ਡੱਲੇਵਾਲ ਅਤੇ ਪੰਧੇਰ ਦਾ ਵੱਡਾ ਐਲਾਨ, ਕਰਨਗੇ ਸ਼ੰਭੂ ਥਾਣੇ ਦਾ ਘਿਰਾਓ, ਪੜ੍ਹੋ ਵੇਰਵਾ

ਦਾ ਐਡੀਟਰ ਨਿਊਜ਼, ਚੰਡੀਗੜ੍ਹ ——- ਕਿਸਾਨ ਮਜ਼ਦੂਰ ਮੋਰਚਾ ਭਾਰਤ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਮੀਟਿੰਗ ਕਰਨ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦਿਆਂ ਸੀਨੀਅਰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਦੋਨਾਂ ਫੋਰਮਾਂ ਵੱਲੋਂ ਆਉਂਦੇ ਦਿਨਾਂ ਵਿੱਚ ਕੀਤੇ ਜਾਣ ਵਾਲੇ ਐਕਸ਼ਨ ਪ੍ਰੋਗਰਾਮਾਂ ਅਤੇ ਹੋਰ ਵਿਸ਼ਿਆਂ ਤੇ ਵਿਚਾਰ ਚਰਚਾ ਕੀਤੀ।

ਉਹਨਾਂ ਕੇਂਦਰ ਵੱਲੋਂ ਦੋਬਾਰਾ ਲਿਖੀ ਚਿੱਠੀ ਤੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਕੇਂਦਰ ਸਰਕਾਰ ਜਿਸਨੇ ਅੱਜ ਤੱਕ ਸਿੱਖਿਆ ਨੀਤੀ, ਖੇਤੀ ਨੀਤੀ, ਜੀ ਐਸ ਟੀ ਆਦਿ ਚੀਜ਼ਾਂ ਤੇ ਰਾਜਾਂ ਦੇ ਅਧਿਕਾਰਾਂ ਨੂੰ ਖਤਮ ਕਰਨ ਦਾ ਕੰਮ ਕੀਤਾ ਹੈ, ਉਸ ਵੱਲੋਂ ਦੇਸ਼ ਦੇ ਸੰਘੀ ਢਾਂਚੇ ਦੀ ਗੱਲ ਕੀਤੀ ਜਾ ਰਹੀ ਹੈ।

Banner Add

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਨਾ ਸਿਰਫ ਆਗੂਆਂ ਨੂੰ ਧੋਖੇ ਨਾਲ ਹਿਰਾਸਤ ਵਿਚ ਲੈ ਕੇ ਸ਼ੰਭੂ ਅਤੇ ਖਨੌਰੀ ਬਾਰਡਰ ਮੋਰਚਿਆਂ ਨੂੰ ਉਖਾੜਨ ਦਾ ਕੰਮ ਕੀਤਾ ਸਗੋ ਅੱਜ ਵੀ ਕਿਸਾਨਾਂ ਮਜਦੂਰਾਂ ਤੇ ਤਸ਼ੱਦਦ ਜਾਰੀ ਹੈ, ਜਿਸ ਕਾਰਨ ਪੰਜਾਬ ਸਰਕਾਰ ਨੂੰ ਮੀਟਿੰਗ ਵਿੱਚ ਬਿਠਾਉਣ ਦੀ ਤੁਕ ਨਹੀਂ ਬਣਦੀ।

ਉਹਨਾਂ ਕਿਹਾ ਕਿ 6 ਮਈ ਨੂੰ ਸ਼ੰਭੂ ਥਾਣੇ ਦਾ ਘਿਰਾਓ ਕਰਦੇ ਹੋਏ ਜਬਰ ਵਿਰੋਧੀ ਧਰਨਾ ਦੇਣ ਦਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਇਸ ਮੋਰਚੇ ਰਾਹੀਂ ਅਸੀਂ ਮੰਗ ਕਰ ਰਹੇ ਹਾਂ ਕਿ 19 ਅਤੇ 20 ਮਾਰਚ ਨੂੰ ਸ਼ੰਭੂ ਖਨੌਰੀ ਮੋਰਚਾ ਉਠਾਉਣ ਵੇਲੇ ਸ਼ੰਬੂ ਬਾਰਡਰ ਪੁਲਿਸੀਆ ਤਸ਼ਦਦ ਕਰਦੇ ਹੋਏ ਕਿਸਾਨ ਆਗੂ ਬਲਵੰਤ ਸਿੰਘ ਬਹਿਰਾਮਕੇ ਤੇ ਥਾਣਾ ਸ਼ੰਭੂ ਦੇ ਐਸਐਚਓ ਹਰਪ੍ਰੀਤ ਸਿੰਘ ਵੱਲੋਂ ਲਾਠੀਚਾਰਜ ਕਰਨ ਅਤੇ ਕਿਸਾਨ ਮਜ਼ਦੂਰ ਅਤੇ ਬੀਬੀਆਂ ਨਾਲ ਬਦਸਲੂਕੀ ਅਤੇ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਾਜ਼ਮਾ ਨੂੰ ਬਰਖਾਸਤ ਕੀਤਾ ਜਾਵੇ।

ਕਿਸਾਨਾਂ ਧੀਆਂ ਚੋਰੀ ਹੋਈਆਂ ਟਰਾਲੀਆਂ ਅਤੇ ਹੋਰ ਸਮਾਨ ਲੱਭਣ ਵਿੱਚ ਮਦਦ ਕਰਨ ਵਾਲੇ ਨੌਜਵਾਨਾਂ ਤੇ ਸਿਆਸੀ ਰੰਜਿਸ਼ ਤਹਿਤ ਕਰਵਾਏ ਗਏ ਪਰਚੇ ਰੱਦ ਕੀਤੇ ਜਾਣ। ਉਨਾਂ ਕਿਹਾ ਕਿ ਸਭ ਨੂੰ ਪਤਾ ਹੈ ਕਿ ਗੁਰਲਾਲ ਸਿੰਘ ਘਨੌਰ ਐਮਐਲਏ ਆਮ ਆਦਮੀ ਪਾਰਟੀ ਅਤੇ ਉਹਨਾਂ ਦੇ ਕੁਝ ਸਮਰਥਕਾਂ ਵੱਲੋਂ ਸ਼ੰਬੂ ਬਾਰਡਰ ਤੋਂ ਟਰਾਲੀਆਂ ਅਤੇ ਹੋਰ ਸਮਾਨ ਚੋਰੀ ਹੋਣ ਵਿੱਚ ਜਿਕਰ ਆ ਰਿਹਾ ਹੈ ਸੋ ਉਹਨਾਂ ਤੇ ਬਣਦੀ ਕਾਰਵਾਈ ਤਹਿਤ ਪਰਚੇ ਦਰਜ ਕੀਤੇ ਜਾਣ।

ਉਹਨਾਂ ਕਿਹਾ ਕਿ ਚੋਰੀ ਹੋਏ ਸਮਾਨ ਜਿਵੇਂ ਟਰਾਲੀਆਂ, ਟਰੈਕਟਰ, ਫਰਿਜਾਂ, ਏਸੀ, ਕੂਲਰ, ਪੱਖੇ, ਲੰਗਰ ਦਾ ਸਮਾਨ, ਸਿਲੰਡਰ ਭੱਠੀਆਂ, ਸੋਲਰ ਪੈਨਲ, ਸ਼ੈੱਡ, ਫਰਨੀਚਰ, ਇਨਵਰਟਰ, ਬੈਟਰੇ ਜਨਰੇਟਰ, ਵਾਸ਼ਿੰਗ ਮਸ਼ੀਨਾਂ, ਸਾਊਂਡ ਸੈਟ ਮੋਟਰਸਾਈਕਲ ਸਮਰਸੀਬਲ ਮੋਟਰਾਂ ਆਦਿ ਸਮਾਨ ਦੀ ਭਰਪਾਈ ਪੰਜਾਬ ਸਰਕਾਰ ਵੱਲੋਂ ਕੀਤੀ ਜਾਵੇ। ਉਹਨਾਂ ਮੰਗ ਕੀਤੀ ਕਿ ਸਾਲ ਤੋਂ ਵੱਧ ਸਮਾਂ ਚੱਲੇ ਇਸ ਮੋਰਚੇ ਦੌਰਾਨ 480 ਦੇ ਕਰੀਬ ਕਿਸਾਨ ਜਖਮੀ ਹੋਏ ਜਿਨਾਂ ਵਿੱਚ ਅਤਿ ਗੰਭੀਰ ਜਖਮੀਆਂ ਨੂੰ 25 ਲੱਖ ਰੁਪਏ ਮੁਆਵਜ਼ਾ ਅਤੇ ਨੌਕਰੀ, ਗੰਭੀਰ ਜਖਮੀਆਂ ਨੂੰ 15 ਲੱਖ ਰੁਪਏ ਮੁਆਵਜ਼ਾ, ਜਖਮੀਆਂ ਨੂੰ 5 ਲੱਖ ਰੁਪਏ ਮੁਆਵਜ਼ਾ ਅਤੇ ਸਧਾਰਨ ਜਖਮੀਆਂ ਨੂੰ 1 ਲੱਖ ਰੁਪਏ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ, ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਬਣਦੀ ਮੁਆਵਜਾ ਰਾਸ਼ੀ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਵਾਅਦੇ ਅਨੁਸਾਰ ਜਲਦ ਦਿੱਤੀ ਜਾਵੇ। ਉਹਨਾਂ ਕਿਹਾ ਕਿ ਪਹਿਲੇ ਦਿੱਲੀ ਅੰਦੋਲਨ ਅਤੇ ਕਿਸਾਨ ਅੰਦੋਲਨ 2 ਦੌਰਾਨ ਪਾਏ ਗਏ ਸਾਰੇ ਪੁਲਿਸ ਕੇਸ ਵਾਪਸ ਲਏ ਜਾਣ।

ਗੁਰਦਾਸਪੁਰ ਅੰਮ੍ਰਿਤਸਰ ਅਤੇ ਤਰਨ ਤਾਰਨ ਵਿੱਚ ਭਾਰਤ ਮਾਲਾ ਪ੍ਰੋਜੈਕਟ ਲਈ ਬਿਨਾਂ ਮੁਆਵਜ਼ਾ ਦਿੱਤੇ ਜਬਰੀ ਜਮੀਨਾਂ ਤੇ ਕਬਜ਼ੇ ਕਰਨ ਦੀ ਸਰਕਾਰ ਵੱਲੋਂ ਕੀਤੀ ਗਈ ਪੁਲਿਸੀਆ ਕਾਰਵਾਈ ਦੀ ਸਖਤ ਸ਼ਬਦਾਂ ਚ ਨਿਖੇਦੀ ਕੀਤੀ ਅਤੇ ਕਿਹਾ ਕਿ ਬਹੁਤ ਜਲਦ ਇਸ ਕਾਰਵਾਈ ਦੇ ਖਿਲਾਫ ਤਿੱਖਾ ਐਕਸ਼ਨ ਕੀਤਾ ਜਾ ਰਿਹਾ ਹੈ।

ਉਨਾ ਹਰਿਆਣਾ ਸਰਕਾਰ ਵੱਲੋ ਅਦਾਲਤ ਦਾ ਮੋਢਾ ਵਰਤ ਕੇ ਕਿਸਾਨ ਆਗੂਆਂ ਨੂੰ ਨੋਟਿਸ ਕੱਢੇ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਅਗਰ ਸਰਕਾਰ ਬਾਜ਼ ਨਾ ਆਈ ਤਾਂ ਇਸਦਾ ਸਖ਼ਤ ਪ੍ਰਤੀਕਰਮ ਕੀਤਾ ਜਾਵੇਗਾ। ਇਸ ਮੌਕੇ ਜਸਵਿੰਦਰ ਸਿੰਘ ਲੋਂਗੋਵਾਲ, ਸੁਖਜੀਤ ਸਿੰਘ ਹਰਦੋਝੰਡੇ, ਬਲਦੇਵ ਸਿੰਘ ਜੀਰਾ, ਅਭਿਮੰਨੂ ਕੋਹਾੜ, ਮਨਜੀਤ ਸਿੰਘ ਰਾਏ, ਸੁਖਦੇਵ ਸਿੰਘ ਭੋਜਰਾਜ, ਬੀਬੀ ਸੁਖਵਿੰਦਰ ਕੌਰ, ਦਿਲਬਾਗ ਸਿੰਘ ਹਰੀਗੜ੍ਹ ਸਿੰਘ, ਮਲਕੀਤ ਸਿੰਘ ਗੁਲਾਮੀਵਾਲਾ, ਗੁਰਅਮਨੀਤ ਸਿੰਘ ਮਾਂਗਟ, ਤੇਜਵੀਰ ਸਿੰਘ ਪੰਜੋਖਰਾ, ਗੁਰਧਿਆਨ ਸਿੰਘ ਭਟੇੜੀ, ਨਸੀਬ ਸਿੰਘ ਅਤੇ ਕੰਵਰਦਲੀਪ ਸੈਦੋਲੇਹਲ ਹਾਜ਼ਿਰ ਰਹੇ।

Recent Posts

ਜੰਗ ਦੇ ਹਾਲਾਤ ਵਿਚਾਲੇ ਪੰਜਾਬ ਕੈਬਨਿਟ ਮੀਟਿੰਗ ਤੋਂ ਬਾਅਦ CM ਮਾਨ ਨੇ ਕੀਤੇ ਵੱਡੇ ਐਲਾਨ, ਪੜ੍ਹੋ ਵੇਰਵਾ

CTU ਨੇ ਜੰਮੂ-ਕਟੜਾ ਜਾਣ ਵਾਲੀਆਂ ਬੱਸਾਂ ਕੀਤੀਆਂ ਬੰਦ

ਮੋਹਾਲੀ ‘ਚ ਰਾਤ 8 ਵਜੇ ਤੋਂ ਬਾਅਦ ਬਜ਼ਾਰ ਬੰਦ ਕਰਨ ਦੇ ਹੁਕਮ ਜਾਰੀ

ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਪੁੰਛ ’ਚ ਹਮਲੇ ਦੌਰਾਨ ਜ਼ਖ਼ਮੀ ਹੋਏ ਸਿੱਖਾਂ ਦਾ ਹਾਲ ਜਾਣਿਆ

ਬਠਿੰਡਾ ਵਿੱਚ ਇੱਕ ਪਿੰਡ ਦੇ ਘਰ ‘ਤੇ ਡਿੱਗਿਆ ਪਾਕਿਸਤਾਨੀ ਡਰੋਨ: ਜਾਨੀ ਨੁਕਸਾਨ ਤੋਂ ਬਚਾਅ

ਪੰਜਾਬ ਸਰਕਾਰ ਵਲੋਂ ਸਾਰੇ IAS ਅਧਿਕਾਰੀਆਂ ਦੀਆਂ ਛੁੱਟੀਆਂ ਰੱਦ

ਭਾਰਤ-ਪਾਕਿਸਤਾਨ ਟਕਰਾਅ ਕਾਰਨ IPL ਮੁਲਤਵੀ

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਦੱਖਣ ਏਸ਼ੀਆ ਖ਼ਿੱਤੇ ਵਿੱਚ ਸੁੱਖ ਸ਼ਾਂਤੀ ਲਈ ਅਰਦਾਸ

ਪਾਕਿਸਤਾਨ ਨੇ ਆਪਣੇ ਅੰਤਰਰਾਸ਼ਟਰੀ ਸਹਿਯੋਗੀਆਂ ਤੋਂ ਮੰਗਿਆ ਕਰਜ਼ਾ !

ਫਰੀਦਕੋਟ ’ਚ ਮੋਬਾਈਲ ਇੰਟਰਨੈਟ ਸੇਵਾਵਾਂ ਬੰਦ

ਪਾਕਿਸਤਾਨ ਨੇ ਤੀਜੀ ਵਾਰ ਪੰਜਾਬ ‘ਤੇ ਕੀਤਾ ਹਮਲਾ, ਬਠਿੰਡਾ ਵਿੱਚ ਮਿਲੇ ਰਾਕੇਟ ਦੇ ਟੁਕੜੇ

ਚੰਡੀਗੜ੍ਹ ਵਿੱਚ ਹਵਾਈ ਹਮਲੇ ਦੀ ਚੇਤਾਵਨੀ, ਵੱਜੇ ਸਾਇਰਨ

ਭਾਰਤ-ਪਾਕਿਸਤਾਨ ਵਿਚਕਾਰ ਟਕਰਾਅ ‘ਤੇ ਅਮਰੀਕੀ ਉਪ-ਰਾਸ਼ਟਰਪਤੀ ਨੇ ਕਿਹਾ ‘ ਇਹ ਸਾਡਾ ਮਾਮਲਾ ਨਹੀਂ’

ਨਵੇਂ ਪੋਪ ਦਾ ਐਲਾਨ, ਰਾਬਰਟ ਪ੍ਰੀਵੋਸਟ ਬਣੇ ਸਭ ਤੋਂ ਵੱਡੇ ਈਸਾਈ ਧਰਮਗੁਰੂ

ਭਾਰਤ ਨੇ ਪਾਕਿਸਤਾਨੀ ਡਰੋਨ-ਮਿਜ਼ਾਈਲ ਹਮਲੇ ਨੂੰ ਕੀਤਾ ਨਾਕਾਮ: 50 ਤੋਂ ਵੱਧ ਡਰੋਨ ਡੇਗੇ

ਪੰਜਾਬ ਦੇ ਸਾਰੇ ਸਕੂਲ ਅਤੇ ਕਾਲਜ ਤਿੰਨ ਦਿਨ ਲਈ ਬੰਦ, ਪੜ੍ਹੋ ਵੇਰਵਾ

ਪੰਜਾਬ ਸਰਕਾਰ ਨੇ ਸੱਦੀ ਕੈਬਨਿਟ ਮੀਟਿੰਗ, ਜਾਣੋ ਕਦੋਂ ਤੇ ਕਿੱਥੇ ਹੋਵੇਗੀ

ਪੰਜਾਬ ‘ਚ ਹਾਈ ਅਲਰਟ ਜਾਰੀ, ਵਧਾਈ ਗਈ ਸੁਰੱਖਿਆ, DGP ਵੱਲੋਂ ਅਧਿਕਾਰੀਆਂ ਨੂੰ ਸਖ਼ਤ ਹੁਕਮ ਜਾਰੀ

LOC ‘ਤੇ ਪਲਵਲ ਦਾ ਜਵਾਨ ਲਾਂਸ ਨਾਇਕ ਦਿਨੇਸ਼ ਕੁਮਾਰ ਸ਼ਹੀਦ, CM ਮਾਨ ਵੱਲੋਂ ਦੁੱਖ਼ ਦਾ ਪ੍ਰਗਟਾਵਾ

ਨਸ਼ਾ ਤਸਕਰਾਂ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਬਣਾਈਆਂ 2 ਇਮਾਰਤਾਂ ’ਤੇ ਚੱਲਿਆ ਬੁਲਡੋਜਰ

ਚੰਡੀਗੜ੍ਹ ਦੇ ਸਾਰੇ ਮੈਡੀਕਲ ਅਫਸਰਾਂ ਦੀਆਂ ਛੁੱਟੀਆਂ ਰੱਦ: 24×7 ਐਮਰਜੈਂਸੀ ਡਿਊਟੀ ਲਈ ਤਿਆਰ ਰਹਿਣ ਦੇ ਆਦੇਸ਼

ਪੰਜਾਬ-ਹਰਿਆਣਾ ਪਾਣੀ ਵਿਵਾਦ: ਇੱਕ ਅਧਿਕਾਰੀ ਵੱਲੋਂ ਡੈਮ ਤੋਂ ਜ਼ਬਰਦਸਤੀ ਪਾਣੀ ਛੱਡਣ ਦੀ ਕੋਸ਼ਿਸ਼, CM ਮਾਨ ਨੰਗਲ ਡੈਮ ਲਈ ਹੋਏ ਰਵਾਨਾ

ਰਾਤ ਨੂੰ ਪੰਜਾਬ ਦੇ 3 ਪਿੰਡਾਂ ਵਿੱਚ ਰਾਕੇਟ ਡਿੱਗੇ: ਫਟਣ ਤੋਂ ਪਹਿਲਾਂ ਬੇਅਸਰ, 7 ਮਿੰਟਾਂ ਵਿੱਚ ਹੋਏ 6 ਧਮਾਕੇ

7 ਰਾਜਾਂ ਦੇ 27 ਹਵਾਈ ਅੱਡੇ 9 ਮਈ ਤੱਕ ਬੰਦ: 430 ਉਡਾਣਾਂ ਰੱਦ

ਉੱਤਰਾਖੰਡ ਦੇ ਉੱਤਰਕਾਸ਼ੀ ‘ਚ ਹੈਲੀਕਾਪਟਰ ਕ੍ਰੈਸ਼, 5 ਦੀ ਮੌਤ: 2 ਗੰਭੀਰ

ਪਾਕਿਸਤਾਨ ‘ਤੇ ਹਮਲੇ ਦਾ IPL ‘ਤੇ ਕੋਈ ਅਸਰ ਨਹੀਂ: ਫਾਈਨਲ 25 ਮਈ ਨੂੰ ਕੋਲਕਾਤਾ ਵਿੱਚ ਹੀ ਹੋਵੇਗਾ

ਰੋਹਿਤ ਸ਼ਰਮਾ ਨੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ

ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਵੱਲੋਂ ਫਿਰ ਗੋਲੀਬਾਰੀ: ਹੁਣ ਤੱਕ 15 ਨਾਗਰਿਕਾਂ ਦੀ ਮੌਤ: ਫੌਜ ਨੇ ਜਵਾਬੀ ਕਾਰਵਾਈ ਕੀਤੀ

ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ – ਅਸੀਂ ਬਦਲਾ ਲਵਾਂਗੇ: ਸੰਸਦ ‘ਚ ਕੀਤਾ ਦਾਅਵਾ – ਭਾਰਤ ਦੇ 5 ਲੜਾਕੂ ਜਹਾਜ਼ਾਂ ਨੂੰ ਡੇਗਿਆ

ਅੱਜ ਧਰਮਸ਼ਾਲਾ ਵਿੱਚ ਹੋਵੇਗਾ ਪੰਜਾਬ ਅਤੇ ਦਿੱਲੀ ਦਾ ਮੈਚ: ਮੀਂਹ ਪੈਣ ਦੀ 65% ਸੰਭਾਵਨਾ

ਆਪ੍ਰੇਸ਼ਨ ਸਿੰਦੂਰ ‘ਤੇ ਪ੍ਰਧਾਨ ਮੰਤਰੀ ਮੋਦੀ ਦਾ ਪਹਿਲਾ ਬਿਆਨ, ਪੜ੍ਹੋ ਵੇਰਵਾ

ਜੰਗ ਮਨੁੱਖਤਾ ਲਈ ਹਮੇਸ਼ਾ ਹੀ ਖਤਰਨਾਕ- ਜਥੇਦਾਰ ਕੁਲਦੀਪ ਸਿੰਘ ਗੜਗੱਜ

ਗੁਰਦਾਸਪੁਰ ਦੇ ਇੱਕ ਪਿੰਡ ‘ਚ ਹੋਇਆ ਜ਼ੋਰਦਾਰ ਧਮਾਕਾ, ਫੌਜ ਤੇ ਪੁਲਸ ਮੌਕੇ ’ਤੇ

ਨੀਮ ਫ਼ੌਜੀ ਫ਼ੋਰਸਾਂ ਦੀਆਂ ਛੁੱਟੀਆਂ ਰੱਦ, ਅਮਿਤ ਸ਼ਾਹ ਨੇ ਕਰਮਚਾਰੀਆਂ ਨੂੰ ਛੁੱਟੀ ਤੋਂ ਵਾਪਸ ਬੁਲਾਉਣ ਦੇ ਦਿੱਤੇ ਹੁਕਮ

ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਕਰਤਾਰਪੁਰ ਲਾਂਘਾ ਬੰਦ: ਸ਼ਰਧਾਲੂਆਂ ਨੂੰ ਚੈੱਕ ਪੋਸਟ ਤੋਂ ਵਾਪਸ ਮੋੜਿਆ

ਕਰਨਲ ਸੋਫੀਆ ਅਤੇ ਵਿੰਗ ਕਮਾਂਡਰ ਵਿਓਮਿਕਾ ਨੇ ਆਪ੍ਰੇਸ਼ਨ ਸਿੰਦੂਰ ਦੀ ਡਿਟੇਲ ਜਾਣਕਾਰੀ ਦਿੱਤੀ, 25 ਮਿੰਟਾਂ ਵਿੱਚ 9 ਕੈਂਪ ਤਬਾਹ

ਕੇਂਦਰ ਸਰਕਾਰ ਵਲੋਂ ਮੀਡੀਆ ਲਈ ਐਡਵਾਈਜ਼ਰੀ ਜਾਰੀ

ਬਠਿੰਡਾ ਦੇ ਖੇਤਾਂ ਵਿੱਚ ਜਹਾਜ਼ ਕ੍ਰੈਸ਼ ਦੀ ਖ਼ਬਰ: 1 ਦੀ ਮੌਤ, 9 ਜ਼ਖਮੀ

ਪੰਜਾਬ ਦੇ CM ਮਾਨ ਅਤੇ ਕੇਜਰੀਵਾਲ ਦੇ ਸਾਰੇ ਪ੍ਰੋਗਰਾਮ ਰੱਦ: ਪਾਕਿਸਤਾਨ ਵਿਰੁੱਧ ਕਾਰਵਾਈ ਤੋਂ ਬਾਅਦ ਸੂਬਾ ਸਰਕਾਰ ਨੇ ਲਿਆ ਫੈਸਲਾ

ਪਾਕਿਸਤਾਨ ‘ਤੇ ਏਅਰ ਸਟ੍ਰਾਈਕ ਵਿਚਾਲੇ ਅੱਜ ਦੇਸ਼ਭਰ ‘ਚ 244 ਥਾਵਾਂ ‘ਤੇ ਮੌਕ ਡ੍ਰਿਲ: ਹਮਲੇ ਤੋਂ ਬਚਣ ਦੇ ਸਿਖਾਏ ਜਾਣਗੇ ਤਰੀਕੇ

ਭਾਰਤ ਦੀ ਪਾਕਿਸਤਾਨ ‘ਤੇ ਏਅਰ ਸਟ੍ਰਾਈਕ: ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ‘ਚ ਸਕੂਲ ਬੰਦ: ਚੰਡੀਗੜ੍ਹ-ਅੰਮ੍ਰਿਤਸਰ ਹਵਾਈ ਅੱਡੇ ਵੀ ਬੰਦ

ਆਪ੍ਰੇਸ਼ਨ ਸਿੰਦੂਰ: ਭਾਰਤ ਨੇ ਪਾਕਿਸਤਾਨ ‘ਤੇ ਕੀਤਾ ਹਵਾਈ ਹਮਲਾ, 24 ਮਿਜ਼ਾਈਲਾਂ ਦਾਗੀਆਂ, 30 ਮਾਰੇ ਗਏ, ਜੈਸ਼-ਲਸ਼ਕਰ ਦਾ ਹੈੱਡਕੁਆਰਟਰ ਤਬਾਹ

ਭਾਈ ਰਾਜੋਆਣਾ ਮਾਮਲੇ ’ਚ ਪਟੀਸ਼ਨ ਵਾਪਸ ਲੈਣ ਸਬੰਧੀ ਕੌਮੀ ਰਾਏ ਲਵੇਗੀ ਸ਼੍ਰੋਮਣੀ ਕਮੇਟੀ – SGPC ਪ੍ਰਧਾਨ

ਪੰਜਾਬ ‘ਚ ਹੁਣ ਆਮ ਆਦਮੀ ਕਰ ਸਕੇਗਾ ਮਾਈਨਿੰਗ, ਸਰਕਾਰ ਵੱਲੋਂ ਲਾਂਚ ਕੀਤਾ ਗਿਆ ਪੋਰਟਲ

ਪੰਜਾਬ ਦੇ ਜੰਗਲਾਂ ਵਿੱਚ ਅੱਤਵਾਦੀਆਂ ਦੁਆਰਾ ਲੁਕਾਏ ਗਏ ਵਿਸਫੋਟਕ ਜ਼ਬਤ: RPG-IED, ਵਾਇਰਲੈੱਸ ਸੈੱਟ, ਗ੍ਰਨੇਡ ਮਿਲੇ

ਦੁਬਈ ‘ਚ ਭਾਰਤੀ ਅਰਬਪਤੀ ਨੂੰ ਮਨੀ ਲਾਂਡਰਿੰਗ ਮਾਮਲੇ ‘ਚ ਹੋਈ 5 ਸਾਲ ਦੀ ਸਜ਼ਾ, ਪੜ੍ਹੋ ਵੇਰਵਾ

ਪੰਜਾਬ ਵਿੱਚ ਮੀਂਹ ਅਤੇ ਤੂਫਾਨ ਦੀ ਚੇਤਾਵਨੀ: ਯੈਲੋ ਅਲਰਟ ਜਾਰੀ

ਕਿਸਾਨ ਆਗੂ ਹਿਰਾਸਤ ‘ਚ: ਕਈਆਂ ਨੂੰ ਘਰਾਂ ਵਿੱਚ ਕੀਤਾ ਨਜ਼ਰਬੰਦ, ਸ਼ੰਭੂ-ਖਨੌਰੀ ਸਰਹੱਦੀ ਅੰਦੋਲਨ ‘ਚ ਜਾਣ ਤੋਂ ਪਹਿਲਾਂ ਕੀਤੀ ਗਈ ਕਾਰਵਾਈ

ਸ਼ੰਭੂ ਬਾਰਡਰ ਪੁਲਿਸ ਸਟੇਸ਼ਨ ‘ਤੇ ਵੱਡੀ ਗਿਣਤੀ ‘ਚ ਪੰਜਾਬ ਪੁਲਿਸ ਤਾਇਨਾਤ: ਕਿਸਾਨ ਸੰਗਠਨਾਂ ਦੇ ਐਲਾਨ ਤੋਂ ਬਾਅਦ ਪ੍ਰਸ਼ਾਸਨ ਅਲਰਟ ਮੋਡ ‘ਤੇ

ਦਿਲਜੀਤ ਦੋਸਾਂਝ ‘ਮੇਟ ਗਾਲਾ-2025’ ਵਿਚ ਸ਼ਾਮਲ ਹੋਣ ਵਾਲੇ ਬਣੇ ਪਹਿਲੇ ਪੰਜਾਬੀ: ਮਹਾਰਾਜਾ ਦੇ ਪਹਿਰਾਵੇ ਵਿਚ ਆਏ ਨਜ਼ਰ

ਪੁਲਿਸ ਵੱਲੋਂ ਜੇਲ੍ਹ ਅੰਦਰੋਂ ਚੱਲ ਰਹੇ ਨਸ਼ਾ ਤਸਕਰੀ ਰੈਕੇਟ ਦਾ ਪਰਦਾਫਾਸ਼

ਬੀਐਸੈਫ ਨੇ ਭਾਰਤ ਦੀ ਸਰਹੱਦ ਵਿੱਚ ਵੜ ਆਇਆ ਪਾਕਿਸਤਾਨੀ ਕੀਤਾ ਗ੍ਰਿਫ਼ਤਾਰ

ਲੁਧਿਆਣਾ ਜ਼ਿਮਨੀ ਚੋਣ: ਸਿਆਸੀ ਪਾਰਟੀਆਂ ਨੂੰ ਅੰਤਿਮ ਵੋਟਰ ਸੂਚੀ ਦੀਆਂ ਕਾਪੀਆਂ ਸੌਂਪੀਆਂ

ਪੰਜਾਬ ਵਿਧਾਨ ਸਭਾ ਵੱਲੋਂ ਦਰਿਆਈ ਪਾਣੀਆਂ ’ਤੇ BBMB ਦੇ ਕਿਸੇ ਵੀ ਹੁਕਮ ਨੂੰ ਨਾ ਮੰਨਣ ਦਾ ਮਤਾ ਪਾਸ

ਵਿਜੀਲੈਂਸ ਦੇ ਉੱਡਣ ਦਸਤੇ ਵੱਲੋਂ BDPO ਦਫ਼ਤਰ ਦਾ ਸੁਪਰਡੈਂਟ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

60,000 ਰੁਪਏ ਰਿਸ਼ਵਤ ਮੰਗਣ ਵਾਲਾ ਬੀਡੀਪੀਓ ਦਫ਼ਤਰ ਦਾ ਸੁਪਰਡੈਂਟ ਗ੍ਰਿਫ਼ਤਾਰ

ਫ਼ੌਜ ਦੀ ਗੱਡੀ 700 ਫੁੱਟ ਡੂੰਘੀ ਖੱਡ ‘ਚ ਡਿੱਗੀ, 3 ਜਵਾਨ ਸ਼ਹੀਦ

ਅੰਮ੍ਰਿਤਸਰ ਹਵਾਈ ਅੱਡੇ ਤੋਂ 7 ਕਿਲੋ ਗਾਂਜੇ ਸਣੇ ਇੱਕ ਯਾਤਰੀ ਗ੍ਰਿਫ਼ਤਾਰ

ਸੌਰਭ ਰਾਜਪੂਤ ਕਤਲ ਕੇਸ: ‘ਮੈਂ ਪ੍ਰੈਗਨੈਂਟ ਹਾਂ’ ਕਹਿ ਕੇ ਮੁਸਕਾਨ ਨੇ ਮੰਗੀ ਜ਼ਮਾਨਤ

ਡੱਲੇਵਾਲ ਅਤੇ ਪੰਧੇਰ ਦਾ ਵੱਡਾ ਐਲਾਨ, ਕਰਨਗੇ ਸ਼ੰਭੂ ਥਾਣੇ ਦਾ ਘਿਰਾਓ, ਪੜ੍ਹੋ ਵੇਰਵਾ

ਮੋਹਾਲੀ ਵਿੱਚ ਗੈਰ-ਕਾਨੂੰਨੀ ਮੰਦਰ-ਗੁਰਦੁਆਰਾ ਹਟਾਉਣ ਦੇ ਹੁਕਮ: ਹਾਈ ਕੋਰਟ ਨੇ 4 ਹਫ਼ਤਿਆਂ ਦਾ ਦਿੱਤਾ ਸਮਾਂ

ਅੰਮ੍ਰਿਤਸਰ ਤੋਂ ਮੁੰਬਈ ਭੇਜਿਆ ਜਾ ਰਿਹਾ ਸੀ 1200 ਕਿਲੋ ਬੀਫ: ਵਡੋਦਰਾ ਰੇਲਵੇ ਸਟੇਸ਼ਨ ‘ਤੇ ਟ੍ਰੇਨ ਦੀ ਜਾਂਚ ਦੌਰਾਨ ਕੀਤਾ ਜ਼ਬਤ

ਪੰਜਾਬ ਵਿੱਚ 2 ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ: ਫੌਜ-ਏਅਰ ਫੋਰਸ ਦੇ ਠਿਕਾਣਿਆਂ ਬਾਰੇ ਭੇਜ ਰਹੇ ਸੀ ਜਾਣਕਾਰੀ

ਪੰਜਾਬ ਵਿੱਚ ਅੱਜ ਤੂਫਾਨ-ਮੀਂਹ ਦੀ ਚੇਤਾਵਨੀ: 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ

ਭਾਖੜਾ ਨਹਿਰ ਵਿਵਾਦ: BBMB ਪੰਜਾਬ ਸਰਕਾਰ ਨਾਲ ਕਰੇਗਾ ਗੱਲਬਾਤ: ਮੰਤਰੀ ਗੋਇਲ ਨੇ ਕਿਹਾ – ਅਸੀਂ ਕਿਸੇ ਦੇ ਹੱਕ ਨਹੀਂ ਖੋਹ ਰਹੇ

ਜਗਤਾਰ ਹਵਾਰਾ ਲਈ ਪ੍ਰੋਡਕਸ਼ਨ ਵਾਰੰਟ ਜਾਰੀ: ਖਰੜ ਵਿੱਚ ਦਰਜ ਮਾਮਲੇ ਵਿੱਚ ਨਹੀਂ ਹੋਇਆ ਪੇਸ਼: ਸੁਣਵਾਈ 8 ਮਈ ਨੂੰ

ਕੈਲੀਫੋਰਨੀਆ ਦੇ ਰਿਹਾਇਸ਼ੀ ਇਲਾਕੇ ਵਿੱਚ ਸਿੰਗਲ ਸੀਟਰ ਜਹਾਜ਼ ਕ੍ਰੈਸ਼, ਪਾਇਲਟ ਦੀ ਮੌਤ

BSF ਨੇ ਰਾਜਸਥਾਨ ਸਰਹੱਦ ਤੋਂ ਫੜਿਆ ਪਾਕਿਸਤਾਨੀ ਰੇਂਜਰ

ਅੱਜ IPL ‘ਚ ਪੰਜਾਬ ਅਤੇ ਲਖਨਊ ਦੀਆਂ ਟੀਮਾਂ ਵਿਚਾਲੇ ਹੋਵੇਗਾ ਮੈਚ: ਦੋਵੇਂ ਟੀਮਾਂ ਧਰਮਸ਼ਾਲਾ ਵਿੱਚ ਪਹਿਲੀ ਵਾਰ ਇੱਕ-ਦੂਜੇ ਦੇ ਹੋਣਗੀਆਂ ਸਾਹਮਣੇ

ਆਪ ਆਗੂ ਨੀਲ ਗਰਗ ਨੇ ਹਰਿਆਣਾ ਦੇ CM ‘ਤੇ ਪਾਣੀ ਦੇ ਅੰਕੜਿਆਂ ਨਾਲ ਛੇੜਛਾੜ ਕਰਨ ਦਾ ਲਗਾਇਆ ਦੋਸ਼, ਪੜ੍ਹੋ ਵੇਰਵਾ

ਨੰਗਲ ਨੂੰ ਵਿਸ਼ਵ ਪੱਧਰੀ ਸੈਰ-ਸਪਾਟਾ ਸਥਾਨ ਬਣਾਏਗੀ ਮਾਨ ਸਰਕਾਰ, ਹਰਜੋਤ ਬੈਂਸ ਵੱਲੋਂ ਖਾਕਾ ਜਾਰੀ

BBMB ਨੇ ਪੰਜਾਬ ਨੂੰ ਪਾਣੀ ਨਾਲੋਂ ਵੱਧ ਜ਼ਖ਼ਮ ਦਿੱਤੇ: ਡੈਮ ਬਣਾਉਣ ‘ਚ 370 ਪਿੰਡ ਉੱਜੜੇ, 27 ਹਜ਼ਾਰ ਏਕੜ ਜ਼ਮੀਨ ਗਈ – ਫਿਰ ਵੀ 65% ਪਾਣੀ ਬਾਹਰੀ ਰਾਜਾਂ ਨੂੰ: ਬਰਿੰਦਰ ਗੋਇਲ

ਕੇਜਰੀਵਾਲ ਵੱਲੋਂ ਪੰਜਾਬ ਦੇ ਹਰ ਪਿੰਡ ਲਈ ਸਪੋਰਟਸ ਕਲੱਬ ਦਾ ਐਲਾਨ

10 IPS/PPS ਅਫਸਰਾਂ ਦੇ ਤਬਾਦਲੇ

ਪਹਿਲਗਾਮ ਅੱਤਵਾਦੀ ਹਮਲੇ ਦਾ ਕਰਤਾਰਪੁਰ ਲਾਂਘੇ ‘ਤੇ ਕੋਈ ਅਸਰ ਨਹੀਂ: ਦਰਸ਼ਨ ਕਰਨ ਦੀ ਇਜਾਜ਼ਤ, ਫਿਰ ਵੀ 60% ਸ਼ਰਧਾਲੂ ਘਟੇ

ਪੰਜਾਬ ਵਿੱਚ ਤਾਪਮਾਨ ਘਟਿਆ: 5 ਤਰੀਕ ਨੂੰ ਮੀਂਹ ਲਈ ਫੇਰ ਅਲਰਟ, 7 ਤੱਕ ਚੱਲਣਗੀਆਂ ਤੇਜ਼ ਹਵਾਵਾਂ

ਲੁਧਿਆਣਾ ਵਿੱਚ ਗੈਂਗਸਟਰ ਅਤੇ ਪੁਲਿਸ ਵਿਚਕਾਰ ਮੁਕਾਬਲਾ: ਗੋਲੀ ਲੱਗਣ ਨਾਲ ਮੁਲਜ਼ਮ ਜ਼ਖਮੀ

MP ਚੰਨੀ ਨੇ ਪਾਕਿਸਤਾਨ ‘ਤੇ ਕੀਤੀ ਗਈ ਸਰਜੀਕਲ ਸਟ੍ਰਾਈਕ ‘ਤੇ ਚੁੱਕੇ ਸਵਾਲ, ਅੱਗੋਂ ਸਿਰਸਾ ਹੋਏ ਤੱਤੇ

ਗੋਆ ਦੇ ਸ਼ਿਰਗਾਂਵ ਵਿੱਚ ਲੈਰਾਈ ਯਾਤਰਾ ਦੌਰਾਨ ਭਗਦੜ: 7 ਦੀ ਮੌਤ, 50 ਤੋਂ ਵੱਧ ਜ਼ਖਮੀ

ਚੰਡੀਗੜ੍ਹ ਪੁਲਿਸ ਦੇ 7 ਇੰਸਪੈਕਟਰਾਂ ਦਾ ਤਬਾਦਲਾ, ਪੜ੍ਹੋ ਸੂਚੀ

ਪੰਜਾਬ ਸਰਕਾਰ ਵੱਲੋਂ ਪੱਛੜੀਆਂ ਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਲਈ 7 ਕਰੋੜ ਰੁਪਏ ਦੇ ਕਰਜੇ ਜਾਰੀ

ਫੰਡਾਂ ਦੀ ਹੇਰਾਫੇਰੀ ਦੇ ਦੋਸ਼ ਹੇਠ ਸਾਬਕਾ MLA ਦੇ ਪੁੱਤ-ਨੂੰਹ, ਕਾਰਜਕਾਰੀ ਅਧਿਕਾਰੀ ਅਤੇ ਦੋ ਹੋਰਨਾਂ ਵਿਰੁੱਧ ਪਰਚਾ ਦਰਜ

ਹਰਿਆਣਾ ਨਾਲ ਤਣਾਅ ਵਿਚਾਲੇ ਹਰਜੋਤ ਬੈਂਸ ਨੇ ਨੰਗਲ ਡੈਮ ਦਾ ਲਗਾਤਾਰ ਦੂਜੇ ਦਿਨ ਕੀਤਾ ਦੌਰਾ, ਵਾਧੂ ਪਾਣੀ ਦੇਣ ਤੋਂ ਰੋਕਣ ਦਾ ਲਿਆ ਅਹਿਦ

15000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਵੱਲੋਂ ਕਾਬੂ

ਪੰਜਾਬ ਦੇ 3 PCS ਅਫ਼ਸਰਾਂ ਦਾ ਤਬਾਦਲਾ

ਪਹਿਲਗਾਮ ਹਮਲਾ: ਪਾਕਿ ਰੱਖਿਆ ਮੰਤਰੀ ਦੀ ਧਮਕੀ: ਕਿਹਾ- ਜੇਕਰ ਭਾਰਤ ਨੇ ਪਾਣੀ ਰੋਕਿਆ ਤਾਂ ਪਾਕਿ ਕਰੇਗਾ ਹਮਲਾ

ਪਟਿਆਲਾ ਜੇਲ੍ਹ ਵਿੱਚ ਬਲਵੰਤ ਰਾਜੋਆਣਾ ਨਾਲ ਹਰਜਿੰਦਰ ਧਾਮੀ ਨੇ ਕੀਤੀ ਮੁਲਾਕਾਤ

ਪਾਣੀਆਂ ‘ਤੇ ਆਲ ਪਾਰਟੀ ਮੀਟਿੰਗ ਮਗਰੋਂ CM ਮਾਨ ਦਾ ਵੱਡਾ ਬਿਆਨ, ਪੜ੍ਹੋ ਕੀ ਕਿਹਾ

ਭਾਰਤ-ਪਾਕਿ ਵਲੋਂ ਯਾਤਰੀਆਂ ਦੀ ਐਂਟਰੀ ਬੰਦ, ਅਟਾਰੀ ‘ਤੇ ਇਕ ਦਰਜਨ ਦੇ ਕਰੀਬ ਪਾਕਿ ਨਾਗਰਿਕ ਫਸੇ

ਪਾਕਿਸਤਾਨ ਨੇ ਐਫਐਮ ‘ਤੇ ਭਾਰਤੀ ਗੀਤਾਂ ‘ਤੇ ਲਾਈ ਪਾਬੰਦੀ: ਭਾਰਤ ਨੇ ਪਾਕਿ ਚੈਨਲਾਂ ਨੂੰ ਕੀਤਾ ਬਲਾਕ

ਪੰਜਾਬ ਦੇ ਪਾਣੀ ਦੇ ਮੁੱਦੇ ‘ਤੇ ਆਲ ਪਾਰਟੀ ਮੀਟਿੰਗ ਸ਼ੁਰੂ: ਸਾਰੀਆਂ ਵੱਡੀਆਂ ਪਾਰਟੀਆਂ ਦੇ ਆਗੂ ਸ਼ਾਮਿਲ

ਅੱਗ ਲੱਗਣ ਦੀਆਂ ਘਟਨਾਵਾਂ ਤੋਂ ਜੰਗਲਾਤ ਵਿਭਾਗ ਅਲਰਟ: ਸਾਰੇ ਜ਼ਿਲ੍ਹਿਆਂ ਵਿੱਚ ਨੋਡਲ ਅਫ਼ਸਰ ਤਾਇਨਾਤ

ਪੰਜਾਬ ਵਿੱਚ 4 ਦਿਨਾਂ ਲਈ ਤੂਫਾਨ ਦੀ ਚੇਤਾਵਨੀ: 40-60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ

ਸੂਬੇ ਵਿੱਚ ਪਸ਼ੂਧਨ ਨੂੰ ਹੁਲਾਰਾ ਦੇਣ ਲਈ ਕੇਰਲਾ ਦੇ ਫ੍ਰੋਜ਼ਨ ਸੀਮਨ ਅਤੇ ਬਾਇਓਟੈਕ ਨਵੀਨਤਾਵਾਂ ‘ਤੇ ਪੰਜਾਬ ਦਾ ਧਿਆਨ

ਭਾਰਤੀ ਚੋਣ ਕਮਿਸ਼ਨ ਵੱਲੋਂ ਤਿੰਨ ਨਵੀਆਂ ਪਹਿਲਕਦਮੀਆਂ ਸ਼ੁਰੂ: ਸਿਬਿਨ ਸੀ

ਅਮਨ ਅਰੋੜਾ ਨੇ ਭਾਜਪਾ ਨੂੰ ਕਿਹਾ: ਪੰਜਾਬ ਚੁਣੋ ਜਾਂ ਵਿਸ਼ਵਾਸਘਾਤ – ਕੋਈ ਵਿਚਕਾਰਲਾ ਰਸਤਾ ਨਹੀਂ

ਕਿਸਾਨਾਂ ਨਾਲ ਕੇਦਰ ਸਰਕਾਰ ਦੀ 4 ਮਈ ਨੂੰ ਹੋਣ ਵਾਲੀ ਮੀਟਿੰਗ ਮੁਲਤਵੀ

ਪਨਸਪ ਦਾ ਜਨਰਲ ਮੈਨੇਜਰ ਇੱਕ ਲੱਖ ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਮਸਲਾ ਪਾਣੀਆਂ ਦਾ: ਭਗਵੰਤ ਮਾਨ ਦੀ ਅਗਵਾਈ ਹੇਠ ਅੱਜ ਹੋਵੇਗੀ ਸਰਬ ਪਾਰਟੀ ਮੀਟਿੰਗ, ਸੋਮਵਾਰ ਨੂੰ ਸੱਦਿਆ ਵਿਧਾਨ ਸਭਾ ਦਾ ਵਿਸੇਸ ਇਜਲਾਸ

ਅਗਲੇ ਮੈਚਾਂ ਤੋਂ ਪਹਿਲਾਂ ਪੰਜਾਬ ਕਿੰਗਜ਼ ਨੂੰ ਲੱਗਾ ਵੱਡਾ ਝਟਕਾ ! ਸੱਟ ਲੱਗਣ ਕਾਰਨ ਬਾਹਰ ਹੋਇਆ ਇਹ ਖਿਡਾਰੀ