ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ। ਜਲੰਧਰ ਹੁਸ਼ਿਆਰਪੁਰ ਰੋਡ ਤੇ ਪਿੱਪਲਾਂਵਾਲਾ ਵਿਖੇ ਦੋ ਗੁੱਟਾਂ ਵਿੱਚ ਹੋਈ ਲੜਾਈ ਦੀਆਂ ਤਸਵੀਰਾਂ ਸਾਹਮਣੇ ਆਇਆ, ਹੈ ਜਿਸ ਵਿੱਚ ਉਹ ਘਿਨਾਉਣਾ ਦ੍ਰਿਸ਼ ਵੀ ਹੈ, ਜਿਸ ਵਿੱਚ ਸਾਜਨ ਗੋਲੀਆਂ ਲੱਗਣ ਤੋਂ ਬਾਅਦ ਢਹਿ-ਢੇਰੀ ਹੋ ਜਾਂਦਾ ਹੈ ਸਾਜਨ ਦਾ ਕਸੂਰ ਸਿਰਫ ਇੰਨਾ ਸੀ ਕਿ ਉਹ ਆਪਣੇ ਇਕ ਦੋਸਤ ਦੀ ਮਦਦ ਕਰਨ ਆਇਆ ਸੀ । ਆਪਣੇ ਪਿੱਛੇ ਉਹ ਇਹ ਪੰਜ ਮਹੀਨੇ ਦਾ ਬੱਚਾ ਛੱਡ ਗਿਆ ਹੈ । ਉਸ ਨੂੰ ਫ਼ੋਨ ਉਸ ਵਕਤ ਆਇਆ ਜਦ ਉਹ ਗੱਡੀ ਤੇ ਸਵਾਰ ਹੋ ਕੇ ਹਿਮਾਚਲ ਪ੍ਰਦੇਸ਼ ਨੂੰ ਘੁੰਮਣ ਜਾ ਰਿਹਾ ਸੀ ਲੇਕਿਨ ਮੌਤ ਉਸ ਨੂੰ ਉਥੇ ਖਿੱਚ ਲਿਆਈ । ਦੂਸਰੇ ਵੀਡੀਓ ਵਿਚ ਚੰਨਾ ਸੜਕ ਤੇ ਪਿਆ ਹੋਇਆ ਦਿਖਾਈ ਦੇ ਰਿਹਾ ਹੈ ਉਸ ਦੇ ਵੀ ਕਰਾਸ ਫਾਈਰਿੰਗ ਦੌਰਾਨ ਗੋਲੀਆਂ ਲੱਗੀਆਂ ਸਨ, ਉਸ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ।
ਹੁਸ਼ਿਆਰਪੁਰ ਗੈਂਗਵਾਰ : ਸੀਸੀਟੀਵੀ ਵਿੱਚ ਕੈਦ ਹੋਇਆ ਸਾਜਨ ਦਾ ਕਤਲ