ਦਾ ਐਡੀਟਰ ਨਿਊਜ਼, ਡਿਬਰੂਗੜ੍ਹ।’ ਵਾਰਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ, ਅੱਜ ਉਨ੍ਹਾਂ ਨੂੰ ਮਿਲਣ ਡਿਬਰੂਗੜ੍ਹ ਜੇਲ੍ਹ ਪਹੁੰਚੀ ਹੈ, ਜਿਥੇ ਉਨ੍ਹਾਂ ਨੇ ਆਪਣੇ ਪਤੀ ਅੰਮ੍ਰਿਤਪਾਲ ਸਿੰਘ ਨਾਲ ਮੁਲਾਕਾਤ ਕੀਤੀ, ਉਹਨਾਂ ਨਾਲ ਦਲਜੀਤ ਕਲਸੀ ਦੀ ਪਤਨੀ ਨੀਰੂ ਕਲਸੀ ਅਤੇ ਉਨ੍ਹਾਂ ਦਾ ਬੇਟਾ ਸਿਮਰਨਜੀਤ ਸਿੰਘ ਉਰਫ ਸਨੀ ਵੀ ਨਾਲ ਸੀ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਗਏ ਐਡਵੋਕੇਟ ਸਿਮਰਨਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੇ ਅੰਮ੍ਰਿਤਪਾਲ ਸਿੰਘ ਨਾਲ ਐਨ.ਐਸ.ਏ ਅਤੇ ਹੋਰ ਕੇਸਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਉਨ੍ਹਾਂ ਨੇ ਕਿਹਾ ਕਿ ਜਿਹੜੀਆਂ ਬਾਕੀ ਐਫ.ਆਈ.ਆਰ ਉਨ੍ਹਾਂ ਖਿਲਾਫ਼ ਹਨ , ਉਹਨਾਂ ਬਾਰੇ ਵੀ ਚਰਚਾ ਕੀਤੀ ਗਈ ਹੈ ਕਿ ਕਿਹੜਾ ਕਿਹੜਾ ਵਕੀਲ ਕਿਸ ਕਿਸ ਐਫ.ਆਈ.ਆਰ ਦੀ ਪੈਰਵਾਈ ਕਰੇਗਾ ਉਨ੍ਹਾਂ ਨੇ ਕਿਹਾ ਕਿ ਹੈ ਉਹ ਜਲਦੀ ਹੀ ਐਨ.ਐਸ.ਏ ਦੇ ਲਈ ਬਣੀ ਅਡਵਾਈਜ਼ਰੀ ਬੋਰਡ ਵਿਚ ਆਪਣਾ ਪੱਖ ਰੱਖਣਗੇ।
ਅਮ੍ਰਿਤਪਾਲ ਸਿੰਘ ਦੀ ਪਤਨੀ ਡਿਬਰੂਗੜ੍ਹ ਪਹੁੰਚੀ, ਪਤੀ ਨਾਲ ਕੀਤੀ ਮੁਲਾਕਾਤ