ਦਾ ਐਡੀਟਰ ਨਿਊਜ.ਚੰਡੀਗੜ੍ਹ। ਸੂਬੇ ਵਿੱਚ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕ ਇਸ ਵਿੱਦਿਅਕ ਸੈਸ਼ਨ ਦੌਰਾਨ ਵਿਦਿਆਰਥੀਆਂ ਦੇ ਮਾਪਿਆਂ ਤੋਂ ਵੱਧ ਫੀਸਾਂ ਨਾ ਵਸੂਲ ਸਕਣ ਅਤੇ ਨਾ ਹੀ ਮਰਜੀ ਅਨੁਸਾਰ ਬੱਚਿਆਂ ਨੂੰ ਕਿਤਾਬਾਂ ਅਤੇ ਵਰਦੀਆਂ ਮਹਿੰਗੇ ਮੁੱਲ ਵੇਚ ਸਕਣ ਲਈ ਲਈ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਨੂੰ ਸਾਫ ਹਦਾਇਤਾਂ ਕੀਤੀਆਂ ਜਾ ਚੁੱਕੀਆਂ ਹਨ ਤਾਂ ਕਿ ਸਾਲਾਂ ਤੋਂ ਚੱਲ ਰਹੇ ਇਸ ਕਥਿਤ ਵਰਤਾਰੇ ਨੂੰ ਨੱਥ ਪਾਈ ਜਾਵੇ, ਇਸੇ ਤਹਿਤ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ ਸੈਕੰਡਰੀ ਵੱਲੋਂ ਸੂਬੇ ਦੇ ਸਮੂਹ ਜਿਲ੍ਹਾ ਸਿੱਖਿਆ ਅਫਸਰਾਂ ਨੂੰ ਪੱਤਰ ਲਿਖ ਕੇ ਜਿਲ੍ਹੇ ਵਿੱਚ ਪੈਂਦੇ ਪ੍ਰਾਈਵੇਟ ਸਕੂਲਾਂ ਦੀ ਚੈਕਿੰਗ ਲਈ ਸਪੈਸ਼ਲ ਟਾਸਕ ਫੋਰਸ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਪੱਤਰ ਵਿੱਚ ਵੱਖ-ਵੱਖ ਜਿਲਿ੍ਹਆਂ ਨਾਲ ਸਬੰਧਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਪਿ੍ਰੰਸੀਪਲਾਂ ਨੂੰ ਇਸ ਟਾਸਕ ਫੋਰਸ ਦਾ ਹਿੱਸਾ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਵੱਖ-ਵੱਖ ਜਿਲਿ੍ਹਆਂ ਲਈ ਬਣਾਈ ਗਈ ਟਾਸਕ ਫੋਰਸ ਵਿੱਚ ਇਨ੍ਹਾਂ ਪਿ੍ਰੰਸੀਪਲਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਸਿੱਖਿਆ ਵਿਭਾਗ ਵੱਲੋਂ ਜਾਰੀ ਨਿਰਦੇਸ਼ਾਂ ਮੁਤਾਬਿਕ ਰੂਪਨਗਰ ਜਿਲ੍ਹੇ ਵਿੱਚ ਬਣਨ ਵਾਲੀ ਟਾਸਕ ਫੋਰਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਜਪੁਰ ਦੇ ਪਿ੍ਰੰਸੀਪਲ ਵਰਿੰਦਰ ਕੁਮਾਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੀਰਤਪੁਰ ਸਾਹਿਬ ਦੇ ਪਿ੍ਰੰਸੀਪਲ ਸ਼ਰਨਜੀਤ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੰਲੀਆ ਕਲਾ ਦੇ ਪਿ੍ਰੰਸੀਪਲ ਰਾਜਿੰਦਰ ਕੁਮਾਰ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸੇ ਤਰ੍ਹਾਂ ਪਟਿਆਲਾ ਜਿਲ੍ਹੇ ਵਿੱਚ ਰਵਿੰਦਰਪਾਲ ਸਿੰਘ ਉੱਪ ਜਿਲ੍ਹਾ ਸਿੱਖਿਆ ਅਫਸਰ, ਰਜਨੀਸ਼ ਗੁਪਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੀਲਖਾਨਾ, ਰਾਜੇਸ਼ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਖਰਪੁਰ, ਅਮਰਦੀਪ ਸਿੰਘ ਬਾਠ ਸਰਕਾਰੀ ਸਕੂਲ ਬੰਗੋੜਾ ਸ਼ਾਮਿਲ ਹਨ। ਜਿਲ੍ਹਾ ਮੋਗਾ ਵਿੱਚ ਗੁਰਦਿਆਲ ਸਿੰਘ ਸਰਕਾਰੀ ਸਕੂਲ ਨੱਥੂਵਾਲਾ ਜਦੀਦਸ, ਦੀਪਕ ਕਾਲੀਆ ਸਰਕਾਰੀ ਸਕੂਲ ਝੰਡੇਵਾਲਾ, ਸ਼੍ਰੀਮਤੀ ਪਰਮਜੀਤ ਕੌਰ ਸਰਕਾਰੀ ਸਕੂਲ ਬੁੱਟਰ, ਸ਼੍ਰੀਮਤੀ ਮਨਪ੍ਰੀਤ ਕੌਰ ਸਰਕਾਰੀ ਸਕੂਲ ਜਲਾਲਾਬਾਦ ਈਸਟ ਸ਼ਾਮਿਲ ਹਨ। ਬਠਿੰਡਾ ਵਿੱਚ ਸ਼੍ਰੀਮਤੀ ਨਰਿੰਦਰ ਕੌਰ ਸਰਕਾਰੀ ਸਕੂਲ ਬਾਲਿਆਵਾਲੀ, ਕਰਮਜੀਤ ਸਿੰਘ ਸਰਕਾਰੀ ਸਕੂਲ ਕੋਟਭਾਰਾ, ਸ਼੍ਰੀਮਤੀ ਰੂਬੀ ਗੁਪਤਾ ਸਰਕਾਰੀ ਸਕੂਲ ਬਠਿੰਡਾ ਸ਼ਾਮਿਲ ਹਨ। ਜਲੰਧਰ ਵਿੱਚ ਸ਼੍ਰੀ ਰਾਮ ਆਸਰਾ ਸਰਕਾਰੀ ਸਕੂਲ ਆਦਮਪੁਰ, ਹਰਮੇਸ਼ ਲਾਲ ਸਰਕਾਰੀ ਸਕੂਲ ਧਾਨੀ ਪਿੰਡ, ਮਨੀਸ਼ ਸ਼ਰਮਾ ਸਰਕਾਰੀ ਸਕੂਲ ਧਾਨੋਵਾਲੀ, ਰਾਜਵੰਤ ਸਿੰਘ ਸਰਕਾਰੀ ਸਕੂਲ ਫਿਲੌਰ ਸ਼ਾਮਿਲ ਹਨ। ਪਠਾਨਕੋਟ ਵਿੱਚ ਸ਼੍ਰੀਮਤੀ ਰਘਵੀਰ ਕੌਰ ਸਰਕਾਰੀ ਸਕੂਲ ਬਧਾਨੀ, ਸ਼੍ਰੀਮਤੀ ਨੀਲਮ ਰਠੋੜ ਸਰਕਾਰੀ ਸਕੂਲ ਨਰੋਟ ਮਹਿਰਾ, ਸ਼੍ਰੀਮਤੀ ਪਰਮਿੰਦਰ ਕੌਰ ਸਰਕਾਰੀ ਸਕੂਲ ਪਰਮਾਨੰਦ, ਹਰਿੰਦਰ ਸਿੰਘ ਡਾਇਟ ਪਠਾਨਕੋਟ ਸ਼ਾਮਿਲ ਹੈ। ਮਾਲੇਰਕੋਟਲਾ ਵਿੱਚ ਦਲਵੀਰ ਸਿੰਘ ਸਰਕਾਰੀ ਸਕੂਲ ਸ਼ੇਖੁਪੁਰ ਕਲਾ, ਰਜਿੰਦਰ ਕੁਮਾਰ ਸਰਕਾਰੀ ਸਕੂਲ ਕੋਠਾਲਾ, ਨਰੇਸ਼ ਕੁਮਾਰ ਸਰਕਾਰੀ ਸਕੂਲ ਬਾਗੜੀਆ, ਸ਼੍ਰੀਮਤੀ ਕਮਲੇਸ਼ ਰਾਣੀ ਸਰਕਾਰੀ ਸਕੂਲ ਮੁਹਾਲੀ ਕਲਾਂ ਸ਼ਾਮਿਲ ਹੈ। ਫਾਜਿਲਕਾ ਵਿੱਚ ਸੁਮਿਤ ਕੁਮਾਰ ਸਰਕਾਰੀ ਸਕੂਲ ਬਲੇਲ ਕੇ ਹਾਸਿਲ, ਮਨਦੀਪ ਸਿੰਘ ਸਰਕਾਰੀ ਸਕੂਲ ਮੋਚਿੰਨ ਵਾਲਾ, ਜਸਵਿੰਦਰ ਸਿੰਘ ਸਰਕਾਰੀ ਸਕੂਲ ਧਰਮਪੁਰਾ ਸ਼ਾਮਿਲ ਹਨ। ਮਾਨਸਾ ਵਿੱਚ ਅਰੁਣ ਕੁਮਾਰ ਸਰਕਾਰੀ ਸਕੂਲ ਦਾਮੇਵਾਸ, ਸ਼੍ਰੀਮਤੀ ਪ੍ਰਭਜੀਤ ਕੌਰ ਸਰਕਾਰੀ ਸਕੂਲ ਸੰਘਾ, ਸੁਨੀਲ ਕੁਮਾਰ ਸਰਕਾਰੀ ਸਕੂਲ ਨੰਗਲ ਕਲਾ, ਮਦਨ ਲਾਲ ਸਰਕਾਰੀ ਸਕੂਲ ਰੱਲਾ ਸ਼ਾਮਿਲ ਹਨ। ਬਰਨਾਲਾ ਵਿੱਚ ਸੰਜੇ ਸਿੰਗਲਾ ਸਰਕਾਰੀ ਸਕੂਲ ਠੀਕਰੀਵਾਲ, ਸ਼੍ਰੀਮਤੀ ਨੀਰਜਾ ਸਰਕਾਰੀ ਸਕੂਲ ਘੁੰਨਸ, ਮੇਜਰ ਸਿੰਘ ਸਰਕਾਰੀ ਸਕੂਲ ਪੱਖੋਕਲਾ, ਸ਼੍ਰੀਮਤੀ ਇਕਬਾਲ ਕੌਰ ਸਰਕਾਰੀ ਸਕੂਲ ਸਹਿਣਾ ਸ਼ਾਮਿਲ ਹਨ। ਮੁਹਾਲੀ ਵਿੱਚ ਪ੍ਰਵੀਨ ਕੁਮਾਰ ਸਰਕਾਰੀ ਸਕੂਲ ਸਹੌੜਾ, ਸ਼੍ਰੀਮਤੀ ਸੰਧਿਆ ਸ਼ਰਮਾ ਸਰਕਾਰੀ ਸਕੂਲ ਗੋਬਿੰਦਗੜ, ਸ਼੍ਰੀਮਤੀ ਸੋਹਿੰਦਰ ਕੌਰ ਸਰਕਾਰੀ ਸਕੂਲ ਹੁਸ਼ਿਆਰਪੁਰ, ਸ਼੍ਰੀਮਤੀ ਸੰਤੋਸ਼ ਗਾਖੜ ਸਕੂਲ ਜਿਉਲੀ ਸ਼ਾਮਿਲ ਹਨ। ਫਤਿਹਗੜ੍ਹ ਸਾਹਿਬ ਵਿੱਚ ਰਾਕੇਸ਼ ਕੁਮਾਰ ਸੂਦ ਸਕੂਲ ਬਾਗ ਸਿਕੰਦਰ, ਸ਼੍ਰੀਮਤੀ ਅਮਨਦੀਪ ਕੌਰ ਸਕੂਲ ਬਰਾਸ, ਸ਼੍ਰੀਮਤੀ ਮੋਨਿਕਾ ਸਕੂਲ ਗੋਬਿੰਦਗੜ੍ਹ, ਗੁਰਦੀਪ ਸਿੰਘ ਸਕੂਲ ਮਨੈਲੀ ਸ਼ਾਮਿਲ ਹਨ। ਲੁਧਿਆਣਾ ਵਿੱਚ ਸ਼੍ਰੀਮਤੀ ਸਤਵੰਤ ਕੌਰ ਸਕੂਲ ਗੁਰਮ, ਵਿਸਵਾ ਕੀਰਤ ਦਿਉਲ ਸਕੂਲ ਮਾਡਲ ਟਾਊਨ, ਵਿਸ਼ਾਲ ਵਸ਼ਿਸ਼ਟ ਸਕੂਲ ਚਕੋਹੀ ਸ਼ਾਮਿਲ ਹਨ। ਜਿਲ੍ਹਾ ਤਰਨਤਾਰਨ ਵਿੱਚ ਰੀਟਾ ਮਹਾਜਨ ਸਕੂਲ ਸੁਰ ਸਿੰਘ, ਪਰਮਿੰਦਰ ਸਿੰਘ ਸਕੂਲ ਮਾੜੀਮੇਘਾ, ਸੁਖਮੰਦਰ ਸਿੰਘ ਸਕੂਲ ਰਟੌਲ ਸ਼ਾਮਿਲ ਹਨ। ਜਿਲ੍ਹਾ ਮੁਕਤਸਰ ਵਿੱਚ ਯਾਦਵਿੰਦਰ ਸਿੰਘ ਮਾਨ ਸਰਕਾਰੀ ਸਕੂਲ ਲਾਲ ਬਾਈ, ਰਾਜਿੰਦਰ ਸੋਨੀ ਸਕੂਲ ਤਾਮਕੋਟ, ਅਜੇ ਸ਼ਰਮਾ ਸਕੂਲ ਰਾਮਗੜ੍ਹ ਝੂੰਗਾ ਸ਼੍ਰੀਮਤੀ ਅਨੁਪਮਾ ਸਕੂਲ ਪੱਕੀ ਟਿੱਬੀ ਸ਼ਾਮਿਲ ਹਨ। ਸੰਗਰੂਰ ਵਿੱਚ ਅਰਜਿੰਦਰ ਸਿੰਘ ਸਕੂਲ ਭਸੌੜ, ਸ਼੍ਰੀਮਤੀ ਨੀਲਮ ਰਾਣੀ ਸਕੂਲ ਸੁਨਾਮ, ਪ੍ਰਵੀਨ ਮਨਚੰਦਾ ਸਕੂਲ ਥਲੇਸ, ਦਿਆਲ ਸਿੰਘ ਸਕੂਲ ਬਡਰੁੱਖਾ ਸ਼ਾਮਿਲ ਹਨ। ਫਰੀਦਕੋਟ ਵਿਚ ਸ਼੍ਰੀਮਤੀ ਰਾਜਵਿੰਦਰ ਕੌਰ ਸਕੂਲ ਪੱਖੀ ਕਲਾ, ਗੋਪਾਲ ਕ੍ਰਿਸ਼ਨ ਸਕੂਲ ਘੁਗਿਆਣਾ, ਤਜਿੰਦਰ ਸਿੰਘ ਸਰਕਾਰੀ ਸਕੂਲ ਕੁਹਾੜਵਾਲਾ ਸ਼ਾਮਿਲ ਹਨ। ਫਿਰੋਜਪੁਰ ਵਿੱਚ ਪ੍ਰੇਮ ਸਿੰਘ ਸਕੂਲ ਪੰਜੇਕੇ ਉਤਾੜ, ਗੁਰਮੇਲ ਸਿੰਘ ਸਕੂਲ ਤਲਵੰਡੀ ਜੱਲੇ ਖਾਨ, ਅਰਵਿੰਦਰ ਸਿੰਘ ਸਕੂਲ ਨੂਰਪੁਰ ਸੇਠਾ ਸ਼ਾਮਿਲ ਹਨ। ਸਭਸ ਨਗਰ ਵਿੱਚ ਅਮਰੀਕ ਸਿੰਘ ਸਕੂਲ ਮੂਸਾਪੁਰ, ਸੁਰਿੰਦਰ ਪਾਲ ਅਗਨੀਹੋਤਰੀ ਸਕੂਲ ਲੰਗੜੋਆ, ਅਮਰਜੀਤ ਸਿੰਘ ਸਕੂਲ ਮੁਕੰਦਪੁਰ, ਸ਼੍ਰੀਮਤੀ ਰਣਜੀਤ ਕੌਰ ਸਕੂਲ ਕਰੀਹਾ ਸ਼ਾਮਿਲ ਹਨ। ਅਮਿ੍ਰਤਸਰ ਵਿੱਚ ਪਰਵਿੰਦਰ ਸਿੰਘ ਸਕੂਲ ਐੱਮ.ਐੱਸ.ਰੋਡ, ਜਸਪ੍ਰੀਤ ਸਿੰਘ ਸਕੂਲ ਗਹਿਰੀ ਮੰਡੀ, ਹਰਪ੍ਰੀਤ ਸਿੰਘ ਸਕੂਲ ਅਕਾਲਗੜ੍ਹ ਢੈਹਪਈਆ, ਰਾਜੀਵ ਕਪੂਰ ਸਕੂਲ ਬਿਆਸ ਸ਼ਾਮਿਲ ਹਨ। ਕਪੂਰਥਲਾ ਵਿੱਚ ਨਵਚੇਤਨ ਸਿੰਘ ਸਕੂਲ ਕਪੂਰਥਲਾ, ਸ਼੍ਰੀਮਤੀ ਸਪਨਾ ਗੁਪਤਾ ਸਕੂਲ ਖਾਲੂ, ਬਲਵਿੰਦਰ ਸਿੰਘ ਸਕੂਲ ਸਿੱਧਵਾ ਦੋਨਾ, ਸ਼੍ਰੀਮਤੀ ਰਮਾ ਬਿੰਦਰਾ ਸਕੂਲ ਭਵਾਨੀਪੁਰ ਸ਼ਾਮਿਲ ਹਨ। ਗੁਰਦਾਸਪੁਰ ਵਿੱਚ ਅਮਨਦੀਪ ਕੁਮਾਰ ਸਕੂਲ ਪਨਿਆੜ, ਸੰਦੀਪ ਸਿੰਘ ਸਕੂਲ ਭੱਟੀਆ, ਲਖਵਿੰਦਰ ਸਿੰਘ ਸਕੂਲ ਹਰਚੋਵਾਲ, ਸ਼੍ਰੀਮਤੀ ਪਰਮਜੀਤ ਕੌਰ ਸਕੂਲ ਧੁੱਪਸੜੀ ਸ਼ਾਮਿਲ ਹਨ। ਹੁਸ਼ਿਆਰਪੁਰ ਵਿੱਚ ਤਰਲੋਚਨ ਸਿੰਘ ਸਕੂਲ ਖੜਕਾ, ਜਰਨੈਲ ਸਿੰਘ ਸਕੂਲ ਮਜਾਰਾ ਡੀਂਗਰੀਆਂ, ਰਾਕੇਸ਼ ਕੁਮਾਰ ਸਕੂਲ ਮਹਿਲਾਵਾਲੀ, ਸੰਜੀਵ ਕੁਮਾਰ ਸਕੂਲ ਮਨਸੂਰਪੁਰ ਸ਼ਾਮਿਲ ਹਨ।
ਪ੍ਰਾਈਵੇਟ ਸਕੂਲਾਂ ਤੇ ਨਿਗਾਹ ਰੱਖਣ ਦੀ ਟਾਸਕ, ਪੜ੍ਹੋ ਕੌਣ ਕੌਣ ਸ਼ਾਮਿਲ ਕੀਤੇ ਫੋਰਸ ਵਿੱਚ