ਦਾ ਐਡੀਟਰ ਨਿਊਜ.ਚੰਡੀਗੜ੍ਹ। ਪੱਪਲਪ੍ਰੀਤ ਸਿੰਘ ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੱਥੂਨੰਗਲ ਦੇ ਏਰੀਏ ਵਿੱਚੋ ਗਿ੍ਰਫਤਾਰ ਕੀਤਾ ਹੈ ਅਤੇ ਇਸ ਦੀ ਗਿ੍ਰਫਤਾਰੀ ਐੱਨ.ਐਸ.ਆਈ. ਤਹਿਤ ਕੀਤੀ ਗਈ ਹੈ ਅਤੇ ਇਸ ਖਿਲਾਫ 6 ਹੋਰ ਕੇਸ ਵੀ ਦਰਜ ਹਨ। ਪੱਪਲਪ੍ਰੀਤ ਸਿੰਘ ਅਮਿ੍ਰਤਪਾਲ ਸਿੰਘ ਦਾ ਮੁੱਖ ਸਾਥੀ ਹੈ। ਇਹ ਜਾਣਕਾਰੀ ਪੰਜਾਬ ਪੁਲਿਸ ਦੇ ਆਈ.ਜੀ. ਸੁਖਚੈਨ ਸਿੰਘ ਗਿੱਲ ਵੱਲੋਂ ਪ੍ਰੈੱਸ ਕਾਂਨਫਰੰਸ ਦੌਰਾਨ ਸਾਂਝੀ ਕੀਤੀ ਹੈ।
ReplyForward
|