ਹੁਸ਼ਿਆਰਪੁਰ। ਨਗਰ ਨਿਗਮ ਦੇ ਵਾਰਡ ਨੰਬਰ-36 ਤੋਂ ਅਕਾਲੀ ਦਲ ਦੇ ਉਮੀਦਵਾਰ ਹਰਜਿੰਦਰ ਕੁਮਾਰ ਹੈਪੀ ਕਲੇਰ ਦੇ ਚੋਣ ਦਫਤਰ ਦਾ ਉਦਘਾਟਨ ਅਕਾਲੀ ਦਲ ਦੇ ਜਿਲਾ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਵੱਲੋਂ ਕੀਤਾ ਗਿਆ। ਇਸ ਸਮੇਂ ਲਾਲੀ ਬਾਜਵਾ ਨੇ ਕਿਹਾ ਕਿ ਅਕਾਲੀ ਦਲ ਹਰ ਵਰਗ ਦੀ ਨੁਮਾਇੰਦਗੀ ਕਰਨ ਵਾਲੀ ਵਾਲੀ ਸਰਬ ਸਾਂਝੀ ਪਾਰਟੀ ਹੈ ਤੇ ਨਿਗਮ ਚੋਣਾ ਵਿਚ ਲੋਕਾਂ ਵੱਲੋਂ ਦਿੱਤੇ ਜਾ ਰਹੇ ਸਮਰਥਨ ਲਈ ਉਹ ਸਭ ਦੇ ਧੰਨਵਾਦੀ ਹਨ। ਉਨਾਂ ਕਿਹਾ ਕਿ ਅਕਾਲੀ ਦਲ ਦੇ ਵਰਕਰ ਤੇ ਆਗੂ ਲਗਾਤਾਰ ਡੋਰ-ਟੂ-ਡੋਰ ਪਹੁੰਚ ਕਰਕੇ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਤੇ ਅਕਾਲੀ ਸਰਕਾਰ ਸਮੇਂ ਕੀਤੇ ਗਏ ਵਿਕਾਸ ਕਾਰਜਾਂ ਤੋਂ ਜਾਣੂ ਕਰਵਾ ਰਹੇ ਹਨ। ਇਸ ਸਮੇਂ ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ, ਅਮਰਜੀਤ ਕੌਰ, ਸੁਖਦੇਵ ਰਾਜ ਕਲੇਰ, ਓਮ ਪ੍ਰਕਾਸ਼, ਅਮਰਜੀਤ ਨਿੱਕਾ, ਰਾਜੂ, ਮਨੀਸ਼, ਰਾਮਦਾਸ, ਸ਼ਾਦੀ ਲਾਲ, ਗੁਰਪ੍ਰੀਤ, ਵਿਜੇ ਕੁਮਾਰ, ਸਵਰਨ ਚੰਦ, ਸੁਖਦੇਵ ਲਾਲ, ਗੁਰਪ੍ਰੀਤ ਸਿੰਘ ਕੋਹਲੀ, ਜਪਿੰਦਰ ਸਿੰਘ ਅਟਵਾਲ ਆਦਿ ਵੀ ਹਾਜਰ ਸਨ।
-ਅਕਾਲੀ ਦਲ ਦੇ ਉਮੀਦਵਾਰ ਕਲੇਰ ਦੇ ਚੋਣ ਦਫਤਰ ਦਾ ਉਦਘਾਟਨ