ਦਾ ਐਡੀਟਰ ਨਿਊਜ਼, ਨਵੀਂ ਦਿੱਲੀ ——– ਲੋਕ ਸਭਾ ਚੋਣਾਂ ਦੇ ਸਾਰੇ 7 ਪੜਾਵਾਂ ਲਈ ਵੋਟਿੰਗ ਖਤਮ ਹੋ ਗਈ ਹੈ ਅਤੇ ਨਤੀਜੇ 4 ਜੂਨ ਨੂੰ ਆਉਣਗੇ। ਪਰ ਇਸ ਤੋਂ ਪਹਿਲਾਂ ਵੱਖ-ਵੱਖ ਨਿਊਜ਼ ਚੈਨਲਾਂ ਅਤੇ ਏਜੰਸੀਆਂ ਦੇ ਐਗਜ਼ਿਟ ਪੋਲ ਸਾਹਮਣੇ ਆਏ ਹਨ।
6 ਐਗਜ਼ਿਟ ਪੋਲ ‘ਚ ਐਨ.ਡੀ.ਏ. ਨੂੰ 350 ਤੋਂ ਵੱਧ ਵੋਟਾਂ ਅਤੇ ਆਈ.ਐਨ.ਡੀ.ਆਈ.ਏ. ਨੂੰ 125 ਤੋਂ 150 ਸੀਟਾਂ ਮਿਲਣ ਦੀ ਉਮੀਦ ਹੈ।

ਬੀਜੇਪੀ ਕਾਂਗਰਸ ਹੋਰ
(Saam) ਜਨ ਕੀ ਬਾਤ 377 151 3
ਇੰਡੀਆ ਨਿਊਜ਼ (ਪੋਲਸਟ੍ਰੇਟ) 371 125 47
ਰਿਪਬਲਿਕ ਭਾਰਤ (ਮੈਜਰਿਟ) 361 126 56
ਰਿਪਬਲਿਕ ਟੀਵੀ (P MARQ) 359 154 30
ਇੰਡੀਆ ਨਿਊਜ਼ (ਡੀ ਡਾਇਨਾਮਿਕਸ) 371 125 47
ਨਿਊਜ਼ ਨੇਸ਼ਨ 360 161 22