ਦਾ ਐਡੀਟਰ ਨਿਊਜ਼,ਮੋਰਿੰਡਾ|ਮੋਰਿੰਡਾ ਸ਼ਹਿਰ ਦੇ ਇਤਿਹਾਸਕ ਗੁਰਦੁਆਰੇ ਕੋਤਵਾਲੀ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਦੀ ਪਹਿਚਾਣ ਹੋ ਗਈ ਹੈ,ਜਿਸ ਦਾ ਨਾਮ ਜਸਵੀਰ ਸਿੰਘ ਜੱਸੀ ਪੁੱਤਰ ਅਮਰੀਕ ਸਿੰਘ ਹੈ ਤੇ’ਉਹ ਮੋਰਿੰਡਾ ਸਹਿਰ ਦਾ ਹੀ ਰਹਿਣੇ ਵਾਲਾ ਹੈ ਇਸ ਮਾਮਲੇ ਵਿੱਚ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਹੈ ਉਸ ਵਿਚ ਸਾਰੀ ਘਟਨਾ ਦਾ ਵਖਿਆਨ ਕੀਤਾ ਗਿਆ ਹੈ ਹਾਲਾਂਕਿ ਇਸ ਐਫ.ਆਈ .ਆਰ ਵਿੱਚ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਗਿਆ ਕਿ ਉਸ ਨੇ ਬੇਅਦਬੀ ਕਿਉਂ ਕੀਤੀ ਹੈ
FIR ਦੀ ਕਾਪੀ
Morinda FIR