ਦਾ ਐਡੀਟਰ ਨਿਊਜ਼, ਚੰਡੀਗੜ੍ਹ —— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੇਠ ਲਿਖੀਆਂ ਨਵੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਹੈ:
ਕੋਰ ਕਮੇਟੀ ਦੇ ਮੈਂਬਰ:
– ਮਨਤਾਰ ਸਿੰਘ ਬਰਾੜ
– ਬਲਦੇਵ ਸਿੰਘ ਮਾਨ
ਹਲਕਾ ਇੰਚਾਰਜ ਨਾਭਾ:
– ਮੱਖਣ ਸਿੰਘ ਲਾਲਕਾ
ਫਤਿਹਗੜ੍ਹ ਸੰਸਦੀ ਹਲਕੇ ਦੇ ਇੰਚਾਰਜ:
– ਸ਼ਰਨਜੀਤ ਸਿੰਘ ਢਿੱਲੋਂ ਅਤੇ
– ਬਿਕਰਮਜੀਤ ਸਿੰਘ ਖਾਲਸਾ
ਫਰੀਦਕੋਟ ਲੋਕ ਸਭਾ ਹਲਕਾ ਕੋ-ਇੰਚਾਰਜ:
ਹਰਪ੍ਰੀਤ ਸਿੰਘ ਕੋਟਭਾਈ