ਦੀਪ ਮਲਹੋਤਰਾ ਦਾ ਆਪਣਿਆਂ ਨੇ ਕੀਤਾ ‘ਦੀਵਾ ਗੁੱਲ’, ਮਾਲਕ ਦਾ ਖਜ਼ਾਨਾ ਤੇ ਮਾਲ ਭਾਈਵਾਲ ਆਪਣਾ ਵੇਚ ਗਏ, ਲੋਕ ਸਭਾ ਚੋਣਾਂ ਪਿੱਛੋਂ ਹੋਵੇਗੀ ਚੂੜੀ ਟਾਈਟ

ਦਾ ਐਡੀਟਰ ਨਿਊਜ. ਹੁਸ਼ਿਆਰਪੁਰ —- ਇੱਕ ਪਾਸੇ ਸ਼ਰਾਬ ਨੀਤੀ ਕਾਰਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿੱਥੇ ਈ.ਡੀ.ਵੱਲੋਂ ਗਿ੍ਰਫਤਾਰ ਕਰ ਲਏ ਗਏ ਹਨ ਉੱਥੇ ਹੀ ਦਿੱਲੀ ਸਮੇਤ ਪੰਜਾਬ ਵਿੱਚ ਸ਼ਰਾਬ ਕਿੰਗ ਵਜ੍ਹੋਂ ਜਾਣੇ ਜਾਂਦੇ ਦੀਪ ਮਲਹੋਤਰਾ ਨੂੰ ਦੁਆਬੇ ਦੇ ਖਿੱਤੇ ਦੇ ਸ਼ਰਾਬ ਕਾਰੋਬਾਰ ਵਿਚੋਂ ਬਾਹਰ ਧੱਕਣ ਵਾਲੇ ਦੋ ਨੰਬਰੀਆਂ ਵੱਲੋਂ ਇਸ ਸਬੰਧੀ ਕੀਤੀ ਗਈ ਸਾਜਿਸ਼ ਵੀ ਬੇਪਰਦ ਹੋਣ ਲੱਗ ਪਈ ਹੈ, ਪਿਛਲੇ ਸਾਲ ਜਲੰਧਰ ਤੇ ਹੁਸ਼ਿਆਰਪੁਰ ਦੇ ਸ਼ਰਾਬ ਸਰਕਲ ਪ੍ਰਾਪਤ ਕਰਨ ਵਾਲੀ ਦੀਪ ਮਲਹੋਤਰਾ ਦੀ ਕੰਪਨੀ ਨੇ ਸਾਲ 2024-25 ਲਈ ਹੁਸ਼ਿਆਰਪੁਰ ਸਰਕਲ ਲੈਣ ਲਈ ਪਰਚੀ ਨਹੀਂ ਪਾਈ, ਇਸ ਖੇਤਰ ਨਾਲ ਜੁੜੇ ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਸਾਲ 2024 ਵਿੱਚ ਹੁਸ਼ਿਆਰਪੁਰ ਸਰਕਲ ਲੈਣ ਵਾਲੇ ਦੀਪ ਮਲਹੋਤਰਾ ਵੱਲੋਂ ਸਭ ਤੋਂ ਪਹਿਲਾ ਹੁਸ਼ਿਆਰਪੁਰ ਵਿੱਚ ਆਪਣਾ ਸੈੱਟਅੱਪ ਲਗਾਇਆ ਗਿਆ ਸੀ ਤੇ ਫਿਰ ਕਿਸੇ ਸਥਾਨਕ ਸ਼ਰਾਬ ਵਪਾਰੀ ਦੀ ਭਾਲ ਸ਼ੁਰੂ ਕੀਤੀ ਤਾਂ ਜੋ ਉਹ ਹੁਸ਼ਿਆਰਪੁਰ ਵਿੱਚ ਸ਼ਰਾਬ ਦੇ ਕਾਰੋਬਾਰ ਉੱਪਰ ਦੀਪ ਮਲਹੋਤਰਾ ਵੱਲੋਂ ਨਜ਼ਰ ਰੱਖ ਸਕੇ, ਇਸ ਭਾਲ ਦੌਰਾਨ ਹੁਸ਼ਿਆਰਪੁਰ ਦੇ ਸ਼ਰਾਬ ਕਾਰੋਬਾਰੀ ਬਾਬੂ ਨਰੇਸ਼ ਅਗਰਵਾਲ ਤੇ ਇੱਕ ਜਲੰਧਰ ਦੇ ਵਪਾਰੀ ਨੂੰ ਦੀਪ ਮਲਹੋਤਰਾ ਵੱਲੋਂ ਛੋਟੀ-ਛੋਟੀ ਭਾਈਵਾਲੀ ਨਾਲ ਆਪਣੇ ਕੰਮ ਵਿੱਚ ਦਾਖਿਲ ਕਰਵਾ ਲਿਆ ਗਿਆ ਤੇ ਇੱਥੇ ਭਾਈਵਾਲ ਚੁਣਨ ਦੇ ਮਾਮਲੇ ਵਿੱਚ ਹੀ ਦੀਪ ਮਲਹੋਤਰਾ ਵੱਡੀ ਗਲਤੀ ਕਰ ਗਏ। ਜਿਵੇਂ-ਜਿਵੇਂ ਸ਼ਰਾਬ ਦਾ ਕਾਰੋਬਾਰ ਮਹੀਨਾ ਦਰ ਮਹੀਨਾ ਅੱਗੇ ਵਧਿਆ ਤਿਵੇਂ-ਤਿਵੇਂ ਹੁਸ਼ਿਆਰਪੁਰ ਸਰਕਲ ਵਿੱਚ ਦੋ ਨੰਬਰੀਆਂ ਦੀ ਸ਼ਰਾਬ ਦੀ ਐਂਟਰੀ ਵੱਧਦੀ ਗਈ, ਨਜਾਇਜ ਸ਼ਰਾਬ ਫੜਨ ਵਾਲੀਆਂ ਜੋ ਰੇਡ ਪਾਰਟੀਆਂ ਹੁਸ਼ਿਆਰਪੁਰ ਤੇ ਜਲੰਧਰ ਦੇ ਭਾਈਵਾਲਾਂ ਨੇ ਦੀਪ ਮਲਹੋਤਰਾ ਲਈ ਰੱਖੀਆਂ ਸਨ ਉਹ ਵੀ ਕਥਿਤ ਤੌਰ ਉੱਪਰ ਦੋ ਨੰਬਰੀਆਂ ਨਾਲ ਗੰਢ-ਤੁੱਪ ਵਿੱਚ ਹੀ ਰਹੀਆਂ ਜਿਸ ਸਦਕੇ ਜਲੰਧਰ ਦੇ ਭੋਗਪੁਰ ਤੇ ਨਵਾਂਸ਼ਹਿਰ ਸਰਕਲਾਂ ਦੀ ਸ਼ਰਾਬ ਹੁਸ਼ਿਆਰਪੁਰ ਵਿੱਚ ਦੋ ਨੰਬਰੀਆਂ ਰਾਹੀਂ ਖੁੱਲ੍ਹੇ ਰੂਪ ਵਿੱਚ ਵੇਚੀ ਗਈ ਤੇ ਸਿੱਟੇ ਵਜ੍ਹੋਂ ਸਾਲ ਖਤਮ ਹੁੰਦਿਆ-ਹੁੰਦਿਆ ਦੀਪ ਮਲਹੋਤਰਾ ਨੂੰ ਹੁਸ਼ਿਆਰਪੁਰ ਸਰਕਲ ਵਿਚੋਂ ਕਰੋੜਾਂ ਰੁਪਏ ਦਾ ਘਾਟਾ ਪੈ ਗਿਆ। ਪਤਾ ਤਾਂ ਇਹ ਵੀ ਲੱਗਾ ਹੈ ਕਿ ਭੋਗਪੁਰ ਸਰਕਲ ਵਿੱਚ ਨਰੇਸ਼ ਅਗਰਵਾਲ ਦੇ ਪਰਿਵਾਰ ਤੇ ਨਵਾਸ਼ਹਿਰ ਸਰਕਲ ਵਿੱਚ ਜਲੰਧਰ ਦੇ ਦੂਜੇ ਭਾਈਵਾਲ ਦੀ ਹਿੱਸੇਦਾਰੀ ਰਹੀ ਹੈ।

ਭਾਈਵਾਲੀ ਦਾ ਲਾਰਾ, ਕਾਨੂੰਗੋ ਨੂੰ ਮਿਲਿਆ ਕੇਸ ’ਚ ਹੁਲਾਰਾ
ਸਾਲ 2023 ਦੌਰਾਨ ਜੁਲਾਈ-ਅਗਸਤ ਮਹੀਨੇ ਵਿੱਚ ਹੀ ਦੀਪ ਮਲਹੋਤਰਾ ਤੇ ਉਨ੍ਹਾਂ ਦੀ ਟੀਮ ਨੂੰ ਹੁਸ਼ਿਆਰਪੁਰ ਵਿੱਚ ਸਭ ਅੱਛਾ ਨਹੀਂ ਹੈ ਹੋਣ ਦਾ ਅਹਿਸਾਸ ਹੋ ਗਿਆ ਸੀ ਤੇ ਇਸੇ ਕਾਰਨ ਉਨ੍ਹਾਂ ਦੀ ਟੀਮ ਨੇ ਸਥਾਨਕ ਭਾਈਵਾਲ ਅਗਰਵਾਲ ਤੇ ਜਲੰਧਰ ਦੀ ਭਾਈਵਾਲ ਦੇ ਹੁਸ਼ਿਆਰਪੁਰ ’ਚ ਕਰਿੰਦੇ ਸੁਰਤਾਜ ਦੀ ਚੂੜੀ ਟਾਇਟ ਕਰਦਿਆ ਇਨ੍ਹਾਂ ਨੂੰ ਦੋ ਟੁੱਕ ਕਿਹਾ ਸੀ ਕਿ ਜਾਂ ਤਾਂ ਦੋ ਨੰਬਰ ਦੀ ਸ਼ਰਾਬ ਹੁਸ਼ਿਆਰਪੁਰ ਸਰਕਲ ਵਿੱਚ ਵਿਕਣ ਤੋਂ ਰੋਕੋ ਨਹੀਂ ਤਾਂ ਸਾਨੂੰ ਤਹਾਨੂੰ ਹੁਸ਼ਿਆਰਪੁਰ ਵਿੱਚ ਨਾਲ ਰੱਖਣ ਦਾ ਕੋਈ ਫਾਇਦਾ ਨਹੀਂ ਹੈ, ਸੂਤਰਾਂ ਮੁਤਾਬਿਕ ਦੀਪ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਅਗਰਵਾਲ ਤੇ ਸੁਰਤਾਜ ਦੀ ਜੋੜੀ ਨੇ ਹੁਸ਼ਿਆਰਪੁਰ ਸਬਜ਼ੀ ਮੰਡੀ ਦੇ ਇੱਕ ਵੱਡੇ ਵਪਾਰੀ ਰੋਹਿਤ ਕਾਨੂੰਗੋ ਉਰਫ ਕਾਲੂ ਨਾਲ ਸੰਪਰਕ ਕਰ ਉਸ ਨੂੰ ਹੁਸ਼ਿਆਰਪੁਰ ਸਰਕਲ ਵਿੱਚ ਭਾਈਵਾਲੀ ਦੀ ਆਫਰ ਦਿੱਤੀ ਜਿਸ ਪਿੱਛੋਂ ਦੱਸਿਆ ਜਾ ਰਿਹਾ ਕਿ ਅਗਸਤ ਮਹੀਨੇ ਰੋਹਿਤ ਕਾਨੂੰਗੋ ਉਰਫ ਕਾਲੂ ਨੇ ਦੋ ਨੰਬਰੀਆਂ ਨੂੰ ਰੋਕਣ ਲਈ ਆਪਣੀ ਇੱਕ ਨਵੀਂ ਰੇਡ ਪਾਰਟੀ ਖੜ੍ਹੀ ਕਰ ਦਿੱਤੀ ਜਿਸ ਨੇ ਮਹਿਜ 15-20 ਦਿਨਾਂ ਦੌਰਾਨ ਹੀ ਹੁਸ਼ਿਆਰਪੁਰ ਵਿੱਚ ਵੱਡੇ ਦੋ ਨੰਬਰੀਆਂ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ, ਇਸ ਪਿੱਛੋਂ ਦੀਪ ਮਲਹੋਤਰਾ ਦੀ ਆਮਦਨ ਵਿੱਚ ਲੱਖਾਂ ਰੁਪਏ ਦਾ ਵਾਧਾ ਕੁਝ ਦਿਨਾਂ ਵਿੱਚ ਹੀ ਹੋ ਗਿਆ ਜਿਸ ਪਿੱਛੋਂ ਕਾਲੂ ਨੂੰ ਧੰਦੇ ਵਿੱਚ ਲਿਆਉਣ ਵਾਲੀ ਜੋੜੀ ਨੂੰ ਆਪਣੀ ਫਿਕਰ ਪੈ ਗਈ ਕੇ ਜੇਕਰ ਕਾਲੂ ਇਸੇ ਤਰ੍ਹਾਂ ਕਾਮਯਾਬ ਰਿਹਾ ਤਾਂ ਭਵਿੱਖ ਵਿੱਚ ਦੀਪ ਮਲਹੋਤਰਾ ਉਨ੍ਹਾਂ ਨੂੰ ਮੂੰਹ ਨਹੀਂ ਲਗਾਵੇਗਾ, ਇਸ ਪਿੱਛੋਂ ਰੋਹਿਤ ਕਾਲੂ ਵੀ ਸਾਜਿਸ਼ ਦਾ ਸ਼ਿਕਾਰ ਬਣਾਇਆ ਗਿਆ, ਕੁਝ ਕਥਿਤ ਦੋ ਨੰਬਰੀਆਂ ਨੂੰ ਪਹਿਲਾਂ ਉਸਦੇ ਗਲ ਪਾਇਆ ਗਿਆ ਤੇ ਫਿਰ ਉਸ ਉੱਪਰ ਇੱਕ ਵੱਡਾ ਮਾਮਲਾ ਦਰਜ ਕਰਵਾ ਕੇ ਜੇਲ੍ਹ ਭੇਜ ਦਿੱਤਾ ਗਿਆ, ਇਸ ਤਰ੍ਹਾਂ ਦੀਪ ਦੀ ਆਮਦਨ ਵਧਾਉਣੀ ਕਾਲੂ ਨੂੰ ਹੀ ਮਹਿੰਗੀ ਪੈ ਗਈ ਤੇ ਬਾਅਦ ਵਿੱਚ ਜਦੋਂ ਰੋਹਿਤ ਕਾਲੂ ਕੁਝ ਦਿਨਾਂ ਬਾਅਦ ਜੇਲ੍ਹ ਵਿੱਚੋ ਬਾਹਰ ਆਇਆ ਤਾਂ ਉਸ ਦਾ ਨਾ ਤਾਂ ਅਗਰਵਾਲ ਨੇ ਹਾਲ ਜਾਣਿਆ ਤੇ ਨਾ ਸੁਰਤਾਜ ਨੇ।

Banner Add

ਰੇਡ ਪਾਰਟੀ ਵੀ ਆਪਣੀ ਤੇ ਦੋ ਨੰਬਰ ਦੀ ਸ਼ਰਾਬ ਵੀ ਆਪਣੀ, ਸਰਕਲ ਦੀਪ ਬਾਬੂ ਦਾ
ਜ਼ਿਲ੍ਹਾ ਐਕਸਾਈਜ਼ ਵਿਭਾਗ ਸਮੇਤ ਹੁਸ਼ਿਆਰਪੁਰ ਨਾਲ ਸਬੰਧਿਤ ਸ਼ਰਾਬ ਦੇ ਦੂਜੇ ਠੇਕੇਦਾਰਾਂ ਵਿੱਚ ਅੱਜਕੱਲ੍ਹ ਇਹ ਗੱਲ ਆਮ ਚਰਚਾ ਦਾ ਵਿਸ਼ਾ ਹੈ ਕਿ ਹੁਸ਼ਿਆਰਪੁਰ ਸਰਕਲ ਤਾਂ ਦੀਪ ਬਾਬੂ ਦਾ ਹੀ ਸੀ ਪਰ ਭਾਈਵਾਲ ਚੁਣਨ ਸਮੇਂ ਕੀਤੀ ਗਲਤੀ ਪਿੱਛੋਂ ਉਸ ਦੇ ਹੱਥ ਵਿੱਚ ਇੱਥੇ ਕੁਝ ਵੀ ਨਹੀਂ ਰਿਹਾ। ਚਰਚਾ ਤਾਂ ਇਹ ਵੀ ਹੈ ਕਿ ਹੁਸ਼ਿਆਰਪੁਰ ਵਿੱਚ ਜਿਹੜੀ ਰੇਡ ਪਾਰਟੀ ਪੂਰਾ ਸਾਲ ਕੰਮ ਕਰਦੀ ਰਹੀ ਉਸ ਦੀ ਸ਼ਹਿ ਨਾਲ ਹੀ ਇਸ ਸਰਕਲ ਵਿੱਚ ਦੋ ਨੰਬਰ ਦੀ ਸ਼ਰਾਬ ਧੜੱਲੇ ਨਾਲ ਵਿਕੀ। ਠੇਕੇਦਾਰ ਤਾਂ ਇਹ ਵੀ ਕਹਿੰਦੇ ਹਨ ਕਿ ਦੀਪ ਬਾਬੂ ਦੇ ਸਰਕਲ ਵਿੱਚ ਭੋਗਪੁਰ ਤੇ ਨਵੇਸ਼ਹਿਰ ਦੀ ਸ਼ਰਾਬ ਦੋ ਨੰਬਰੀਆਂ ਨੇ ਪੂਰਾ ਸਾਲ ਰੱਜ ਕੇ ਵੇਚੀ, ਜਿਸ ਨਾਲ ਦੋ ਨੰਬਰੀ ਤਾਂ ਰੱਜ ਗਏ ਲੇਕਿਨ ਇੱਕ ਵੱਡਾ ਵਪਾਰੀ ਹੁਸ਼ਿਆਰਪੁਰ ਵਿੱਚ ਪੈਸੇ ਲਗਾਉਣ ਤੋਂ ਪੈਰ ਪਿੱਛੇ ਖਿੱਚ ਗਿਆ।

ਲੋਕ ਸਭਾ ਚੋਣਾ ਉਪਰੰਤ ਹੋਵੇਗੀ ਚੂੜੀ ਟਾਇਟ
ਠੇਕੇਦਾਰਾਂ ਵਿੱਚ ਇਹ ਚਰਚਾ ਵੀ ਆਮ ਹੈ ਕਿ ਕਰੋੜਾਂ ਦਾ ਘਾਟਾ ਖਾ ਕੇ ਦੀਪ ਮਲਹੋਤਰਾ ਚੁੱਪ ਬੈਠਣ ਵਾਲਾ ਨਹੀਂ ਹੈ ਤੇ ਉਨ੍ਹਾਂ ਵੱਲੋਂ ਲੋਕ ਸਭਾ ਚੋਣਾਂ ਦਾ ਕੰਮ ਨਿਬੜਨ ਦੀ ਉਡੀਕ ਕੀਤੀ ਜਾ ਰਹੀ ਹੈ, ਪੰਜਾਬ ਤੇ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨਾਲ ਦੀਪ ਮਲਹੋਤਰਾ ਦੀਆਂ ਨਜ਼ਦੀਕੀਆਂ ਪ੍ਰਤੀ ਸਭ ਜਾਣਦੇ ਹਨ, ਇਸ ਲਈ ਚਰਚਾ ਹੈ ਕਿ ਚੋਣਾਂ ਪਿੱਛੋਂ ਦੀਪ ਮਲਹੋਤਰਾ ਉਨ੍ਹਾਂ ਦੇ ਗਲ ਨੂੰ ਹੱਥ ਜ਼ਰੂਰ ਪਾਵੇਗਾ ਜਿਨ੍ਹਾਂ ਸਾਥੀ ਬਣ ਕੇ ਉਸਦੀ ਕਥਿਤ ਲੁੱਟ ਕੀਤੀ।

Recent Posts

ਮਣੀਪੁਰ ਵਿੱਚ ਸੀਆਰਪੀਐਫ ‘ਤੇ ਕੂਕੀ ਭਾਈਚਾਰੇ ਦੇ ਲੋਕਾਂ ਨੇ ਕੀਤਾ ਹਮਲਾ, 2 ਜਵਾਨ ਸ਼ਹੀਦ

ਟੀ ਵੀ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ‘ਚ ‘ਸੋਢੀ’ ਦਾ ਕਿਰਦਾਰ ਨਿਭਾਉਣ ਵਾਲੇ ਗੁਰਚਰਨ ਸਿੰਘ ਹੋਏ ਲਾਪਤਾ, ਪੁਲਿਸ ਨੇ FIR ਕੀਤੀ ਦਰਜ

ਪੰਜਾਬ ਨੇ ਰਚਿਆ ਇਤਿਹਾਸ, 262 ਦੌੜਾਂ ਬਣਾ ਕੋਲਕਾਤਾ ਨੂੰ ਦਿੱਤੀ ਮਾਤ

ਦਿੱਲੀ ਆਧਾਰਿਤ ਪਾਰਟੀਆਂ ਈਸਟ ਇੰਡੀਆ ਕੰਪਨੀ ਵਾਂਗੂ ਪੰਜਾਬ ’ਤੇ ਕਬਜ਼ਾ ਕਰਨਾ ਚਾਹੁੰਦੀਆਂ ਹਨ: ਸੁਖਬੀਰ ਬਾਦਲ

ਬਸੀ ਕਲਾ ਡਾ. ਰਾਜ ਦੀ ਸਿਆਸੀ ‘ਬਸ’, ਔਰਤਾਂ ਬੋਲੀਆਂ ‘ ਚੌਰਾ ‘ਆਪ’ ਵੱਲ ਭੱਜ ਗਿਆ, ਅਸੀਂ ਕਾਂਗਰਸੀ ਕਿੱਥੇ ਜਾਈਏ’

ਕਮਲ ਕਿਸ਼ੋਰ ਯਾਦਵ ਨੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਜੋਂ ਅਹੁਦਾ ਸੰਭਾਲਿਆ

EVM ਨੂੰ ਕਲੀਨ ਚਿੱਟ, ਸੁਪਰੀਮ ਕੋਰਟ ਵੱਲੋਂ VVPAT ਵੈਰੀਫਿਕੇਸ਼ਨ ਦੀਆਂ ਸਾਰੀਆਂ ਪਟੀਸ਼ਨਾਂ ਖਾਰਜ

ਸਲਮਾਨ ਖਾਨ ਦੇ ਘਰ ‘ਤੇ ਫਾਇਰਿੰਗ ਮਾਮਲੇ ਦੇ ਤਾਰ ਜਲੰਧਰ ਨਾਲ ਜੁੜੇ, 2 ਹਥਿਆਰ ਸਪਲਾਈ ਕਰਨ ਵਾਲੇ ਕਾਬੂ

ਪ੍ਰੋ. ਅਰਵਿੰਦ ਦਾ ਬਤੌਰ ਵਾਈਸ ਚਾਂਸਲਰ ਕਾਰਜਕਾਲ ਮੁਕੰਮਲ: ਸੇਜਲ ਅੱਖਾਂ ਨਾਲ ਦਿੱਤੀ ਸੰਗੀਆਂ-ਸਾਥੀਆਂ ਨੇ ਵਿਦਾਈ

ਕਾਂਗਰਸ ਨੇ ਹਰਿਆਣਾ ਲਈ 8 ਉਮੀਦਵਾਰਾਂ ਦਾ ਕੀਤਾ ਐਲਾਨ

PM ਮੋਦੀ ਵੱਲੋਂ ਲੋਕਾਂ ਨੂੰ ਦੂਜੇ ਗੇੜ ’ਚ ਰਿਕਾਰਡ ਵੋਟਿੰਗ ਕਰਨ ਦੀ ਅਪੀਲ

ਪੜ੍ਹੋ ਕਿਹੜੇ 13 ਸੂਬਿਆਂ ਦੀਆਂ 88 ਸੀਟਾਂ ‘ਤੇ ਪੈ ਰਹੀਆਂ ਨੇ ਵੋਟਾਂ ?

ਅੱਜ ਦੂਜੇ ਪੜਾਅ ‘ਚ 13 ਰਾਜਾਂ ਦੀਆਂ 88 ਸੀਟਾਂ ‘ਤੇ ਪੈ ਰਹੀਆਂ ਨੇ ਵੋਟਾਂ

20,000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਵੱਲੋਂ ਕਾਬੂ

ਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਵੱਲੋਂ ਕਾਬੂ

ਕਿਸਾਨਾਂ ਨੂੰ ਮੁਆਵਜ਼ਾ ਦੇਣ ਤੋਂ ਨਾਂਹ ਕਰਨ ਮਗਰੋਂ ਹੁਣ ਮੁੱਖ ਮੰਤਰੀ ਨੇ ਮੰਡੀਆਂ ਵਿਚੋਂ ਕਣਕ ਦੀ ਫਸਲ ਨਾ ਚੁੱਕ ਕੇ ਉਹਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ: ਸੁਖਬੀਰ ਬਾਦਲ

ਪੰਜਾਬ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 321.51 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, ਨਕਦੀ ਅਤੇ ਹੋਰ ਕੀਮਤੀ ਵਸਤਾਂ ਜ਼ਬਤ

ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸੁਰਜੀਤ ਸਿੰਘ ਮਿਨਹਾਸ ਦਾ ਦੇਹਾਂਤ

ਆਈਆਈਟੀ ਜੇਈਈ ਮੇਨ ਨੇ ਨਤੀਜੇ ਕੀਤੇ ਜਾਰੀ

ਟਰੈਕਟਰ-ਟਰਾਲੀ ਨਾਲ ਟੱਕਰ ਹੋਣ ਤੋਂ ਬਾਅਦ ਓਵਰਬ੍ਰਿਜ ਤੋਂ ਹੇਠਾਂ ਡਿੱਗੀ ਬੱਸ: ਟਰੈਕਟਰ-ਟਰਾਲੀ ਦੇ ਵੀ ਹੋਏ ਤਿੰਨ ਹਿੱਸੇ

ਚੀਨੀ ਅਖਬਾਰ ਨੇ ਭਾਰਤ ਦੀ ਵਿਦੇਸ਼ ਨੀਤੀ ‘ਤੇ ਚੁੱਕੇ ਸਵਾਲ: ਪੜ੍ਹੋ ਵੇਰਵਾ

ਹੱਥ ਛੱਡ ਝਾੜੂ ਫੜਨ ਵਾਲੇ ਚੱਬੇਵਾਲ ਦੀ ਹਲਕੇ ਵਿੱਚ ਘੇਰਾਬੰਦੀ, ਰਾਜਕੁਮਾਰ ਦਾ ਪਿੰਡਾਂ ਵਿੱਚ ਹੋਣ ਲੱਗਾ ਜਬਰਦਸਤ ਵਿਰੋਧ, ਪੈਰੀਂ ਪੈਣ ਤੱਕ ਗਏ, ਪਰ ਲੋਕਾਂ ਕਿਹਾ ਤੂੰ ਖੋਟਾ ਸਿੱਕਾ

ਮਜੀਠੀਆ ਦਾ ਭਾਜਪਾ ’ਤੇ ਤਿੱਖਾ ਹਮਲਾ, ਇਨ੍ਹਾਂ ਨੇ ਜੋ ਗੁਜਰਾਤ ਵਿੱਚ ਕੀਤਾ ਸੀ ਉਹ ਪੰਜਾਬ ਵਿੱਚ ਦੁਹਰਾਉਣ ਨਹੀਂ ਦਿਆਂਗੇ – ਮਜੀਠੀਆ

ਭਾਈ ਅੰਮ੍ਰਿਤਪਾਲ ਸਿੰਘ ਲੜਨਗੇ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣ

ਮਹਾਰਾਸ਼ਟਰ ‘ਚ ਚੋਣ ਰੈਲੀ ਦੌਰਾਨ ਬੇਹੋਸ਼ ਹੋਏ ਨਿਤਿਨ ਗਡਕਰੀ

ਜੱਸੀ ਖੰਗੂੜਾ ਨੇ ‘ਆਪ’ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ

ਆਸਟ੍ਰੇਲੀਅਨ ਪੱਤਰਕਾਰ ਨੇ ਭਾਰਤ ਸਰਕਾਰ ‘ਤੇ ਚੋਣਾਂ ਦੀ ਕਵਰੇਜ ਕਰਨ ਤੋਂ ਰੋਕਣ ਦੇ ਲਾਏ ਦੋਸ਼

ਲੁਧਿਆਣਾ ਦੇ ਭਾਜਪਾ ਆਗੂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਪੜ੍ਹੋ ਵੇਰਵਾ

ਟਿਕਟ ਨਾ ਮਿਲਣ ‘ਤੇ ਰੁੱਸੇ ਪਵਨ, ਮਹਿਜ ਅੱਠ ਘੰਟੇ ਚੱਲਿਆ ਆਦੀਏ ਦਾ ਨਾਰਾਜ਼ਗੀ ਡਰਾਮਾ, ਪੱਤ ਬਚਾਉਣ ਆਏ ਰਾਜਾ ਦੇ ਆਉਂਦਿਆਂ ਹੀ ਮੰਨੇ

ਸੁਖਬੀਰ ਬਾਦਲ ਵਲੋਂ ਅਰਸ਼ਦੀਪ ਸਿੰਘ ਕਲੇਰ ਲੋਕ ਸਭਾ ਹਲਕਾ ਚੰਡੀਗੜ੍ਹ ਦੇ ਕੋਆਰਡੀਨੇਟਰ ਨਿਯੁਕਤ

ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਮੋਹਿੰਦਰ ਸਿੰਘ ਕੇਪੀ ਸ੍ਰੀ ਹਰਮੰਦਿਰ ਸਾਹਿਬ, ਸ੍ਰੀ ਦੁਰਗਿਆਣਾ ਮੰਦਿਰ ਅਤੇ ਭਗਵਾਨ ਸ੍ਰੀ ਵਾਲਮੀਕਿ ਤੀਰਥ ਸਥਲ ਵਿਖੇ ਜਲੰਧਰ ਦੀ ਸੀਨੀਅਰ ਲੀਡਰਸ਼ਿਪ ਸਮੇਤ ਹੋਏ ਨਤਮਸਤਕ

ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ; ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕਾਬੂ

ਭਾਜਪਾ SC ਮੋਰਚਾ ਦੇ ਮੀਤ ਪ੍ਰਧਾਨ ਰੌਬਿਨ ਸਾਂਪਲਾ ਆਮ ਆਦਮੀ ਪਾਰਟੀ ‘ਚ ਸ਼ਾਮਲ

ਬੀਜੇਪੀ ਨੇ ਬਿਨਾਂ ਵੋਟਾਂ ਦੇ ਜਿੱਤੀ ਸੂਰਤ ਲੋਕ ਸਭਾ ਸੀਟ, ਕਾਂਗਰਸੀ ਉਮੀਦਵਾਰ ਦੀ ਨਾਮਜ਼ਦਗੀ ਰੱਦ, ਬਾਕੀਆਂ ਨੇ ਵਾਪਸ ਲਏ ਨਾਂਅ

‘ਗੁਲਾਬੋ ਮਾਸੀ’ ਦੇ ਨਾਂਅ ਨਾਲ ਜਾਣੀ ਜਾਂਦੀ ਪੰਜਾਬੀ ਫਿਲਮ ਇੰਡਸਟਰੀ ਦੀ ਨਿਰਮਲ ਰਿਸ਼ੀ ਦਾ ਰਾਸ਼ਟਰਪਤੀ ਨੇ ਪਦਮਸ਼੍ਰੀ ਨਾਲ ਕੀਤਾ ਸਨਮਾਨ

ਪੰਜਾਬ ‘ਚ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ: 13 ਜ਼ਿਲ੍ਹਿਆਂ ‘ਚ ਮੀਂਹ ਦੀ ਸੰਭਾਵਨਾ, ਤੇਜ਼ ਹਵਾਵਾਂ ਵੀ ਚੱਲਣਗੀਆਂ

ਪੰਜਾਬ ਦੇ ਕਿਸਾਨਾਂ ਨੇ ਬੀਜੇਪੀ ਦੇ ਆਗੂਆਂ ਨੂੰ ਦਿੱਤੀ ਬਹਿਸ ਲਈ ਖੁੱਲ੍ਹੀ ਚੁਣੌਤੀ, ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ‘ਚ ਕਰਨਗੇ 4 ਘੰਟੇ ਉਡੀਕ

ਤਾਈਵਾਨ ‘ਚ ਜ਼ਬਰਦਸਤ ਭੂਚਾਲ, ਤੀਬਰਤਾ 6.3, ਮਹਿਸੂਸ ਕੀਤੇ ਗਏ 80 ਝਟਕੇ

ਸੰਜੀਵ ਤਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਮੀਤ ਪ੍ਰਧਾਨ ਕੀਤਾ ਨਿਯੁਕਤ

ਸੁਖਬੀਰ ਬਾਦਲ ਨੇ 5 ਹੋਰ ਉਮੀਦਵਾਰਾਂ ਦੇ ਐਲਾਨੇ ਨਾਂਅ, ਚੰਡੀਗੜ੍ਹ ਤੋਂ ਵੀ ਐਲਾਨਿਆ ਉਮੀਦਵਾਰ

ਮਹਿੰਦਰ ਸਿੰਘ ਕੇ.ਪੀ. ਅਕਾਲੀ ਦਲ ਵਿਚ ਹੋਏ ਸ਼ਾਮਿਲ

ਸੀਨੀਅਰ ਕਾਂਗਰਸੀ ਆਗੂ ਮਹਿੰਦਰ ਸਿੰਘ ਕੇਪੀ ਅੱਜ ਫੜ ਸਕਦੇ ਨੇ ਅਕਾਲੀ ਦਲ ਦੀ ਤੱਕੜੀ

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ‘ਤੇ ਹੋਇਆ ਪਰਚਾ ਦਰਜ, ਐਸਜੀਪੀਸੀ ਪ੍ਰਧਾਨ ਨੇ ਕਿਹਾ ਸਿੱਖਾਂ ਦੀ ਧਾਰਮਿਕ ਅਜ਼ਾਦੀ ‘ਤੇ ਹਮਲਾ

ਦੇਸ਼ ਵਿੱਚ ਕੋਈ ਵੀ ਮੋਦੀ ਲਹਿਰ ਨਹੀਂ, ਜੇਕਰ ਹੁੰਦੀ ਤਾਂ ਭਾਜਪਾਈ ਅਰਵਿੰਦ ਕੇਜਰੀਵਾਲ ਅਤੇ ਹੇਮੰਤ ਸੋਰੇਨ ਨੂੰ ਜੇਲ੍ਹ ਵਿੱਚ ਨਾ ਪਾਉਂਦੇ – ਭਗਵੰਤ ਮਾਨ

ਸਾਪਲਾ ਸੈਂਪਲ ਅਕਾਲੀ ਦਲ ਵਿੱਚ ਫੇਲ, ਠੰਡਲ ਦੀ ਟਿਕਟ ਤੈਅ, ਜਥੇਦਾਰਾਂ ਨੇ ਇਕਜੁੱਟਤਾ ਨਾਲ ਬਾਦਲ ਨੂੰ ਕੀਤਾ ਨਾਮ ਤਾਇਦ

ਭੁੱਕੀ ਕਾਂਡ- ਅਕਾਲੀ ਹਲਕਾ ਇੰਚਾਰਜ ਸੀਕਰੀ ਬੈਕਫੁੱਟ ’ਤੇ, ਦੇਸ ਰਾਜ ਧੁੱਗਾ ਵੱਲੋਂ ਸੰਦੀਪ ਨੂੰ ਹੁਸੈਨਪੁਰ ਜਰੀਏ ਫਰੰਟ ਤੋਂ ‘ਸਿਆਸੀ ਬੁੱਗੀ’, ਸ਼ਾਮ-84 ’ਚ ਠੋਕੀ ਤਾਲ

ਵਿਜੇ ਸਾਂਪਲਾ ਨੂੰ ਮਨਾਉਣ ਲਈ ਪੰਜਾਬ ਭਾਜਪਾ ਪ੍ਰਧਾਨ ਜਾਖੜ ਉਨ੍ਹਾਂ ਦੇ ਘਰ ਪੁੱਜੇ

ਪੰਜਾਬ ‘ਚ ਕਾਂਗਰਸ ਨੂੰ ਡਬਲ ਝਟਕਾ: ਕਮਲਜੀਤ ਕੌਰ ਚੌਧਰੀ ਅਤੇ ਤਜਿੰਦਰ ਬਿੱਟੂ ਭਾਜਪਾ ‘ਚ ਸ਼ਾਮਲ

ਪਤੀ ਨੇ ਗਰਭਵਤੀ ਪਤਨੀ ਨੂੰ ਜ਼ਿੰਦਾ ਸਾੜਿਆ, ਪੇਟ ਵਿੱਚ ਪਲ ਰਹੇ ਸੀ ਜੁੜਵਾ ਬੱਚੇ, ਮੰਜੇ ਨਾਲ ਬੰਨ੍ਹ ਲਾਈ ਅੱਗ

ਭਾਰਤ ਨੇ ਫਿਲੀਪੀਨਜ਼ ਨੂੰ ਵੇਚੀ ਬ੍ਰਹਮੋਸ ਮਿਜ਼ਾਈਲ, ਪਹਿਲੀ ਖੇਪ ਸੌਂਪੀ, 3130 ਕਰੋੜ ਰੁਪਏ ਦਾ ਕੀਤਾ ਸੌਦਾ

ਸੰਗਰੂਰ ਜੇਲ੍ਹ ‘ਚ ਕੈਦੀਆਂ ਵਿਚਾਲੇ ਹੋਈ ਖੂਨੀ ਝੜਪ: 2 ਦੀ ਮੌਤ, 2 ਗੰਭੀਰ ਜ਼ਖਮੀ

ਭਾਜਪਾ ਦੇ ਸੀਨੀਅਰ ਆਗੂ ਜੀਵ ਤਲਵਾੜ, ਸਾਬਕਾ ਕੌਂਸਲਰ ਨੀਤੀ ਤਲਵਾੜ ਅਤੇ ਐਸ.ਸੀ ਮੋਰਚਾ ਦੇ ਜਨਰਲ ਸਕੱਤਰ ਹਰਭਜਨ ਮੱਟੀ ਸਮੇਤ ਕਈ ਭਾਜਪਾ ਆਗੂ ਅਤੇ ਵਰਕਰ ਅਕਾਲੀ ਦਲ ‘ਚ ਸ਼ਾਮਲ

21 ਰਾਜਾਂ ਦੀਆਂ 102 ਸੀਟਾਂ ‘ਤੇ ਵੋਟਾਂ ਪਾਉਣ ਦਾ ਸਮਾਂ ਖਤਮ: ਬੰਗਾਲ ‘ਚ 77% ਵੋਟਿੰਗ ਹੋਈ

ਪ੍ਰਨੀਤ ਕੌਰ ਨੇ ਪਟਿਆਲਾ ਵਾਸੀਆਂ ਨਾਲ ਕੀਤਾ ਕੀਤਾ ਧੋਖਾ, ਮਹਿਲਾਂ ’ਚ ਰਹਿਣ ਵਾਲੇ ਗਰੀਬਾਂ ਦਾ ਦੁੱਖ ਨਹੀਂ ਸਮਝ ਸਕਦੇ : ਐਨ.ਕੇ.ਸ਼ਰਮਾ

ਇਜ਼ਰਾਈਲ ਨੇ ਦਿੱਤਾ ਈਰਾਨ ਦੇ ਹਮਲੇ ਦਾ ਜਵਾਬ, ਕੀਤਾ ਮਿਜ਼ਾਈਲ ਹਮਲਾ

ਪੜ੍ਹੋ ਪਹਿਲੇ ਪੜਾਅ ਤਹਿਤ ਕਿਹੜੇ 21 ਸੂਬਿਆਂ ‘ਚ 102 ਸੀਟਾਂ ‘ਤੇ ਪੈ ਰਹੀਆਂ ਨੇ ਵੋਟਾਂ

ਪੀਐਮ ਮੋਦੀ ਨੇ ਲੋਕਾਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ

ਪਹਿਲੇ ਪੜਾਅ ਤਹਿਤ 21 ਸੂਬਿਆਂ ‘ਚ 102 ਸੀਟਾਂ ‘ਤੇ ਵੋਟਾਂ ਪੈਣੀਆਂ ਸ਼ੁਰੂ

ਅਕਾਲੀ ਦਲ ਦੇ ਹਲਕਾ ਇੰਚਾਰਜ ਸੀਕਰੀ ਦੇ ਸਿਰ ’ਚ ‘ ਭਰਾ ਨੇ ਪਾਈ ਡੋਡਿਆਂ ਦੀ ਕਰ’, ਪੁਲਿਸ ਨੇ ਜਾਂਚ ‘ ਕੰਘੀ ਚਲਾਈ ’

ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ Gold Heist ਵਿੱਚ ਪੰਜਾਬੀਆਂ ਦੀ ਕਰਤੂਤ ਆਈ ਸਾਹਮਣੇ, ਟੋਰਾਂਟੋ ਏਅਰਪੋਰਟ ਤੋਂ 24 ਮਿਲੀਅਨ ਸੋਨਾ ਗਾਇਬ ਹੋਣ ਦੇ ਮਾਮਲੇ ਨੂੰ ਕੈਨੇਡਾ ਪੁਲਿਸ ਨੇ ਕੀਤਾ ਟਰੇਸ, ਪੰਜਾਬੀ ਮੂਲ ਦਾ ਪਰਮਪਾਲ ਸਿੱਧੂ ਹੋਇਆ ਗ੍ਰਿਫਤਾਰ ਇੱਕ ਪੰਜਾਬੀ ਦੇ ਹੋਏ ਵਰੰਟ ਜਾਰੀ, ਪੂਰੀ ਵਾਰਦਾਤ ਵਿਚ ਪੰਜ ਦੇਸੀ ਸਮੇਤ ਨੌ ਚੋਰ ਨਾਮਜਦ

ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ

ਇਕਜੁੱਟਤਾ ਨਾਲ ਐਨ.ਕੇ. ਸ਼ਰਮਾ ਲਈ ਪ੍ਰਚਾਰ ਕਰਨ ਸਾਰੇ ਹਲਕਾ ਇੰਚਾਰਜ : ਸੁਖਬੀਰ ਬਾਦਲ

ਦੁਬਈ ‘ਚ ਭਾਰੀ ਮੀਂਹ ਕਾਰਨ ਬਣੀ ਹੜ੍ਹ ਵਰਗੀ ਸਥਿਤੀ, ਏਅਰਪੋਰਟ, ਮੈਟਰੋ ਸਟੇਸ਼ਨ, ਮਾਲ ਪਾਣੀ ਨਾਲ ਭਰੇ

ਸ਼ਰਾਬ ਘੁਟਾਲਾ, ਈਡੀ ਦਾ ਪੰਜਾਬ ਸਰਕਾਰ ਨੂੰ ‘ਨਾਗ ਵਲ’, ਬ੍ਰਿੰਡਕੋ ਨੂੰ ਐੱਲ-1 ਤੋਂ ਨਾਂਹ, ਠੇਕੇਦਾਰਾਂ ਦੀ ਟੇਕ ਪੁਰਾਣੇ ਸਟਾਕ ਉੱਪਰ

ਪੰਜਾਬ ਭਾਜਪਾ ਨੇ ਤਿੰਨ ਹੋਰ ਉਮੀਦਵਾਰ ਐਲਾਨੇ

ਆਪ ਪੰਜਾਬ ਨੇ 4 ਹੋਰ ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ

ਨਸ਼ਿਆਂ ਦਾ ਮਾਮਲਾ, ਪੰਜਾਬ ਦੇ ਤਫਤੀਸ਼ੀ ਅਫਸਰ ਹਿਮਾਚਲ ਪੁਲਿਸ ਤੋਂ ਲੈਣਗੇ ਟ੍ਰੇਨਿੰਗ, ਪਹਿਲਾ ਬੈਂਚ ਅੱਜ ਹੋਵੇਗਾ ਰਵਾਨਾ

ਸਲਮਾਨ ਖਾਨ ਦੇ ਘਰ ਬਾਹਰ ਫਾਇਰਿੰਗ ਕਰਨ ਦੇ ਮਾਮਲੇ ‘ਚ 2 ਗ੍ਰਿਫਤਾਰ: ਗੁਜਰਾਤ ਤੋਂ ਕੀਤੇ ਗਏ ਕਾਬੂ

ਓਡੀਸ਼ਾ ‘ਚ ਪੁਲ ਤੋਂ ਡਿੱਗੀ ਬੱਸ, 5 ਮੌਤਾਂ, 40 ਜ਼ਖਮੀ

ਕਰਮਜੀਤ ਅਨਮੋਲ ਵੱਲੋਂ ਰਾਮਪੁਰਾ ਫੂਲ ਹਲਕੇ ਦੇ ਪਿੰਡਾਂ ਦਾ ਚੋਣ ਦੌਰਾ

ਪੰਜਾਬ ਯੁਨੀਵਰਸਿਟੀ ’ਚ ਚਾਂਸਲਰ ਵੱਲੋਂ ਭਰਤੀਆਂ, ਚੋਣ ਜ਼ਾਬਤੇ ਨੂੰ ਪਾਇਆ ‘ਚਿੱਬ’, ਦੇਖੋ ਕੌਣ ਕੱਢਦਾ, ‘ਅਦਾਲਤ ਜਾਂ ਚੋਣ ਕਮਿਸ਼ਨ’

5000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਵੱਲੋਂ ਕਾਬੂ

ਅਦਾਲਤ ਨੇ ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ 23 ਅਪ੍ਰੈਲ ਤੱਕ ਵਧਾਈ

ਅਮਰਨਾਥ ਯਾਤਰਾ 29 ਜੂਨ ਤੋਂ ਹੋਵੇਗੀ ਸ਼ੁਰੂ, ਰਜਿਸਟ੍ਰੇਸ਼ਨ ਅੱਜ ਤੋਂ

ਸਲਮਾਨ ਖ਼ਾਨ ਦੇ ਘਰ ਬਾਹਰ ਫਾਇਰਿੰਗ ਮਾਮਲਾ: ਗੋਲੀਆਂ ਚਲਾਉਣ ਵਾਲੇ ਸ਼ੂਟਰਾਂ ਦੀਆਂ ਤਸਵੀਰਾਂ ਜਾਰੀ, ਸੀਸੀਟੀਵੀ ਵੀ ਆਈ ਸਾਹਮਣੇ

ਬੀਜੇਪੀ ਪੰਜਾਬ ਦੀ ਬੂਥ ਕਾਨਫਰੰਸ ‘ਚ ਲੀਡਰ ਆਪਸ ‘ਚ ਹੀ ਹੋਏ ਹੱਥੋਪਾਈ, ਇਕ-ਦੂਜੇ ਦੇ ਕੁਰਸੀਆਂ ਅਤੇ ਮੇਜ਼ ਚੁੱਕ ਕੇ ਮਾਰੇ, ਹਰਜੀਤ ਗਰੇਵਾਲ ਮੌਕੇ ਤੋਂ ਖਿਸਕਿਆ

ਸਰਬਜੀਤ ਦੇ ਕਾਤਲ ਦੀ ਤਸਵੀਰ ਆਈ ਸਾਹਮਣੇ, ਤਿੰਨ ਗੋਲੀਆਂ ਲੱਗੀਆਂ, ਲਾਹੌਰ ਦੇ ਹਸਪਤਾਲ ਵਿੱਚ ਦਾਖਲ

ਪੰਜਾਬ ‘ਚ ਕਾਂਗਰਸ ਨੇ 6 ਉਮੀਦਵਾਰਾਂ ਦੇ ਨਾਵਾਂ ਦੀ ਕੀਤਾ ਐਲਾਨ

ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ‘ਆਪ’ ‘ਚ ਸ਼ਾਮਲ

ਪਾਕਿਸਤਾਨ ਦੇ ਲਾਹੌਰ ‘ਚ ਸਰਬਜੀਤ ਸਿੰਘ ਦੇ ਕਾਤਲ ‘ਤੇ ਕਾਤਲਾਨਾ ਹਮਲਾ, ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਮਾਰੀਆਂ ਗੋਲੀਆਂ, ਮੌਤ ਦੀ ਪੁਸ਼ਟੀ ਨਹੀਂ

PM ਮੋਦੀ ਨੇ ਜਾਰੀ ਕੀਤਾ BJP ਦਾ ਚੋਣ ਮੈਨੀਫੈਸਟੋ, ਪੜ੍ਹੋ ਵੇਰਵਾ

ਈਰਾਨ ਨੇ ਇਜ਼ਰਾਈਲ ‘ਤੇ ਕੀਤਾ ਹਮਲਾ, 200 ਡਰੋਨ ਅਤੇ ਮਿਜ਼ਾਈਲਾਂ ਦਾਗੀਆਂ

ਬਾਈਕ ‘ਤੇ ਸਵਾਰ ਹੋ ਆਏ ਦੋ ਹਮਲਾਵਰਾਂ ਨੇ ਸਲਮਾਨ ਖਾਨ ਦੇ ਘਰ ਦੇ ਬਾਹਰ ਕੀਤੀ ਫਾਇਰਿੰਗ

ਅਕਾਲੀ ਦਲ ਵਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ, ਪੜ੍ਹੋ ਵੇਰਵਾ

ਸਿੰਘ ਸਾਹਿਬਾਨ ਦੇ ਆਦੇਸ਼ ਅਨੁਸਾਰ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਝੁਲਾਏ ਖਾਲਸਈ ਨਿਸ਼ਾਨ

ਥਾਣਾ ਮਟੌਰ ਦੇ ਐਸਐਚਓ ਗੱਬਰ ਸਿੰਘ ‘ਤੇ ਹੋਇਆ ਜਾਨਲੇਵਾ ਹਮਲਾ, ਪੜ੍ਹੋ ਵੇਰਵਾ

MP ਦੇ ਰੇਵਾ ‘ਚ 160 ਫੁੱਟ ਡੂੰਘੇ ਬੋਰਵੈੱਲ ‘ਚ ਫਸਿਆ ਮਾਸੂਮ: ਬਚਾਅ ਕਾਰਜ ਜਾਰੀ, 70 ਫੁੱਟ ਹੇਠਾਂ ਫਸੇ ਹੋਣ ਦਾ ਅਨੁਮਾਨ

ਲੋਕ ਸਭਾ ਚੋਣਾਂ ’ਚ ਅਕਾਲੀ ਦਲ ਦੀ ਜਿੱਤ ਤੋਂ ਡਰ ਕੇ ਆਪ ਤੇ ਕਾਂਗਰਸ ਨੇ ਅਪਵਿੱਤਰ ਗਠਜੋੜ ਕੀਤਾ: ਅਕਾਲੀ ਦਲ

30,000 ਰੁਪਏ ਰਿਸ਼ਵਤ ਲੈਂਦਾ ਬੀ.ਡੀ.ਪੀ.ਓ. ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ

ਭਾਜਪਾ ਦੇ ਸੂਬਾ ਐਗਜੈਕਟਿਵ ਮੈਂਬਰ ਪ੍ਰੋ. ਸੁਮੇਰ ਸਿੰਘ ਸੀੜ੍ਹਾ ਸਾਥੀਆਂ ਸਮੇਤ ਸੁਖਬੀਰ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਵਿਚ ਸ਼ਾਮਲ

ਪਾਕਿਸਤਾਨ ‘ਚ ਦਿਲ ਦਹਿਲਾਉਣ ਵਾਲੀ ਘਟਨਾ: ਵਿਅਕਤੀ ਨੇ ਆਪਣੀ ਪਤਨੀ ਅਤੇ 7 ਬੱਚਿਆਂ ਨੂੰ ਕੁਹਾੜੀ ਨਾਲ ਵੱਢਿਆ, ਸਾਰਿਆਂ ਦੀ ਉਮਰ 8 ਮਹੀਨੇ ਤੋਂ 10 ਸਾਲ ਦੇ ਵਿਚਕਾਰ

ਗੈਂਗਸਟਰ ਜੈਪਾਲ ਭੁੱਲਰ ਦਾ ਸਾਥੀ 3 ਕਿਲੋ ਹੈਰੋਇਨ ਅਤੇ 2 ਨਾਜਾਇਜ਼ ਪਿਸਤੌਲਾਂ ਸਮੇਤ ਗ੍ਰਿਫਤਾਰ

ਜਲੰਧਰ ‘ਚ ਫਰਜ਼ੀ ਪੁਲਿਸ ਭਰਤੀ ਦਾ ਪਰਦਾਫਾਸ਼, ਰਜਿਸਟਰਾਂ ’ਤੇ ਲੱਗ ਰਹੀ ਸੀ ਜਾਅਲੀ ਹਾਜ਼ਰੀ, ਤਨਖਾਹ ਨਾ ਮਿਲਣ ‘ਤੇ ਹੋਇਆ ਖੁਲਾਸਾ, ਪਰਚਾ ਦਰਜ

ਭਾਜਪਾ ਅਤੇ ਹਰਿਆਣਾ ਸਰਕਾਰ ਸਿੱਖਾਂ ਦੇ ਅੰਦਰੂਨੀ ਮਸਲਿਆਂ ਵਿੱਚਕਰ ਰਹੀ ਸਿੱਧੀ ਦਖਲ ਅੰਦਾਜੀ, ਬਰਦਾਸ਼ਤਯੋਗ ਨਹੀਂ – ਐਸਜੀਪੀਸੀ ਪ੍ਰਧਾਨ

ਭਗਵੰਤ ਮਾਨ ਪੰਜਾਬ ਦਾ ਪੁੱਤ ਨਹੀਂ ਕਪੁੱਤ ਹੈ ਜੋ ਦਿੱਲੀ ਅੱਗੇ ਗੋਡੇ ਟੇਕ ਗਿਆ – ਬਿਕਰਮ ਮਜੀਠੀਆ

ਬੱਚੇ ਦੀ ਅਵਾਜ਼ ਵਾਪਸ ਆਉਣ ’ਤੇ ਪਰਿਵਾਰ ਨੇ ਸ਼ੁਕਰਾਨੇ ਵਜੋਂ ਸ੍ਰੀ ਦਰਬਾਰ ਸਾਹਿਬ ਵਿਖੇ ਟਰੈਕਟਰ ਕੀਤਾ ਭੇਟ

ਸਾਬਕਾ ਅਕਾਲੀ ਮੰਤਰੀ ਸਿਕੰਦਰ ਮਲੂਕਾ ਦੀ ਨੂੰਹ ਤੇ ਪੁੱਤ ਭਾਜਪਾ ‘ਚ ਸ਼ਾਮਿਲ

ਈਦ ਵਾਲੇ ਦਿਨ ਹਰਿਆਣਾ ‘ਚ ਪਲਟੀ ਸਕੂਲ ਬੱਸ, 6 ਬੱਚਿਆਂ ਦੀ ਮੌਤ

ਬੰਗਾਲ ‘ਚ UCC ਅਤੇ CAA ਨੂੰ ਨਹੀਂ ਹੋਣ ਦਿਆਂਗੀ ਲਾਗੂ, ਈਦ ਮੌਕੇ ਗਰਜੀ ਮਮਤਾ ਬੈਨਰਜੀ

ਹਰਿਆਣੇ ਵਿੱਚ ਗੁਰਦੁਆਰਿਆਂ ਦੇ ਸੈਣੀ ਸਰਕਾਰ ਨੇ ਕੀਤੇ ਅਕਾਊਂਟ ਫਰੀਜ, ਮੁੱਖ ਮੰਤਰੀ ਸੈਣੀ ਹੁਣ ਭਜਨ ਲਾਲ ਬਣਨ ਦੀ ਕੋਸ਼ਿਸ਼ ਨਾ ਕਰਨ: ਪੀਰ ਮੁਹੰਮਦ