ਦਾ ਐਡੀਟਰ ਨਿਊਜ.ਚੰਡੀਗੜ੍ਹ। ਇੱਕ ਆਡੀਓ ਸੰਦੇਸ਼ ਸ਼ੇਅਰ ਕਰਦੇ ਹੋਏ ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਮੈਂ ਪੁਲਿਸ ਅੱਗੇ ਪੇਸ਼ ਹੋਣ ਦੇ ਸਬੰਧ ਵਿੱਚ ਕੋਈ ਸ਼ਰਤਾਂ ਨਹੀਂ ਰੱਖੀਆਂ, ਉਨ੍ਹਾਂ ਅੱਗੇ ਕਿਹਾ ਕਿ ਕਈ ਲੋਕ ਇਹ ਕਹਿ ਰਹੇ ਹਨ ਕਿ ਪੁਲਿਸ ਨੇ ਖੁਦ ਵੀਡਿਓ ਬਣਵਾਈ ਹੈ ਲੇਕਿਨ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਮੈਂ ਕੋਈ ਵੀਡਿਓ ਪੁਲਿਸ ਦੀ ਹਾਜਰੀ ਵਿੱਚ ਨਹੀਂ ਬਣਾਈ ਅਤੇ ਨਾ ਹੀ ਕੋਈ ਮੰਗ ਰੱਖੀ ਹੈ, ਅੱਗੇ ਕਿਹਾ ਹੈ ਗਿਆ ਹੈ ਕਿ ਮੇਰੀ ਸੇਹਤ ਕੁਝ ਠੀਕ ਨਹੀਂ ਹੈ ਅਤੇ ਫੋਨ ਵੀ ਕੋਈ ਵੱਡਾ ਨਹੀਂ ਸੀ ਜਿਸ ਕਾਰਨ ਵੀਡਿਓ ਦੀ ਕਵਾਲਿਟੀ ’ਤੇ ਵੀ ਥੋੜਾ ਅਸਰ ਹੁੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੇਰੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਫਿਰ ਅਪੀਲ ਹੈ ਕਿ ਵਿਸਾਖੀ ਮੌਕੇ ਸਰਬੱਤ ਖਾਲਸਾ ਸੱਦਿਆ ਜਾਵੇ ਅਤੇ ਸਿੱਖਾਂ ਦੀ ਹੋਂਦ ਪ੍ਰਤੀ ਪੂਰੀ ਦੁਨੀਆ ਨੂੰ ਜਾਣੂ ਕਰਵਾਇਆ ਜਾਵੇ, ਉਨ੍ਹਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਵੀ ਕਿਹਾ ਹੈ ਕਿ ਹੁਣ ਰਾਜਨੀਤੀ ਕਰਨ ਦਾ ਸਮਾਂ ਨਹੀਂ ਹੈ ਅਤੇ ਹੁਣ ਸਮਾਂ ਸਮੁੱਚੇ ਖਾਲਸਾ ਪੰਥ ਦੀ ਅਗਵਾਈ ਕਰਨ ਦਾ ਹੈ। ਅੰਮ੍ਰਿਤਪਾਲ ਸਿੰਘ ਨੇ ਅੱਗੇ ਕਿਹਾ ਹੈ ਕਿ ਮੈਂ ਅੱਠਾਂ ਪਹਿਰਾਂ ਵਿੱਚੋਂ ਸਿਰਫ ਇੱਕ ਸਮੇਂ ਹੀ ਖਾਣਾ ਖਾ ਰਿਹਾ ਹਾਂ ਜਿਸ ਦਾ ਸੇਹਤ ’ਤੇ ਵੀ ਅਸਰ ਪੈਂਦਾ ਹੈ ਪਰ ਕੁਝ ਲੋਕ
ਹੁਣ ਆਡੀਓ ਮੈਸੇਜ, ਪੜ੍ਹੋ ਕੀ ਕਿਹਾ ਅੰਮ੍ਰਿਤਪਾਲ ਨੇ