ਹੁਸ਼ਿਆਰਪੁਰ। ਜਿਲੇ ਅੰਦਰ ਕਰੋਨਾ ਮਹਾਂਮਾਰੀ ਲਗਾਤਾਰ ਵੱਧ ਰਹੀ ਹੈ ਤੇ ਅੱਜ ਵੀ ਜਿਲੇ ਅੰਦਰ 216 ਲੋਕਾਂ ਦੇ ਸੈਂਪਲਾਂ ਦੀ ਰਿਪੋਰਟ ਪਾਜੇਟਿਵ ਆਈ ਹੈ ਜਦੋਂ 5 ਔਰਤਾਂ ਸਮੇਤ 8 ਲੋਕਾਂ ਦੀ ਅੱਜ ਕਰੋਨਾ ਕਾਰਨ ਮੌਤ ਵੀ ਹੋ ਗਈ ਹੈ। ਸਿਹਤ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਮੌਜੂਦਾ ਸਮੇਂ ਜਿਲੇ ਅੰਦਰ 10872 ਲੋਕ ਕਰੋਨਾ ਪਾਜੇਟਿਵ ਹਨ ਤੇ ਹੁਣ ਤੱਕ ਜਿਲੇ ਵਿਚ 429 ਲੋਕਾਂ ਦੀ ਇਸ ਬਿਮਾਰੀ ਕਾਰਨ ਮੌਤ ਹੋ ਚੁੱਕੀ ਹੈ। ਜਿਲੇ ਵਿਚ ਮੌਜੂਦਾ ਸਮੇਂ ਕਰੋਨਾ ਦੇ 1338 ਐਕਟਿਵ ਕੇਸ ਹਨ। ਕਰੋਨਾ ਭਾਵੇਂ ਵੱਧ ਰਿਹਾ ਹੈ ਲੇਕਿਨ ਇਸਦੇ ਬਾਵਜੂਦ ਆਮ ਲੋਕ ਸ਼ਹਿਰ ਦੇ ਬਜਾਰਾਂ ਵਿਚ ਬਿਨਾ ਮਾਸਕ ਤੋਂ ਘੁੰਮਦੇ ਆਮ ਦਿਖਾਈ ਦੇ ਰਹੇ ਹਨ।
-ਜਿਲੇ ’ਚ 216 ਲੋਕਾਂ ਦੀ ਕਰੋਨਾ ਰਿਪੋਰਟ ਪਾਜੇਟਿਵ, 8 ਦੀ ਮੌਤ