ਦਾ ਐਡੀਟਰ ਨਿਊਜ਼, ਚੰਡੀਗੜ੍ਹ ——– ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨੌਜਵਾਨ, ਮਿਹਨਤੀ ਅਤੇ ਸਰਗਰਮ ਪਾਰਟੀ ਆਗੂ ਰਣਬੀਰ ਸਿੰਘ ਢਿੱਲੋਂ (ਰਾਣਾ) ਨੂੰ ਐਸ ਓ ਆਈ ਦਾ ਕੌਮੀ ਪ੍ਰਧਾਨ ਨਿਯੁਕਤ ਕੀਤਾ ਹੈ। ਜਿਸ ਦੇ ਜਾਣਕਾਰੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਚੀਮਾ ਵੱਲੋਂ ਐਕਸ (ਟਵਿੱਟਰ) ‘ਤੇ ਟਵੀਟ ਕਰਕੇ ਦਿੱਤੀ ਗਈ ਹੈ।
SAD President S. Sukhbir Singh Badal has appointed young, hard working & dynamic party leader S Ranbir Singh Dhillon (Rana) as National President of SOI. pic.twitter.com/WsP3yefvTD
— Dr Daljit S Cheema (@drcheemasad) January 21, 2024