ਗੋਲਡੀ ਬਰਾੜ ਅਤੇ ਸਾਬਾ ਅਮਰੀਕਾ ਦੇ ਤਿੰਨ ਹੋਰ ਸਾਥੀ ਗ੍ਰਿਫਤਾਰ

ਦਾ ਐਡੀਟਰ ਨਿਊਜ਼, ਐਸ.ਏ.ਐਸ.ਨਗਰ ——– ਅਪਰਾਧੀਆਂ/ਗੈਂਗਸਟਰਾਂ ਵਿਰੁੱਧ ਆਪਣੀ ਮੁਹਿੰਮ ਨੂੰ ਜਾਰੀ ਰੱਖਦਿਆਂ, ਜ਼ਿਲ੍ਹਾ ਐਸ.ਏ.ਐਸ.ਨਗਰ ਪੁਲਿਸ ਨੇ ਇੱਕ ਹੋਰ ਵੱਡੀ ਸਫਲਤਾ ਹਾਸਿਲ ਕੀਤੀ ਜਦੋਂ ਜ਼ੀਰਕਪੁਰ ਪੁਲਿਸ ਦੀਆਂ ਟੀਮਾਂ ਨੇ ਗੈਂਗਸਟਰ ਗੋਲਡੀ ਬਰਾੜ ਅਤੇ ਸਾਬਾ ਯੂ ਐਸ ਏ ਦੇ ਤਿੰਨ ਹੋਰ ਸਾਥੀਆਂ ਨੂੰ ਹਾਲ ਹੀ ਵਿੱਚ ਗ੍ਰਿਫਤਾਰ ਕੀਤੇ ਗਏ ਸ਼ੂਟਰਾਂ ਮਨਜੀਤ ਉਰਫ ਗੁਰੀ ਅਤੇ ਗੁਰਪਾਲ ਸਿੰਘ ਨੂੰ ਹਥਿਆਰ ਅਤੇ ਅਸਲਾ ਸਪਲਾਈ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ।

ਡਾ. ਸੰਦੀਪ ਗਰਗ, ਆਈ.ਪੀ.ਐਸ., ਐਸ ਐਸ ਪੀ ਐਸ.ਏ.ਐਸ.ਨਗਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਤਿੰਨਾਂ ਮਸ਼ਕੂਕਾਂ ਦੀ ਪਛਾਣ
ਜਅਭਿਸ਼ੇਕ ਰਾਣਾ ਵਾਸੀ ਪਿੰਡ ਰਣਖੰਡੀ, ਸਹਾਰਨਪੁਰ ਯੂ ਪੀ, ਅੰਕਿਤ ਕੁਮਾਰ ਵਾਸੀ ਪਿੰਡ ਮੈਨਪੁਰੀ, ਐਸ.ਏ.ਐਸ. ਨਗਰ ਅਤੇ ਪ੍ਰਵੀਨ ਕੁਮਾਰ ਵਾਸੀ ਲਾਲੜੂ, ਐਸ.ਏ.ਐਸ. ਨਗਰ ਵਜੋਂ ਹੋਈ ਹੈ।

Banner Add

ਐਸ ਐਸ ਪੀ ਡਾ. ਗਰਗ ਨੇ ਅੱਗੇ ਦੱਸਿਆ ਕਿ ਜ਼ੀਰਕਪੁਰ ਪੁਲਿਸ ਦੀਆਂ ਟੀਮਾਂ ਨੇ ਗੋਲਡੀ ਬਰਾੜ ਅਤੇ ਸਾਬਾ ਯੂ ਐਸ ਏ ਦੁਆਰਾ ਟ੍ਰਾਈਸਿਟੀ ਵਿੱਚ ਸਨਸਨੀਖੇਜ਼ ਅਪਰਾਧ ਕਰਨ ਲਈ ਭੇਜੇ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਇਹ ਇੰਕਸਾਫ ਹੋਇਆ ਹੈ। ਸ਼ੂਟਰ ਮਨਜੀਤ ਉਰਫ ਗੁਰੀ ਨੂੰ 6 ਨਵੰਬਰ, 2023 ਨੂੰ ਵਿਸ਼ੇਸ਼ ਗਸ਼ਤ ਦੌਰਾਨ ਵੀ.ਆਈ.ਪੀ ਰੋਡ ਜ਼ੀਰਕਪੁਰ ਵਿਖੇ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ, ਜਦਕਿ ਉਸਦਾ ਇੱਕ ਹੋਰ ਸਾਥੀ ਗੁਰਪਾਲ ਜੋ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ, ਨੂੰ ਬਾਅਦ ਵਿੱਚ 16 ਨਵੰਬਰ, 2023 ਨੂੰ ਰਣਖੰਡੀ, ਜ਼ਿਲ੍ਹਾ ਸਹਾਰਨਪੁਰ, ਯੂ ਪੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਕੋਲੋਂ ਕੁੱਲ , 03 ਅਤਿ ਆਧੁਨਿਕ ਪਿਸਤੌਲ ਬਰਾਮਦ ਕੀਤੇ ਗਏ ਹਨ ਅਤੇ ਇੱਕ ਐਫ.ਆਈ.ਆਰ. 331 ਅਧੀਨ ਧਰਾਵਾਂ 307, 353, 186 ਆਈ ਪੀ ਸੀ ਅਤੇ 25 ਅਸਲਾ ਐਕਟ ਥਾਣਾ ਜ਼ੀਰਕਪੁਰ ਵਿਖੇ ਦਰਜ ਕੀਤਾ ਗਿਆ।

ਅਗਲੇਰੀ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਤਿੰਨ ਹੋਰ ਸਾਥੀਆਂ ਅਭਿਸ਼ੇਕ, ਅੰਕਿਤ ਅਤੇ ਪ੍ਰਵੀਨ ਨੇ ਸ਼ੂਟਰਾਂ ਨੂੰ ਹਥਿਆਰ ਅਤੇ ਗੋਲੀ-ਸਿੱਕਾ ਮੁਹੱਈਆ ਕਰਵਾਇਆ ਸੀ।

ਇਨ੍ਹਾਂ ਖੁਲਾਸਿਆਂ ‘ਤੇ ਅੱਗੇ ਕਾਰਵਾਈ ਕਰਦੇ ਹੋਏ, ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਮਨਪ੍ਰੀਤ ਸਿੰਘ, ਪੀ ਪੀ ਐਸ, ਐਸ ਪੀ (ਰੂਰਲ) ਅਤੇ ਬਿਕਰਮਜੀਤ ਸਿੰਘ ਬਰਾੜ, ਪੀ ਪੀ ਐਸ, ਡੀ ਐਸ ਪੀ ਜ਼ੀਰਕਪੁਰ ਦੀ ਨਿਗਰਾਨੀ ਹੇਠ ਟੀਮਾਂ ਦਾ ਗਠਨ ਕੀਤਾ ਗਿਆ ਸੀ। ਸੂਚਨਾਵਾਂ ਦੇ ਆਧਾਰ ਤੇ ਇੰਸਪੈਕਟਰ ਸਿਮਰਜੀਤ ਸਿੰਘ (ਐਸ.ਐਚ.ਓ. ਜ਼ੀਰਕਪੁਰ) ਅਤੇ ਹੋਰ ਅਧਿਕਾਰੀਆਂ ਦੀ ਅਗਵਈ ਵਾਲੀਆਂ ਟੀਮਾਂ ਨੇ ਕੱਲ੍ਹ ਵੱਖ-ਵੱਖ ਥਾਵਾਂ ਤੋਂ ਤਿੰਨਾਂ ਨੂੰ ਗ੍ਰਿਫਤਾਰ ਕੀਤਾ।

ਕਿਸ ਦਾ ਕੀ ਰੋਲ ਰਿਹਾ;
*ਅਭਿਸ਼ੇਕ ਰਾਣਾ ਨੇ ਸਾਬਾ ਅਮਰੀਕਾ ਦੇ ਨਿਰਦੇਸ਼ਾਂ ‘ਤੇ ਸ਼ੂਟਰ ਗੁਰਪਾਲ ਨੂੰ ਰਣਖੰਡੀ, ਸਹਾਰਨਪੁਰ ਵਿਖੇ ਇੱਕ ਠਹਿਰ ਮੁਹੱਈਆ ਕਰਵਾਈ।

*ਅੰਕਿਤ ਕੁਮਾਰ ਨੇ ਪਿਛਲੇ ਅੱਠ ਮਹੀਨਿਆਂ ਵਿੱਚ ਹਥਿਆਰਾਂ ਦੀਆਂ ਦੋ ਖੇਪਾਂ ਹਾਸਲ ਕੀਤੀਆਂ। ਉਸਨੇ ਪਹਿਲੀ ਖੇਪ ਜੋਗਾ ਨੂੰ ਦਿੱਤੀ, ਜੋ ਉਸ ਸਮੇਂ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਭਗੌੜਾ ਸੀ ਅਤੇ ਬਾਅਦ ਵਿੱਚ ਗੁਰੂਗ੍ਰਾਮ ਪੁਲਿਸ ਦੁਆਰਾ ਗ੍ਰਿਫਤਾਰ ਕੀਤਾ ਗਿਆ ਸੀ।

ਦੂਜੀ ਖੇਪ ਉਸ ਵੱਲੋਂ ਸ਼ੂਟਰ ਗੁਰਪਾਲ ਅਤੇ ਗੁਰੀ ਨੂੰ ਸਾਬਾ ਅਮਰੀਕਾ ਦੇ ਨਿਰਦੇਸ਼ਾਂ ‘ਤੇ ਪਹੁੰਚਾਈ ਗਈ ਸੀ। ਉਸਨੇ 6 ਨਵੰਬਰ, 2023 ਨੂੰ ਗੁਰਪਾਲ ਨੂੰ ਭੱਜਣ ਵਿੱਚ ਵੀ ਸਹਾਇਤਾ ਕੀਤੀ, ਜਿਸ ਦਿਨ ਗੁਰੀ ਨੂੰ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਫੜਿਆ ਗਿਆ ਸੀ।

*ਸਾਬਾ ਅਮਰੀਕਾ ਅਤੇ ਗੋਲਡੀ ਬਰਾੜ ਦੇ ਨਿਰਦੇਸ਼ਾਂ ‘ਤੇ ਪ੍ਰਵੀਨ ਕੁਮਾਰ ਨੇ ਸ਼ੂਟਰ ਗੁਰਪਾਲ ਨੂੰ ਲਾਲੜੂ ਦੇ ਇੱਕ ਹੋਟਲ ਵਿੱਚ ਲੁਕਣ ਦਾ ਟਿਕਾਣਾ ਕਰਕੇ ਦਿੱਤਾ, ਜਦੋਂ ਉਹ ਕਾਨੂੰਨ ਤੋਂ ਬਚ ਰਿਹਾ ਸੀ।

6 ਨਵੰਬਰ, 2023 ਨੂੰ ਜ਼ੀਰਕਪੁਰ ਵਿਖੇ ਹੋਏ ਐਨਕਾਊਂਟਰ ਦੀ ਘਟਨਾ ਤੋਂ ਬਾਅਦ ਗੋਲਡੀ ਬਰਾੜ ਅਤੇ ਸਾਬਾ ਯੂ ਐਸ ਏ ਗੈਂਗ ਦੇ ਕੁੱਲ ਪੰਜ (5) ਕਾਰਕੁਨਾਂ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

ਐਸ ਐਸ ਪੀ ਡਾਕਟਰ ਸੰਦੀਪ ਗਰਗ ਨੇ ਦੱਸਿਆ ਕਿ ਅਗਲੇਰੀ ਜਾਂਚ ਜਾਰੀ ਹੈ।

Recent Posts

ਵਿਕਟਰੀ ਪਰੇਡ ਦੌਰਾਨ ਹੋਈ 11 ਲੋਕਾਂ ਦੀ ਮੌਤ ਦਾ ਮਾਮਲਾ: RCB ਪਹੁੰਚੀ ਹਾਈਕੋਰਟ

ਡੇਰਾ ਬਿਆਸ ਮੁਖੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਇੱਕ ਵਾਰ ਫੇਰ ਕਪਿਲ ਦੇ ਸ਼ੋਅ ‘ਚ ਨਵਜੋਤ ਸਿੱਧੂ ਦੀ ਹੋ ਰਹੀ ਹੈ ਵਾਪਸੀ

ਪਾਸਟਰ ਬਜਿੰਦਰ ਨੂੰ ਜੇਲ੍ਹ ਭਿਜਵਾਉਣ ਵਾਲੀ ਮਹਿਲਾ ਦੇ ਪਤੀ ‘ਤੇ ਦਰਜ ਹੋਈ FIR

ਮੁੰਬਈ ਵਿੱਚ ਲੋਕਲ ਟ੍ਰੇਨ ਤੋਂ ਡਿੱਗਣ ਨਾਲ ਪੰਜ ਲੋਕਾਂ ਦੀ ਮੌਤ

ਪੈਸੇ ਦੀ ਲਾਲਸਾ ਵਿੱਚ ਅਕਾਲੀਆਂ ਨੇ SGPC ਨੂੰ ‘ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ’ ਬਣਾ ਕੇ ਰੱਖ ਦਿੱਤਾ – ਭਗਵੰਤ ਮਾਨ

ਜੇਲ੍ਹ ਅੰਦਰ ਨਸ਼ਾ ਅਤੇ ਹੋਰ ਵਰਜਿਤ ਵਸਤੂਆਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼: ਹੌਲਦਾਰ ਅਤੇ ਕਈ ਹੋਰ ਕਾਬੂ

ਹੁਣ 9 ਜੂਨ ਦੀ ਬਜਾਏ 12 ਜੂਨ ਨੂੰ ਹੋਵੇਗੀ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ

19 ਜੂਨ ਨੂੰ ਇੱਕ ਵਾਰ ਫਿਰ ਲੁਧਿਆਣਾ ਪੱਛਮੀ ਦੇ ਲੋਕ ਹੰਕਾਰ ਨੂੰ ਹਰਾਉਣਗੇ ਅਤੇ ਪਿਆਰ ਨੂੰ ਜਿੱਤਾਉਣਗੇ – ਭਗਵੰਤ ਮਾਨ

ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਤਾਪਮਾਨ 44 ਡਿਗਰੀ ਤੋਂ ਪਾਰ: 13 ਜ਼ਿਲ੍ਹਿਆਂ ਵਿੱਚ 3 ਦਿਨਾਂ ਲਈ ਹੀਟਵੇਵ ਦਾ ਅਲਰਟ

ਸੋਨਮ ਨੇ ਹੀ ਆਪਣੇ ਪਤੀ ਰਾਜਾ ਰਘੂਵੰਸ਼ੀ ਦੀ ਕਰਵਾਈ ਸੀ ਹੱਤਿਆ: ਯੂਪੀ ‘ਚ ਕੀਤਾ ਆਤਮ ਸਮਰਪਣ, 3 ਹਮਲਾਵਰ ਵੀ ਗ੍ਰਿਫ਼ਤਾਰ

ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਅੱਜ 1 ਸਾਲ ਹੋਇਆ ਪੂਰਾ: PM ਮੋਦੀ ਨੇ ਕਿਹਾ- ਮਹਿਲਾ ਲੀਡਰਸ਼ਿਪ ਕਾਰਨ ਵਿਕਾਸ ਦੀ ਪਰਿਭਾਸ਼ਾ ਬਦਲੀ

ਅਮਰੀਕਾ ਵਿੱਚ ਅੱਜ ਤੋਂ 12 ਦੇਸ਼ਾਂ ਦੇ ਨਾਗਰਿਕਾਂ ਦੇ ਦਾਖਲੇ ‘ਤੇ ਪਾਬੰਦੀ

ਵੀਜ਼ਾ ਰਿਫ਼ਿਊਜ਼ ਹੋਣ ਤੋਂ ਦੁਖੀ ਹੋਏ ਨੌਜਵਾਨ ਨੇ ਖੁਦ ਨੂੰ ਗੋਲ਼ੀ ਮਾਰ ਕੀਤੀ ਖ਼ੁਦਕੁਸ਼ੀ

ਮਰਹੂਮ ਸੁਖਦੇਵ ਸਿੰਘ ਢੀਂਡਸਾ ਦੀ ਅੰਤਿਮ ਅਰਦਾਸ ‘ਚ ਸ਼ਾਮਿਲ ਹੋਏ ਕਈ ਵੱਡੇ ਆਗੂ

ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਹੀਟਵੇਵ ਲਈ ਅਲਰਟ: ਸੂਬੇ ‘ਚ ਸਤਾਏਗੀ ਗਰਮੀ

ਟਰੰਪ ਨੇ 12ਵੀਂ ਵਾਰ ਕਿਹਾ- ‘ਮੈਂ ਭਾਰਤ-ਪਾਕਿ ਜੰਗ ਰੋਕੀ’: ਦੋਵਾਂ ਵਿਚਕਾਰ ਹੋ ਸਕਦੀ ਸੀ ਪ੍ਰਮਾਣੂ ਜੰਗ

ਸੜਕ ਹਾਦਸੇ ‘ਚ 2 ਦੋਸਤਾਂ ਦੀ ਮੌਤ: ਮ੍ਰਿਤਕਾਂ ‘ਚ ਇੱਕ ਨਾਬਾਲਗ 6 ਭੈਣਾਂ ਦਾ ਇਕਲੌਤਾ ਭਰਾ ਸੀ

ਪੰਜਾਬ ਵਿੱਚ ਔਰਤਾਂ ਨੂੰ ਮੁਫ਼ਤ ਬੱਸ ਯਾਤਰਾ ਮਿਲਦੀ ਰਹੇਗੀ: ਸਿਰਫ਼ ਨਕਲੀ ਆਧਾਰ ਕਾਰਡਾਂ ਦੀ ਕੀਤੀ ਜਾਵੇਗੀ ਜਾਂਚ: ਲਾਲਜੀਤ ਭੁੱਲਰ

ਕੋਲੰਬੀਆ ਵਿੱਚ ਰੈਲੀ ਦੌਰਾਨ ਰਾਸ਼ਟਰਪਤੀ ਉਮੀਦਵਾਰ ‘ਤੇ ਹਮਲਾ: ਸਿਰ ਵਿੱਚ ਲੱਗੀ ਗੋਲੀ: ਹਾਲਤ ਗੰਭੀਰ

ਸਿੱਧੂ ਮੂਸੇਵਾਲਾ ‘ਤੇ ਬਣੀ ਡਾਕਿਊਮੈਂਟਰੀ ‘ਤੇ ਖੜ੍ਹਾ ਹੋਇਆ ਵਿਵਾਦ, ਪਿਤਾ ਬਲਕੌਰ ਸਿੰਘ ਨੇ ਮਹਾਰਾਸ਼ਟਰ ਦੇ ਡੀਜੀਪੀ ਤੋਂ ਰੋਕ ਲਾਉਣ ਦੀ ਕੀਤੀ ਮੰਗ

ਹਰਸਿਮਰਤ ਬਾਦਲ ਨੇ UAE ਵਿਚ ਸਿੱਖਾਂ ਦੇ ਕੱਕਾਰ ਉਤਾਰਨ ਦਾ ਮੁੱਦਾ ਵਿਦੇਸ਼ ਮੰਤਰੀ ਜੈਸ਼ੰਕਰ ਕੋਲ ਚੁੱਕਿਆ

ਸਮਾਣਾ ਦੇ DSP ਸਮੇਤ 3 DSPs ਬਦਲੇ, ਦੇਖੋ ਲਿਸਟ

ਲੁਧਿਆਣਾ ਪੱਛਮੀ ਵਿੱਚ ਕਾਂਗਰਸੀ ਆਗੂਆਂ ਸਮੇਤ ਕਈ ਸਮਾਜਸੇਵੀ ਪਾਰਟੀ ‘ਚ ਹੋਏ ਸ਼ਾਮਲ

ਲੁਧਿਆਣਾ ਵੈਸਟ – ਮੁੱਦਾ ਸਾਫ਼ ਹੈ – ਇੱਕ ਪਾਸੇ ਪਿਆਰ ਹੈ, ਦੂਜੇ ਪਾਸੇ ਹੰਕਾਰ: ਭਗਵੰਤ ਮਾਨ

ਸਿੱਖਾਂ ਹੱਥ ਆਈ ਇੰਗਲੈਂਡ ਦੇ ਫੁੱਟਬਾਲ ਕਲੱਬ ਦੀ ਕਮਾਨ

ਪੰਜਾਬ ਪੁਲਿਸ ਵੱਲੋਂ ਖ਼ਤਰਨਾਕ ਹਥਿਆਰਾਂ ਨਾਲ ਦੋ ਤਸਕਰ ਗ੍ਰਿਫ਼ਤਾਰ

ਲੰਡਨ ਵਿੱਚ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦੀ ਜੈਗੁਆਰ ਕਾਰ ਦੀ ਭੰਨਤੋੜ: ਚੋਰ ਮਹਿੰਗੇ ਬੈਗ ਅਤੇ ਬ੍ਰੀਫਕੇਸ ਕਰਕੇ ਲੈ ਗਏ ਚੋਰੀ

2 ਕੁਇੰਟਲ ਡੋਡੇ ਪੋਸਤ ਤੇ ਇੱਕ ਕਾਰ ਸਮੇਤ ਸਮੱਗਲਰ ਕਾਬੂ

DSGMC ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ PET SCAN ਸੈਂਟਰ ਸ਼ੁਰੂ

ਆਸ਼ੂ ਨੂੰ ਸੰਮਨ ਭੇਜਣ ਵਾਲਾ SSP ਵਿਜੀਲੈਂਸ ਸਸਪੈਂਡ

ਪੰਜਾਬ ਵਿੱਚ ਵਧਣ ਲੱਗੀ ਗਰਮੀ: ਪਿਛਲੇ 24 ਘੰਟਿਆਂ ਵਿੱਚ ਤਾਪਮਾਨ ‘ਚ 1.5 ਡਿਗਰੀ ਦਾ ਵਾਧਾ

ਘੱਲੂਘਾਰਾ ਦਿਵਸ: ਸ੍ਰੀ ਅਖ਼ੰਡ ਪਾਠ ਸਾਹਿਬ ਦੇ ਭੋਗ ਉਪਰੰਤ ਗਿਆਨੀ ਗੜਗੱਜ ਵਲੋਂ ਅਰਦਾਸ ਦੇ ਨਾਲ ਕੌਮ ਨੂੰ ਸੰਦੇਸ਼

ਵਿਜੀਲੈਂਸ ਨੇ ਲੁਧਿਆਣਾ ਦੇ ਕਾਂਗਰਸੀ ਉਮੀਦਵਾਰ ਆਸ਼ੂ ਨੂੰ ਭੇਜਿਆ ਸੰਮਨ, ਪੜ੍ਹੋ ਕੀ ਹੈ ਮਾਮਲਾ

ਟਰੰਪ ‘ਤੇ ਲਾਇਆ ਜਾਵੇ ਮਹਾਦੋਸ਼: ਮਸਕ ਨੇ ਅਹਿਸਾਨ ਫਰਾਮੋਸ਼ ਦੱਸਿਆ, ਕਿਹਾ – ਟਰੰਪ ਮੇਰੇ ਬਿਨਾਂ ਚੋਣ ਹਾਰ ਜਾਂਦੇ

ਵਿਸ਼ਵ ਕੱਪ ਜਿੱਤਣ ਤੋਂ ਬਾਅਦ ਵੀ ਨਹੀਂ ਕਰਨਾ ਚਾਹੀਦਾ ਰੋਡ ਸ਼ੋਅ: ਅਜਿਹੇ ਸਮਾਗਮਾਂ ਵਿੱਚ ਹੁੰਦਾ ਹੈ ਹਾਦਸਿਆਂ ਦਾ ਖ਼ਤਰਾ – ਗੌਤਮ ਗੰਭੀਰ

ASI ਵੱਲੋਂ ਵਿਜੀਲੈਂਸ ਅਧਿਕਾਰੀ ਨੂੰ ਕਾਰ ਨਾਲ ਕੁਚਲਣ ਦੀ ਕੋਸ਼ਿਸ਼: ਟੀਮ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਕਰਨ ਗਈ ਸੀ ਗ੍ਰਿਫ਼ਤਾਰ

ਆਪ੍ਰੇਸ਼ਨ ਬਲੂ ਸਟਾਰ ਦੀ 41ਵੀਂ ਬਰਸੀ ਅੱਜ: ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ

ਬੈਂਗਲੁਰੂ ਭਗਦੜ ਮਾਮਲੇ ‘ਚ ਵੱਡੀ ਕਾਰਵਾਈ: RCB ਖ਼ਿਲਾਫ਼ FIR ਦਰਜ, ਪੁਲਿਸ ਕਮਿਸ਼ਨਰ ਸਮੇਤ 8 ਅਧਿਕਾਰੀ ਸਸਪੈਂਡ

ਲੁਧਿਆਣਾ ਜ਼ਿਮਨੀ ਚੋਣ: ਆਪ ਨੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ

ਲੁਧਿਆਣਾ ਪੱਛਮੀ ਜ਼ਿਮਨੀ ਚੋਣ ਤੋਂ ਪਹਿਲਾਂ ਕਾਂਗਰਸ ਛੱਡ ਕੇ ਦਰਜਨਾਂ ਪਰਿਵਾਰ ‘ਆਪ’ ਵਿੱਚ ਸ਼ਾਮਲ

ਮਾਈ ਭਾਗੋ ਇੰਸਟੀਚਿਊਟ ਦੀਆਂ ਚਾਰ ਲੇਡੀ ਕੈਡਿਟਾਂ ਦੀ ਵੱਕਾਰੀ ਰੱਖਿਆ ਅਕੈਡਮੀਆਂ ਲਈ ਹੋਈ ਚੋਣ

ਲੁਧਿਆਣਾ ਪੱਛਮੀ ਜ਼ਿਮਨੀ ਚੋਣ: ਕੁੱਲ 14 ਉਮੀਦਵਾਰ ਚੋਣ ਮੈਦਾਨ ‘ਚ

ਸੋਹਣ ਸਿੰਘ ਠੰਡਲ ਭਾਜਪਾ ਛੱਡ ਕੇ ਮੁੜ ਅਕਾਲੀ ਦਲ ‘ਚ ਹੋਏ ਸ਼ਾਮਲ

ਪੰਜਾਬ ’ਚ ਅੱਜ ਤੋਂ ਝੋਨੇ ਦੀ ਲਵਾਈ ਦਾ ਦੂਜਾ ਪੜਾਅ ਹੋਇਆ ਸ਼ੁਰੂ

ਦੋ ਅੰਤਰਰਾਸ਼ਟਰੀ ਨਾਰਕੋ-ਤਸਕਰੀ ਕਾਰਟੈਲਾਂ ਦਾ ਪਰਦਾਫਾਸ਼: 4 ਕਿਲੋ ਹੈਰੋਇਨ ਸਣੇ ਛੇ ਗ੍ਰਿਫਤਾਰ

ਆਪਰੇਸ਼ਨ ਬਲੂ ਸਟਾਰ ਬਰਸੀ: GNDU ਨੇ ਮੁਲਤਵੀ ਕੀਤੀਆਂ ਪ੍ਰੀਖਿਆਵਾਂ

ਸੀਚੇਵਾਲ ਨੇ ਕੇਂਦਰ ਤੋਂ ਮੰਗ ਕੀਤੀ ਮੰਗ: ਸੁਲਤਾਨਪੁਰ ਲੋਧੀ ‘ਚ ਬਣਾਈ ਜਾਵੇ ਦੇਸ਼ ਦੀ ਪਹਿਲੀ ‘ਗੁਰੁ ਨਾਨਕ ਦੇਵ ਵਾਤਾਵਰਨ ਯੂਨੀਵਰਸਿਟੀ’

ਬੈਂਗਲੁਰੂ ਭਗਦੜ ਮਾਮਲਾ: BCCI ਨੂੰ ਪ੍ਰੋਗਰਾਮ ਬਾਰੇ ਜਾਣਕਾਰੀ ਨਹੀਂ ਸੀ – IPL ਚੇਅਰਮੈਨ

’ਯੁੱਧ ਨਸ਼ਿਆਂ ਵਿਰੁੱਧ’ ਦੇ 95 ਵੇਂ ਦਿਨ 138 ਨਸ਼ਾ ਤਸਕਰ ਗ੍ਰਿਫ਼ਤਾਰ; 4.3 ਕਿਲੋ ਹੈਰੋਇਨ, 1.42 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ

ਲੁਧਿਆਣਾ ਪੱਛਮੀ ਜ਼ਿਮਨੀ ਚੋਣ ਤੋਂ ਪਹਿਲਾਂ ਆਜ਼ਾਦ ਉਮੀਦਵਾਰ ਕਮਲ ਪਵਾਰ ‘ਆਪ’ ’ਚ ਸ਼ਾਮਲ

ਸੰਦੇਸ਼ ਵਿਵਾਦ: ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕੀਤੀ ਅਸਤੀਫੇ ਦੀ ਪੇਸ਼ਕਸ਼, ਕੀਤਾ ਸਪਸ਼ਟ ਸੰਦੇਸ਼ ਤਾਂ ਉਹ ਹੀ ਪੜ੍ਹਨਗੇ ਨਹੀਂ ਤਾਂ ਚੁੱਕੋ

ਪਹਾੜਾਂ ‘ਤੇ ਬਰਫ਼ਬਾਰੀ ਅਤੇ ਮੀਂਹ ਕਾਰਨ ਪੰਜਾਬ ਵਿੱਚ ਮੌਸਮ ਬਦਲਿਆ: ਤਾਪਮਾਨ ਆਮ ਨਾਲੋਂ 5 ਡਿਗਰੀ ਘੱਟ

ਤਰਨਤਾਰਨ ਵਿੱਚ ਅੰਤਰਰਾਸ਼ਟਰੀ ਹਥਿਆਰ ਤਸਕਰੀ ਗਿਰੋਹ ਦਾ ਪਰਦਾਫਾਸ਼: 2 ਗ੍ਰਿਫ਼ਤਾਰ, 6 ਪਿਸਤੌਲ ਬਰਾਮਦ

ਆਪ੍ਰੇਸ਼ਨ ਬਲੂ ਸਟਾਰ ਦੀ ਬਰਸੀ: ਕੱਲ੍ਹ ਅੰਮ੍ਰਿਤਸਰ ਰਹੇਗਾ ਬੰਦ: ਪੁਲਿਸ ਪ੍ਰਸ਼ਾਸਨ ਅਲਰਟ ਮੋਡ ‘ਤੇ

ਅਮਰੀਕਾ ਵਿੱਚ 12 ਦੇਸ਼ਾਂ ਦੇ ਨਾਗਰਿਕਾਂ ਦੇ ਦਾਖਲੇ ‘ਤੇ ਪਾਬੰਦੀ: 7 ਹੋਰ ਦੇਸ਼ਾਂ ‘ਤੇ ਲਾਈ ਅੰਸ਼ਕ ਰੋਕ

ਕ੍ਰਿਕਟਰ ਕੁਲਦੀਪ ਯਾਦਵ ਨੇ ਆਪਣੀ ਬਚਪਨ ਦੀ ਦੋਸਤ ਵੰਸ਼ਿਕਾ ਨਾਲ ਕੀਤੀ ਮੰਗਣੀ

ਖੇਤੀ ਵਿਭਿੰਨਤਾ – ਮੱਕੀ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ 6 ਜ਼ਿਲ੍ਹਿਆਂ ਵਿੱਚ ਪਾਇਲਟ ਪ੍ਰੋਜੈਕਟ ਸ਼ੁਰੂ

CM led Cabinet Approves Landmark Labour Reform: 95% Small Businesses Freed from Compliance Hassles

ਦਸੂਹਾ-ਮੁਕੇਰੀਆ ’ਚ ਮਾਈਨਿੰਗ ਮਾਫੀਆ ਉੱਪਰ ‘ਸਿੰਗਲੇ’ ਦੇ ਗੁੰਡਾ ਟੈਕਸ ਦੀ ਛੱਤਰੀ

ਪੰਜਾਬ ਕੈਬਨਿਟ ਨੇ ਛੋਟੇ ਦੁਕਾਨਦਾਰਾਂ ਅਤੇ ਕਰਮਚਾਰੀਆਂ ਦੇ ਓਵਰਟਾਈਮ ਨੂੰ ਲੈ ਕੇ ਲਿਆ ਵੱਡਾ ਫੈਸਲਾ, ਪੜ੍ਹੋ ਵੇਰਵਾ

ਲੁਧਿਆਣਾ ਪੱਛਮੀ ਜ਼ਿਮਨੀ ਚੋਣ: 15 ਉਮੀਦਵਾਰ ਚੋਣ ਮੈਦਾਨ ‘ਚ, 7 ਦੇ ਕਾਗਜ਼ ਰੱਦ

ਫਾਜ਼ਿਲਕਾ ‘ਚ ਗੋਲੀ ਲੱਗਣ ਕਾਰਨ ਪੁਲਸ ਮੁਲਾਜ਼ਮ ਦੀ ਮੌਤ, ਪੜ੍ਹੋ ਵੇਰਵਾ

ਪੰਜਾਬ ‘ਚ ਯੂ-ਟਿਊਬਰ ਗ੍ਰਿਫ਼ਤਾਰ, ਹਰਿਆਣਾ ਦੀ ਜੋਤੀ ਮਲਹੋਤਰਾ ਨਾਲ ਵੀ ਜੁੜੇ ਤਾਰ…

ਜੂਨ 1984 ਘੱਲੂਘਾਰਾ: ਜਥੇਦਾਰ ਗੜਗੱਜ ਵੱਲੋਂ ਸ਼ਹੀਦ ਪਰਿਵਾਰਾਂ ਦਾ ਮਾਣ-ਸਨਮਾਨ ਕਰਨ ਦੇ ਮਾਮਲੇ ‘ਤੇ SGPC ਮੈਂਬਰ ਭਾਈ ਮਨਜੀਤ ਸਿੰਘ ਦਾ ਵੱਡਾ ਬਿਆਨ

ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ: 12 ਜ਼ਿਲ੍ਹਿਆਂ ਵਿੱਚ ਤੂਫ਼ਾਨ ਦੀ ਚੇਤਾਵਨੀ

ਅੰਮ੍ਰਿਤਸਰ ‘ਚ ਆਨਰ ਕਿਲਿੰਗ: ਪਿਓ ਨੇ ‘ਧੀ ਅਤੇ ਉਸਦੇ ਪ੍ਰੇਮੀ’ ਦਾ ਤੇਜ਼ਧਾਰ ਹਥਿਆਰ ਨਾਲ ਕੀਤਾ ਕਤਲ

ਅੰਮ੍ਰਿਤਸਰ ਸ਼ਹਿਰ ਨੂੰ ‘ਨੋ ਵਾਰ ਜ਼ੋਨ’ ਐਲਾਨਿਆ ਜਾਵੇ: ਸੁਖਜਿੰਦਰ ਰੰਧਾਵਾ ਨੇ PM ਮੋਦੀ ਨੂੰ ਲਿਖਿਆ ਪੱਤਰ

ਲਗਾਤਾਰ ਤੀਜੇ ਦਿਨ ਫੇਰ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ, ਲਏ ਜਾ ਸਕਦੇ ਹਨ ਵੱਡੇ ਫੈਸਲੇ

ਵਿਜੀਲੈਂਸ ਨੇ 10000 ਰੁਪਏ ਰਿਸ਼ਵਤ ਲੈਂਦਾ ਸਹਿਕਾਰੀ ਵਿਭਾਗ ਦਾ ਸੁਪਰਡੈਂਟ ਕੀਤਾ ਕਾਬੂ

ਆਸਟ੍ਰੇਲੀਆਈ ਪੁਲਿਸ ਨੇ ਪੰਜਾਬੀ ਨੌਜਵਾਨ ਨੂੰ ਪਤਨੀ ਦੇ ਸਾਹਮਣੇ ਕੁੱਟਿਆ: ਜ਼ਮੀਨ ‘ਤੇ ਲੰਬਾ ਪਾ ਧੌਣ ‘ਤੇ ਰੱਖਿਆ ਗੋਡਾ, ਹਾਲਤ ਗੰਭੀਰ

ਚੈਂਪੀਅਨ ਆਰਸੀਬੀ ਨੂੰ ₹20 ਕਰੋੜ, ਪੀਬੀਕੇਐਸ ਨੂੰ ਮਿਲੇ ₹12.50 ਕਰੋੜ

IPL FINAL: RCB ਬਣੀ ਚੈਂਪੀਅਨ – ਪੰਜਾਬ ਨੂੰ 6 ਦੌੜਾਂ ਨਾਲ ਹਰਾਇਆ

ਗੁਰਦੁਆਰਾ ਸਾਹਿਬ ’ਚ AC ਦਾ ਕੰਪਰੈਸ਼ਰ ਫਟਣ ਕਾਰਨ 1 ਔਰਤ ਦੀ ਮੌਤ, 9 ਹੋਰ ਸ਼ਰਧਾਲੂ ਜਖਮੀ

ਨਸ਼ਾ ਤਸਕਰਾਂ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਬਣਾਈਆਂ ਇਮਾਰਤਾਂ ‘ਤੇ ਚੱਲਿਆ ਬੁਲਡੋਜਰ

ਯਮੁਨਾ ਵਿੱਚ ਨਹਾਉਂਦੇ ਸਮੇਂ 6 ਭੈਣਾਂ ਡੁੱਬੀਆਂ, 4 ਦੀ ਮੌਤ: 2 ਨੂੰ CPR ਦੇ ਕੇ ਬਚਾਇਆ ਗਿਆ

ਪੰਜਾਬ ਸਰਕਾਰ ਵੱਲੋਂ ਐਸ.ਸੀ. ਪਰਿਵਾਰਾਂ ਦੇ ₹68 ਕਰੋੜ ਦੇ ਕਰਜ਼ੇ ਮੁਆਫ

ਬਾਈਕ ਚੋਰ ਗਿਰੋਹ ਦਾ ਪਰਦਾਫਾਸ਼: ਤਿੰਨ ਗ੍ਰਿਫ਼ਤਾਰ: ਚੋਰੀ ਦੇ ਛੇ ਮੋਟਰਸਾਈਕਲ ਬਰਾਮਦ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਇੰਦਰਜੀਤ ਸਿੰਘ ਦਾ ਦੇਹਾਂਤ: ਐਡਵੋਕੇਟ ਧਾਮੀ ਵੱਲੋਂ ਦੁੱਖ ਪ੍ਰਗਟ

ਦੇਸ਼ ਵਿੱਚ ਕੋਰੋਨਾ ਕਾਰਨ 4 ਦਿਨਾਂ ਵਿੱਚ 31 ਮੌਤਾਂ: ਐਕਟਿਵ ਕੇਸ 4 ਹਜ਼ਾਰ ਤੋਂ ਪਾਰ

ਪਾਕਿਸਤਾਨ ਦੀ ਕਰਾਚੀ ਜੇਲ੍ਹ ਵਿੱਚੋਂ 216 ਕੈਦੀ ਫਰਾਰ: ਭੂਚਾਲ ਦੇ ਝਟਕਿਆਂ ਤੋਂ ਬਾਅਦ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਮੇਨ ਗੇਟ ਤੋਂ ਭੱਜੇ

IPL ਫਾਈਨਲ ਅੱਜ: ਬੈਂਗਲੁਰੂ ਅਤੇ ਪੰਜਾਬ ਵਿਚਾਲੇ ਹੋਵੇਗਾ ਖ਼ਿਤਾਬੀ ਮੁਕਾਬਲਾ

ਲੁਧਿਆਣਾ ਜ਼ਿਮਨੀ ਚੋਣ: ਆਖਰੀ ਦਿਨ 8 ਨਾਮਜ਼ਦਗੀਆਂ, ਕੁੱਲ 22 ਉਮੀਦਵਾਰਾਂ ਨੇ ਭਰੀ ਨਾਮਜ਼ਦਗੀ, ਅੱਜ ਹੋਵੇਗੀ ਪੜਤਾਲ

ਅਯੁੱਧਿਆ ਵਿੱਚ ਨੌਜਵਾਨ ਦਾ ਕਤਲ, ਲਾਸ਼ ਦੇ ਕੀਤੇ 6 ਟੁਕੜੇ ਕੀਤੇ

ਤਰਨਤਾਰਨ ‘ਚ ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ: ISI ਏਜੰਟਾਂ ਨੂੰ ‘ਆਪ੍ਰੇਸ਼ਨ ਸਿੰਦੂਰ’ ਬਾਰੇ ਜਾਣਕਾਰੀ ਭੇਜਣ ਦੇ ਦੋਸ਼

ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਅੱਜ ਮੀਂਹ ਦੀ ਚੇਤਾਵਨੀ: ਚੱਲੇਗੀ ਧੂੜ ਭਰੀ ਹਨੇਰੀ

ਵੱਡੀ ਖ਼ਬਰ: ਸ੍ਰੀ ਦਰਬਾਰ ਸਾਹਿਬ ਦੇ ਬਾਹਰ ਵਾਪਰੀ ਬੇਅਦਬੀ ਦੀ ਘਟਨਾ

ਜੂਨ 1984 ਦੇ ਘੱਲੂਘਾਰੇ ਸਮੇਂ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਪਾਵਨ ਸਰੂਪ ਨੂੰ ਸੰਗਤ ਦੇ ਦਰਸ਼ਨਾਂ ਲਈ ਕੀਤਾ ਸੁਸ਼ੋਭਿਤ

ਨੀਰਵ ਮੋਦੀ ਦੀ ਜਲਦ ਹੋਵੇਗੀ ਭਾਰਤ ਵਾਪਸੀ, UK ਦੀ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ

ਸੀਨੀਅਰ IRS ਅਫ਼ਸਰ 25 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ‘ਚ CBI ਵੱਲੋਂ ਗ੍ਰਿਫਤਾਰ

ਥਾਰ ਤੇ ਬੁਲਟ ਦੀ ਟੱਕਰ ਦੌਰਾਨ ਹੋਇਆ ਧਮਾਕਾ, ਮੁੰਡੇ ਦੀ ਮੌਕੇ ‘ਤੇ ਹੀ ਮੌਤ

ਸੜਕ ਹਾਦਸੇ ‘ਚ 3 ਬਾਈਕ ਸਵਾਰ ਦੋਸਤਾਂ ਦੀ ਮੌਤ: PRTC ਬੱਸ ਨੇ ਮਾਰੀ ਟੱਕਰ

ਨਸ਼ਾ ਤਸਕਰਾਂ ਵਿਰੁੱਧ ਨਿਸ਼ਾਨਾਬੱਧ ਰਣਨੀਤੀ ਸ਼ੁਰੂ, ਪ੍ਰਮਾਣਿਤ ਜ਼ਮੀਨੀ ਖੁਫੀਆ ਜਾਣਕਾਰੀ ‘ਤੇ ਹੋਵੇਗੀ ਕਾਰਵਾਈ – DGP ਪੰਜਾਬ

ਸ੍ਰੀ ਅਕਾਲ ਤਖਤ ਸਾਹਿਬ ਤੋਂ 6 ਜੂਨ ਨੂੰ ਸੰਦੇਸ਼ ਜਾਰੀ ਕਰਨ ‘ਤੇ ਗਿਆਨੀ ਗੜਗੱਜ ਦਾ ਹੋਵੇਗਾ ਵਿਰੋਧ – ਹਰਨਾਮ ਸਿੰਘ ਖਾਲਸਾ

32 ਸਾਲ ਪੁਰਾਣਾ ਫਰਜ਼ੀ ਮੁਕਾਬਲਾ ਮਾਮਲਾ: ਤਤਕਾਲੀ ਇੰਸਪੈਕਟਰ ਅਤੇ ਥਾਣੇਦਾਰ ਸਮੇਤ 3 ਨੂੰ ਅਦਾਲਤ ਨੇ ਸੁਣਾਈ ਸਜ਼ਾ ‍

ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ ਅੱਜ ਮੀਂਹ ਦੀ ਸੰਭਾਵਨਾ: ਨੌਤਪਾ ਖਤਮ ਹੋਣ ਤੋਂ ਪਹਿਲਾਂ ਹੀ ਬਦਲਿਆ ਮੌਸਮ

ਦੇਸ਼ ਵਿੱਚ ਡਰਾਉਣ ਲੱਗਿਆ ਕੋਰੋਨਾ: ਹੁਣ ਤੱਕ 28 ਮੌਤਾਂ, 3395 ਐਕਟਿਵ ਮਾਮਲੇ: ਸਰਕਾਰ ਨੇ ਮਾਸਕ ਪਹਿਨਣ ਦੀ ਕੀਤੀ ਅਪੀਲ

ਜ਼ਰੂਰੀ ਖ਼ਬਰ: ਜੂਨ ਮਹੀਨੇ 12 ਦਿਨ ਬੰਦ ਰਹਿਣਗੇ ਬੈਂਕ: ਪੜ੍ਹੋ ਵੇਰਵਾ

ਅੱਜ ਕੁਆਲੀਫਾਇਰ-2 ਵਿੱਚ ਮੁੰਬਈ ਅਤੇ ਪੰਜਾਬ ਵਿਚਾਲੇ ਹੋਵੇਗਾ ਮੈਚ: ਜੇਤੂ ਟੀਮ ਫਾਈਨਲ ਵਿੱਚ RCB ਦਾ ਕਰੇਗੀ ਸਾਹਮਣਾ

ਸਫ਼ਲਤਾ ਦੀ ਉਡਾਰੀ: ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਦੋ ਕੈਡਿਟ ਭਾਰਤੀ ਜਲ ਸੈਨਾ ਵਿੱਚ ਕਮਿਸ਼ਨਡ ਅਫ਼ਸਰ ਬਣੇ