ਦਾ ਐਡੀਟਰ ਨਿਊਜ਼, ਚੰਡੀਗੜ੍ਹ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ( ਐੱਨ ਆਈ ਏ ) ਨੇ ਦਿੱਲੀ ਪੰਜਾਬ ਸਮੇਤ ਉਤਰੀ ਭਾਰਤ ਦੇ ਰਾਜਾਂ ਵਿਚ ਇਕੱਠੀ ਰੇਡ ਮਾਰੀ ਹੈ, ਇਕੱਲੇ ਪੰਜਾਬ ਦੇ ਜੀ 60 ਤੋਂ ਜਿਆਦਾ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ਵਿਚ ਬਠਿੰਡਾ, ਮੋਗਾ, ਬਰਨਾਲਾ ਜ਼ਿਲ੍ਹੇ ਸ਼ਾਮਲ ਹੈ।ਪਤਾ ਲੱਗਾ ਹੈ ਕਿ ਇਹ ਛਾਪੇਮਾਰੀ ਗੈਂਗਸਟਰ ਅਤੇ ਟੈਰਰ ਫੰਡਿੰਗ ਦੇ ਮਾਮਲੇ ਵਿਚ ਕੀਤੀ ਜਾ ਰਹੀ ਹੈ।ਇੱਥੇ ਇਹ ਗੱਲ ਵਰਨਣਯੋਗ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਵਿਦੇਸ਼ ਵਿੱਚ ਗੈਂਗਸਟਰ ਲੈਣ-ਦੇਣ ਕਰ ਰਹੇ ਹਨ ਅਤੇ ਫਰੌਤੀਆਂ ਦੇ ਪੈਸੇ ਵਿਦੇਸ਼ ਭੇਜੇ ਜਾ ਰਹੇ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਐੱਨ ਆਈ ਏ ਨੂੰ ਅਹਿਮ ਸਬੂਤ ਹੱਥ ਲੱਗੇ ਹਨ, ਜਿਸ ਵਿੱਚ ਵਿਦੇਸ਼ ਵਿੱਚ ਬੈਠੇ ਖਾਲਿਸਤਾਨੀ ਸਮਰਥਕ ਵੀ ਪੰਜਾਬ ਵਿਚ ਪੈਸੇ ਭੇਜ ਰਹੇ ਹਨ ਤਾ ਜੋ ਪੰਜਾਬ ਵਿੱਚ ਦੁਬਾਰਾ ਖਾਲਿਸਤਾਨੀ ਲਹਿਰ ਨੂੰ ਕਾਇਮ ਕੀਤਾ ਜਾ ਸਕੇ। ‘ਦਾ ਐਡੀਟਰ ਨਿਊਜ਼’ ਨੂੰ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਚ ਪਿਛਲੇ ਕਾਫੀ ਸਮੇਂ ਤੋਂ ਵੱਡੇ ਪੱਧਰ ਤੇ ਯੂਪੀ, ਮੱਧ ਪ੍ਰਦੇਸ਼, ਅਤੇ ਦਿੱਲੀ ਤੋਂ ਨਜਾਇਜ਼ ਹਥਿਆਰ ਸਪਲਾਈ ਕੀਤੇ ਜਾ ਰਹੇ ਹਨ, ਇੱਥੋਂ ਤੱਕ ਕਿ ਕਈ ਵਿਦੇਸ਼ੀ ਹਥਿਆਰ ਵੀ ਸ਼ਾਮਲ ਹੈ।
ਐਨ.ਆਈ.ਏ ਵਲੋਂ ਉਤਰੀ ਭਾਰਤ ਵਿਚ ਛਾਪੇਮਾਰੀ