ਚੰਡੀਗੜ, 4 ਸਤੰਬਰ, 2023: ਸਿੱਖਿਆ ਵਿਭਾਗ ਵੱਲੋਂ ਹਰ ਸਾਲ ਦੀ ਤਰ੍ਹਾਂ 5 ਸਤੰਬਰ ਨੂੰ ਅਧਿਆਪਕ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਨ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ 80 ਅਧਿਆਪਕਾਂ ਦਾ ਸਟੇਟ ਐਵਾਰਡ ਨਾਲ ਸਨਮਾਨ ਕੀਤਾ ਜਾਵੇਗਾ। ਜਿਸ ਦੇ ਲਈ ਪੰਜਾਬ ਸਰਕਾਰ ਵੱਲੋਂ 80 ਅਧਿਆਪਕਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਹੈ।
ਸਿੱਖਿਆ ਵਿਭਾਗ ਵੱਲੋਂ ਅਧਿਆਪਕ ਦਿਵਸ ਮੌਕੇ ਅਧਿਆਪਕ ਰਾਜ ਪੁਰਸਕਾਰ (ਅੱਪਰ ਪ੍ਰਾਇਮਰੀ), ਅਧਿਆਪਕ ਰਾਜ ਪੁਰਸਕਾਰ (ਪ੍ਰਾਇਮਰੀ), ਜੰਗ ਅਧਿਆਪਕ ਰਾਜ ਪੁਰਸਕਾਰ (ਅੱਪਰ ਪ੍ਰਾਇਮਰੀ), ਜੰਗ ਅਧਿਆਪਕ ਰਾਜ ਪੁਰਸਕਾਰ (ਪ੍ਰਾਇਮਰੀ) ਅਤੇ ਪ੍ਰਬੰਧਕੀ ਰਾਜ ਪੁਰਸਕਾਰ ਦਿੱਤੇ ਜਾਣਗੇ। ਪੂਰੀ ਲਿਸਟ ਦੇਖੋ………..