ਆਪ ਦੀ ਪੰਜਾਬ ਈਕਾਈ ਭੰਗ, ਮਾਨ ਰਹਿਣਗੇ ਪ੍ਰਧਾਨ
ਚੰਡੀਗੜ-2022 ਵਿਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾ ਦੇ ਮੱਦੇਨਜਰ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਸਮੁੱਚੀ ਪਾਰਟੀ ਈਕਾਈ ਨੂੰ ਭੰਗ ਕਰ ਦਿੱਤਾ ਹੈ ਤੇ ਇਸ ਸਬੰਧੀ ਜਾਣਕਾਰੀ ਬਕਾਇਦਾ ਤੌਰ ‘ਤੇ ਆਪ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਦਿੱਤੀ ਤੇ ਕਿਹਾ ਕਿ ਜਲਦ ਹੀ ਪੰਜਾਬ ਵਿਚ ਹਲਕਾ, ਜਿਲਾਂ ਤੇ ਸੂਬਾ ਪੱਧਰੀ ਟੀਮ ਦਾ ਗਠਨ ਕੀਤਾ ਜਾ ਰਿਹਾ ਹੈ, ਜਿਸ ਵਿਚ ਮੇਹਨਤੀ ਪਾਰਟੀ ਆਗੂਆਂ ਨੂੰ ਜਗਾਂ ਦਿੱਤੀ ਜਾਵੇਗੀ ਤਾਂ ਜੋ 2022 ਵਿਚ ਸੂਬੇ ਵਿਚ ਆਪ ਦੀ ਸਰਕਾਰ ਬਣਾਈ ਜਾ ਸਕੇ। ਆਪ ਪੰਜਾਬਦੇ ਪ੍ਰਧਾਨ ਦੇ ਅਹੁੱਦੇ ‘ਤੇ ਭਗਵੰਤ ਮਾਨ ਬਣੇ ਰਹਿਣਗੇ।