ਵਕੀਲ ਨੇ ਕੀਤਾ ਪਤਨੀ ਦਾ ਕਤਲ: ਫੇਰ ਪੁਲਿਸ ਨੂੰ ਖੁਦ ਹੀ ਫੋਨ ਕਰਕੇ ਬੁਲਾਇਆ

ਦਾ ਐਡੀਟਰ ਨਿਊਜ਼, ਅੰਮ੍ਰਿਤਸਰ ——- ਅੰਮ੍ਰਿਤਸਰ ‘ਚ ਸੀਨੀਅਰ ਵਕੀਲ ਨੇ ਆਪਣੀ ਪਤਨੀ ਦਾ ਸਿਰ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਕਤਲ ਕਰ ਦਿੱਤਾ। ਉਹ ਪਤਨੀ ਦੇ ਮਰਨ ਤੱਕ ਉਸ ਦੇ ਸਿਰ ‘ਤੇ ਵਾਰ ਕਰਦਾ ਰਿਹਾ। ਕਤਲ ਤੋਂ ਬਾਅਦ ਉਸ ਨੇ ਖੁਦ ਪੁਲਸ ਨੂੰ ਸੂਚਿਤ ਕੀਤਾ ਅਤੇ ਜਾਂਚ ਲਈ ਬੁਲਾਇਆ। ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਉਹ ਵਾਰ-ਵਾਰ ਉਹੀ ਗੱਲ ਦੁਹਰਾਉਂਦਾ ਰਿਹਾ-ਇਸ ਨੂੰ ਆਪਣੇ ਕੀਤੇ ਦੀ ਸਜ਼ਾ ਮਿਲ ਗਈ ਹੈ।

ਪਤਨੀ ਦਾ ਕਤਲ ਕਰਨ ਵਾਲੇ ਵਿਅਕਤੀ ਦੀ ਪਛਾਣ ਬਲਜੀਤ ਸਿੰਘ ਵਾਸੀ ਜੱਜ ਨਗਰ ਵਜੋਂ ਹੋਈ ਹੈ। ਜਦੋਂਕਿ ਮ੍ਰਿਤਕ ਦੀ ਪਛਾਣ 35 ਸਾਲਾ ਬਿਕਰਮਜੀਤ ਕੌਰ ਵਜੋਂ ਹੋਈ ਹੈ, ਜੋ ਕਿ ਪੇਸ਼ੇ ਤੋਂ ਅਧਿਆਪਕ ਸੀ। ਉਸ ਦਾ ਇੱਕ ਬੇਟਾ ਹੈ, ਜੋ ਘਟਨਾ ਦੇ ਸਮੇਂ ਜਿੰਮ ਗਿਆ ਸੀ। ਦੇਰ ਰਾਤ ਪੁਲੀਸ ਨੂੰ ਫੋਨ ਆਇਆ ਤਾਂ ਬਲਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਦਾ ਕਤਲ ਹੋ ਗਿਆ ਹੈ ਅਤੇ ਉਸ ਨੇ ਹੀ ਆਪਣੀ ਪਤਨੀ ਨੂੰ ਮਾਰਿਆ ਹੈ।

Banner Add

ਇਹ ਸੁਣਦਿਆਂ ਹੀ ਪੁਲਿਸ ਟੀਮ ਤੁਰੰਤ ਜੱਜ ਨਗਰ ਪਹੁੰਚੀ। ਬਲਜੀਤ ਸਿੰਘ ਆਪਣੀ ਪਤਨੀ ਦੀ ਮ੍ਰਿਤਕ ਦੇਹ ਕੋਲ ਬੈਠਾ ਉੱਚੀ-ਉੱਚੀ ਬੋਲ ਪਾ ਰਿਹਾ ਸੀ। ਪੁਲੀਸ ਨੇ ਗੰਭੀਰਤਾ ਨੂੰ ਸਮਝਦਿਆਂ ਤੁਰੰਤ ਉਸ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਲੈ ਗਈ। ਇਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਏ.ਸੀ.ਪੀ ਗੁਰਿੰਦਰਵੀਰ ਸਿੰਘ ਨੇ ਦੱਸਿਆ ਕਿ ਬਲਜੀਤ ਸਿੰਘ ਖਿਲਾਫ ਬੀਐੱਨਐੱਸ 303 ਤਹਿਤ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਲਾਸ਼ ਨੂੰ ਕਬਜ਼ੇ ‘ਚ ਲੈਣ ਤੋਂ ਬਾਅਦ ਦੋਸ਼ੀ ਦੀ ਮੈਡੀਕਲ ਜਾਂਚ ਕਰਵਾਈ ਜਾਵੇਗੀ ਕਿ ਵਾਰਦਾਤ ਨੂੰ ਅੰਜਾਮ ਦੇਣ ਸਮੇਂ ਉਹ ਨਸ਼ੇ ਦੀ ਹਾਲਤ ‘ਚ ਸੀ ਜਾਂ ਨਹੀਂ। ਜਦਕਿ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮੁਰਦਾਘਰ ‘ਚ ਭੇਜ ਦਿੱਤਾ ਗਿਆ ਹੈ। ਫੋਰੈਂਸਿਕ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਘਟਨਾ ਨਾਲ ਸਬੰਧਤ ਸਬੂਤ ਇਕੱਠੇ ਕੀਤੇ ਜਾ ਰਹੇ ਹਨ।

ਏ.ਸੀ.ਪੀ ਗੁਰਿੰਦਰਵੀਰ ਸਿੰਘ ਨੇ ਦੱਸਿਆ ਕਿ ਦੋਵਾਂ ਵਿਚਕਾਰ ਪਰਿਵਾਰਕ ਝਗੜਾ ਚੱਲ ਰਿਹਾ ਸੀ। ਪਤੀ ਨੂੰ ਆਪਣੀ ਪਤਨੀ ‘ਤੇ ਸ਼ੱਕ ਸੀ ਕਿ ਉਸਦਾ ਪ੍ਰੇਮ ਸਬੰਧ ਚੱਲ ਰਿਹਾ ਹੈ। ਇਸ ਦੇ ਨਾਲ ਹੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਦੋਵਾਂ ਵਿਚਾਲੇ ਕਦੇ ਕੋਈ ਲੜਾਈ ਨਹੀਂ ਹੋਈ। ਬੱਚਾ ਵੀ ਵੱਡਾ ਹੋ ਗਿਆ ਹੈ। ਦੋਵੇਂ ਚੰਗੇ ਸਨ ਅਤੇ ਮੇਲ-ਮਿਲਾਪ ਨੂੰ ਪਸੰਦ ਕਰਦੇ ਸਨ।

Recent Posts

ਹਾਈ ਕੋਰਟ ਦੇ ਹੁਕਮਾਂ ’ਤੇ ਜਲੰਧਰ ਦੇ ਮਸ਼ਹੂਰ ਕੁੱਲੜ ਪੀਜ਼ਾ ਜੋੜੇ ਨੂੰ ਮਿਲੀ ਪੁਲਿਸ ਸੁਰੱਖਿਆ

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ: ਪ੍ਰਕਾਸ਼ ਪੁਰਬ ਮਨਾਉਣ ਲਈ ਸਿਰਫ਼ 763 ਸ਼ਰਧਾਲੂਆਂ ਨੂੰ ਮਿਲਿਆ ਵੀਜ਼ਾ

ਸੜਕ ਹਾਦਸੇ ‘ਚ 2 ਵਿਦਿਆਰਥੀਆਂ ਦੀ ਮੌਤ: 12ਵੀਂ ਜਮਾਤ ‘ਚ ਪੜ੍ਹਦੇ ਸੀ, ਸਕੂਲ ਤੋਂ ਪਰਤ ਰਹੇ ਸੀ ਘਰ

15 ਨਵੰਬਰ ਤੋਂ ਲੁਧਿਆਣਾ ‘ਚ 14 ਟਰੇਨਾਂ ਰੱਦ: ਫ਼ਿਰੋਜ਼ਪੁਰ-ਹਿਸਾਰ ਤੇ ਚੰਡੀਗੜ੍ਹ ਨੂੰ ਨਹੀਂ ਜਾ ਸਕਣਗੀਆਂ ਟਰੇਨਾਂ

ਹਰਿਆਣਾ-ਪੰਜਾਬ ਦੇ 2 ਹਾਕੀ ਖਿਡਾਰੀ ਵਿਆਹ ਦੇ ਬੰਧਨ ‘ਚ ਬੱਝਣਗੇ: ਭਾਰਤੀ ਪੁਰਸ਼ ਹਾਕੀ ਟੀਮ ਦੇ ਆਕਾਸ਼ਦੀਪ ਦੀ ਮਹਿਲਾ ਹਾਕੀ ਟੀਮ ਦੀ ਮੋਨਿਕਾ ਨਾਲ ਹੋਈ ਮੰਗਣੀ

ਰਾਤ ਤੋਂ ਸਰਗਰਮ ਹੋਇਆ ਵੈਸਟਰਨ ਡਿਸਟਰਬੈਂਸ, 15 ਨਵੰਬਰ ਨੂੰ ਮੀਂਹ ਦੀ ਸੰਭਾਵਨਾ

ਤੀਜੇ ਟੀ-20 ‘ਚ ਦੱਖਣੀ ਅਫਰੀਕਾ ਦੀ ਕਰਾਰੀ ਹਾਰ: ਤਿਲਕ ਦੇ ਸੈਂਕੜੇ, ਅਰਸ਼ਦੀਪ ਦੀ ਗੇਂਦਬਾਜ਼ੀ ਨਾਲ ਜਿੱਤਿਆ ਭਾਰਤ

ਮੁੱਖ ਮੰਤਰੀ ਦੀ ਪ੍ਰਚਾਰ ਦੀ ਭੁੱਖ ਪੰਜਾਬ ਨੂੰ ਮਹਿੰਗੀ ਪਈ: ਆਮ ਆਦਮੀ ਕਲੀਨਿਕਾਂ ਦੀ ਇਸ਼ਤਿਹਾਰਬਾਜ਼ੀ ’ਤੇ ਖਰਚੇ 100 ਕਰੋੜ ਰੁਪਏ ਮੁੱਖ ਮੰਤਰੀ ਤੋਂ ਵਸੂਲੇ ਜਾਣ – ਮਜੀਠੀਆ

ਚੰਡੀਗੜ੍ਹ ‘ਚ ਹਰਿਆਣਾ ਲਈ ਬਣੇਗੀ ਨਵੀਂ ਵੱਖਰੀ ਵਿਧਾਨ ਸਭਾ, ਕੇਂਦਰ ਵੱਲੋਂ ਨੋਟੀਫ਼ਿਕੇਸ਼ਨ ਜਾਰੀ

ਪੰਜਾਬ-ਚੰਡੀਗੜ੍ਹ ਦੀ ਹਵਾ ਹੋਈ ਜ਼ਹਿਰੀਲੀ, 15 ਨਵੰਬਰ ਤੱਕ ਸੰਘਣੀ ਧੁੰਦ ਦਾ ਯੈਲੋ ਅਲਰਟ

ਕੈਨੇਡਾ ‘ਚ ਅਰਸ਼ਦੀਪ ਡੱਲਾ ਦੀ ਗ੍ਰਿਫਤਾਰੀ ਦੀ ਪੁਸ਼ਟੀ, ਨਾਲ ਇੱਕ ਹੋਰ ਗੈਂਗਸਟਰ ਵੀ ਗ੍ਰਿਫਤਾਰ

ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਆਪਣੀ ਜਾਇਦਾਦ ਜਨਤਕ ਕੀਤੀ: ਸੋਸ਼ਲ ਮੀਡੀਆ ‘ਤੇ ਪਾਈ ਜਾਣਕਾਰੀ

ਬੁਲਡੋਜ਼ਰ ਦੀ ਕਾਰਵਾਈ ‘ਤੇ ਸੁਪਰੀਮ ਕੋਰਟ ਦਾ ਫੈਸਲਾ: ਕਿਹਾ – ਅਫਸਰ ਜੱਜ ਨਹੀਂ ਬਣ ਸਕਦੇ: ਉਹ ਫੈਸਲਾ ਨਾ ਕਰਨ ਕਿ ਕੌਣ ਦੋਸ਼ੀ ਹੈ ? ਸ਼ਕਤੀ ਦੀ ਦੁਰਵਰਤੋਂ ਦੀ ਇਜਾਜ਼ਤ ਨਹੀਂ

ਚੀਨ ‘ਚ 62 ਸਾਲਾ ਵਿਅਕਤੀ ਨੇ ਲੋਕਾਂ ‘ਤੇ ਚੜ੍ਹਾਈ ਕਾਰ: 35 ਦੀ ਮੌਤ, 43 ਜ਼ਖਮੀ

ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਸੀਰੀਜ਼ ਦਾ ਤੀਜਾ ਮੈਚ ਅੱਜ: ਸੀਰੀਜ਼ 1-1 ਨਾਲ ਬਰਾਬਰੀ ‘ਤੇ

PCB ਨੇ ICC ਨੂੰ ਲਿਖਿਆ- ਜੇਕਰ ਆਸਟ੍ਰੇਲੀਆ-ਨਿਊਜ਼ੀਲੈਂਡ, ਇੰਗਲੈਂਡ ਆ ਚੁੱਕੇ ਹਨ ਤਾਂ ਟੀਮ ਇੰਡੀਆ ਕਿਉਂ ਨਹੀਂ ?

ਟਰੰਪ ਦੀ ਜਿੱਤ ਤੋਂ ਬਾਅਦ ਅਮਰੀਕਾ ਵਿੱਚ ਗਰਭਪਾਤ ਦੀਆਂ ਗੋਲੀਆਂ ਦੀ ਵਿਕਰੀ ਵਧੀ

ਸਰਪੰਚਾਂ ਤੋਂ ਬਾਅਦ ਹੁਣ ਪੰਚਾਇਤਾਂ ਦੇ ਨਵੇਂ ਬਣੇ ਪੰਚਾਂ ਨੂੰ ਇਸ ਦਿਨ ਚੁਕਾਈ ਜਾਵੇਗੀ ਸਹੁੰ, ਨੋਟੀਫਿਕੇਸ਼ਨ ਜਾਰੀ

ਜੋਗਾ ਸਿੰਘ ਦੀ ਡੀ.ਐਸ.ਪੀ. ਡੇਰਾ ਬਾਬਾ ਨਾਨਕ ਵਜੋਂ ਹੋਈ ਤਾਇਨਾਤੀ

ਹਰਸਿਮਰਤ ਕੌਰ ਬਾਦਲ ਵੱਲੋਂ ਬੱਚਿਆਂ ਵਿਚ ਨਸ਼ਿਆਂ ਦੀ ਵਰਤੋਂ ਰੋਕਣ ਵਾਸਤੇ ਪ੍ਰਾਈਵੇਟ ਮੈਂਬਰ ਬਿੱਲ ਪੇਸ਼

ਸਿੱਧੂ ਮੂਸੇਵਾਲਾ ਦੇ ਚਾਚੇ ਦੇ ਗੰਨਮੈਨ ਨੂੰ ਲੱਗੀ ਗੋਲੀ: ਮੌਕੇ ‘ਤੇ ਹੀ ਮੌਤ

ਚੋਣ ਕਮਿਸ਼ਨ ਨੇ ਡੇਰਾ ਬਾਬਾ ਨਾਨਕ ਦੇ ਡੀਐਸਪੀ ਨੂੰ ਹਟਾਇਆ: ਨਵੀਂ ਨਿਯੁਕਤੀ ਲਈ ਮੰਗੇ ਸਰਕਾਰ ਤੋਂ ਅਫਸਰਾਂ ਦੇ ਨਾਂਅ

ਮਿੱਟੀ ਦਾ ਮੋਹ ਸਾਨੂੰ ਆਪਣਿਆਂ ਦੀ ਮਦਦ ਲਈ ਖਿੱਚਦਾ ਹੈ – ਮਨਜੀਤ ਸਿੰਘ

ਸਾਬਕਾ ਸੀ ਐਮ ਕੈਪਟਨ ਅਮਰਿੰਦਰ ਦੇ ਸਲਾਹਕਾਰ ਰਹੇ ਭਰਤ ਇੰਦਰ ਸਿੰਘ ਚਾਹਲ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ: ਗ੍ਰਿਫਤਾਰੀ ‘ਤੇ ਲੱਗੀ ਰੋਕ

ਆਸਟ੍ਰੇਲੀਆ ‘ਚ ਝੀਲ ਦਾ ਨਾਂਅ ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ ਰੱਖਿਆ

ਪੰਜਾਬ ਦੇ 5 ਜ਼ਿਲ੍ਹਿਆਂ ‘ਚ ਸਮੋਗ ਦਾ ਯੈਲੋ ਅਲਰਟ: ਚੰਡੀਗੜ੍ਹ ‘ਚ AQI 400 ਦੇ ਪਾਰ, ਰੈੱਡ ਅਲਰਟ ਜਾਰੀ

ਪ੍ਰਯਾਗਰਾਜ ‘ਚ ਵਿਦਿਆਰਥੀਆਂ ਦਾ ਪ੍ਰਦਰਸ਼ਨ: ਪੁਲਿਸ ਨੇ ਲਾਠੀਚਾਰਜ ਵੀ ਕੀਤਾ, ਪ੍ਰੀਖਿਆ ਦੋ ਦੀ ਬਜਾਏ ਇਕ ਦਿਨ ਕਰਵਾਉਣ ਦੀ ਮੰਗ

ਅਮਰੀਕੀ ਮੀਡੀਆ ਦਾ ਦਾਅਵਾ- ਟਰੰਪ ਨੇ ਪੁਤਿਨ ਨਾਲ ਗੱਲ ਕੀਤੀ: ਰੂਸ ਨੇ ਕਿਹਾ- ਕੋਈ ਗੱਲਬਾਤ ਨਹੀਂ ਹੋਈ

ਪਾਕਿਸਤਾਨੀ ਡਾਨ ਸ਼ਹਿਜ਼ਾਦ ਭੱਟੀ ਨੇ ਮਿਥੁਨ ਚੱਕਰਵਰਤੀ ਨੂੰ ਦਿੱਤੀ ਧਮਕੀ

ਕੈਨੇਡਾ ‘ਚ ਗ੍ਰਿਫਤਾਰ ਅਰਸ਼ ਡੱਲਾ ਦੀ ਕਹਾਣੀ: ਪੜ੍ਹਾਈ ਲਈ ਵਿਦੇਸ਼ ਗਿਆ, 70 ਤੋਂ ਵੱਧ ਮਾਮਲਿਆਂ ‘ਚ ਲੋੜੀਂਦਾ

ਸੁਰੱਖਿਆ ਬਲਾਂ ਨੇ ਮਣੀਪੁਰ ‘ਚ 10 ਅੱਤਵਾਦੀਆਂ ਨੂੰ ਕੀਤਾ ਢੇਰ: CRPF ਦੀ ਪੋਸਟ ‘ਤੇ ਹਮਲਾ ਕਰਨ ਆਏ ਸੀ; 1 ਫੌਜੀ ਵੀ ਜ਼ਖਮੀ

ਗੁਰਪਤਵੰਤ ਪੰਨੂ ਨੇ ਰਾਮ ਮੰਦਰ ਨੂੰ ਉਡਾਉਣ ਦੀ ਦਿੱਤੀ ਧਮਕੀ: ਵੀਡੀਓ ਜਾਰੀ ਕਰਕੇ ਕਿਹਾ- ਅਯੁੱਧਿਆ ‘ਚ ਹੋਵੇਗੀ ਹਿੰਸਾ

ਗਲੋਬਲ ਸਿੱਖ ਕੌਂਸਲ ਵੱਲੋਂ ਸਿੱਖ ਮੁਲਾਜ਼ਮਾਂ ਨੂੰ ਹਵਾਈ ਅੱਡਿਆਂ ’ਤੇ ਕਿਰਪਾਨ ਕਕਾਰ ਪਹਿਨਣ ’ਤੇ ਪਾਬੰਦੀ ਵਾਲਾ ਹੁਕਮ ਰੱਦ ਕਰਨ ਦੀ ਮੰਗ

सिख कर्मचारियों को हवाई अड्डों पर किरपान पहनने पर प्रतिबंध लगाने वाला आदेश रद्द हो – ग्लोबल सिख काउंसिल की मांग

Global Sikh Council appeals to PM Modi, Minister Naidu to revoke BCAS directive banning Sikh employees from wearing Kirpans in airports

ਸੱਚਦੇਵਾ ਸਟਾਕਸ ਹੁਸ਼ਿਆਰਪੁਰ ਸਾਈਕਲੋਥਾਨ ਨੇ ਰਚਿਆ ਇਤਹਾਸ, ਇੰਡੀਆ ਬੁੱਕ ਆਫ ਰਿਕਾਰਡ ’ਚ ਨਾਮ ਦਰਜ

ਰਵਨੀਤ ਬਿੱਟੂ ਉਹ ‘ਚੀਨੀ ਪਟਾਕਾ ’ ਜੋ ਭਾਜਪਾ ਕੈਂਪ ਨੂੰ ਹੀ ਉੱਡਾ ਦੇਵੇਗਾ – ਸਰਬਜੋਤ ਸਾਬੀ

ਭਾਜਪਾ ਸਪਸ਼ਟ ਕਰੇ ਕਿ ਕਿਸਾਨਾਂ ਦੀ ਤਾਲਿਬਾਨ ਨਾਲ ਤੁਲਨਾ ਕਰਨ ਲਈ ਰਵਨੀਤ ਬਿੱਟੂ ਨੂੰ ਪਾਰਟੀ ਦੀ ਸਹਿਮਤੀ ਹਾਸਲ ਸੀ ਜਾਂ ਨਹੀਂ: ਅਕਾਲੀ ਦਲ

ਗੁਰਪ੍ਰੀਤ ਸਿੰਘ ਹਰੀ ਨੌਂ ਕਤਲ ਮਾਮਲੇ ‘ਚ ਪੁਲਿਸ ਵੱਲੋਂ 2 ਗ੍ਰਿਫ਼ਤਾਰ, ਹਥਿਆਰ ਬਰਾਮਦ

ਗੁਆਂਢੀਆਂ ਵਿਚਾਲੇ ਹੋਈ ਖੂਨੀ ਝੜਪ, 3 ਦੀ ਮੌਤ: 15 ਦਿਨ ਪਹਿਲਾਂ ਵੀ ਹੋਈ ਸੀ ਲੜਾਈ

ਸ਼ੁਭਕਰਨ ਦੀ ਮੌਤ ਮਾਮਲੇ ‘ਚ ਪੰਜਾਬ-ਹਰਿਆਣਾ ਸਰਕਾਰ ਨੂੰ ਨੋਟਿਸ: ਪਰਿਵਾਰ ਨੇ ਹਾਈਕੋਰਟ ‘ਚ ਪਾਈ ਪਟੀਸ਼ਨ, CBI ਜਾਂਚ ਦੀ ਕੀਤੀ ਮੰਗ

ਅੰਮ੍ਰਿਤਸਰ-ਨਾਂਦੇੜ ਫਲਾਈਟ ਜਲਦ ਹੋ ਸਕਦੀ ਹੈ ਸ਼ੁਰੂ: ਪ੍ਰਧਾਨ ਮੰਤਰੀ ਮੋਦੀ ਨੇ ਮਹਾਰਾਸ਼ਟਰ ‘ਚ ਰੈਲੀ ਦੌਰਾਨ ਕੀਤਾ ਐਲਾਨ

ਨਵੰਬਰ ਦਾ ਪਹਿਲਾ ਹਫ਼ਤਾ ਬੀਤਿਆ, ਪਹਾੜਾਂ ‘ਤੇ ਅਜੇ ਵੀ ਸ਼ੁਰੂ ਨਹੀਂ ਹੋਈ ਬਰਫ਼ਬਾਰੀ

ਕੈਨੇਡਾ ‘ਚ ਮੌਜੂਦ ਹਨ ਖਾਲਿਸਤਾਨ ਸਮਰਥਕ: ਪਰ ਪੀਐੱਮ ਮੋਦੀ ਦੇ ਹਿੰਦੂ ਸਮਰਥਕ ਵੀ ਇੱਥੇ ਮੌਜੂਦ – ਟਰੂਡੋ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਲਈ ਵੱਡੀ ਗਿਣਤੀ ‘ਚ ਸਿੱਖ ਸ਼ਰਧਾਲੂਆਂ ਨੂੰ ਨਹੀਂ ਮਿਲਿਆ ਵੀਜ਼ਾ, SGPC ਪ੍ਰਧਾਨ ਨੇ ਜਤਾਇਆ ਇਤਰਾਜ਼

ਜੰਮੂ ਅਤੇ ਕਸ਼ਮੀਰ ਵਿੱਚ ਫੌਜ ਨੇ ਇੱਕ ਅੱਤਵਾਦੀ ਨੂੰ ਕੀਤਾ ਢੇਰ: ਸੋਪੋਰ ਦੇ ਰਾਮਪੁਰ ਜੰਗਲ ਵਿੱਚ ਮੁਕਾਬਲਾ ਜਾਰੀ

ਭਾਜਪਾ ਦਾ ਤੇਜ਼ੀ ਨਾਲ ਹੋ ਰਿਹਾ ਵਿਸਥਾਰ, ਜਿਵੇਂ- ਜਿਵੇਂ ਫਸਲ ਵਧਦੀ ਹੈ, ਨਾਲ ਦੀ ਨਾਲ ਬਿਮਾਰੀਆਂ ਵੀ ਵਧਦੀਆਂ ਹਨ – ਕੀਟਨਾਸ਼ਕਾਂ ਦਾ ਛਿੜਕਾਅ ਜ਼ਰੂਰੀ – ਗਡਕਰੀ

ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਦੂਜਾ ਟੀ-20 ਮੈਚ ਅੱਜ

2000 ਰੁਪਏ ਦੀ ਰਿਸ਼ਵਤ ਲੈਂਦਾ ਏਐਸਆਈ ਵਿਜੀਲੈਂਸ ਵੱਲੋਂ ਕਾਬੂ

ਨਾਜਾਇਜ਼ ਮਾਈਨਿੰਗ ਕਰਨ ਵਾਲਾ ਪ੍ਰਾਈਮਵਿਜਨ ਕੰਪਨੀ ਦਾ ਠੇਕੇਦਾਰ ਵਿਜੀਲੈਂਸ ਵੱਲੋਂ ਰਾਜਸਥਾਨ ਤੋਂ ਕਾਬੂ

ਪਾਕਿਸਤਾਨ ‘ਚ ਰੇਲਵੇ ਸਟੇਸ਼ਨ ‘ਤੇ ਧਮਾਕਾ, 20 ਲੋਕਾਂ ਦੀ ਮੌਤ

‘ਲੱਕੀ’ ਕਾਰ ਨੂੰ ਕਬਾੜ ‘ਚ ਵੇਚਣ ਦੀ ਬਜਾਏ ਦਫ਼ਨਾਇਆ: ਮਾਲਕ ਨੇ ਦਾਅਵਤ ਤੇ ਰਸਮਾਂ ਨਾਲ ਦਿੱਤੀ ਵਿਦਾਈ

ਲੁਧਿਆਣਾ ‘ਚ ਬੂਟ ਕਾਰੋਬਾਰੀ ‘ਤੇ ਚੱਲੀਆਂ ਗੋਲੀਆਂ: ਮਹਿਲਾ ਦੋਸਤ ਵੀ ਜ਼ਖਮੀ

ਪੱਛਮੀ ਬੰਗਾਲ ਦੇ ਹਾਵੜਾ ‘ਚ ਰੇਲ ਹਾਦਸਾ: ਸਿਕੰਦਰਾਬਾਦ-ਸ਼ਾਲੀਮਾਰ ਐਕਸਪ੍ਰੈਸ ਦੇ 3 ਡੱਬੇ ਪਟੜੀ ਤੋਂ ਉਤਰੇ

ਚੈਂਪੀਅਨਸ ਟਰਾਫੀ ਖੇਡਣ ਪਾਕਿਸਤਾਨ ਨਹੀਂ ਜਾਵੇਗੀ ਟੀਮ ਇੰਡੀਆ: ਬੀਸੀਸੀਆਈ ਨੇ ਸੁਰੱਖਿਆ ਨੂੰ ਲੈ ਕੇ ਪ੍ਰਗਟਾਈ ਚਿੰਤਾ

ਬਾਬਾ ਸਿੱਦੀਕੀ ਕਤਲ ਕੇਸ: ਪੁਲਿਸ ਦਾ ਦਾਅਵਾ- ਮੁਲਜ਼ਮਾਂ ਨੂੰ 25 ਲੱਖ ਰੁਪਏ, ਕਾਰ, ਫਲੈਟ ਅਤੇ ਦੁਬਈ ਟ੍ਰਿਪ ਦਾ ਕੀਤਾ ਗਿਆ ਸੀ ਵਾਅਦਾ

ਭਾਰਤ ਨੇ ਪਹਿਲੇ ਟੀ-20 ‘ਚ ਦੱਖਣੀ ਅਫਰੀਕਾ ਨੂੰ 61 ਦੌੜਾਂ ਨਾਲ ਹਰਾਇਆ

ਪੰਜਾਬ ‘ਚ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਪੜ੍ਹੋ ਅਹਿਮ ਜਾਣਕਾਰੀ

ਸੀ.ਆਈ.ਏ. ਸਟਾਫ ਦਾ ਏ.ਐਸ.ਆਈ. ਤੇ ਸੀਨੀਅਰ ਸਿਪਾਹੀ ਖਿਲਾਫ ਨਸ਼ਾ ਤਸਕਰ ਤੋਂ 60,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਅਧੀਨ ਮੁਕੱਦਮਾ ਦਰਜ

ਵਕੀਲ ਨੇ ਕੀਤਾ ਪਤਨੀ ਦਾ ਕਤਲ: ਫੇਰ ਪੁਲਿਸ ਨੂੰ ਖੁਦ ਹੀ ਫੋਨ ਕਰਕੇ ਬੁਲਾਇਆ

ਮਾਪਿਆਂ ਨੇ ਮੂਸੇਵਾਲਾ ਦੇ ਪੇਜ ‘ਤੇ ਦਸਤਾਰ ਸਜਾਏ ਛੋਟੇ ਭਰਾ ਦੀ ਤਸਵੀਰ ਕੀਤੀ ਸ਼ੇਅਰ

ਅੰਤਰਰਾਸ਼ਟਰੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼: 2 ਗ੍ਰਿਫਤਾਰ, 4 ਪਿਸਤੌਲਾਂ ਸਮੇਤ ਇਕ ਗਲੌਕ ਬਰਾਮਦ

ਪੁਤਿਨ ਨੇ ਜਿੱਤ ਦੇ ਦੋ ਦਿਨ ਬਾਅਦ ਟਰੰਪ ਨੂੰ ਦਿੱਤੀ ਵਧਾਈ: ਕਿਹਾ – ਰੂਸ-ਯੂਕਰੇਨ ਨਾਲ ਯੁੱਧ ਨੂੰ ਖਤਮ ਕਰਨ ਲਈ ਉਸ ਨਾਲ ਗੱਲ ਕਰਨ ਲਈ ਤਿਆਰ

ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਪਹਿਲਾ T-20 ਮੈਚ ਅੱਜ: ਦੋਵੇਂ ਟੀਮਾਂ ਵਿਸ਼ਵ ਕੱਪ ਫਾਈਨਲ ਤੋਂ ਬਾਅਦ ਪਹਿਲੀ ਵਾਰ ਭਿੜਨਗੀਆਂ

ਜੰਮੂ-ਕਸ਼ਮੀਰ ਦੇ ਕਿਸ਼ਤਵਾੜ ‘ਚ 2 ਵਿਲੇਜ ਸੁਰੱਖਿਆ ਗਾਰਡਾਂ ਦੀ ਹੱਤਿਆ: ਅੱਤਵਾਦੀਆਂ ਨੇ ਅਗਵਾ ਕਰਕੇ ਮਾਰੀ ਗੋਲੀ, ਜੈਸ਼ ਨੇ ਲਈ ਜ਼ਿੰਮੇਵਾਰੀ

ਵਿਜੀਲੈਂਸ ਵੱਲੋਂ ਡੀਸੀ ਤਰਨਤਾਰਨ ਦਾ PA ਤੇ ਉਸਦਾ ਸਾਥੀ 20,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ

ਨਵੇਂ ਚੁਣੇ ਸਰਪੰਚਾਂ ਨੂੰ ਸਹੁੰ ਚੁਕਾਉਣ ਲਈ ਪੁਖਤਾ ਤਿਆਰੀਆਂ: ਮੁੱਖ ਮੰਤਰੀ ਮਾਨ 10,000 ਤੋਂ ਵੱਧ ਸਰਪੰਚਾਂ ਨੂੰ ਅਹੁਦੇ ਦਾ ਹਲਫ਼ ਦਿਵਾਉਣਗੇ

ਪਰਾਲੀ ਸਾੜਨ ਵਾਲੇ ਕਿਸਾਨਾਂ ਲਈ ਵੱਡੀ ਖ਼ਬਰ: ਜੁਰਮਾਨਾ ਹੋਇਆ ਦੁੱਗਣਾ, ਪੜ੍ਹੋ ਵੇਰਵਾ

ਸਲਮਾਨ ਤੋਂ ਬਾਅਦ ਸ਼ਾਹਰੁਖ ਖਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਫ਼ਿਰੋਜ਼ਪੁਰ ਦਾ ਚੀਫ਼ ਐਗਰੀਕਲਚਰ ਅਫ਼ਸਰ ਸਸਪੈਂਡ

ਟਰੈਕਟਰ-ਟਰਾਲੀ ਅਤੇ ਬਾਈਕ ਦੀ ਟੱਕਰ ‘ਚ 18 ਸਾਲ ਦੇ ਨੌਜਵਾਨ ਦੀ ਮੌਤ

ਦਰਬਾਰ ਸਾਹਿਬ ਕੰਪਲੈਕਸ ‘ਚ ਸਥਿਤ ਗੁਰਦੁਆਰਾ ਸਾਹਿਬ ਦੀ 7ਵੀਂ ਮੰਜ਼ਿਲ ਤੋਂ ਕੁੜੀ ਨੇ ਛਾਲ ਮਾਰ ਕੀਤੀ ਖ਼ੁਦਕੁਸ਼ੀ

ਜਲੰਧਰ ‘ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ: ਕੌਸ਼ਲ ਬੰਬੀਹਾ ਗੈਂਗ ਦੇ 2 ਸਾਥੀ ਕਾਬੂ

ਪੰਜਾਬ ‘ਚ ਦਿਨ ਦੇ ਤਾਪਮਾਨ ‘ਚ ਵੀ ਹੋਣ ਲੱਗੀ ਗਿਰਾਵਟ: AQI ਦਾ ਪੱਧਰ ਲਗਾਤਾਰ ਡਿੱਗ ਰਿਹਾ

ਖੇਤ ਵਿੱਚ ਮੋਟਰ ਚਲਾਉਂਦਿਆਂ ਕਰੰਟ ਲੱਗਣ ਨਾਲ 23 ਸਾਲ ਦੇ ਨੌਜਵਾਨ ਦੀ ਮੌਤ: ਮਾਪਿਆਂ ਦਾ ਸੀ ਇਕਲੌਤਾ ਪੁੱਤ

ਸਰਹੱਦ ਪਾਰ ਦੇ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼; 1 ਕਿਲੋ ਆਈਸ, 1 ਕਿਲੋ ਹੈਰੋਇਨ ਸਮੇਤ ਤਿੰਨ ਕਾਬੂ

ਪੰਜਾਬ ਵਿੱਚ 25 ਨਵੰਬਰ ਤੋਂ ਸ਼ੁਰੂ ਹੋਵੇਗੀ ਗੰਨੇ ਦੀ ਪਿੜਾਈ

ਕੈਨੇਡਾ ‘ਚ ਮੰਦਰਾਂ ‘ਤੇ ਹਮਲਾ : 3-4 ਸਾਲਾਂ ‘ਚ ਖਰਾਬ ਹੋਇਆ ਮਾਹੌਲ, ਸਿੱਖ ਲੀਡਰਾਂ ਨੇ ਵੀ ਜਤਾਇਆ ਇਤਰਾਜ਼

ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਡੋਨਾਲਡ ਟਰੰਪ ਦੀ ਸ਼ਾਨਦਾਰ ਜਿੱਤ

ਹਵਾਈ ਅੱਡਿਆਂ ’ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕਣ ਦਾ ਮਾਮਲਾ: SGPC ਪ੍ਰਧਾਨ ਨੇ ਹਵਾਬਾਜ਼ੀ ਮੰਤਰੀ ਨੂੰ ਲਿਖਿਆ ਪੱਤਰ

ਭਾਰਤੀ ਹਵਾਈ ਅੱਡਿਆਂ ‘ਤੇ ਸਿੱਖ ਮੁਲਾਜ਼ਮਾਂ ਦੇ ਕਿਰਪਾਨ ਪਹਿਨਣ ‘ਤੇ ਲਾਈ ਪਾਬੰਦੀ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ 14 ਨਵੰਬਰ ਨੂੰ ਜਾਵੇਗਾ ਪਾਕਿਸਤਾਨ

ਲਾਰੈਂਸ ਦੇ ਨਾਂ ‘ਤੇ ਸਲਮਾਨ ਨੂੰ ਧਮਕੀ ਦੇਣ ਵਾਲਾ ਪੁਲਿਸ ਨੇ ਕਰਨਾਟਕ ਤੋਂ ਫੜਿਆ

IPL ਮੈਗਾ ਨਿਲਾਮੀ 24-25 ਨਵੰਬਰ ਨੂੰ: ਸਾਊਦੀ ਅਰਬ ਵਿੱਚ ਹੋਵੇਗੀ ਨਿਲਾਮੀ; ਪੰਜਾਬ ਕਿੰਗਜ਼ ਕੋਲ ਸਭ ਤੋਂ ਵੱਧ 110.50 ਕਰੋੜ ਰੁਪਏ ਬਚੇ

ਜੰਮੂ-ਕਸ਼ਮੀਰ ‘ਚ 6 ਘੰਟਿਆਂ ‘ਚ ਦੋ ਮੁਕਾਬਲੇ: ਬਾਂਦੀਪੋਰਾ ‘ਚ ਇਕ ਅੱਤਵਾਦੀ ਹਲਾਕ

ਲੋਕ ਗਾਇਕਾ ਸ਼ਾਰਦਾ ਸਿਨਹਾ ਨਹੀਂ ਰਹੇ, 72 ਸਾਲ ਦੀ ਉਮਰ ਵਿੱਚ ਦਿੱਲੀ ਦੇ ਏਮਜ਼ ਵਿੱਚ ਲਏ ਆਖਰੀ ਸਾਹ

ਅਮਰੀਕੀ ਰਾਸ਼ਟਰਪਤੀ ਚੋਣਾਂ: 50 ਵਿੱਚੋਂ 25 ਰਾਜਾਂ ਦੇ ਨਤੀਜੇ ਆਏ: ਟਰੰਪ 17 ਵਿੱਚ ਜਿੱਤੇ, ਕਮਲਾ ਨੇ 8 ਵਿੱਚ ਜਿੱਤ ਕੀਤੀ ਦਰਜ, ਟਰੰਪ 198 ਇਲੈਕਟੋਰਲ ਕਾਲਜ ਨਾਲ ਲੀਡ ‘ਤੇ

50,000 ਰੁਪਏ ਰਿਸ਼ਵਤ ਲੈਣ ਵਾਲਾ ਸਾਬਕਾ ਐਸ.ਐਚ.ਓ. ਤੇ ਏ.ਐਸ.ਆਈ. ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

ਪੰਜਾਬ ਵਿਚ ਜ਼ਿਮਨੀ ਚੋਣਾਂ ਦੀ ਤਰੀਕ ਬਦਲੀ: ਚੋਣ ਕਮਿਸ਼ਨ ਵੱਲੋਂ ਵੋਟਿੰਗ ਲਈ ਨਿਰਧਾਰਤ ਤਰੀਕ ‘ਚ ਬਦਲਾਅ

ਕੈਨੇਡਾ ‘ਚ ਗੁਰਦਾਸਪੁਰ ਦੇ ਨੌਜਵਾਨ ਦੀ ਮੌਤ: ਝੀਲ ‘ਚੋਂ ਮਿਲੀ ਲਾਸ਼

ਪੰਜਾਬੀ ਨੌਜਵਾਨ ਦੀ ਗ੍ਰੀਸ ‘ਚ ਮੌਤ: ਸਮੁੰਦਰ ਕਿਨਾਰੇ ਮਿਲੀ ਲਾਸ਼; 5 ਸਾਲ ਪਹਿਲਾਂ ਗਿਆ ਸੀ ਵਿਦੇਸ਼

ਸੁਪਰੀਮ ਕੋਰਟ ‘ਚ ਰਾਜੋਆਣਾ ਦੀ ਪਟੀਸ਼ਨ ‘ਤੇ ਸੁਣਵਾਈ ਟਲੀ

ਉੱਤਰਾਖੰਡ: 150 ਫੁੱਟ ਡੂੰਘੀ ਖੱਡ ‘ਚ ਡਿੱਗੀ ਬੱਸ, 22 ਦੀ ਮੌਤ

ਪ੍ਰਿਅੰਕਾ ਨਾਲ ਵਾਇਨਾਡ ਪਹੁੰਚੇ ਰਾਹੁਲ ਗਾਂਧੀ: ਕਿਹਾ- ਹੁਣ ਪ੍ਰਿਅੰਕਾ ਤੁਹਾਡੀ ਭੈਣ, ਧੀ ਅਤੇ ਮਾਂ ਵੀ

ਬੰਗਲਾਦੇਸ਼ ਨੇ ਭੁਗਤਾਨ ਨਾ ਕੀਤਾ ਤਾਂ ਅਡਾਨੀ ਪਾਵਰ ਕੱਟ ਦੇਵੇਗੀ ਬਿਜਲੀ: 4 ਦਿਨ ਦਾ ਦਿੱਤਾ ਸਮਾਂ, ਸਪਲਾਈ ਵੀ ਕੀਤੀ ਅੱਧੀ: 7,118 ਕਰੋੜ ਰੁਪਏ ਬਕਾਇਆ

ਜੈਪੁਰ ‘ਚ ਦਿਲਜੀਤ ਦਾ ਕੰਸਰਟ, ਟਿਕਟ ਧੋਖਾਧੜੀ ਲਈ ਮੰਗੀ ਮੁਆਫੀ: ਕਿਹਾ- ਅਸੀਂ ਅਜਿਹਾ ਨਹੀਂ ਕੀਤਾ

ਭਾਰਤ ਲਈ WTC ਫਾਈਨਲ ‘ਚ ਪਹੁੰਚਣਾ ਮੁਸ਼ਕਿਲ: ਨਿਊਜ਼ੀਲੈਂਡ ਖਿਲਾਫ ਸੀਰੀਜ਼ ‘ਚ ਮਿਲੀ ਹਾਰ ਨੇ ਵਧਾਈਆਂ ਮੁਸ਼ਕਿਲਾਂ: ਹੁਣ ਅਗਲੀ ਸੀਰੀਜ਼ ‘ਚ 4-0 ਨਾਲ ਜਿੱਤ ਜ਼ਰੂਰੀ

ਪਾਕਿ ਪੰਜਾਬ ਮੰਤਰੀ ਨੇ ਭਾਰਤ ‘ਤੇ ਲਾਏ ਇਲਜ਼ਾਮ: ਕਿਹਾ – ਅੰਮ੍ਰਿਤਸਰ-ਦਿੱਲੀ ਦੀਆਂ ਹਵਾਵਾਂ ਕਾਰਨ ਲਾਹੌਰ ‘ਚ ਪ੍ਰਦੂਸ਼ਣ

ਝੋਨੇ ਦੀ ਖਰੀਦ ਦਾ ਮਾਮਲਾ, ਅਕਾਲੀ ਦਲ ਭਲਕੇ ਐੱਸ.ਡੀ.ਐੱਮ. ਦਫਤਰ ਘੇਰੇਗਾ – ਲਾਲੀ ਬਾਜਵਾ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਨੂੰ ਮਿਲੀ ਧਮਕੀ; ਕਿਹਾ ਅਸਤੀਫ਼ਾ ਨਹੀਂ ਦਿੱਤਾ ਤਾਂ ਬਾਬਾ ਸਿੱਦੀਕੀ ਵਰਗਾ ਹੋਵੇਗਾ ਹਾਲ