ਦਾ ਐਡੀਟਰ ਨਿਊਜ਼, ਚੰਡੀਗੜ੍ਹ।ਪੰਜਾਬ ਦੇ ਸਾਬਕਾ ਮੰਤਰੀ ਅਤੇ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਆਪਣੀ ਸਕਿਉਰਟੀ ਸਬੰਧੀ ਪਾਈ ਗਈ ਪਟੀਸ਼ਨ ਦੀ ਜੱਜਮੈਂਟ ਸਾਹਮਣੇ ਆਈ ਹੈ, ਜਿਸ ਵਿੱਚ ਹਾਈਕੋਰਟ ਦੇ ਮਾਣਯੋਗ ਜਸਟਿਸ ਰਾਜਮੋਹਨ ਸਿੰਘ ਨੇ ਸਿੱਧੂ ਦੀ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਆਪਣੀ ਸਕਿਉਰਟੀ ਸਬੰਧੀ ਇਕ ਨਵੀਂ ਅਰਜ਼ੀ ਸਰਕਾਰ ਨੂੰ ਦੇਣ ਅਤੇ ਸਰਕਾਰ ਉਸ ਅਰਜ਼ੀ ਤੇ ਉਹਨਾਂ ਦੀ ਸਕਿਉਰਟੀ ਦਾ ਰਵਿਊ ਕਰੇਗੀ, ਜੇਕਰ ਸਿੱਧੂ ਦੀ ਜਾਨ ਨੂੰ ਖਤਰਾ ਹੋਵੇਗਾ ਤਾਂ ਉਹਨਾਂ ਨੂੰ ਬਣਦੀ ਸਕਿਉਰਟੀ ਦੇਵੇਗੀ।
ਨਵਜੋਤ ਸਿੰਘ ਸਿੱਧੂ ਆਪਣੀ ਸਕਿਉਰਟੀ ਲਈ ਸਰਕਾਰ ਨੂੰ ਨਵੀਂ ਅਰਜ਼ੀ ਦੇਣ : ਹਾਈਕੋਰਟ