ਦਾ ਐਡੀਟਰ ਨਿਊਜ਼, ਚੰਡੀਗੜ੍ਹ ——- ਜ਼ਿਲ੍ਹਾ ਹੁਸ਼ਿਆਰਪੁਰ ਲਈ ਇਹ ਮਾਣ ਵਾਲੀ ਖਬਰ ਹੈ ਕਿ ਇਥੋਂ ਦੇ ਸ਼ਹਾਬੋਦੀਨ ਪਿੰਡ ਦੇ ਜਮਪਾਲ ਗੁਰਪਾਲ ਸਿੰਘ ਜੋ ਕਿ ਪਹਿਲਾਂ ਬੀਐਸਐਫ ਵਿੱਚ ਡੀਆਈਜੀ ਸਨ ਅਤੇ ਹੁਣ ਉਹਨਾਂ ਨੂੰ ਬਤੌਰ ਆਈਜੀ ਪ੍ਰਮੋਟ ਕੀਤਾ ਗਿਆ ਹੈ। ਉਹਨਾਂ ਨੂੰ ਆਈਜੀ (HR &LOGISTICS) SDG Hqr (EASTERN COMMAND) BSF KOLKATA ਵਿਖੇ ਤੈਨਾਤ ਕੀਤਾ ਗਿਆ ਹੈ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਗੁਰਪਾਲ ਸਿੰਘ ਜੀ ਜੀ ਡੀਐਸਡੀ ਕਾਲਜ ਹਰਿਆਣਾ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਬੀਐਸਐਫ ਵਿੱਚ ਭਰਤੀ ਹੋ ਗਏ ਸਨ ਅਤੇ ਉਨਾਂ ਨੇ ਭਾਰਤ ਦੇ ਵੱਖ ਵੱਖ ਸੂਬਿਆਂ ਵਿੱਚ ਬਤੌਰ ਡੀਆਈਜੀ ਰਹਿੰਦਿਆਂ ਵੀ ਬੀਐਸਐਫ ਵਿੱਚ ਸੇਵਾ ਕੀਤੀ ਹੈ ਉਹਨਾਂ ਦੀ ਇਸ ਪ੍ਰਮੋਸ਼ਨ ਤੇ ਉਹਨਾਂ ਨੂੰ ਅਤੇ ਉਨਾਂ ਦੇ ਪਰਿਵਾਰ ਨੂੰ ਵਧਾਈ ਸੰਦੇਸ਼ ਮਿਲ ਰਹੇ ਹਨ, ਤੇ ਨਾਲ ਹੀ ਉਨ੍ਹਾਂ ਦੇ ਪਿੰਡ ਸਮੇਤ ਇਲਾਕੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ
ਹੁਸ਼ਿਆਰਪੁਰ ਜ਼ਿਲ੍ਹੇ ਦਾ ਵਧਿਆ ਮਾਣ, ਗੁਰਪਾਲ ਸਿੰਘ ਬੀਐਸਐਫ ਵਿੱਚ ਆਈਜੀ ਪ੍ਰਮੋਟ