ਦਾ ਐਡੀਟਰ ਨਿਊਜ਼, ਚੰਡੀਗੜ੍ਹ। ਪੰਜਾਬ ਸਰਕਾਰ ਦਾ ਸਿੱਖਿਆ ਵਿਭਾਗ ਇਕ ਵਾਰ ਫਿਰ ਸੂਬੇ ਦੇ 72 ਪ੍ਰਿੰਸੀਪਲ ਨੂੰ ਟ੍ਰੇਨਿੰਗ ਲਈ ਸਿੰਗਾਪੁਰ ਭੇਜ ਰਿਹਾ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਦੇ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਭੇਜਿਆਂ ਗਿਆ ਸੀ, ਹਾਲਾਂ ਕੇ ਜਿਹੜੀ ਪਹਿਲਾਂ ਟ੍ਰੇਨਿੰਗ ਹੋਈ ਸੀ, ਉਸ ਦਾ ਕੀ ਨਤੀਜਾ ਨਿਕਲਿਆ ਸੀ ਉਸ ਬਾਰੇ ਸਿੱਖਿਆ ਵਿਭਾਗ ਅਜੇ ਤੱਕ ਕੁਝ ਨਹੀਂ ਦੱਸ ਸਕਿਆ।
ਲਿਸਟ 602346