ਦਾ ਐਡੀਟਰ ਨਿਊਜ਼, ਚੰਡੀਗੜ੍ਹ ——- ਪੰਜਾਬ ਸਰਕਾਰ ਵੱਲੋਂ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਬਦਲੇ ਗਏ ਹਨ ਜਿਸ ਤਹਿਤ ਹੁਸ਼ਿਆਰਪਰ ਦੇ ਤਹਿਸੀਲਦਾਰ ਰਾਜਿੰਦਰ ਸਿੰਘ ਦਾ ਤਬਾਦਲਾ ਫਾਜ਼ਿਲਕਾ ਦਾ ਕਰ ਦਿੱਤਾ ਗਿਆ ਹੈ ਤੇ ਨਾਲ ਵਾਧੂ ਚਾਰਜ ਅਬੋਹਰ ਦਾ ਦਿੱਤਾ ਗਿਆ ਹੈ, ਰਾਜਿੰਦਰ ਸਿੰਘ ਦੀ ਥਾਂ ਗੁਰਸੇਵਕ ਚੰਦ ਨੂੰ ਹੁਸ਼ਿਆਰਪਰ ਦਾ ਤਹਿਸੀਲਦਾਰ ਲਗਾਇਆ ਗਿਆ ਹੈ ਜੋਂ ਪਹਿਲਾ ਫਾਜ਼ਿਲਕਾ ਤੇ ਅਬੋਹਰ ਦੇਖ ਰਹੇ ਸਨ। ਦੱਸ ਦਈਏ ਕਿ ਰਾਜਿੰਦਰ ਸਿੰਘ ਇਮਾਨਦਾਰ ਅਫਸਰ ਹਨ ਤੇ ਮਾਲ ਮੰਤਰੀ ਦੇ ਆਪਣੇ ਸ਼ਹਿਰ ਵਿੱਚੋ ਇਸ ਤਰ੍ਹਾਂ ਦੇ ਅਫ਼ਸਰ ਦਾ ਜਾਣਾ ਕਈ ਸਵਾਲ ਖੜੇ ਕਰਦਾ ਹੈ। ਇਹ ਵੀ ਸੁਣਨ ਵਿੱਚ ਆਮ ਸੀ ਕੇ ਰਾਜਿੰਦਰ ਸਿੰਘ ਕਿਸੇ ਵੀ ਗ਼ਲਤ ਕੰਮ ਵਿੱਚ ਕਿਸੇ ਦੀ ਵੀ ਸਿਫਾਰਿਸ਼ ਨਹੀਂ ਮੰਨਦੇ ਸਨ।
ਗੁਰਸੇਵਕ ਕਰਨਗੇ ਮਾਲ ਮੰਤਰੀ ਦੇ ਹਲਕੇ ਦੀ ਸੇਵਾ, ਤਹਿਸੀਲਦਾਰ ਲਾਏ ਗਏ