ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ ——- ਇੰਡੀਅਨ ਡੈਂਟਲ ਐਸੋਸੀਏਸ਼ਨ ਦੀ ਇੱਕ ਮੀਟਿੰਗ ਹੁਸ਼ਿਆਰਪੁਰ ਵਿਖੇ ਹੋਈ ਜਿਸ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਮੂਹ ਡੈਂਟਲ ਮੈਂਬਰਾਂ ਨੇ ਭਾਗ ਲਿਆ। ਉਕਤ ਜਾਣਕਾਰੀ ਦਿੰਦੇ ਹੋਏ ਡਾ. ਤੇਜਬੀਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਮੌਕੇ ਡਾ. ਨੀਰਜ ਅੱਤਰੀ( ਡੈਟਲ ਐਂਡ ਮੈਗਜੀਲੋਫੇਸ਼ਲ ਸਰਜਨ ) ਨੂੰ ਸਰਬਸੰਮਤੀ ਨਾਲ ਹੁਸ਼ਿਆਰਪੁਰ ਦਾ ਜ਼ਿਲ੍ਹਾ ਪ੍ਰਧਾਨ ਤੇ ਡਾ. ਮੀਨਾਕਸ਼ੀ ਨੂੰ ਇਸਤਰੀ ਵਿੰਗ ਐਸੋਸੀਏਸ਼ਨ ਦੀ ਪ੍ਰਧਾਨ ਚੁਣ ਲਿਆ ਗਿਆ। ਡਾ.ਸੰਦੀਪ ਪਾਸੀਂ ਨੂੰ ਐਸੋਸੀਏਸ਼ਨ ਦਾ ਸੈਕਟਰੀ ਅਤੇ ਡਾ. ਸਨਮ ਸੰਧੂ ਨੂੰ ਖ਼ਜ਼ਾਨਚੀ ਚੁਣਿਆ ਗਿਆ ।ਇਸ ਮੌਕੇ ਡਾ. ਜਗਦੀਸ਼ ਚੰਦਰ , ਡਾ. ਨਵਦੀਪ ਸੈਣੀ, ਡਾ. ਸਮਰਿਤੀ , ਡਾ. ਮਨਜਿਦਰ ਸਿੰਘ ਸੇਠੀ, ਡਾ. ਬਾਲੀ, ਡਾ. ਜਖੂ ਆਦਿ ਹਾਜ਼ਰ ਸਨ ।
ਡਾ.ਅੱਤਰੀ ਆਈ.ਡੀ.ਏ. ਹੁਸ਼ਿਆਰਪੁਰ ਦੇ ਪ੍ਰਧਾਨ ਚੁਣੇ ਗਏ