ਕੰਪਿਊਟਰ ਅਧਿਆਪਕਾਂ ਵੱਲੋਂ ਚੱਬੇਵਾਲ ਵਿੱਚ ਪੰਜਾਬ ਸਰਕਾਰ ਦਾ ਪਿੱਟ ਸਿਆਪਾ, ਕੱਢਿਆ ਮਸ਼ਾਲ ਮਾਰਚ, ਹਾਈਵੇਅ ਕੀਤਾ ਜਾਮ

ਦਾ ਐਡੀਟਰ ਨਿਊਜ. ਹੁਸ਼ਿਆਰਪੁਰ ——– ਜਿਮਨੀ ਚੋਣਾਂ ਦੇ ਗਰਮਾਏ ਮਹੌਲ ਦੌਰਾਨ ਚੱਬੇਵਾਲ ਵਿਚ ਕੰਪਿਊਟਰ ਅਧਿਆਪਕਾਂ ਵੱਲੋਂ ‘ਆਪ’ ਉਮੀਦਵਾਰ ਡਾ. ਇਸ਼ਾਂਕ ਚੱਬੇਵਾਲ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਦੌਰਾਨ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਦੇ ਹੋਏ ਸਟੇਟ ਹਾਈਵੇ ਜਾਮ ਕੀਤਾ ਗਿਆ। ਜਿਕਰਯੋਗ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਸੂਬੇ ਭਰ ਦੇ ਕੰਪਿਊਟਰ ਅਧਿਆਪਕਾਂ ਵੱਲੋਂ, ਆਪਣੀਆਂ ਜਾਇਜ਼ ਮੰਗਾਂ ਮਨਵਾਉਣ ਦੇ ਲਈ ਸੰਗਰੂਰ ਦੇ ਡੀ.ਸੀ. ਦਫਤਰ ਦੇ ਅੱਗੇ ਪਿਛਲੇ 56 ਦਿਨਾਂ ਤੋਂ ਲਗਾਤਾਰ ਭੁੱਖ ਹੜਤਾਲ ਦੇ ਨਾਲ ਨਾਲ ਵੱਖ-ਵੱਖ ਸੰਘਰਸ਼ ਐਕਸ਼ਨ ਉਲੀਕੇ ਜਾ ਰਹੇ ਹਨ ਪਰ ਹਾਲੇ ਤੱਕ ਸਰਕਾਰ ਵੱਲੋਂ ਉਨ੍ਹਾਂ ਦੀ ਸਾਰ ਨਹੀਂ ਲਈ ਗਈ।

Banner Add

ਇਸੇ ਲੜੀ ਦੇ ਅਧੀਨ ਜਿਮਨੀ ਚੋਣਾਂ ਦੇ ਮੱਦੇਨਜ਼ਰ ਅੱਜ ਸੂਬੇ ਭਰ ਤੋਂ ਕੰਪਿਊਟਰ ਅਧਿਆਪਕਾਂ ਨੇ ਚੱਬੇਵਾਲ ਵਿਖੇ ਇਕੱਠ ਕੀਤਾ ਤੇ ‘ਕੰਪਿਊਟਰ ਅਧਿਆਪਕ ਭੁੱਖ ਹੜਤਾਲ ਕਮੇਟੀ ਪੰਜਾਬ’ ਦੇ ਬੈਨਰ ਹੇਠ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਰੋਸ਼ ਪ੍ਰਦਰਸ਼ਨ ਕੀਤਾ ਅਤੇ ਆਪਣੀਆਂ ਜਾਇਜ਼ ਮੰਗਾਂ ਦੇ ਲਈ ਆਵਾਜ਼ ਬੁਲੰਦ ਕੀਤੀ। ਜਿਮਨੀ ਚੋਣਾਂ ਤੋਂ ਪਹਿਲਾਂ ਸਰਕਾਰ ਖਿਲਾਫ ਹੋਏ ਇਸ ਜਬਰਦਸਤ ਰੋਸ਼ ਪ੍ਰਦਰਸ਼ਨ ਦੇ ਕਾਰਨ ਸਰਕਾਰ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ।

ਕੰਪਿਊਟਰ ਅਧਿਆਪਕਾਂ ਵੱਲੋਂ 3 ਨਵੰਬਰ ਨੂੰ ਮੁੜ ਗਿੱਦੜਬਾਹਾ ਵਿਖੇ ਸੂਬਾ ਪੱਧਰੀ ਐਕਸ਼ਨ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ, ਜੋ ਜਿਮਨੀ ਚੋਣਾਂ ਵਿਚ ਸਰਕਾਰ ਦੀਆਂ ਮੁਸ਼ਕਿਲਾਂ ਨੂੰ ਵਧਾ ਸਕਦਾ ਹੈ। ਸੂਬੇ ਭਰ ਤੋਂ ਪਹੁੰਚੇ ਕੰਪਿਊਟਰ ਅਧਿਆਪਕਾਂ ਨੇ ਸਭ ਤੋਂ ਪਹਿਲਾਂ ਸ਼ਹਿਰ ਦੇ ਵੱਖ-ਵੱਖ ਚੌਂਕਾਂ ਅਤੇ ਬਾਜ਼ਾਰਾਂ ਵਿੱਚ ਰੋਸ ਮਾਰਚ ਕਰਦੇ ਹੋਏ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਕੰਪਿਊਟਰ ਅਧਿਆਪਕਾਂ ਵੱਲੋਂ ਇੱਕ ਵਿਸ਼ਾਲ ਮਸ਼ਾਲ ਮਾਰਚ ਵੀ ਕੱਢਿਆ ਗਿਆ। ਇਸ ਮਗਰੋਂ ਵੱਡੀ ਗਿਣਤੀ ਵਿੱਚ ਕੰਪਿਊਟਰ ਅਧਿਆਪਕਾਂ ਵੱਲੋਂ ਚੱਬੇਵਾਲ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਸ਼ਾਂਕ ਕੁਮਾਰ ਦੇ ਦਫਤਰ ਅੱਗੇ ਪਹੁੰਚ ਕੇ ਜਮ ਕੇ ਨਾਰੇਬਾਜੀ ਕਰਦੇ ਹੋਏ ਪੰਜਾਬ ਸਰਕਾ ਦਾ ਪਿੱਟ ਸਿਆਪਾ ਵੀ ਕੀਤਾ ਗਿਆ।

ਇਸ ਮੌਕੇ ਮੌਜੂਦ ਵੱਖ-ਵੱਖ ਕੰਪਿਊਟਰ ਅਧਿਆਪਕ ਆਗੂਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੂਬਾ ਸਰਕਾਰ ਦੇ ਵੱਖ-ਵੱਖ ਮੰਤਰੀਆਂ ਅਤੇ ਹੋਰਨਾਂ ਆਗੂਆਂ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹਨਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਸੀ, ਜੋ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਸਿਰਫ ਲਾਰੇ ਲੱਪੇ ਵਾਲੀ ਨੀਤੀ ਹੀ ਅਪਣਾ ਰਹੀ ਹੈ। ਕੰਪਿਊਟਰ ਅਧਿਆਪਕਾਂ ਨੇ ਦੋਸ਼ ਲਗਾਇਆ ਕਿ 2011 ਵਿੱਚ ਰੈਗੂਲਰ ਕਰਨ ਦੇ ਬਾਵਜੂਦ ਵੀ ਉਹ ਠੇਕਾ ਕਰਮਚਾਰੀਆਂ ਵਾਂਗ ਸੰਤਾਪ ਹੰਢਾ ਰਹੇ ਹਨ, ਉਹਨਾਂ ਨੂੰ ਰੈਗੂਲਰ ਕਰਮਚਾਰੀਆਂ ਵਾਂਗ ਕੋਈ ਵੀ ਲਾਭ ਨਹੀਂ ਦਿੱਤਾ ਜਾ ਰਿਹਾ ਹੈ, ਉਹਨਾਂ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਛੇਵੇਂ ਪੇ ਕਮਿਸ਼ਨ ਦਾ ਲਾਭ ਦਿੰਦੇ ਹੋਏ ਬਿਨਾਂ ਸ਼ਰਤ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇ।

Recent Posts

ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਡੋਨਾਲਡ ਟਰੰਪ ਦੀ ਸ਼ਾਨਦਾਰ ਜਿੱਤ

ਹਵਾਈ ਅੱਡਿਆਂ ’ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕਣ ਦਾ ਮਾਮਲਾ: SGPC ਪ੍ਰਧਾਨ ਨੇ ਹਵਾਬਾਜ਼ੀ ਮੰਤਰੀ ਨੂੰ ਲਿਖਿਆ ਪੱਤਰ

ਭਾਰਤੀ ਹਵਾਈ ਅੱਡਿਆਂ ‘ਤੇ ਸਿੱਖ ਮੁਲਾਜ਼ਮਾਂ ਦੇ ਕਿਰਪਾਨ ਪਹਿਨਣ ‘ਤੇ ਲਾਈ ਪਾਬੰਦੀ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ 14 ਨਵੰਬਰ ਨੂੰ ਜਾਵੇਗਾ ਪਾਕਿਸਤਾਨ

ਲਾਰੈਂਸ ਦੇ ਨਾਂ ‘ਤੇ ਸਲਮਾਨ ਨੂੰ ਧਮਕੀ ਦੇਣ ਵਾਲਾ ਪੁਲਿਸ ਨੇ ਕਰਨਾਟਕ ਤੋਂ ਫੜਿਆ

IPL ਮੈਗਾ ਨਿਲਾਮੀ 24-25 ਨਵੰਬਰ ਨੂੰ: ਸਾਊਦੀ ਅਰਬ ਵਿੱਚ ਹੋਵੇਗੀ ਨਿਲਾਮੀ; ਪੰਜਾਬ ਕਿੰਗਜ਼ ਕੋਲ ਸਭ ਤੋਂ ਵੱਧ 110.50 ਕਰੋੜ ਰੁਪਏ ਬਚੇ

ਜੰਮੂ-ਕਸ਼ਮੀਰ ‘ਚ 6 ਘੰਟਿਆਂ ‘ਚ ਦੋ ਮੁਕਾਬਲੇ: ਬਾਂਦੀਪੋਰਾ ‘ਚ ਇਕ ਅੱਤਵਾਦੀ ਹਲਾਕ

ਲੋਕ ਗਾਇਕਾ ਸ਼ਾਰਦਾ ਸਿਨਹਾ ਨਹੀਂ ਰਹੇ, 72 ਸਾਲ ਦੀ ਉਮਰ ਵਿੱਚ ਦਿੱਲੀ ਦੇ ਏਮਜ਼ ਵਿੱਚ ਲਏ ਆਖਰੀ ਸਾਹ

ਅਮਰੀਕੀ ਰਾਸ਼ਟਰਪਤੀ ਚੋਣਾਂ: 50 ਵਿੱਚੋਂ 25 ਰਾਜਾਂ ਦੇ ਨਤੀਜੇ ਆਏ: ਟਰੰਪ 17 ਵਿੱਚ ਜਿੱਤੇ, ਕਮਲਾ ਨੇ 8 ਵਿੱਚ ਜਿੱਤ ਕੀਤੀ ਦਰਜ, ਟਰੰਪ 198 ਇਲੈਕਟੋਰਲ ਕਾਲਜ ਨਾਲ ਲੀਡ ‘ਤੇ

50,000 ਰੁਪਏ ਰਿਸ਼ਵਤ ਲੈਣ ਵਾਲਾ ਸਾਬਕਾ ਐਸ.ਐਚ.ਓ. ਤੇ ਏ.ਐਸ.ਆਈ. ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

ਪੰਜਾਬ ਵਿਚ ਜ਼ਿਮਨੀ ਚੋਣਾਂ ਦੀ ਤਰੀਕ ਬਦਲੀ: ਚੋਣ ਕਮਿਸ਼ਨ ਵੱਲੋਂ ਵੋਟਿੰਗ ਲਈ ਨਿਰਧਾਰਤ ਤਰੀਕ ‘ਚ ਬਦਲਾਅ

ਕੈਨੇਡਾ ‘ਚ ਗੁਰਦਾਸਪੁਰ ਦੇ ਨੌਜਵਾਨ ਦੀ ਮੌਤ: ਝੀਲ ‘ਚੋਂ ਮਿਲੀ ਲਾਸ਼

ਪੰਜਾਬੀ ਨੌਜਵਾਨ ਦੀ ਗ੍ਰੀਸ ‘ਚ ਮੌਤ: ਸਮੁੰਦਰ ਕਿਨਾਰੇ ਮਿਲੀ ਲਾਸ਼; 5 ਸਾਲ ਪਹਿਲਾਂ ਗਿਆ ਸੀ ਵਿਦੇਸ਼

ਸੁਪਰੀਮ ਕੋਰਟ ‘ਚ ਰਾਜੋਆਣਾ ਦੀ ਪਟੀਸ਼ਨ ‘ਤੇ ਸੁਣਵਾਈ ਟਲੀ

ਉੱਤਰਾਖੰਡ: 150 ਫੁੱਟ ਡੂੰਘੀ ਖੱਡ ‘ਚ ਡਿੱਗੀ ਬੱਸ, 22 ਦੀ ਮੌਤ

ਪ੍ਰਿਅੰਕਾ ਨਾਲ ਵਾਇਨਾਡ ਪਹੁੰਚੇ ਰਾਹੁਲ ਗਾਂਧੀ: ਕਿਹਾ- ਹੁਣ ਪ੍ਰਿਅੰਕਾ ਤੁਹਾਡੀ ਭੈਣ, ਧੀ ਅਤੇ ਮਾਂ ਵੀ

ਬੰਗਲਾਦੇਸ਼ ਨੇ ਭੁਗਤਾਨ ਨਾ ਕੀਤਾ ਤਾਂ ਅਡਾਨੀ ਪਾਵਰ ਕੱਟ ਦੇਵੇਗੀ ਬਿਜਲੀ: 4 ਦਿਨ ਦਾ ਦਿੱਤਾ ਸਮਾਂ, ਸਪਲਾਈ ਵੀ ਕੀਤੀ ਅੱਧੀ: 7,118 ਕਰੋੜ ਰੁਪਏ ਬਕਾਇਆ

ਜੈਪੁਰ ‘ਚ ਦਿਲਜੀਤ ਦਾ ਕੰਸਰਟ, ਟਿਕਟ ਧੋਖਾਧੜੀ ਲਈ ਮੰਗੀ ਮੁਆਫੀ: ਕਿਹਾ- ਅਸੀਂ ਅਜਿਹਾ ਨਹੀਂ ਕੀਤਾ

ਭਾਰਤ ਲਈ WTC ਫਾਈਨਲ ‘ਚ ਪਹੁੰਚਣਾ ਮੁਸ਼ਕਿਲ: ਨਿਊਜ਼ੀਲੈਂਡ ਖਿਲਾਫ ਸੀਰੀਜ਼ ‘ਚ ਮਿਲੀ ਹਾਰ ਨੇ ਵਧਾਈਆਂ ਮੁਸ਼ਕਿਲਾਂ: ਹੁਣ ਅਗਲੀ ਸੀਰੀਜ਼ ‘ਚ 4-0 ਨਾਲ ਜਿੱਤ ਜ਼ਰੂਰੀ

ਪਾਕਿ ਪੰਜਾਬ ਮੰਤਰੀ ਨੇ ਭਾਰਤ ‘ਤੇ ਲਾਏ ਇਲਜ਼ਾਮ: ਕਿਹਾ – ਅੰਮ੍ਰਿਤਸਰ-ਦਿੱਲੀ ਦੀਆਂ ਹਵਾਵਾਂ ਕਾਰਨ ਲਾਹੌਰ ‘ਚ ਪ੍ਰਦੂਸ਼ਣ

ਝੋਨੇ ਦੀ ਖਰੀਦ ਦਾ ਮਾਮਲਾ, ਅਕਾਲੀ ਦਲ ਭਲਕੇ ਐੱਸ.ਡੀ.ਐੱਮ. ਦਫਤਰ ਘੇਰੇਗਾ – ਲਾਲੀ ਬਾਜਵਾ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਨੂੰ ਮਿਲੀ ਧਮਕੀ; ਕਿਹਾ ਅਸਤੀਫ਼ਾ ਨਹੀਂ ਦਿੱਤਾ ਤਾਂ ਬਾਬਾ ਸਿੱਦੀਕੀ ਵਰਗਾ ਹੋਵੇਗਾ ਹਾਲ

ਰਹਿੰਦੀ ਦੁਨੀਆ ਤੱਕ ਭਾਰਤੀ ਇਤਿਹਾਸ ਨੂੰ ਸ਼ਰਮਿੰਦਾ ਕਰਦਾ ਰਹੇਗਾ ਨਵੰਬਰ 1984 ਦਾ ਸਿੱਖ ਕਤਲੇਆਮ – ਹੋਦ ਚਿੱਲੜ ਵਿਖੇ ਸ਼ਹੀਦੀ ਯਾਦਗਾਰ ਬਣਾਉਣ ਲਈ ਸ਼੍ਰੋਮਣੀ ਕਮੇਟੀ ਆਪਣੇ ਫੈਸਲੇ ਤੇ ਅਮਲ ਕਰੇ – ਪੀਰਮੁਹੰਮਦ

ਨਿਊਜ਼ੀਲੈਂਡ ਨੇ ਆਖਰੀ ਟੈਸਟ ਮੈਚ ਵੀ 25 ਦੌੜਾਂ ਨਾਲ ਜਿੱਤਿਆ: ਭਾਰਤ 3-0 ਨਾਲ ਹਾਰਿਆ ਸੀਰੀਜ਼

ਪਹਿਲਾਂ ਪਤੀ ਨੇ ਪਤਨੀ ਦਾ ਕੀਤਾ ਕਤਲ, ਫੇਰ ਲਾਸ਼ ਨੂੰ ਜ਼ਮੀਨ ਵਿਚ ਦੱਬਿਆ

ਚੋਣ ਕਮਿਸ਼ਨ ਵੱਲੋਂ ਪ੍ਰਾਇਮਰੀ ਅਧਿਆਪਕਾਂ ਦੀਆਂ 2364 ਅਤੇ 5994 ਦੀਆਂ ਭਰਤੀਆਂ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਦੀ ਪ੍ਰਵਾਨਗੀ

ਸੰਸਦ ਦਾ ਸਰਦ ਰੁੱਤ ਸੈਸ਼ਨ 25 ਨਵੰਬਰ ਤੋਂ 20 ਦਸੰਬਰ ਤੱਕ: ਵਨ ਨੇਸ਼ਨ-ਵਨ ਇਲੈਕਸ਼ਨ ਅਤੇ ਵਕਫ ਬਿੱਲ ਪੇਸ਼ ਕੀਤੇ ਜਾਣ ਦੀ ਸੰਭਾਵਨਾ

2025 ਵਿੱਚ ਦੇਸ਼ ਦੀ ਆਬਾਦੀ 146 ਕਰੋੜ ਹੋਣ ਦੀ ਸੰਭਾਵਨਾ: ਰਾਸ਼ਟਰੀ ਜਨਗਣਨਾ ਅਗਲੇ ਸਾਲ ਹੋਵੇਗੀ ਸ਼ੁਰੂ

ਅੰਮ੍ਰਿਤਸਰ ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ: AQI 368 ਕੀਤਾ ਗਿਆ ਦਰਜ

ਸਲਮਾਨ ਦੇ ਘਰ ਗੋਲੀਬਾਰੀ ਦਾ ਮਾਮਲਾ: ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਨੂੰ ਅਮਰੀਕਾ ਤੋਂ ਲਿਆਉਣ ਦੀ ਤਿਆਰੀ, ਮੁੰਬਈ ਪੁਲਿਸ ਨੇ ਸ਼ੁਰੂ ਕੀਤੀ ਹਵਾਲਗੀ ਪ੍ਰਕਿਰਿਆ

ਲੁਧਿਆਣਾ ‘ਚ ਸ਼ਿਵ ਸੈਨਾ ਆਗੂ ਦੇ ਘਰ ‘ਤੇ ਸੁੱਟਿਆ ਪੈਟਰੋਲ ਬੰਬ: ਬਾਈਕ ਸਵਾਰ 3 ਬਦਮਾਸ਼ਾਂ ਨੇ ਕੀਤੀ ਵਾਰਦਾਤ

ਪੰਜਾਬ ‘ਚ ਬਦਲਿਆ ਸਕੂਲਾਂ ਦਾ ਸਮਾਂ, ਸੋਮਵਾਰ 4 ਨਵੰਬਰ ਤੋਂ ਇੰਨੇ ਵਜੇ ਲੱਗਣਗੇ ਸਕੂਲ

ਖਾਦਾਂ ਦੀ ਜਮ੍ਹਾਂਖੋਰੀ ਮਾਮਲਾ: ਪੰਜਾਬ ਸਰਕਾਰ ਐਕਸ਼ਨ ਮੋਡ ‘ਚ – 91 ਫਰਮਾਂ ਦੇ ਲਾਇਸੈਂਸ ਰੱਦ

ਸਪੇਨ: 8 ਘੰਟਿਆਂ ‘ਚ ਪਿਆ 1 ਸਾਲ ਜਿਨ੍ਹਾਂ ਮੀਂਹ: 50 ਸਾਲ ਦਾ ਰਿਕਾਰਡ ਟੁੱਟਿਆ, 205 ਦੀ ਮੌਤ; ਅਚਾਨਕ ਆਏ ਹੜ੍ਹ

ਬੰਦੀ ਛੋੜ ਦਿਵਸ: ਹਰਿਮੰਦਰ ਸਾਹਿਬ ‘ਚ 1 ਲੱਖ ਦੀਵੇ ਜਗਾਏ: ਸਿੱਖ ਨਸਲਕੁਸ਼ੀ ਦੀ ਬਰਸੀ ‘ਤੇ ਨਹੀਂ ਹੋਈ ਆਤਿਸ਼ਬਾਜ਼ੀ

ਜੰਮੂ-ਕਸ਼ਮੀਰ ਦੇ ਬਡਗਾਮ ‘ਚ ਅੱਤਵਾਦੀ ਹਮਲਾ, 2 ਮਜ਼ਦੂਰ ਜ਼ਖਮੀ

ਬੰਗਲਾਦੇਸ਼ ‘ਚ ਦੇਸ਼ ਧ੍ਰੋਹ ਦੇ ਮਾਮਲੇ ‘ਚ 2 ਹਿੰਦੂ ਨੌਜਵਾਨ ਗ੍ਰਿਫਤਾਰ: ਭਗਵਾ ਝੰਡਾ ਲਹਿਰਾਉਣ ਦੇ ਦੋਸ਼, 19 ਖਿਲਾਫ ਮਾਮਲਾ ਦਰਜ

ਭਾਰਤ-ਚੀਨ ਸਰਹੱਦ ‘ਤੇ ਫੌਜ ਨੇ ਸ਼ੁਰੂ ਕੀਤੀ ਗਸ਼ਤ: ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਚੀਨੀ ਸੈਨਿਕਾਂ ਨਾਲ ਕੀਤੀ ਮੁਲਾਕਾਤ

ਲੁਧਿਆਣਾ ਨਗਰ ਨਿਗਮ ਦਾ ਮੁਲਾਜ਼ਮ ਪੰਚਾਇਤੀ ਚੋਣ ਦੇ ਉਮੀਦਵਾਰ ਤੋਂ 10000 ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ

ਦੀਵਾਲੀ ਵਾਲੇ ਦਿਨ ਬੀਜੇਪੀ ਨੂੰ ਝਟਕਾ: ‘ਆਪ’ ‘ਚ ਸ਼ਾਮਲ ਹੋਏ ਬ੍ਰਹਮ ਸਿੰਘ ਤੰਵਰ

ਪੰਜਾਬ ਪੁਲਿਸ ਵੱਲੋਂ ਸਾਲ 2024 ਦੌਰਾਨ 153 ਵੱਡੀਆਂ ਮੱਛੀਆਂ ਸਮੇਤ 10 ਹਜ਼ਾਰ ਨਸ਼ਾ ਤਸਕਰ ਗ੍ਰਿਫ਼ਤਾਰ, 790 ਕਿਲੋ ਹੈਰੋਇਨ ਅਤੇ 208 ਕਰੋੜ ਰੁਪਏ ਦੀ ਜਾਇਦਾਦ ਜ਼ਬਤ

ਕੇਂਦਰੀ ਮੰਤਰਾਲੇ ਨੇ ਬੰਦੀ ਛੋੜ ਦਿਵਸ ਸਬੰਧੀ ਪੋਸਟ ਪਾ ਕੇ ਹਟਾਈ: ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੀਤਾ ਸਖ਼ਤ ਇਤਰਾਜ਼ ਪ੍ਰਗਟ

ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਡਿਊਟੀ ਵਿੱਚ ਕੁਤਾਹੀ ਕਰਨ ਵਾਲੇ ਤਿੰਨ ਨੰਬਰਦਾਰ ਤੁਰੰਤ ਪ੍ਰਭਾਵ ਤੋਂ ਕੀਤੇ ਮੁਅੱਤਲ

ਝੋਨੇ ਦੀ ਖਰੀਦ ਵਿੱਚ ਦੇਰੀ ਨੂੰ ਲੈਕੇ ਯੂਥ ਅਕਾਲੀ ਦਲ ਵੱਲੋਂ ਪੰਜਾਬ ਅਤੇ ਕੇਂਦਰ ਸਰਕਾਰਾਂ ਖਿਲਾਫ ਸੂਬਾ ਪੱਧਰੀ ਰੋਸ ਪ੍ਰਦਰਸ਼ਨ

ਪੰਜਾਬ ਸਰਕਾਰ ਵੱਲੋਂ ਡੀ.ਏ.ਪੀ. ਜਾਂ ਹੋਰ ਖਾਦਾਂ ਨਾਲ ਗ਼ੈਰ-ਜ਼ਰੂਰੀ ਰਸਾਇਣਾਂ ਦੀ ਟੈਗਿੰਗ ਖ਼ਿਲਾਫ਼ ਹੈਲਪਲਾਈਨ ਨੰਬਰ ਜਾਰੀ

ਮੁੱਖ ਮੰਤਰੀ ਮਾਨ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਵਧਾਈ

ਮਾਨ ਸਰਕਾਰ ਵੱਲੋਂ ਸੂਬੇ ਦੇ 6.50 ਲੱਖ ਤੋਂ ਵੱਧ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਦੀਵਾਲੀ ਦਾ ਤੋਹਫ਼ਾ: ਮਹਿੰਗਾਈ ਭੱਤੇ ਵਿੱਚ 4 ਫੀਸਦੀ ਵਾਧਾ

ਵਿਜੀਲੈਂਸ ਬਿਊਰੋ ਨੇ ਪੁਲਿਸ ਸਬ-ਇੰਸਪੈਕਟਰ ਨੂੰ 15,000 ਦੀ ਰਿਸ਼ਵਤ ਲੈਂਦਿਆਂ ਕੀਤਾ ਰੰਗੇ ਹੱਥੀਂ ਕਾਬੂ

ਅਮਰੀਕਾ ‘ਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ 1100 ਭਾਰਤੀ ਡਿਪੋਰਟ, ਪੜ੍ਹੋ ਵੇਰਵਾ

ਕੈਨੇਡਾ ‘ਚ ਇੱਕ ਔਰਤ ਸਮੇਤ ਪੰਜ ਪੰਜਾਬੀ ਗ੍ਰਿਫਤਾਰ: ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਕਰਦੇ ਸੀ ਤਸਕਰੀ: ਮੁਲਜ਼ਮਾਂ ‘ਚ ਮਾਂ ਅਤੇ ਦੋ ਪੁੱਤ ਵੀ ਸ਼ਾਮਲ

ਟਰੈਕਟਰ ‘ਤੇ ਡੈੱਕ ਬੰਦ ਕਰਵਾਉਣ ਨੂੰ ਲੈ ਕੇ ਹੋਏ ਝਗੜੇ ‘ਚ ਨੌਜਵਾਨ ਦਾ ਕਤਲ

ਨਾਮਜ਼ਦਗੀਆਂ ਵਾਪਸ ਲੈਣ ਦਾ ਆਖਰੀ ਦਿਨ: 4 ਵਿਧਾਨ ਸਭਾ ਸੀਟਾਂ ‘ਤੇ ਹੋਣ ਵਾਲੀਆਂ ਨੇ ਜ਼ਿਮਨੀ ਚੋਣਾਂ: ਸ਼ਾਮ ਨੂੰ ਜਾਰੀ ਕੀਤੇ ਜਾਣਗੇ ਚੋਣ ਨਿਸ਼ਾਨ

ਸਲਮਾਨ ਖਾਨ ਨੂੰ ਫੇਰ ਮਿਲੀ ਜਾਨੋਂ ਮਾਰਨ ਦੀ ਧਮਕੀ

ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਮੌਤ: ਬੱਸ ਦੀ ਲਪੇਟ ‘ਚ ਆਇਆ, ਪਰਿਵਾਰ ਦਾ ਸੀ ਇਕਲੌਤਾ ਪੁੱਤਰ

ਬੰਧਵਗੜ੍ਹ ਟਾਈਗਰ ਰਿਜ਼ਰਵ ਵਿੱਚ ਚਾਰ ਹਾਥੀਆਂ ਦੀ ਮੌਤ, 4 ਗੰਭੀਰ: ਜ਼ਹਿਰੀਲਾ ਪਦਾਰਥ ਖਾਣ ਜਾਂ ਖੁਆਉਣ ਦਾ ਸ਼ੱਕ

ਰੋਜ਼ੀ ਰੋਟੀ ਲਈ ਅਮਰੀਕਾ ਗਏ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ: ਮਾਪਿਆਂ ਦਾ ਸੀ ਇਕਲੌਤਾ ਪੁੱਤ

ਹਿਜ਼ਬੁੱਲਾ ਨੇ ਨਈਮ ਕਾਸਿਮ ਨੂੰ ਬਣਾਇਆ ਨਵਾਂ ਮੁਖੀ: ਨਸਰੁੱਲਾ ਦੀ ਮੌਤ ਤੋਂ 32 ਦਿਨਾਂ ਬਾਅਦ ਲਿਆ ਗਿਆ ਫੈਸਲਾ

ਬਿਸ਼ਨੋਈ ਭਾਈਚਾਰੇ ਨੇ ਗੈਂਗਸਟਰ ਲਾਰੈਂਸ ਨੂੰ ਬਣਾਇਆ ‘ਯੁਵਾ ਮੋਰਚਾ ਵਿੰਗ ਦਾ ਕੌਮੀ ਪ੍ਰਧਾਨ’

ਰੂਸ ਨੇ ਪਰਮਾਣੂ ਮਿਜ਼ਾਈਲਾਂ ਚਲਾਉਣ ਦਾ ਕੀਤਾ ਅਭਿਆਸ: ਰਾਸ਼ਟਰਪਤੀ ਪੁਤਿਨ ਨੇ ਖੁਦ ਕੀਤੀ ਨਿਗਰਾਨੀ

1 ਲੱਖ ਰੁਪਏ ਰਿਸ਼ਵਤ ਲੈਂਦਾ ਐਂਟੀ ਨਾਰਕੋਟਿਕਸ ਟਾਸਕ ਫੋਰਸ ਦਾ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਗ੍ਰਿਫ਼ਤਾਰ

10000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਆਬਕਾਰੀ ਵਿਭਾਗ ਦਾ ਸੇਵਾਦਾਰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

ਪੰਜਾਬ ‘ਚ 1 ਨਵੰਬਰ ਤੋਂ ਬਦਲੇਗਾ ਸਕੂਲਾਂ ਦਾ ਸਮਾਂ, ਪੜ੍ਹੋ ਵੇਰਵਾ

ਤਿੰਨ ਬੱਚਿਆਂ ਨੂੰ ਜਨਮ ਦੇਣ ਵਾਲੀ 24 ਸਾਲ ਦੀ ਮਾਂ ਨੇ 6 ਘੰਟੇ ਬਾਅਦ ਤੋੜਿਆ ਦਮ

ਪੰਜਾਬ ਦੇ 3 ਜ਼ਿਲ੍ਹਿਆਂ ‘ਚ ਮੀਂਹ ਦੀ ਸੰਭਾਵਨਾ: ਸਵੇਰੇ-ਸ਼ਾਮ ਵਧੀ ਠੰਡ

ਫ਼ਿਰੋਜ਼ਪੁਰ ਤੀਹਰੇ ਕਤਲ ਕਾਂਡ ਦੇ 2 ਸ਼ੂਟਰ ਲਖਨਊ ਤੋਂ ਫੜੇ: ਤਰਨਤਾਰਨ ਮਾਮਲਾ ਵੀ ਸੁਲਝਿਆ: ਪੰਜਾਬ ਪੁਲਿਸ ਨੇ UP STF ਨਾਲ ਮਿਲ ਕੇ ਕੀਤੀ ਕਾਰਵਾਈ

ਜੰਮੂ-ਕਸ਼ਮੀਰ ਦੇ ਅਖਨੂਰ ‘ਚ 3 ਅੱਤਵਾਦੀ ਢੇਰ: 5 ਘੰਟੇ ਤੱਕ ਚੱਲਿਆ ਮੁਕਾਬਲਾ

ਕੇਰਲ ਦੇ ਕਾਸਾਰਗੋਡ ‘ਚ ਧਮਾਕਾ, 150 ਤੋਂ ਵੱਧ ਜ਼ਖਮੀ: ਪਟਾਕੇ ਚਲਾਉਣ ਦੌਰਾਨ ਪਟਾਕਿਆਂ ਦੇ ਗੋਦਾਮ ਤੱਕ ਪਹੁੰਚੀ ਚੰਗਿਆੜੀ

ਚੱਬੇਵਾਲ ਦੰਗਲ: ਡਾ.ਇਸ਼ਾਂਕ ਨੂੰ ਕਵਰਿੰਗ ਬਾਪੂ ਰਾਜ ਕੁਮਾਰ ਦੀ, ਠੰਡਲ ਦੀ ਸਲਾਭੀ ਗੋਲੀ ’ਚ ਭਾਜਪਾ ਦਾ ਨਵਾਂ ਬਾਰੂਦ, ਅਰੋੜਾ ਬਣੇ ਜਰਨੈਲ

ਤਨਖਾਹਾਂ ਵਿੱਚ 36 ਲੱਖ ਰੁਪਏ ਦਾ ਘਪਲਾ ਕਰਨ ਦੇ ਦੋਸ਼ ਹੇਠ ਸੇਵਾਮੁਕਤ ਮੁੱਖ ਅਧਿਆਪਕ ਤੇ ਕਲਰਕ ਵਿਜੀਲੈਂਸ ਵੱਲੋਂ ਕਾਬੂ

ਪੰਜਾਬ-ਚੰਡੀਗੜ੍ਹ ਦੇ ਤਾਪਮਾਨ ਵਿੱਚ ਗਿਰਾਵਟ: ਪਰ ਹਵਾ ਪ੍ਰਦੂਸ਼ਣ ਦੇ ਪੱਧਰ ‘ਚ ਵਾਧਾ

ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼: 105 ਕਿਲੋ ਹੈਰੋਇਨ ਸਮੇਤ ਕੈਫੀਨ, ਡੀਐੱਮਆਰ, ਵਿਦੇਸ਼ੀ ਪਿਸਤੌਲ ਤੇ ਪਿਸਤੌਲ ਬਰਾਮਦ

ਪੰਜਾਬ ਦੇ ਗਵਰਨਰ ਨੇ ਪੰਜਾਬ ਫਾਇਰ ਐਂਡ ਐਮਰਜੈਂਸੀ ਸੇਵਾ ਬਿੱਲ ਨੂੰ ਦਿੱਤੀ ਮਨਜ਼ੂਰੀ

ਭਾਰਤ ਅਤੇ ਚੀਨ ਦੀਆਂ ਫੌਜਾਂ ਪੂਰਬੀ ਲੱਦਾਖ ਵਿੱਚ ਪਿੱਛੇ ਹਟਣ ਲੱਗੀਆਂ: ਜੈਸ਼ੰਕਰ ਨੇ ਕਿਹਾ- ਭਾਰਤ-ਚੀਨ ਸਰਹੱਦ ‘ਤੇ 2 ਕਾਰਨਾਂ ਕਰਕੇ ਹੋਇਆ ਸਮਝੌਤਾ

ਮੁੰਬਈ ਦੇ ਬਾਂਦਰਾ ਟਰਮੀਨਸ ‘ਤੇ ਭਗਦੜ, 9 ਯਾਤਰੀ ਜ਼ਖਮੀ: ਗੋਰਖਪੁਰ ਜਾ ਰਹੀ ਟਰੇਨ ‘ਚ ਚੜ੍ਹਨ ਦੌਰਾਨ ਮੱਚੀ ਹਫੜਾ-ਦਫੜੀ

ਜੰਮੂ-ਕਸ਼ਮੀਰ ਨੂੰ ਸੂਬੇ ਦਾ ਦਰਜਾ ਦੇਣ ਲਈ ਕੇਂਦਰ ਸਹਿਮਤ: ਸੰਸਦ ਦੇ ਸਰਦ ਰੁੱਤ ਸੈਸ਼ਨ ‘ਚ ਲਿਆਂਦਾ ਜਾਵੇਗਾ ਪ੍ਰਸਤਾਵ

ਪੰਜਾਬ ਦੇ 4 ਹਾਈਵੇਅ ਅਣਮਿੱਥੇ ਸਮੇਂ ਲਈ ਬੰਦ: ਕਿਸਾਨਾਂ ਨੇ ਕਿਹਾ- ਲਿਫਟਿੰਗ ਸ਼ੁਰੂ ਹੋਣ ਤੱਕ ਨਹੀਂ ਖੁੱਲ੍ਹਣਗੀਆਂ ਸੜਕਾਂ

ਭਗਵੰਤ ਮਾਨ ਨੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਦਿੱਤਾ ਵੱਡਾ ਬਿਆਨ, ਪੜ੍ਹੋ ਵੇਰਵਾ

ਮੁੱਖ ਮੰਤਰੀ ਮਾਨ ਵੱਲੋਂ ਨੱਢਾ ਨਾਲ ਮੁਲਾਕਾਤ, 15 ਨਵੰਬਰ ਤੱਕ ਸੂਬੇ ਨੂੰ ਡੀ.ਏ.ਪੀ. ਖਾਦ ਦੀ ਮੁਕੰਮਲ ਸਪਲਾਈ ਕਰਨ ਦੀ ਮੰਗ

ਡਾ. ਰਵਜੋਤ ਵੱਲੋਂ ਮੰਡੀਆਂ ਦਾ ਦੌਰਾ, ਕਿਸਾਨਾਂ ਤੇ ਆੜ੍ਹਤੀਆਂ ਨਾਲ ਮੁਲਾਕਾਤ

ਅੰਮ੍ਰਿਤਸਰ-ਕੋਲਕਾਤਾ ਕੌਰੀਡੋਰ ਪ੍ਰਾਜੈਕਟ: ਵਿਜੀਲੈਂਸ ਵੱਲੋਂ ਜ਼ਮੀਨ ਮੁਆਵਜ਼ੇ ਸਬੰਧੀ ਘੁਟਾਲੇ ‘ਚ ਸ੍ਰੀ ਮੁਕਤਸਰ ਸਾਹਿਬ ਦਾ ਏ.ਡੀ.ਸੀ. (ਡੀ) ਗ੍ਰਿਫ਼ਤਾਰ

ਕੰਪਿਊਟਰ ਅਧਿਆਪਕਾਂ ਵੱਲੋਂ ਚੱਬੇਵਾਲ ਵਿੱਚ ਪੰਜਾਬ ਸਰਕਾਰ ਦਾ ਪਿੱਟ ਸਿਆਪਾ, ਕੱਢਿਆ ਮਸ਼ਾਲ ਮਾਰਚ, ਹਾਈਵੇਅ ਕੀਤਾ ਜਾਮ

ਕਾਰ ਤੇ ਬਾਈਕ ਦੀ ਟੱਕਰ ‘ਚ 3 ਦੀ ਮੌਤ, ਇਕ ਜ਼ਖਮੀ: ਮ੍ਰਿਤਕਾਂ ਵਿੱਚ ਡੀਐਸਪੀ ਦਾ ਰੀਡਰ ਵੀ

ਆਸਟ੍ਰੇਲੀਆ ਖਿਲਾਫ ਟੈਸਟ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ: ਅਭਿਮਨਿਊ, ਹਰਸ਼ਿਤ ਅਤੇ ਨਿਤੀਸ਼ ਨੂੰ ਮੌਕਾ ਮਿਲਿਆ

ਪੰਜਾਬ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਲਈ ਜਨਰਲ ਨਿਗਰਾਨ, ਪੁਲਿਸ ਨਿਗਰਾਨ ਅਤੇ ਖਰਚਾ ਨਿਗਰਾਨ ਨਿਯੁਕਤ

ਗਿੱਦੜਬਾਹਾ ਜ਼ਿਮਨੀ ਚੋਣ ਲਈ 21 ਨਾਮਜ਼ਦਗੀ ਪੱਤਰ ਹੋਏ ਦਾਖਲ: ਨਾਮਜ਼ਦਗੀ ਪੱਤਰਾਂ ਦੀ ਪੜਤਾਲ 28 ਅਕਤੂਬਰ ਨੂੰ

ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ‘ਚ ਵੱਡੀ ਕਾਰਵਾਈ: ਦੋ ਡੀਐਸਪੀਜ਼ ਸਮੇਤ 7 ਪੁਲਿਸ ਮੁਲਾਜ਼ਮ ਸਸਪੈਂਡ

ਇਜ਼ਰਾਈਲ ਨੇ ਈਰਾਨ ‘ਤੇ ਕੀਤਾ ਜਵਾਬੀ ਹਮਲਾ: ਕਈ ਸ਼ਹਿਰਾਂ ਵਿੱਚ ਫੌਜੀ ਠਿਕਾਣਿਆਂ ‘ਤੇ ਕੀਤੇ ਹਵਾਈ ਹਮਲੇ

ਪੰਜਾਬ ’ਚ ਹਰਿਆਣਾ ਦੇ ਮੁਕਾਬਲੇ ਪਰਾਲੀ ਸਾੜਨ ਦੇ ਮਾਮਲਿਆਂ ’ਚ ਵੱਡੀ ਗਿਰਾਵਟ ਦਰਜ: ਖੇਤੀਬਾੜੀ ਮੰਤਰੀ

ਸਿਆਸਤ ਚ ਮੁੜ ਸਰਗਰਮ ਹੋਏ ਕੈਪਟਨ ਅਮਰਿੰਦਰ ਸਿੰਘ, ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਪਹੁੰਚੇ

ਗੋਲਡੀ ਬਰਾੜ ਕੈਨੇਡਾ ਦੀ ਮੋਸਟ ਵਾਂਟੇਡ ਲਿਸਟ ‘ਚੋਂ ਬਾਹਰ

ਗੈਂਗਸਟਰ ਲਾਰੈਂਸ ਦੇ ਭਰਾ ‘ਤੇ 10 ਲੱਖ ਦਾ ਇਨਾਮ: ਐਨਆਈਏ ਨੇ 2 ਮਾਮਲਿਆਂ ‘ਚ ਚਾਰਜਸ਼ੀਟ ਦਾਇਰ ਕੀਤੀ

ਜਸਟਿਨ ਟਰੂਡੋ ਦੇ ਅਸਤੀਫੇ ਦੀ ਮੰਗ, 4 ਦਿਨਾਂ ਦਾ ਅਲਟੀਮੇਟਮ: 24 ਸੰਸਦ ਮੈਂਬਰ ਹੋਏ ਕੈਨੇਡੀਅਨ ਪੀਐੱਮ ਦੇ ਖਿਲਾਫ

ਇਮਰਾਨ ਦੀ ਪਤਨੀ ਬੁਸ਼ਰਾ 9 ਮਹੀਨਿਆਂ ਬਾਅਦ ਜੇਲ੍ਹ ਤੋਂ ਰਿਹਾਅ: ਅਦਾਲਤ ਨੇ ਮਨਜ਼ੂਰ ਕੀਤੀ ਜ਼ਮਾਨਤ, ਇਮਰਾਨ ਅਜੇ ਵੀ ਜੇਲ੍ਹ ਵਿੱਚ ਰਹੇਗਾ

‘ਮੈਂ ਡਰੇ ਹੋਏ ਹਿਰਨ ਨੂੰ ਬਿਸਕੁਟ ਖੁਆਇਆ ਤੇ ਪਾਣੀ ਦਿੱਤਾ’: ਸਾਨੂੰ ਦੇਖ ਕੇ ਫੈਲੀਆਂ ਅਫਵਾਹਾਂ: ਸਲਮਾਨ ਨੇ ਇੰਟਰਵਿਊ ‘ਚ ਦੱਸੀ ਸੀ ਸ਼ਿਕਾਰ ਦੀ ਕਹਾਣੀ

ਕਸ਼ਮੀਰ ‘ਚ ਫੌਜ ਦੀ ਗੱਡੀ ‘ਤੇ ਅੱਤਵਾਦੀ ਹਮਲਾ: 2 ਜਵਾਨ ਸ਼ਹੀਦ, 2 ਪੋਰਟਰ ਵੀ ਮਾਰੇ ਗਏ

ਚੱਕਰਵਾਤੀ ਤੂਫਾਨ ‘ਦਾਨਾ’ ਉੜੀਸਾ ਦੇ ਤੱਟ ‘ਤੇ ਟਕਰਾਇਆ: ਬੰਗਾਲ ਸਮੇਤ 7 ਸੂਬਿਆਂ ‘ਤੇ ਅਸਰ

ਬੀਜੇਪੀ ਨੇ ਚੱਬੇਵਾਲ ਤੋਂ ਉਮੀਦਵਾਰ ਦੇ ਨਾਂਅ ਦਾ ਕੀਤਾ ਐਲਾਨ

ਅਕਾਲੀ ਦਲ ਨਹੀਂ ਲੜੇਗਾ ਵਿਧਾਨ ਸਭਾ ਜ਼‍ਿਮਨੀ ਚੋਣਾਂ

ਚੜ੍ਹਦੇ ਸਿਆਲ ਠੰਡਲ ਨੇ ਭਾਜਪਾ ਦੇ ਕਲੇਜੇ ‘ਪਾਈ ਠੰਡ’, 3 ਵਾਰ ਭੱਜੀ ਹੈ ‘ਕੰਡ’, ਹੁਣ ਹੋਵੇਗੀ ਟਿਕਟ ਵੰਡ

ਪੰਜਾਬ ‘ਚ ਰਜਿਸਟਰੀ ਤੋਂ NOC ਦੀ ਸ਼ਰਤ ਖਤਮ: ਰਾਜਪਾਲ ਨੇ ਸਰਕਾਰ ਦੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ