿ ਰਿਪੋਰਟ ਹੁਣ ਪਾਜੇਟਿਵ ਆਈ ਹੈ ਲੇਕਿਨ ਤਬੀਅਤ ਠੀਕ ਹੋਣ ਦੇ ਬਾਵਜੂਦ ਉਹ ਇਲਾਜ ਲਈ ਹਸਪਤਾਲ ਵਿਚ ਦਾਖਿਲ ਹੋ ਰਹੇ ਹਨ।