ਦਾ ਐਡੀਟਰ ਨਿਊਜ਼, ਚੰਡੀਗੜ੍ਹ ——- ਪੰਜਾਬ ਸਰਕਾਰ ਦੇ ‘ਰੰਗਲੇ ਪੰਜਾਬ’ ਦੇ ਤੀਜੇ ਬਜਟ ਦੀ ਪਹਿਲੀ ਝਲਕ ਸਾਹਮਣੇ ਆਈ ਹੈ। ਜੋ ਕਿ ਇੱਕ ਫੁਲਕਾਰੀ ‘ਚ ਬਨਾਯਾ ਗਿਆ ਹੈ। ਇਸ ਸੰਬੰਧੀ ‘ਆਪ’ ਪੰਜਾਬ ਦੇ ਸੋਸ਼ਲ ਮੀਡੀਆ ਪੇਜ ਐਕਸ (ਟਵਿੱਟਰ) ‘ਤੇ ਜਾਣਕਾਰੀ ਦਿੱਤੀ ਗਈ ਹੈ।
‘ਰੰਗਲੇ ਪੰਜਾਬ’ ਦੇ ਤੀਜੇ ਬਜਟ ਦੀ ਪਹਿਲੀ ਝਲਕ
ਦ੍ਰਿੜਬਾ ਹਲਕੇ ਦੀਆਂ ਧੀਆਂ ਵੱਲੋਂ ਹੱਥੀਂ ਬਣਾਈ ਫੁਲਕਾਰੀ ਨਾਲ ਬਣਾਇਆ ਗਿਆ ਹੈ ਰੰਗਲੇ ਪੰਜਾਬ ਦੇ ਬਜਟ ਦਾ ਕਵਰ
ਪੰਜਾਬ ਤੇ ਪੰਜਾਬੀਆਂ ਨੂੰ ਅੱਜ ਵਿੱਤ ਮੰਤਰੀ @HarpalCheemaMLA ਬਜਟ ‘ਚ ਦੇਣਗੇ ਸੌਗ਼ਾਤਾਂ
ਜੁੜੇ ਰਹੋ…!#PunjabBudgetSession2024 pic.twitter.com/YDU9XqW9Tt
— AAP Punjab (@AAPPunjab) March 5, 2024

‘ਆਪ’ ਪੰਜਾਬ ਦੇ ਸੋਸ਼ਲ ਮੀਡੀਆ ਪੇਜ ਐਕਸ (ਟਵਿੱਟਰ) ‘ਤੇ ਟਵੀਟ ਕਰਦਿਆਂ ਲਿਖਿਆ ਕਿ, ”ਰੰਗਲੇ ਪੰਜਾਬ’ ਦੇ ਤੀਜੇ ਬਜਟ ਦੀ ਪਹਿਲੀ ਝਲਕ, ਦ੍ਰਿੜਬਾ ਹਲਕੇ ਦੀਆਂ ਧੀਆਂ ਵੱਲੋਂ ਹੱਥੀਂ ਬਣਾਈ ਫੁਲਕਾਰੀ ਨਾਲ ਬਣਾਇਆ ਗਿਆ ਹੈ ਰੰਗਲੇ ਪੰਜਾਬ ਦੇ ਬਜਟ ਦਾ ਕਵਰ, ਪੰਜਾਬ ਤੇ ਪੰਜਾਬੀਆਂ ਨੂੰ ਅੱਜ ਵਿੱਤ ਮੰਤਰੀ ਹਰਪਾਲ ਚੀਮਾ ਬਜਟ ‘ਚ ਦੇਣਗੇ ਸੌਗ਼ਾਤਾਂ”