ਦਾ ਐਡੀਟਰ, ਚੰਡੀਗੜ੍ਹ ——– ਸਾਬਕਾ ਉੱਪ ਮੁੱਖ ਮੰਤਰੀ ਅਤੇ ਕਾਂਗਰਸੀ ਨੇਤਾ ਓ ਪੀ ਸੋਨੀ ਦੀ ਜ਼ਮਾਨਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਵਿਕਾਸ ਬਹਿਲ ਵੱਲੋਂ ਮਨਜ਼ੂਰ ਕਰ ਲਈ ਗਈ ਹੈ। ਹਾਲਾਂਕਿ ਉਨ੍ਹਾਂ ਨੇ ਓਪਨ ਕੋਰਟ ‘ਚ ਇਸ ਬੇਲ ਨੂੰ ਮਨਜ਼ੂਰ ਕਰਦਿਆਂ ਡਿਟੇਲ ਆਰਡਰ ਆਉਂਦੇ ਸੋਮਵਾਰ ਲਿਖਾਉਣ ਬਾਰੇ ਕਿਹਾ ਹੈ।