ਬਾਲੀਵੁੱਡ ਅਦਾਕਾਰ ਸੰਜੇ ਦੱਤ ਕੈਂਸਰ ਤੋਂ ਪੀੜਤ
ਦਾ ਐਡੀਟਰ ਬਿਊਰੋ, ਮੁੰਬਈ-ਬਾਲੀਵੁੱਡ ਦੇ ਸ਼ਾਹਸਵਾਰ ਅਦਾਕਾਰ ਸੰਜੇ ਦੱਤ ਨੂੰ ਫੇਫੜਿਆਂ ਦੇ ਕੈਂਸਰ ਦੀ ਸ਼ਿਕਾਇਤ ਹੈ ਤੇ ਜਾਣਕਾਰੀ ਮੁਤਾਬਿਕ ਉਨਾਂ ਦੇ ਕੈਂਸਰ ਦੀ ਸਟੇਜ-4 ਤੱਕ ਪਹੁੰਚ ਚੁੱਕੀ ਹੈ। ਜਾਣਕਾਰੀ ਮੁਤਾਬਿਕ ਸੰਜੇ ਦੱਤ ਵੱਲੋਂ ਆਪਣੇ ਇਲਾਜ ‘ਤੇ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ ਤੇ ਉਹ ਕਾਫੀ ਤੇਜੀ ਨਾਲ ਬਿਮਾਰੀ ਨੂੰ ਰਿਕਵਰ ਕਰ ਰਹੇ ਹਨ।