ਦਾ ਐਡੀਟਰ ਨਿਊਜ਼, ਪਟਿਆਲਾ: ਪੰਜਾਬ ਕਾਂਗਰਸ ਦੀ ਨੇਤਾ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਜੇਲ੍ਹ ਤੋਂ ਰਿਹਾ ਹੋ ਕੇ ਬਾਹਰ ਆ ਗਏ ਹਨ, ਉਹਨਾਂ ਦਾ ਉਥੇ,ਜਿੱਥੇ ਕਾਂਗਰਸੀ ਸਮਰਥਕਾਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ, ਉੱਥੇ ਹੀ ਕਈ ਕਾਗਰਸੀ ਆਗੂ ਜਿਨ੍ਹਾਂ ਵਿਚ ਮਹਿੰਦਰ ਸਿੰਘ ਕੇਪੀ, ਲਾਲ ਸਿੰਘ, ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਨਵਤੇਜ ਸਿੰਘ ਚੀਮਾ, ਆਗੂ ਸ਼ਾਮਲ ਸਨ ਉਨ੍ਹਾਂ ਦੇ ਸਵਾਗਤ ਲਈ ਪਟਿਆਲਾ ਜੇਲ੍ਹ ਅੱਗੇ ਪੁੱਜੇ ਹੋਏ ਸਨ ਜ਼ਿਲ੍ਹੇ ਸਨ ਨਵਜੋਤ ਸਿੰਘ ਸਿੱਧੂ ਤਕਰੀਬਨ ਇੱਕ ਸਾਲ ਤੋਂ ਪਟਿਆਲਾ ਜੇਲ ਅੰਦਰ ਬੰਦ ਸਨ, ਹੁਣ ਸਾਰਿਆਂ ਦੀ ਨਿਗਾਹ ਇਸ ਗੱਲ ਤੇ ਤੇ ਗਈ ਹੈ ਕਿ ਨਵਜੋਤ ਸਿੰਘ ਸਿੱਧੂ ਜੀ ਕਾਂਗਰਸ ਵਿਚ ਕੀ ਭੂਮਿਕਾ ਹੋਵੇਗੀ ਇੱਥੇ ਇਸ ਗੱਲ ਦੀ ਵੀ ਚਰਚਾ ਹੋ ਰਹੀ ਹੈ ਨਵਜੋਤ ਸਿੰਘ ਸਿੱਧੂ ਦੇ ਬਾਹਰ ਆਉਣ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਮੁਸ਼ਕਲਾਂ ਵੱਧ ਸਕਦੀਆਂ ਹਨ
ਗੁਰੂ ਜੇਲ੍ਹ ਤੋਂ ਹੋਇਆ ਬਾਹਰ,ਕਾਂਗਰਸ ‘ਚ’ ਹਲਚਲ