ਦਾ ਐਡੀਟਰ ਨਿਊਜ, ਹੁਸ਼ਿਆਰਪੁਰ ——- ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਵਿੱਚ ਪੈਂਦੇ ਪਿੰਡ ਧੁੱਗਾ ਦੀ ਸਰਪੰਚ ਦਲਜੀਤ ਕੌਰ ਚੁਣੀ ਗਈ ਹੈ ਜੋ ਕਿ ਹਲਕੇ ਦੀ ਪੜ੍ਹੀ ਲਿਖੀ ਸਰਪੰਚ ਹੈ, ਦਲਜੀਤ ਕੌਰ ਨੇ ਐੱਮ.ਏ., ਬੀ.ਐੱਡ., ਡਿਪਲੋਮਾ ਇਨ ਫਾਈਨ ਆਰਟ ਤੱਕ ਦੀ ਪੜ੍ਹਾਈ ਕੀਤੀ ਹੋਈ ਹੈ ਤੇ ਪਿੰਡ ਵਾਸੀਆਂ ਨੂੰ ਆਪਣੀ ਪੜ੍ਹੀ-ਲਿਖੀ ਸਰਪੰਚ ਤੋਂ ਵੱਡੀਆਂ ਉਮੀਦਾਂ ਹਨ। ਸਰਪੰਚ ਦਲਜੀਤ ਕੌਰ ਨੇ ਕਿਹਾ ਕਿ ਪਿੰਡ ਵਾਸੀਆਂ ਨਾਲ ਜੋ ਵਾਅਦੇ ਕੀਤੇ ਹਨ ਉਹ ਇੱਕ-ਇੱਕ ਕਰਕੇ ਪੂਰੇ ਕੀਤੇ ਜਾਣਗੇ ਤੇ ਆਉਣ ਵਾਲੇ 5 ਸਾਲਾਂ ਦੌਰਾਨ ਪਿੰਡ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿ ਵਿਕਾਸ ਕਰਵਾਉਣ ਸਮੇਂ ਕਿਸੇ ਤਰ੍ਹਾਂ ਦਾ ਕੋਈ ਪੱਖਪਾਤ ਨਹੀਂ ਕੀਤਾ ਜਾਵੇਗਾ।
ਧੁੱਗਾ ਵਾਸੀਆਂ ਨੇ ਚੁਣੀ ਪੜ੍ਹੀ-ਲਿਖੀ ਸਰਪੰਚ ਦਲਜੀਤ ਕੌਰ