ਦਾ ਐਡੀਟਰ ਨਿਊਜ਼, ਅਮ੍ਰਿੰਤਸਰ।ਪੰਜਾਬ ਸਾਬਕਾ ਡਿਪਟੀ ਸੀਐੱਮ ਓ ਪੀ ਸੋਨੀ ਨੂੰ ਅੱਜ ਪੰਜਾਬ ਵਿਜੀਲੈਂਸ ਬਿਊਰੋ ਨੇ ਗ੍ਰਿਫ਼ਤਾਰ ਕਰ ਲਿਆ ਹੈ। ਵਿਜੀਲੈਂਸ ਦੇ ਸੂਤਰਾਂ ਮੁਤਾਬਕ ਸੋਨੀ ਨੂੰ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ, ਪਤਾ ਲੱਗਾ ਹੈ ਕਿ ਓ ਪੀ ਸੋਨੀ ਤੇ ਐਫ ਆਈ ਆਰ ਨੰਬਰ 20 ਵਿੱਚ ਇਹ ਦੱਸਿਆ ਗਿਆ ਹੈ ਕਿ 1 ਅਪ੍ਰੈਲ 2016 ਤੋਂ ਲੈ ਕੇ 31 ਮਾਰਚ 2022 ਤੱਕ ਸੋਨੀ ਦੀ ਆਮਦਨ 4,52,18,771 ਰੁਪਏ ਸੀ ਅਤੇ ਜਦ ਕਿ ਖ਼ਰਚਾ 12,48,42692 ਰੁਪਏ ਸੀ ਜੋ ਕਿ ਆਮਦਨ ਨਾਲੋਂ 176.08% ਜਿਆਦਾ ਸੀ ਇਨ੍ਹਾਂ ਖਿਲਾਫ ਪੀ ਸੀ ਐਕਟ ਦੀ ਧਾਰਾ 13/1(B), ਅਤੇ 13(2) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਕਾਂਗਰਸ ਦੇ ਸਾਬਕਾ ਡਿਪਟੀ ਸੀ ਐਮ ਓ ਪੀ ਸੋਨੀ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ