ਦਾ ਐਡੀਟਰ ਨਿਊਜ.ਟੋਰਾਂਟੋ। ਟੋਰਾਂਟੋ ਪੁਲਿਸ ਵੱਲੋਂ ਪ੍ਰੋਜੈਕਟ ਸਟੈਲੀਓਨ ਤਹਿਤ 27 ਮਿਲੀਅਨ ਡਾਲਰ ਦੀਆਂ ਚੋਰੀ ਕੀਤੀਆਂ ਗਈਆਂ 556 ਗੱਡੀਆਂ ਬ੍ਰਾਮਦ ਕੀਤੀਆਂ ਗਈਆਂ ਹਨ ਅਤੇ ਇਸ ਮਾਮਲੇ ਵਿੱਚ 119 ਲੋਕਾਂ ਦੀ ਗਿ੍ਰਫਤਾਰੀ ਕੀਤੀ ਗਈ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਮੂਲ ਦੇ ਲੋਕ ਹਨ। ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਨਿਰਮਲ ਢਿੱਲੋ, ਸੁਖਵਿੰਦਰ ਗਿੱਲ, ਜਗਜੀਤ ਭਿੰਡਰ, ਇਕਬਾਲ ਹੇਅਰ, ਪ੍ਰਦੀਪ ਗਰੇਵਾਲ, ਜਤਿਨ ਪਟੇਲ, ਵਰਿੰਦਰ ਕਾਲੀਆ, ਗੁਰਵੀਨ, ਰਮਨਦੀਪ ਸਿੰਘ, ਗਗਨਦੀਪ ਸਿੰਘ, ਸੰਦੀਪ ਤੱਖੜ, ਸਤਵਿੰਦਰ ਗਰੇਵਾਲ, ਪਿ੍ਰੰਸਦੀਪ ਸਿੰਘ, ਵਰਿੰਦਰ ਕਾਲੀਆ, ਅਮਿ੍ਰਤ ਕਲੇਰ, ਅਜੇ ਕੁਮਾਰ, ਖੇਮਨਾਥ, ਸਟੀਵਨ ਸਿੰਘ, ਇੰਕਲਾਬ ਸਿੰਘ, ਹਰਪ੍ਰੀਤ ਸਿੰਘ, ਮਨਪ੍ਰੀਤ ਗਿੱਲ, ਮਨਦੀਪ ਸਿੰਘ ਤੂਰ, ਦਿਲਪ੍ਰੀਤ ਸਿੰਘ, ਤਿ੍ਰਦੇਵ ਵਰਮਾ, ਜੋਗਾ ਸਿੰਘ, ਦਿਲਪ੍ਰੀਤ ਸੈਣੀ, ਪਿ੍ਰੰਸਦੀਪ ਸਿੰਘ, ਮਨਪ੍ਰੀਤ ਗਿੱਲ, ਦਿਲਪ੍ਰੀਤ ਸੈਣੀ, ਗੌਰਵਦੀਪ ਸਿੰਘ, ਦਿਲਪ੍ਰੀਤ ਸੈਣੀ,ਜਸਦੀਪ ਜੰਡਾ, ਅਮਨਜੋਤ ਸੰਧੂ, ਮਨਪ੍ਰੀਤ ਗਿੱਲ, ਜਸਦੀਪ ਸਿੰਘ ਦੇ ਨਾਮ ਸ਼ਾਮਿਲ ਹਨ।
ਟੋਰਾਂਟੋ ਪੁਲਿਸ ਨੇ 27 ਮਿਲੀਅਨ ਦੀਆਂ ਗੱਡੀਆਂ ਕੀਤੀਆਂ ਬ੍ਰਾਮਦ, ਇਨ੍ਹਾਂ ਪੰਜਾਬੀਆਂ ਦਾ ਨਾਂ ਆਇਆ ਸਾਹਮਣੇ