ਮੁਕੇਰੀਆ ਸਾਡਾ ਘਰ, ਆਪਦੇ ਲੋਕਾਂ ਲਈ ਲੜਨਾ-ਖੜ੍ਹਨਾ ਮੇਰਾ ਧਰਮ – ਸਰਬਜੋਤ ਸਾਬੀ

– ਟੁੱਟੀਆਂ ਸੜਕਾਂ ਦੇ ਰੋਸ ਵਜ੍ਹੋਂ 11 ਅਪ੍ਰੈਲ ਨੂੰ ਐੱਸ.ਡੀ.ਐੱਮ.ਦਫਤਰ ਬਾਹਰ ਧਰਨੇ ਦਾ ਐਲਾਨ
– ਹਜਾਰਾਂ ਦੀ ਗਿਣਤੀ ਵਿੱਚ ਵਹੀਰਾਂ ਘੱਤ ਕੇ ਪੁੱਜੇ ਹਲਕੇ ਦੇ ਲੋਕਾਂ ਵੱਲੋਂ ਸੰਘਰਸ਼ ਦਾ ਅਹਿਦ

ਦਾ ਐਡੀਟਰ ਨਿਊਜ਼, ਮੁਕੇਰੀਆ ——– ਸਿੱਖ ਪੰਥ ਦੇ ਮਹਾਨ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਨੂੰ ਗਲਤ ਤਰੀਕੇ ਨਾਲ ਹਟਾਉਣ ਦੇ ਰੋਸ ਵਜ੍ਹੋਂ ਅਕਾਲੀ ਦਲ ਦੇ ਅਹੁੱਦਿਆਂ ਤੋਂ ਪਿਛਲੇ ਦਿਨੀਂ ਅਸਤੀਫਾ ਦੇਣ ਵਾਲੇ ਮੁਕੇਰੀਆ ਹਲਕੇ ਦੇ ਸਿਰਕੱਢ ਆਗੂ ਸ. ਸਰਬਜੋਤ ਸਿੰਘ ਸਾਬੀ ਨੇ ਅੱਜ ਹਲਕਾ ਵਾਸੀਆਂ ਦਾ ਵੱਡਾ ਇਕੱਠ ਕਰਕੇ ਇੱਕ ਪਾਸੇ ਜਿੱਥੇ ਸੂਬੇ ਦੀ ਮੌਜੂਦਾ ਆਪ ਸਰਕਾਰ ਨੂੰ ਹਲਕਾ ਮੁਕੇਰੀਆ ਨੂੰ ਵਿਕਾਸ ਪੱਖੋ ਵਿਸਾਰਨ ਤੇ ਮਾਈਨਿੰਗ ਮਾਫੀਆ ਹਵਾਲੇ ਕਰਨ ਦੇ ਰੋਸ ਵਜ੍ਹੋਂ ਵੰਗਾਰ ਪਾਈ ਹੈ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਕੇਡਰ ਤੇ ਦੂਸਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਸਰਬਜੋਤ ਸਿੰਘ ਸਾਬੀ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹ ਜਾਣ ਨਾਲ ਹਲਕਾ ਮੁਕੇਰੀਆ ਦੇ ਸਿਆਸੀ ਸਮੀਕਰਨ ਬਦਲਨੇ ਤੈਅ ਮੰਨੇ ਜਾ ਰਹੇ ਹਨ।

Banner Add

ਭਰਵੇਂ ਇਕੱਠ ਜਿਸ ਵਿੱਚ ਹਲਕੇ ਤੋਂ ਵੱਡੀ ਗਿਣਤੀ ਵਿੱਚ ਪੰਚਾਂ-ਸਰਪੰਚਾਂ ਤੇ ਆਮ ਲੋਕਾਂ ਨੇ ਸ਼ਮੂਲੀਅਤ ਕੀਤੀ ਨੂੰ ਸੰਬੋਧਨ ਕਰਦਿਆ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਮੁਕੇਰੀਆ ਹਲਕਾ ਸਾਡਾ ਘਰ ਹੈ ਤੇ ਆਪਦੇ ਘਰਦਿਆਂ ਦੇ ਹੱਕਾਂ-ਹਿੱਤਾਂ ਲਈ ਲੜਨਾ-ਖੜ੍ਹਨਾ ਮੇਰਾ ਧਰਮ ਹੈ ਤੇ ਇਸ ਧਰਮ ਨੂੰ ਨਿਭਾਉਦੇ ਹੋਏ ਹਲਕੇ ਦੀਆਂ ਟੁੱਟੀਆਂ ਸੜਕਾਂ, ਨਜ਼ਾਇਜ ਮਾਈਨਿੰਗ ਤੇ ਰੁਕੇ ਹੋਏ ਵਿਕਾਸ ਦੇ ਰੋਸ ਵਜ੍ਹੋਂ 11 ਅਪ੍ਰੈਲ ਨੂੰ ਸੂਬੇ ਦੀ ਨਿਕੰਮੀ ਆਪ ਸਰਕਾਰ ਖਿਲਾਫ ਐੱਸ.ਡੀ.ਐੱਮ.ਮੁਕੇਰੀਆ ਦੇ ਦਫਤਰ ਬਾਹਰ ਹਲਕਾ ਵਾਸੀ ਧਰਨਾ ਦੇਣਗੇ। ਸਰਬਜੋਤ ਸਾਬੀ ਨੇ ਕਿਹਾ ਕਿ ਹਲਕੇ ਵਿੱਚ ਸੜਕਾਂ ਦਿਖਾਈ ਨਹੀਂ ਦੇ ਰਹੀਆਂ ਤੇ ਪਿਛਲੇ 3 ਸਾਲ ਵਿੱਚ ਵਿਕਾਸ ਦੀ ਇੱਕ ਇੱਟ ਹਲਕੇ ਵਿੱਚ ਨਹੀਂ ਲੱਗੀ। ਸਰਬਜੋਤ ਸਾਬੀ ਨੇ ਕਿਹਾ ਕਿ ਸੂਬੇ ਦਾ ਵਿਧਾਇਕ ਗਾਇਬ ਹੈ ਤੇ ਇਨ੍ਹਾਂ ਨੂੰ ਵੋਟਾਂ ਪਾਉਣ ਵਾਲੇ ਲੋਕ ਨਿਰਾਸ਼ ਬੈਠੇ ਹਨ, ਇਸੇ ਲਈ ਹਲਕਾ ਵਾਸੀ ਹੁਣ ਖੁਦ ਸੁੱਤੀ ਸਰਕਾਰ ਨੂੰ ਜਗਾਉਣ ਲਈ 11 ਅਪ੍ਰੈਲ ਨੂੰ ਅੱਗੇ ਆਉਣਗੇ।

ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਆਪਣੇ ਹੱਕਾਂ ਤੇ ਹਿੱਤਾਂ ਲਈ ਲੜਨਾ ਜਾਣਦੇ ਹਨ, ਉਨ੍ਹਾਂ ਅੱਗੇ ਕਿਹਾ ਕਿ ਜਿਸ ਬੇਕਿਰਕ ਤਰੀਕੇ ਨਾਲ ਸਾਡੇ ਹਲਕੇ ਦੇ ਕੁਦਰਤੀ ਸਾਧਨਾਂ ਦੀ ਮਾਈਨਿੰਗ ਮਾਫੀਆ ਲੁੱਟ ਕਰਕੇ ਸਾਡੀਆਂ ਗਲੀਆਂ-ਸੜਕਾਂ ਤੋੜ ਰਿਹਾ ਹੈ ਉਸ ਨੂੰ ਹੁਣ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਰਬਜੋਤ ਸਾਬੀ ਨੇ ਕਿਹਾ ਕਿ ਰੋਜਾਨਾ ਹਲਕਾ ਮੁਕੇਰੀਆ ਵਿੱਚੋਂ ਕਰੋੜਾਂ ਰੁਪਏ ਸਿੱਧੇ-ਅਸਿੱਧੇ ਢੰਗ ਨਾਲ ਸਰਕਾਰੇ-ਦਰਬਾਰੇ ਪਹੁੰਚ ਰਹੇ ਹਨ ਲੇਕਿਨ ਹਲਕੇ ਦੇ ਵਿਕਾਸ ਲਈ ਸੂਬੇ ਦੀ ਆਪ ਸਰਕਾਰ ਇੱਕ ਧੇਲਾ ਖਰਚ ਨਹੀਂ ਕਰ ਰਹੀ, ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਰੋਕਣ ਦੇ ਦਾਅਵੇ ਕਰਨ ਵਾਲੀ ਇਸ ਸਰਕਾਰ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਮੁਕੇਰੀਆ ਹਲਕੇ ਅੰਦਰ ਸਰਕਾਰੀ ਦਫਤਰਾਂ ਵਿੱਚ ਪੈਸੇ ਦਿੱਤੇ ਬਿਨਾਂ ਲੋਕਾਂ ਦੇ ਕੰਮ ਨਹੀਂ ਹੋ ਰਹੇ, ਕੋਈ ਵੀ ਮਹਿਕਮਾ ਹੋਵੇ ਸਭ ਹਲਕਾ ਵਾਸੀਆਂ ਤੇ ਹਲਕੇ ਦੇ ਕੁਦਰਤੀ ਸਰੋਤਾਂ ਦੀ ਚੱਲ ਰਹੀ ਲੁੱਟ ਦਾ ਹਿੱਸਾ ਬਣੇ ਹੋਏ ਹਨ ਲੇਕਿਨ ਇਹ ਲੁੱਟ ਹੁਣ ਹੋਰ ਨਹੀਂ ਚੱਲਣ ਦਿੱਤੀ ਜਾਵੇਗੀ।

ਸਰਬਜੋਤ ਸਾਬੀ ਨੇ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾਅਵੇ ਕਰ ਰਹੇ ਹਨ ਕਿ ਉਹ ਵਿਕਾਸ ਦੇ ਮਾਮਲੇ ਵਿੱਚ ਕਿਸੇ ਨਾਲ ਭੇਦਭਾਵ ਨਹੀਂ ਕਰਨਗੇ ਲੇਕਿਨ ਦੂਜੇ ਪਾਸੇ ਜਿਸ ਮੁਕੇਰੀਆ ਹਲਕੇ ਵਿੱਚ ਇਨ੍ਹਾਂ ਦੀ ਪਾਰਟੀ ਨੂੰ ਜਿੱਤ ਪ੍ਰਾਪਤ ਨਹੀਂ ਹੋਈ ਉੱਥੇ ਦੇ ਲੋਕਾਂ ਨੂੰ ਇਹ ਲਗਾਤਾਰ ਵਿਕਾਸ ਰੋਕ ਕੇ ਸਜ਼ਾ ਦੇ ਰਹੇ ਹਨ ਲੇਕਿਨ ਇਸ ਤਰ੍ਹਾਂ ਦੀਆਂ ਕੋਝੀਆਂ ਹਰਕਤਾਂ ਇਨ੍ਹਾਂ ਨੂੰ ਆਮ ਲੋਕਾਂ ਤੋਂ ਹੋਰ ਦੂਰ ਕਰ ਦੇਣਗੀਆਂ। ਇਸ ਮੌਕੇ ਹਾਜਰ ਪੰਚਾਂ-ਸਰਪੰਚਾਂ ਤੇ ਹੋਰ ਸਖਸ਼ੀਅਤਾਂ ਨੇ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਐਲਾਨ ਕੀਤਾ ਕਿ 11 ਅਪ੍ਰੈਲ ਨੂੰ ਸਰਬਜੋਤ ਸਿੰਘ ਸਾਬੀ ਵੱਲੋਂ ਦਿੱਤੇ ਪ੍ਰੋਗਰਾਮ ਨੂੰ ਪੂਰਾ ਤਾਣ ਲਗਾ ਕੇ ਸਿਰੇ ਲਗਾਇਆ ਜਾਵੇਗਾ ਤੇ ਕਿਸੇ ਵੀ ਹਾਲਤ ਵਿੱਚ ਸਰਕਾਰੀ ਤਾਨਾਸ਼ਾਹੀ ਅੱਗੇ ਸਿਰ ਨਹੀਂ ਝੁਕਾਇਆ ਜਾਵੇਗਾ। ਇਸ ਮੌਕੇ ਹਰਭਜਨ ਸਿੰਘ ਮੇਹੰਦੀਪੁਰ,ਹਰਭਜਨ ਸਿੰਘ ਤੱਗੜ ਕਲਾਂ, ਲਖਵੀਰ ਸਿੰਘ ਰੰਧਾਵਾ, ਗੁਰਦੀਪ ਸਿੰਘ ਗੇਰਾ, ਰਵਿੰਦਰ ਸਿੰਘ ਪਾਹੜਾ, ਮੇਜਰ ਸਿੰਘ ਮਹਿਤਪੁਰ, ਤਜਿੰਦਰ ਪਾਲ ਸਿੰਘ ਬੱਬਲ, ਚੀਫ ਨਿਰਮਲ ਸਿੰਘ, ਜਗਮੋਹਨ ਸਿੰਘ ਟਾਂਡਾ ਰਾਮ ਸਹਾਏ, ਕੁਲਬੀਰ ਸਿੰਘ ਬੱਬਾ,ਬੀਬੀ ਬਲਵੀਰ ਕੌਰ, ਬੀਬੀ ਸੁਰਜੀਤ ਕੌਰ, ਬੀਬੀ ਬਲਵਿੰਦਰ ਕੌਰ, ਬਲਬੀਰ ਸਿੰਘ ਟੀਟਾ, ਰਸ਼ਪਾਲ ਸਿੰਘ ਰੰਗਾ, ਬਲਦੇਵ ਸਿੰਘ ਕੌਲਪੁਰ, ਸੌਦਾਗਰ ਸਿੰਘ ਚਨੌਰ, ਕਿਸ਼ਨ ਪਾਲ ਬਿੱਟੂ , ਅਨਿਲ ਠਾਕੁਰ ਮਾਨਸਰ, ਰਾਜੂ ਕੌਲਪੁਰ, ਰਿੰਕੂ ਸਰਪੰਚ ਭੱਟੀਆਂ, ਗੁਰਦੇਵ ਸਿੰਘ ਸਿੰਬਲੀ, ਰਵਿੰਦਰ ਸਿੰਘ ਪ੍ਰਿੰਸ, ਹਰਦੀਪ ਸਿੰਘ ਸਾਬੀ, ਸਰਬਜੀਤ ਕੌਰ ਕੋਲੀਆਂ, ਰਾਜ ਰਾਣੀ ਕੌਲਪੁਰ, ਠਾਕੁਰ ਨਿਰਦੇਵ ਸਿੰਘ, ਠਾਕੁਰ ਰਮੇਸ਼ ਕੁਮਾਰ ਚਰੇੜਿਆਂ, ਠਾਕੁਰ ਰਣਵੀਰ ਪੰਡੋਰੀ, ਡਾਕਟਰ ਰਾਜੇਸ਼ ਡੋਗਰਾ, ਮਨਮੋਹਨ ਸਿੰਘ ਐੱਮਸੀ , ਪੂਨਮ ਰੱਤੂ ਐੱਮਸੀ, ਦਵਿੰਦਰ ਸਿੰਘ ਅਰਥੇਵਾਲ, ਗੁਰਸਜਨਦੀਪ ਸਿੰਘ ਗੱਜੀ, ਨਰਿੰਦਰ ਸਿੰਘ ਸੋਨੀ ਨੰਬਰਦਾਰ, ਗੁਰਵਿੰਦਰ ਸਿੰਘ ਗਿੰਦੂ ਆਦਿ ਸਮੇਤ ਹਜਾਰਾਂ ਲੋਕ ਹਾਜਰ ਸਨ। ਅਕਾਲੀ ਦਲ ਦਾ ਸੰਕਟ ਹੋਰ ਡੂੰਘਾ ਹੋਇਆ।

ਇਸ ਇਕੱਠ ਵਿੱਚ ਜਿੱਥੇ ਆਮ ਲੋਕਾਂ ਨੇ ਭਰਵੀਂ ਸ਼ਮੂਲੀਅਤ ਕੀਤੀ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਕੇਡਰ ਤੇ ਆਗੂਆਂ ਨੇ ਸਰਬਜੋਤ ਸਿੰਘ ਸਾਬੀ ਨਾਲ ਖੜ੍ਹਨ ਦਾ ਅਹਿਦ ਲਿਆ ਜੋ ਕਿ ਮੁਕੇਰੀਆ ਹਲਕੇ ਅੰਦਰ ਅਕਾਲੀ ਦਲ ਦੇ ਸੰਕਟ ਨੂੰ ਹੋਰ ਡੂੰਘਾ ਕਰ ਗਿਆ, ਮੁਕੇਰੀਆ ਹਲਕੇ ਤੋਂ ਇਲਾਵਾ ਸਰਬਜੋਤ ਸਿੰਘ ਸਾਬੀ ਜਿਲ੍ਹੇ ਦੇ ਬਾਕੀ ਹਲਕਿਆਂ ਅੰਦਰ ਵਿੱਚ ਅਕਾਲੀ ਦਲ ਦੇ ਨੌਜਵਾਨ ਵਰਗ ਵਿੱਚ ਚੰਗੀ ਪਕੜ ਰੱਖਦੇ ਹਨ।

Recent Posts

ਸਿਹਤ ਵਿਭਾਗ ਵਲੋਂ ਅੱਤ ਦੀ ‘ਗਰਮੀ’ ਤੇ ‘ਲੂ’ ਤੋਂ ਬਚਣ ਲਈ ਐਡਵਾਈਜ਼ਰੀ ਜਾਰੀ

Trump ‘ਤੇ ਜਵਾਬੀ ਕਾਰਵਾਈ ਕਰਦਿਆਂ Canada ਨੇ ‘ਅਮਰੀਕੀ ਆਟੋ ਆਯਾਤ’ ‘ਤੇ ਲਗਾਇਆ 25% ਟੈਰਿਫ

ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਦੀ 22.02 ਕਰੋੜ ਰੁਪਏ ਦੀ ਜਾਇਦਾਦ ਜ਼ਬਤ: ਈਡੀ ਨੇ ਕੀਤੀ ਕਾਰਵਾਈ ਕੀਤੀ

ਪੰਜਾਬ ਦੇ 5 ਜ਼ਿਲ੍ਹਿਆਂ ਦਾ ਤਾਪਮਾਨ 35 ਡਿਗਰੀ ਤੋਂ ਪਾਰ: ਅਜੇ ਹੋਰ ਵਧੇਗੀ ਗਰਮੀ

ਮਲਵਿੰਦਰ ਕੰਗ ਨੇ ਲੋਕ ਸਭਾ ਵਿੱਚ ਚੁੱਕਿਆ ਬੰਦੀ ਸਿੰਘਾਂ ਦਾ ਮੁੱਦਾ: ਮੋਦੀ ਸਰਕਾਰ ਨੂੰ ਆਪਣਾ ਵਾਅਦਾ ਪੂਰਾ ਕਰਨ ਦੀ ਕੀਤੀ ਅਪੀਲ

ਸੁਖਬੀਰ ਬਾਦਲ ਨੇ ਦਰਬਾਰ ਸਾਹਿਬ ਕੰਪਲੈਕਸ ਬਾਹਰ ਆਪਣੇ ਉੱਤੇ ਹੋਏ ਹਮਲੇ ਦੀ ਜਾਂਚ ਐਨਆਈਏ ਨੂੰ ਸੌਂਪਣ ਦੀ ਕੀਤੀ ਮੰਗ

ਮੁਕੇਰੀਆ ਸਾਡਾ ਘਰ, ਆਪਦੇ ਲੋਕਾਂ ਲਈ ਲੜਨਾ-ਖੜ੍ਹਨਾ ਮੇਰਾ ਧਰਮ – ਸਰਬਜੋਤ ਸਾਬੀ

ਟਰਾਂਸਪੋਰਟ ਮੰਤਰੀ ਦੇ ਭਰੋਸੇ ਮਗਰੋਂ ਪੰਜਾਬ ਰੋਡਵੇਜ਼ ਪਨਬੱਸ/ਪੀ.ਆਰ.ਟੀ.ਸੀ. ਯੂਨੀਅਨਾਂ ਵੱਲੋਂ ਹੜਤਾਲ ਮੁਲਤਵੀ

20,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਸਬ-ਇੰਸਪੈਕਟਰ ਅਤੇ ਉਸਦਾ ਸਾਥੀ ਗ੍ਰਿਫ਼ਤਾਰ

‘ਯੁੱਧ ਨਸ਼ਿਆਂ ਵਿਰੁੱਧ’: 34ਵੇਂ ਦਿਨ 52 ਨਸ਼ਾ ਤਸਕਰ ਗ੍ਰਿਫ਼ਤਾਰ, 5.6 ਕਿਲੋ ਹੈਰੋਇਨ, 1.93 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ

ਹੈਰੋਇਨ ਸਮੇਤ ਗ੍ਰਿਫ਼ਤਾਰੀ ਤੋਂ ਇਕ ਦਿਨ ਬਾਅਦ ਹੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਪੰਜਾਬ ਪੁਲਿਸ ਦੀ ਨੌਕਰੀ ਤੋਂ ਬਰਖ਼ਾਸਤ

ਪੰਜਾਬ ਦੇ 12 ਹਜ਼ਾਰ ਤੋਂ ਵੱਧ ਸਰਕਾਰੀ ਸਕੂਲ ‘ਸਰਵੋਤਮ ਸਿੱਖਿਆ ਮਿਆਰਾਂ’ ਮੁਤਾਬਕ ਅੱਪਗ੍ਰੇਡ – ਹਰਜੋਤ ਬੈਂਸ

CM ਪੰਜਾਬ ਦੇ ਦੋ ਡਿਪਟੀ ਪ੍ਰਿੰਸੀਪਲ ਸਕੱਤਰਾਂ ਨੂੰ ਮਿਲੀ ਤਰੱਕੀ

PPS ਅਫ਼ਸਰ ਦੀਪਇੰਦਰ ਕੌਰ ਦਾ ਤਬਾਦਲਾ

ਹੈਰੋਇਨ ਦੀ ਤਸਕਰੀ ਕਰਨ ਵਾਲੀ ਪੁਲਿਸ ਮੁਲਾਜ਼ਮ ਗ੍ਰਿਫਤਾਰ

ਕੇਂਦਰ ਸਰਕਾਰ ਵੱਲੋਂ ਵਕਫ਼ ਸੋਧ ਬਿੱਲ ਘੱਟਗਿਣਤੀਆਂ ਦੇ ਮਾਮਲਿਆਂ ’ਚ ਦਖ਼ਲਅੰਦਾਜ਼ੀ – SGPC ਪ੍ਰਧਾਨ

ਸੁਪਰੀਮ ਕੋਰਟ ਦੇ ਜੱਜ ਜਾਇਦਾਦ ਦੇ ਵੇਰਵੇ ਕਰਨਗੇ ਜਨਤਕ: ਜਾਣਕਾਰੀ ਵੈੱਬਸਾਈਟ ‘ਤੇ ਕੀਤੀ ਜਾਵੇਗੀ ਅਪਲੋਡ

ਕਰਨਲ ਬਾਠ ਕੁੱਟਮਾਰ ਮਾਮਲਾ: ਪੰਜਾਬ ਪੁਲਿਸ ਦੀ SIT ਖਾਰਜ: ਹਾਈਕੋਰਟ ਨੇ ਚੰਡੀਗੜ੍ਹ ਪੁਲਿਸ ਨੂੰ ਸੌਂਪੀ ਜਾਂਚ

ਬਰਨਾਲਾ ਵਿੱਚ 3 ਸਕੇ ਭੈਣ-ਭਰਾਵਾਂ ਨੂੰ ਮਿਲੀ ਸਰਕਾਰੀ ਨੌਕਰੀ

ਸ਼ਾਹ ਦੇ ਦੌਰੇ ਤੋਂ ਪਹਿਲਾਂ ਨਕਸਲੀ ਸ਼ਾਂਤੀ ਵਾਰਤਾ ਲਈ ਤਿਆਰ: ਕੇਂਦਰੀ ਕਮੇਟੀ ਨੇ ਕਿਹਾ- ਸਰਕਾਰ ਕਾਰਵਾਈ ਬੰਦ ਕਰੇ, ਅਸੀਂ ਜੰਗਬੰਦੀ ਦਾ ਕਰਾਂਗੇ ਐਲਾਨ

8 ਅਪ੍ਰੈਲ ਤੋਂ ਮਹਿੰਗੀਆਂ ਹੋਣਗੀਆਂ ਮਾਰੂਤੀ ਦੀਆਂ ਕਾਰਾਂ

ਰੀਵਾ ਗੈਂਗਰੇਪ ਮਾਮਲਾ: 8 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ: ਫਾਸਟ ਟਰੈਕ ਅਦਾਲਤ ਨੇ 5 ਮਹੀਨੇ 12 ਦਿਨਾਂ ਵਿੱਚ ਸੁਣਾਇਆ ਫੈਸਲਾ

ਗੁਜਰਾਤ ਵਿੱਚ ਲੜਾਕੂ ਜਹਾਜ਼ ਕ੍ਰੈਸ਼, ਇੱਕ ਪਾਇਲਟ ਦੀ ਮੌਤ: ਦੂਜਾ ਗੰਭੀਰ ਜ਼ਖਮੀ

ਟਰੰਪ ਨੇ ਭਾਰਤ ‘ਤੇ ਲਾਗੂ ਕੀਤੇ ਨਵੇਂ ਟੈਰਿਫ, ਪੜ੍ਹੋ ਕਿੰਨਾ ਟੈਰਿਫ਼ ਲਾਇਆ

ਸੰਸਦ ਨੇ ਮਣੀਪੁਰ ਵਿੱਚ ਰਾਸ਼ਟਰਪਤੀ ਸ਼ਾਸਨ ਨੂੰ ਦਿੱਤੀ ਮਨਜ਼ੂਰੀ: ਪਹਿਲੀ ਚਿੰਤਾ ਸ਼ਾਂਤੀ ਸਥਾਪਤ ਕਰਨਾ – ਅਮਿਤ ਸ਼ਾਹ

ਲੋਕ ਸਭਾ ਵਿੱਚ ਵਕਫ਼ ਸੋਧ ਬਿੱਲ ਪਾਸ: ਹੱਕ ਵਿੱਚ 288 ਵੋਟਾਂ, ਵਿਰੋਧ ਵਿੱਚ 232 ਵੋਟਾਂ ਪਈਆਂ, ਅੱਜ ਰਾਜ ਸਭਾ ਵਿੱਚ ਕੀਤਾ ਜਾਵੇਗਾ ਪੇਸ਼

ਲੁਧਿਆਣਾ ਪੱਛਮੀ ਲਈ ਵੋਟਰ ਸੂਚੀ ਦੀ ਵਿਸ਼ੇਸ਼ ਸੰਖੇਪ ਸੋਧ ਦਾ ਸੋਧਿਆ ਸ਼ਡਿਊਲ ਜਾਰੀ

ਵਕਫ ਸੋਧ ਬਿੱਲ ਲੋਕ ਸਭਾ ‘ਚ ਪੇਸ਼, 8 ਘੰਟੇ ਹੋਏਗੀ ਚਰਚਾ

ਭਲਕੇ ਫੇਰ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ

ਚੰਡੀਗੜ੍ਹ ਪੀਜੀਆਈ ਵਿੱਚ ਰਾਤ 8 ਵਜੇ ਤੱਕ ਕੀਤੇ ਜਾਣਗੇ ਆਪ੍ਰੇਸ਼ਨ: ਲੰਬੀ ਵੇਟਿੰਗ ਕਾਰਨ ਲਿਆ ਗਿਆ ਫੈਸਲਾ

ਲੁਧਿਆਣਾ ਵਿੱਚ ਕਰਮਚਾਰੀ ਟੀ-ਸ਼ਰਟਾਂ, ਸਪੋਰਟਸ ਬੂਟ ਨਹੀਂ ਪਾ ਸਕਣਗੇ: ਸੀਪੀ ਨੇ ਸਿਵਲ ਕਰਮਚਾਰੀਆਂ ਲਈ ਡਰੈੱਸ ਕੋਡ ਕੀਤਾ ਤੈਅ

ਹਰਿਆਣਾ ਦੇ ਲੋਕਾਂ ਲਈ ਵੱਡਾ ਝਟਕਾ !: ਅੱਜ ਤੋਂ ਬਿਜਲੀ ਹੋਈ ਮਹਿੰਗੀ

ਜ਼ੈੱਡ ਪਲੱਸ ਸੁਰੱਖਿਆ ਹਟਾਉਣ ਤੋਂ ਬਾਅਦ ਪਹਿਲੀ ਵਾਰ ਬਿਕਰਮ ਮਜੀਠੀਆ ਦਾ ਬਿਆਨ ਆਇਆ ਸਾਹਮਣੇ, ਪੜ੍ਹੋ ਕੀ ਕਿਹਾ

ਕੇਜਰੀਵਾਲ ਦਾ ਵੱਡਾ ਬਿਆਨ: “ਮੈਂ ਪੰਜਾਬ ਦੀ ਧਰਤੀ ਦੀ ਸੌਂਹ ਖਾਂਦਾ ਹਾਂ, ਜਦੋਂ ਤੱਕ ਪੰਜਾਬ ਨਸ਼ਾ ਮੁਕਤ ਨਹੀਂ ਹੋ ਜਾਂਦਾ, ਉਦੋਂ ਤੱਕ ਚੁੱਪ ਨਹੀਂ ਬੈਠਾਂਗਾ”

ਨਸ਼ੇ ਵਿਰੁੱਧ ਜਾਗਰੂਕਤਾ: CM ਮਾਨ ਅਤੇ ਕੇਜਰੀਵਾਲ ਲੁਧਿਆਣਾ ਅੱਜ ਕਰਨਗੇ ਪੈਦਲ ਯਾਤਰਾ: ਵਿਦਿਆਰਥੀ ਵੀ ਹੋਣਗੇ ਸ਼ਾਮਿਲ

ਅਮਰੀਕਾ ਅੱਜ ਤੋਂ ‘ਜੈਸੇ ਨੂੰ ਤੈਸਾ ਟੈਕਸ’ ਲਾਏਗਾ: ਟਰੰਪ ‘ਮੇਕ ਅਮਰੀਕਾ ਵੈਲਥੀ ਅਗੇਨ’ ਪ੍ਰੋਗਰਾਮ ਵਿੱਚ ਕਰਨਗੇ ਐਲਾਨ

ਲੋਨ ਨਾ ਮਿਲਣ ‘ਤੇ ਬੈਂਕ ‘ਚੋਂ ਲੁੱਟਿਆ 17 ਕਿਲੋ ਸੋਨਾ: ‘Money Heist’ ਸੀਰੀਜ਼ ਤੋਂ ਆਇਆ ਆਈਡੀਆ, ਫਿਰ ਯੂਟਿਊਬ ਵੀਡੀਓ ਦੇਖ ਕੇ ਬਣਾਈ ਯੋਜਨਾ

ਪੰਜਾਬ ਦੀ ਲਗਾਤਾਰ ਦੂਜੀ ਜਿੱਤ: ਲਖਨਊ ਨੂੰ 8 ਵਿਕਟਾਂ ਨਾਲ ਹਰਾਇਆ

ਮੋਹਾਲੀ ਜ਼ਿਲ੍ਹੇ ’ਚ ਸ਼ਾਮਲ ਹੋਣਗੇ ਪਟਿਆਲਾ ਜ਼ਿਲ੍ਹੇ ਦੇ ਇਹ ਪਿੰਡ, ਕਵਾਇਦ ਸ਼ੁਰੂ

ਪਟਾਕਿਆਂ ਦੀ ਫ਼ੈਕਟਰੀ ‘ਚ ਜ਼ਬਰਦਸਤ ਧਮਾਕਾ, 17 ਲੋਕਾਂ ਦੀ ਸੜ ਕੇ ਹੋਈ ਮੌਤ

ਆਖ਼ਿਰ ਕਿਸ ਮਾਮਲੇ ‘ਚ ਹੋਈ ਪਾਸਟਰ ਬਜਿੰਦਰ ਸਿੰਘ ਨੂੰ ਉਮਰਕੈਦ ?, ਪੜ੍ਹੋ ਵੇਰਵਾ

ਇਟਲੀ ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਲੁਟੇਰਿਆਂ ਵੱਲੋਂ ਲੁੱਟਣ ਦੀ ਕੋਸ਼ਿਸ਼ ਦੌਰਾਨ ਨਹਿਰ ‘ਚ ਡਿੱਗੀ ਲਾਲ ਚੂੜੇ ਵਾਲੀ ਨੂੰਹ ਦੀ ਮਿਲੀ ਲਾਸ਼

CM ਮਾਨ ਨੇ 700 ਈਟੀਟੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿੱਤੇ

ਫੇਰ ਬਦਲੀ ਮਜੀਠੀਆ ਡਰੱਗ ਤਸਕਰੀ ਮਾਮਲੇ ਦੀ ਜਾਂਚ ਕਰ ਰਹੀ SIT ਦੀ ਟੀਮ

ਅਦਾਲਤ ਨੇ ਪਾਸਟਰ ਬਜਿੰਦਰ ਸਿੰਘ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ

ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਹੀ 45 ਰੁਪਏ ਸਸਤਾ ਹੋਇਆ LPG ਸਿਲੰਡਰ

ਅੱਜ ਆਈਪੀਐਲ ‘ਚ ਪੰਜਾਬ ਦਾ ਮੁਕਾਬਲਾ ਲਖਨਊ ਨਾਲ

ਪੰਜਾਬ ਦੀਆਂ 50 ਇਮੀਗ੍ਰੇਸ਼ਨ ਫਰਮਾਂ ਦੇ ਲਾਇਸੈਂਸ ਰੱਦ, ਪੜ੍ਹੋ ਵੇਰਵਾ

1,50,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ SHO ਅਤੇ ASI ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

ਪੰਜਾਬ ਸਰਕਾਰ ਵੱਲੋਂ ਅੱਜ ਤੋਂ ਸ਼ੁਰੂ ਹੋ ਰਹੇ ਨਵੇਂ ਵਿੱਦਿਅਕ ਸੈਸ਼ਨ ਲਈ ਸਕੂਲਾਂ ਦੇ ਸਮੇਂ ਦਾ ਐਲਾਨ

‘ਯੁੱਧ ਨਸ਼ਿਆਂ ਵਿਰੁੱਧ’ ਦੇ 31ਵੇਂ ਦਿਨ 48 ਨਸ਼ਾ ਤਸਕਰ ਕਾਬੂ; 16.7 ਕਿਲੋ ਹੈਰੋਇਨ, 34 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ

ਕਣਕ ਦੀ ਖਰੀਦ ਅੱਜ ਤੋਂ ਸ਼ੁਰੂ: ਸੂਬੇ ਭਰ ਦੀਆਂ 1865 ਮੰਡੀਆਂ ਵਿੱਚ ਪੁਖਤਾ ਪ੍ਰਬੰਧ ਕੀਤੇ: ਖੁੱਡੀਆਂ

ਯੁੱਧ ਨਸ਼ਿਆ ਵਿਰੁੱਧ: ਭਗਵੰਤ ਮਾਨ ਵੱਲੋਂ ਪੰਜਾਬੀਆਂ ਨੂੰ ਨਸ਼ਿਆਂ ਵਿਰੁੱਧ ਜੰਗ ਦਾ ਅਟੁੱਟ ਹਿੱਸਾ ਬਣਨ ਦੀ ਅਪੀਲ

ਹੁਣ ਪੰਜਾਬ ‘ਚ ਵਧੇਗੀ ਗਰਮੀ, ਮੀਂਹ ਦੀ ਕੋਈ ਸੰਭਾਵਨਾ ਨਹੀਂ

ਜਲੰਧਰ ਹਵਾਈ ਅੱਡੇ ਤੋਂ ਮੁੰਬਈ ਲਈ ਰੋਜ਼ਾਨਾ ਉਡਾਣਾਂ ਉਪਲਬਧ ਹੋਣਗੀਆਂ: 5 ਜੂਨ ਤੋਂ ਸ਼ੁਰੂ ਹੋਵੇਗੀ ਉਡਾਣ

ਲੁਧਿਆਣਾ ਦੇ ਹਨੂੰਮਾਨ ਮੰਦਰ ‘ਚ ਹੰਗਾਮਾ, ਲੰਗਰ ਲਾਉਣ ਦੀ ਜਗ੍ਹਾ ਨੂੰ ਲੈ ਕੇ ਦੋ ਧਿਰਾਂ ‘ਚ ਝੜਪ

ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਦੇ ਵਧੇ ਰੇਟ: 1 ਅਪ੍ਰੈਲ ਤੋਂ ਲਾਗੂ ਹੋਣਗੀਆਂ ਨਵੀਆਂ ਕੀਮਤਾਂ

ਜਲੰਧਰ ਦੇ ਗੁਰਿੰਦਰਵੀਰ ਸਿੰਘ ਨੇ 100 ਮੀਟਰ ਫਰਾਟਾ ਦੌੜ ‘ਚ ਬਣਾਇਆ ਨਵਾਂ ਰਿਕਾਰਡ

ਮਿਆਂਮਾਰ ਭੂਚਾਲ ਵਿੱਚ ਹੁਣ ਤੱਕ 1644 ਲੋਕਾਂ ਦੀ ਮੌਤ: 3400 ਤੋਂ ਵੱਧ ਲੋਕ ਜ਼ਖਮੀ, ਦੋ ਦਿਨਾਂ ਵਿੱਚ ਆਏ 3 ਵੱਡੇ ਭੂਚਾਲ

ਪੰਜਾਬ ਦੇ AG ਗੁਰਮਿੰਦਰ ਗੈਰੀ ਨੇ ਦਿੱਤਾ ਅਸਤੀਫਾ: ਦੱਸਿਆ ਕਾਰਨ ਨਿੱਜੀ, 2023 ਵਿੱਚ ਹੋਈ ਸੀ ਨਿਯੁਕਤੀ

ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼; ਛੇ ਪਿਸਤੌਲਾਂ ਸਮੇਤ ਤਿੰਨ ਗ੍ਰਿਫ਼ਤਾਰ

ਸ਼੍ਰੋਮਣੀ ਅਕਾਲੀ ਦਲ ਨੇ ਜਥੇਬੰਦਕ ਚੋਣਾਂ ਦੀਆਂ ਤਾਰੀਖਾਂ ਦਾ ਕੀਤਾ ਐਲਾਨ

ਸੂਬਾ ਪੱਧਰੀ ਕਾਸੋ ਆਪ੍ਰੇਸ਼ਨ ਦੌਰਾਨ 217 ਨਸ਼ਾ ਤਸਕਰ ਗ੍ਰਿਫ਼ਤਾਰ; 7.7 ਕਿਲੋਗ੍ਰਾਮ ਹੈਰੋਇਨ, 500 ਕਿਲੋਗ੍ਰਾਮ ਗਾਂਜਾ ਬਰਾਮਦ

ਬੁੱਢੇ ਨਾਲੇ ਦੀ ਸਫ਼ਾਈ ‘ਚ ਤੇਜ਼ੀ ਲਈ CBG ਪ੍ਰੋਜੈਕਟ ਲਗਾਉਣ ਵਾਸਤੇ ਪੇਡਾ ਵੱਲੋਂ HPCL ਨਾਲ ਸਮਝੌਤਾ ਸਹੀਬੱਧ

ਪੰਜਾਬ ਦੇ ਕਿਸਾਨਾਂ ਲਈ ਵੱਡੀ ਖ਼ਬਰ: CM ਮਾਨ ਨੇ ਝੋਨੇ ਨੂੰ ਲੈ ਕੇ ਕੀਤਾ ਵੱਡਾ ਐਲਾਨ

ਪਾਸਟਰ ਬਰਜਿੰਦਰ ਤੋਂ ਪੀੜਤ ਔਰਤਾਂ ਪਹੁੰਚੀਆਂ ਸ੍ਰੀ ਅਕਾਲ ਤਖ਼ਤ ਸਾਹਿਬ: ਜਥੇਦਾਰ ਨੂੰ ਮਦਦ ਲਈ ਕੀਤੀ ਅਪੀਲ

ਜਲ੍ਹਿਆਂਵਾਲਾ ਕਾਂਡ ਲਈ ਬ੍ਰਿਟਿਸ਼ ਸਰਕਾਰ ਨੂੰ ਭਾਰਤ ਤੋਂ ਮੰਗਣੀ ਚਾਹੀਦੀ ਹੈ ਮੁਆਫੀ: ਯੂਕੇ ਦੇ ਸੰਸਦ ਮੈਂਬਰ ਨੇ ਕਿਹਾ – ‘ਇਹ ਸਾਡੇ ਸਾਮਰਾਜ ‘ਤੇ ਇੱਕ ਧੱਬਾ’

66kV ਤਾਰਾਂ ਦੀ ਲਪੇਟ ‘ਚ ਆ ਕੇ ਬੱਚਾ ਬੁਰੀ ਤਰ੍ਹਾਂ ਝੁਲਸਿਆ, ਸਾਰੀ ਘਟਨਾ ਸੀਸੀਟੀਵੀ ‘ਚ ਕੈਦ

ਪੰਜਾਬ ਨਗਰ ਨਿਗਮ ਚੋਣਾਂ ਦੀ ਜਾਂਚ ਦੇ ਹੁਕਮ: ਸੁਪਰੀਮ ਕੋਰਟ ਨੇ ਸਾਬਕਾ ਜਸਟਿਸ ਨੂੰ ਸੌਂਪੀ ਜ਼ਿੰਮੇਵਾਰੀ

ਪਹਾੜਾਂ ‘ਚ ਬਰਫ਼ਬਾਰੀ ਦਾ ਪੰਜਾਬ ਵਿੱਚ ਅਸਰ: ਤਾਪਮਾਨ 5.7 ਡਿਗਰੀ ਘਟਿਆ, ਠੰਢੀ ਹਵਾ ਕਾਰਨ ਗਰਮੀ ਤੋਂ ਰਾਹਤ

ਪੰਜਾਬ ਸਰਕਾਰ ਵੱਲੋਂ ਬਿਜਲੀ ਦਰਾਂ ਵਿੱਚ ਕਟੌਤੀ: ਖਪਤਕਾਰਾਂ ‘ਤੇ ਕੋਈ ਵਾਧੂ ਬੋਝ ਨਹੀਂ

’ਯੁੱਧ ਨਸ਼ਿਆਂ ਵਿਰੁੱਧ’ ਦੇ 28ਵੇਂ ਦਿਨ ਪੰਜਾਬ ਪੁਲਿਸ ਵੱਲੋਂ 463 ਥਾਵਾਂ ‘ਤੇ ਛਾਪੇਮਾਰੀ, 56 ਨਸ਼ਾ ਤਸਕਰ ਕੀਤੇ ਗ੍ਰਿਫ਼ਤਾਰ

ਸਰਕਾਰ ਵੱਲੋਂ 8ਵੇਂ ਤਨਖਾਹ ਕਮਿਸ਼ਨ ਤੋਂ ਪਹਿਲਾਂ ਵੱਡਾ ਤੋਹਫ਼ਾ: ਕੇਂਦਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਵਿੱਚ ਕੀਤਾ ਵਾਧਾ

ਮਿਆਂਮਾਰ-ਥਾਈਲੈਂਡ ਭੂਚਾਲ ‘ਚ 150 ਤੋਂ ਵੱਧ ਲੋਕਾਂ ਦੀ ਮੌਤ: ਬੈਂਕਾਕ ਵਿੱਚ 30 ਮੰਜ਼ਿਲਾ ਇਮਾਰਤ ਡਿੱਗੀ

ਸੰਤ ਸੀਚੇਵਾਲ ਨੇ ‘ਸੀਚੇਵਾਲ ਮਾਡਲ ਦੀ ਲਈ ਗਾਰੰਟੀਂ’

ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਦੌਰਾਨ ਸਿੱਖ ਮਾਮਲਿਆਂ ਬਾਰੇ ਪਾਸ ਕੀਤੇ ਗਏ ਕਈ ਅਹਿਮ ਮਤੇ

2 IPS ਅਫਸਰਾਂ ਦਾ ਤਬਾਦਲਾ, ਪੜ੍ਹੋ ਲਿਸਟ

ਪੰਜਾਬ ਵਿੱਚ 2 ਦਿਨ ਰਹੇਗੀ ਛੁੱਟੀ: ਸਕੂਲ, ਕਾਲਜ ਅਤੇ ਹੋਰ ਅਦਾਰੇ ਰਹਿਣਗੇ ਬੰਦ, ਬੈਂਕ ਰਹਿਣਗੇ ਖੁੱਲ੍ਹੇ

ਭੂਚਾਲ ਨਾਲ ਦਹਿਲੇ ਥਾਈਲੈਂਡ ਅਤੇ ਮਿਆਂਮਾਰ, ਗਗਨਚੁੰਬੀ ਇਮਾਰਤਾਂ ਡਿੱਗੀਆਂ

ਜਥੇਦਾਰਾਂ ਦੀ ਨਿਯੁਕਤੀ ਬਾਰੇ ਹਰਜੋਤ ਬੈਂਸ ਦਾ ਵੱਡਾ ਬਿਆਨ, ਪੜ੍ਹੋ ਸਦਨ ‘ਚ ਕੀ ਕਿਹਾ

ਕਰਨਲ ਬਾਠ ਕੁੱਟਮਾਰ ਮਾਮਲਾ: SIT ਦਾ ਮੁਖੀ ਬਦਲਿਆ

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ

ਕਿਸਾਨਾਂ ਦੇ ਰਿਹਾਅ ਹੋਣ ਮਗਰੋਂ ਜਗਜੀਤ ਡੱਲੇਵਾਲ ਨੂੰ ਪੁਲਿਸ ਅਧਿਕਾਰੀਆਂ ਨੇ ਪਿਲਾਇਆ ਪਾਣੀ

ਕਠੂਆ ਵਿੱਚ ਮੁਕਾਬਲਾ: 3 ਅੱਤਵਾਦੀ ਢੇਰ, 3 ਜਵਾਨ ਵੀ ਹੋਏ ਸ਼ਹੀਦ

ਪੰਧੇਰ ਸਮੇਤ ਕਈ ਕਿਸਾਨ ਆਗੂ 8 ਦਿਨਾਂ ਬਾਅਦ ਰਿਹਾਅ: ਡੱਲੇਵਾਲ ਅਜੇ ਵੀ ਹਸਪਤਾਲ ‘ਚ, ਪਹਿਲੀ ਤਸਵੀਰ ਆਈ ਸਾਹਮਣੇ

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਅੱਜ ਆਖਰੀ ਦਿਨ: ਸੱਤ ਰਿਪੋਰਟਾਂ ਕੀਤੀਆਂ ਜਾਣਗੀਆਂ ਪੇਸ਼

50,000 ਰੁਪਏ ਰਿਸ਼ਵਤ ਲੈਂਦਾ FCI ਦਾ ਕੁਆਲਿਟੀ ਕੰਟਰੋਲ ਮੈਨੇਜਰ ਰੰਗੇ ਹੱਥੀਂ ਕਾਬੂ

ਬਾਬਾ ਸੀਚੇਵਾਲ ਛੱਪੜਾਂ ਦੇ ਗੰਦੇ ਪਾਣੀ ਦੀ ਸਫ਼ਾਈ ਕਰਨ ਦੇ ਮਾਹਿਰ ਪਰ ਇਨ੍ਹਾਂ ਲੀਡਰਾਂ ਦੀ ਗੰਦੀ ਸੋਚ ਨੂੰ ਸਾਫ਼ ਨਹੀਂ ਕਰ ਸਕਦੇ – ਭਗਵੰਤ ਮਾਨ

4238 ਸਰਕਾਰੀ ਸਕੂਲ ਸੋਲਰ ਪੈਨਲਾਂ ਨਾਲ ਲੈਸ, ਸਾਲਾਨਾ 2.89 ਕਰੋੜ ਯੂਨਿਟ ਗਰੀਨ ਊਰਜਾ ਦਾ ਹੋ ਰਿਹੈ ਉਤਪਾਦਨ – ਅਮਨ ਅਰੋੜਾ

ਮੀਤ ਹੇਅਰ ਨੇ ਪਾਰਲੀਮੈਂਟ ਵਿੱਚ 14 ਹਾਕੀ ਓਲੰਪੀਅਨ ਪੈਦਾ ਕਰਨ ਵਾਲੇ ਹਾਕੀ ਦੇ ਮੱਕਾ ਪਿੰਡ ਸੰਸਾਰਪੁਰ ਦਾ ਚੁੱਕਿਆ ਮੁੱਦਾ

ਜਿਮ ਟ੍ਰੇਨਰ ਕਤਲ ਮਾਮਲਾ: ਹਰਪ੍ਰੀਤ ਹੈਪੋ ਗੈਂਗ ਦੇ ਚਾਰ ਸਾਥੀ ਮੈਕਲੋਡਗੰਜ ਤੋਂ ਗ੍ਰਿਫ਼ਤਾਰ, ਦੋ ਪਿਸਤੌਲ ਬਰਾਮਦ

ਸੀਚੇਵਾਲ ਮਾਡਲ ਨੂੰ ਲੈ ਕੇ ਪੰਜਾਬ ਵਿਧਾਨ ਸਭਾ ‘ਚ ਭਾਰੀ ਹੰਗਾਮਾ

ਮਨਪ੍ਰੀਤ ਇਆਲੀ ਨੇ ਵਿਧਾਨ ਸਭਾ ‘ਚ ਚੁੱਕੀ ਪਿੰਡਾਂ ਦੇ ਪਾਣੀ ਦੀ ਗੱਲ, ਪੜ੍ਹੋ ਕੀ ਕਿਹਾ

ਮੁੱਖ ਚੋਣ ਅਧਿਕਾਰੀ ਪੰਜਾਬ ਨੇ ਸੂਬੇ ਦੀਆਂ ਸਾਰੀਆਂ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ

ਨਰਾਜ਼ਗੀਆਂ ਛੱਡੋ, ਆਓ ਸਾਰੇ ਰਲ ਕੇ ਪੰਜਾਬ ਤੇ ਪੰਥ ਨੂੰ ਮਜ਼ਬੂਤ ਕਰੀਏ- ਬਲਵਿੰਦਰ ਭੂੰਦੜ ਦੀ ਸਾਰੇ ਅਕਾਲੀਆਂ ਨੂੰ ਅਪੀਲ

ਈਰਾਨ ਨੇ ਸੁਰੰਗਾਂ ਵਿੱਚ ਰੱਖੇ ਹੋਏ ਨੇ ਸਭ ਤੋਂ ਖਤਰਨਾਕ ਹਥਿਆਰ: ਅਮਰੀਕਾ ਨਾਲ ਟਕਰਾਅ ਦੌਰਾਨ ਈਰਾਨ ਨੇ ਦਿਖਾਈ ਤਾਕਤ

ਆਈਪੀਐਲ ‘ਚ ਅੱਜ ਹੈਦਰਾਬਾਦ ਅਤੇ ਲਖਨਊ ਵਿਚਾਲੇ ਹੋਵੇਗਾ ਮੁਕਾਬਲਾ

ਗਾਜ਼ਾ ਵਿੱਚ ਹਮਾਸ ਵਿਰੁੱਧ ਵਿਰੋਧ ਪ੍ਰਦਰਸ਼ਨ: ਜੰਗ ਤੋਂ ਤੰਗ ਹੋਏ ਫਲਸਤੀਨੀ ਸੜਕਾਂ ‘ਤੇ ਉਤਰੇ

ਸਿੱਖਿਆ ਵਿਭਾਗ ਨੂੰ 1 ਅਪ੍ਰੈਲ ਨੂੰ ਮਿਲਣਗੇ 2500 ਅਧਿਆਪਕ: ਮੁੱਖ ਮੰਤਰੀ ਭਗਵੰਤ ਮਾਨ ਦੇਣਗੇ ਨਿਯੁਕਤੀ ਪੱਤਰ