-ਵਾਰਡ ਨੰਬਰ-2 ਤੋਂ ਪਾਰਟੀ ਉਮੀਦਵਾਰ ਦੇ ਹੱਕ ਵਿਚ ਆਗੂਆਂ ਨੇ ਚੋਣ ਮੁਹਿੰਮ ਭਖਾਈ
ਹੁਸ਼ਿਆਰਪੁਰ। ਨਗਰ ਨਿਗਮ ਦੇ ਵਾਰਡ ਨੰਬਰ-2 ਤੋਂ ਅਕਾਲੀ ਦਲ ਦੇ ਉਮੀਦਵਾਰ ਹਿਤੇਸ਼ ਪ੍ਰਾਸ਼ਰ ਦੀ ਚੋਣ ਮੁਹਿੰਮ ਨੂੰ ਭਖਾਉਣ ਲਈ ਪਾਰਟੀ ਦੇ ਅਬਜਰਵਰ ਸ਼ਰਨਜੀਤ ਸਿੰਘ ਢਿੱਲੋ ਹੁਸ਼ਿਆਰਪੁਰ ਪੁੱਜੇ ਤੇ ਵਾਰਡ ਨੰਬਰ-2 ਵਿਚ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਨੌਜਵਾਨਾਂ ਨੇ ਅੱਗੇ ਚੱਲ ਕੇ ਦੇਸ਼ ਦੀ ਅਗਵਾਈ ਕਰਨੀ ਹੈ ਇਸ ਲਈ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਵੋਟਾਂ ਦੇ ਕੇ ਨੌਜਵਾਨ ਵਰਗ ਦੇ ਹੱਥ ਮਜਬੂਤ ਕਰੀਏ ਤਾਂ ਜੋ ਲੋਕਤੰਤਰ ਨੂੰ ਹੋਰ ਵੀ ਮਜਬੂਤ ਕੀਤਾ ਜਾ ਸਕੇ। ਇਸ ਸਮੇਂ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸ.ਜਤਿੰਦਰ ਸਿੰਘ ਲਾਲੀ ਬਾਜਵਾ ਨੇ ਕਿਹਾ ਸ਼ਹਿਰ ਵਾਸੀਆਂ ਵੱਲੋਂ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਤੇ ਪਾਰਟੀ ਉਮੀਦਵਾਰਾਂ ਨੇ ਵੀ ਸੰਕਲਪ ਲਿਆ ਹੈ ਕਿ ਆਉਣ ਵਾਲੇ ਸਮੇਂ ਵਿਚ ਜਿੱਥੇ ਆਪਣੇ ਵਾਰਡਾਂ ਦਾ ਵਿਕਾਸ ਕਰਨਗੇ ਉੱਥੇ ਹੀ ਸ਼ਹਿਰ ਵਾਸੀਆਂ ਨਾਲ ਹਰ ਸਮੇਂ ਮੋਢੇ ਨਾਲ ਮੋਢਾ ਲਗਾ ਕੇ ਖੜਨਗੇ। ਉਨਾਂ ਕਿਹਾ ਕਿ ਨਿਗਮ ਚੋਣਾ ਵਿਚ ਅਕਾਲੀ ਦਲ ਦੀ ਜਿੱਤ ਯਕੀਨੀ ਹੈ ਕਿਉਕਿ ਲੋਕ ਪਾਰਟੀ ਦੇ ਨਾਲ ਹਨ ਤੇ ਸਭ ਨੂੰ ਪਤਾ ਹੈ ਕਿ ਵਿਕਾਸ ਸਿਰਫ ਤੇ ਸਿਰਫ ਅਕਾਲੀ ਦਲ ਵੱਲੋਂ ਹੀ ਕੀਤਾ ਜਾ ਸਕਦਾ ਹੈ। ਇਸ ਸਮੇਂ ਉਮੀਦਵਾਰ ਹਿਤੇਸ਼ ਪ੍ਰਾਸ਼ਰ ਨੇ ਵਾਰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਆਉਦੇ ਸਮੇਂ ਦੌਰਾਨ ਵਾਰਡ ਦੇ ਵਿਕਾਸ ਲਈ ਦਿਨ ਰਾਤ ਇਕ ਕਰ ਦੇਣਗੇ। ਇਸ ਮੌਕੇ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ, ਤਰਲੋਚਨ ਸਿੰਘ ਕੰਗ ,ਨਰਿੰਦਰ ਪਰਾਸ਼ਰ ,ਵਿਜੇ ਪਰਾਸ਼ਰ ,ਪਰਸ਼ੋਤਮ ਸਿੰਘ ,ਮਹਿੰਦਰ ਸੈਣੀ ਦੀਪਾ ,ਗੁੱਡੂ ਕੰਗ ,ਰਾਜੇਸ਼ਵਰ ਗੋਲਡੀ, ਗਗਨ ਜੌਹਲ ,ਸੋਨੂ ਸੈਣੀ,ਕਿਰਨਾ ਮਾਤਾ,ਵਿਕਰਮ ਸੂਦ,ਸੋਨੂ ਬਾਬੂ ਹੋਟਲ,ਬਲਜੀਤ ਸਿੰਘ ਸੋਨੂੰ,ਸ਼ੈਟੂ ਕੰਗ, ਸਾਗਰ ਸੁਖੀਆਬਾਦ ,ਬੱਬੂ ਸੁਖੀਆਬਾਦ , ਮੱਦੀ ਸੁਖੀਆਬਾਦ,ਦਵਿੰਦਰ ਸਿੰਘ ਬੈਂਸ ਬਾਹੋਵਾਲ, ਇੰਜ. ਹਰਿੰਦਰਪਾਲ ਸਿੰਘ ਝਿੰਗੜ , ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ, ਜਪਿੰਦਰਪਾਲ ਸਿੰਘ ਅਟਵਾਲ, ਪੁਨੀਤਇੰਦਰ ਸਿੰਘ ਕੰਗ, ਮਨਦੀਪ ਸਿੰਘ ਜਸਵਾਲ, ਸਤਵਿੰਦਰ ਸਿੰਘ ਆਹਲੂਵਾਲੀਆ, ਸੁਖਵਿੰਦਰ ਸੁੱਖੀ, ਗੁਰਪ੍ਰੀਤ ਸਿੰਘ ਕੋਹਲੀ, ਜਤਿੰਦਰ ਸਿੰਘ ਰੀਹਲ,ਜਸਪਾਲ ਸਿੰਘ ਕੋਹਲੀ ਆਦਿ ਵੀ ਹਾਜਰ ਸਨ।
-ਸਾਡਾ ਸਭ ਦਾ ਫਰਜ ਕਿ ਨੌਜਵਾਨ ਵਰਗ ਦੇ ਹੱਥ ਮਜਬੂਤ ਕਰੀਏ-ਢਿੱਲੋ, ਲਾਲੀ ਬਾਜਵਾ