ਚੈਂਪੀਅਨਜ਼ ਟਰਾਫੀ ਲਈ ਟੀਮ ਇੰਡੀਆ ਦਾ ਐਲਾਨ, ਸ਼ਮੀ ਦੀ ਵਾਪਸੀ: ਬੁਮਰਾਹ ਵੀ ਖੇਡਣਗੇ, 4 ਆਲਰਾਊਂਡਰ ਸ਼ਾਮਿਲ

ਦਾ ਐਡੀਟਰ ਨਿਊਜ਼, ਨਵੀਂ ਦਿੱਲੀ —— ਬੀਸੀਸੀਆਈ ਨੇ ਸ਼ਨੀਵਾਰ ਨੂੰ ਇੰਗਲੈਂਡ ਵਿਰੁੱਧ ਵਨਡੇ ਸੀਰੀਜ਼ ਅਤੇ ਚੈਂਪੀਅਨਜ਼ ਟਰਾਫੀ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਹੈ। ਚੋਣਕਾਰ ਅਜੀਤ ਅਗਰਕਰ ਅਤੇ ਕਪਤਾਨ ਰੋਹਿਤ ਸ਼ਰਮਾ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ 15 ਮੈਂਬਰੀ ਭਾਰਤੀ ਟੀਮ ਦੇ ਨਾਵਾਂ ਦਾ ਐਲਾਨ ਕੀਤਾ।

ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਇੱਕ ਸਾਲ ਬਾਅਦ ਟੀਮ ਵਿੱਚ ਵਾਪਸੀ ਕੀਤੀ ਹੈ। ਸ਼ਮੀ ਨਵੰਬਰ 2023 ਤੋਂ ਸੱਟ ਕਾਰਨ ਟੀਮ ਤੋਂ ਬਾਹਰ ਸੀ। ਆਸਟ੍ਰੇਲੀਆ ਦੌਰੇ ‘ਤੇ ਜ਼ਖਮੀ ਹੋਏ ਜਸਪ੍ਰੀਤ ਬੁਮਰਾਹ ਨੂੰ ਵੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।

Banner Add

ਟੀਮ ਵਿੱਚ 4 ਆਲਰਾਊਂਡਰ ਹਨ। ਇਸ ‘ਤੇ ਰੋਹਿਤ ਸ਼ਰਮਾ ਨੇ ਕਿਹਾ ਕਿ ਅਜਿਹੇ ਵਿਕਲਪ ਸਾਡੇ ਲਈ ਚੰਗੇ ਹਨ, ਜੋ ਗੇਂਦਬਾਜ਼ੀ ਵੀ ਕਰ ਸਕਦੇ ਹਨ ਅਤੇ ਲੋੜ ਪੈਣ ‘ਤੇ ਬੱਲੇਬਾਜ਼ੀ ਵੀ ਕਰ ਸਕਦੇ ਹਨ।

ਭਾਰਤੀ ਟੀਮ ਚੈਂਪੀਅਨਜ਼ ਟਰਾਫੀ ਵਿੱਚ ਆਪਣਾ ਪਹਿਲਾ ਮੈਚ ਬੰਗਲਾਦੇਸ਼ ਖ਼ਿਲਾਫ਼ ਖੇਡੇਗੀ। ਇਹ ਮੈਚ 20 ਫਰਵਰੀ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਟੀਮ ਦਾ ਦੂਜਾ ਮੈਚ 23 ਫਰਵਰੀ ਨੂੰ ਪਾਕਿਸਤਾਨ ਵਿਰੁੱਧ ਹੋਵੇਗਾ ਅਤੇ ਤੀਜਾ ਮੈਚ 2 ਮਾਰਚ ਨੂੰ ਨਿਊਜ਼ੀਲੈਂਡ ਵਿਰੁੱਧ ਹੋਵੇਗਾ। ਭਾਰਤ ਨੂੰ ਪਾਕਿਸਤਾਨ, ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਦੇ ਨਾਲ ਗਰੁੱਪ ਏ ਵਿੱਚ ਰੱਖਿਆ ਗਿਆ ਹੈ। ਟੂਰਨਾਮੈਂਟ ਦੇ ਦੋ ਸੈਮੀਫਾਈਨਲ 4 ਅਤੇ 5 ਮਾਰਚ ਨੂੰ ਹੋਣਗੇ। ਫਾਈਨਲ 9 ਮਾਰਚ ਨੂੰ ਖੇਡਿਆ ਜਾਵੇਗਾ।

ਚੈਂਪੀਅਨਜ਼ ਟਰਾਫੀ ਲਈ 15 ਮੈਂਬਰੀ ਭਾਰਤੀ ਟੀਮ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ (ਉਪ-ਕਪਤਾਨ), ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਰਿਸ਼ਭ ਪੰਤ (ਵਿਕਟਕੀਪਰ), ਹਾਰਦਿਕ ਪੰਡਯਾ, ਯਸ਼ਸਵੀ ਜੈਸਵਾਲ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਅਰਸ਼ਦੀਪ ਸਿੰਘ, ਵਾਸ਼ਿੰਗਟਨ ਸੁੰਦਰ।

Recent Posts

ਗੰਗਾ ਨਦੀ ‘ਚ ਪਲਟੀ ਕਿਸ਼ਤੀ, ਤਿੰਨ ਦੀ ਮੌਤ, ਕਈ ਲਾਪਤਾ

ਖਿਡਾਰਨ ਮਨੂ ਭਾਕਰ ਨੂੰ ਸਦਮਾ, ਸੜਕ ਹਾਦਸੇ ‘ਚ ਨਾਨੀ-ਮਾਮੇ ਦੀ ਮੌਤ

ਕਿਸਾਨਾਂ ਵੱਲੋਂ ਮਰਨ ਵਰਤ ਖ਼ਤਮ ਕਰਨ ‘ਤੇ ਬਣੀ ਸਹਿਮਤੀ

ਡੇਰਾ ਸਮਰਥਕ ਪੱਤਰਕਾਰ ਦੀ ਪੰਜਾਬ ਵਿਧਾਨ ਸਭਾ ਗੈਲਰੀ ਦੇ ਪ੍ਰਧਾਨ ਵੱਜੋਂ ਨਿਯੁਕਤੀ ਹੋਵੇ ਰੱਦ: ਸੁਖਜਿੰਦਰ ਰੰਧਾਵਾ ਨੇ ਸਪੀਕਰ ਨੂੰ ਲਿਖਿਆ ਪੱਤਰ

ਈਰਾਨ ਦੀ ਸੁਪਰੀਮ ਕੋਰਟ ਵਿੱਚ ਗੋਲੀਬਾਰੀ, 2 ਜੱਜਾਂ ਦਾ ਕਤਲ: ਹਮਲਾਵਰ ਨੇ ਵੀ ਕੀਤੀ ਖੁਦਕੁਸ਼ੀ

ਚੰਡੀਗੜ੍ਹ ਸਮੇਤ ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਧੁੰਦ ਦੀ ਚੇਤਾਵਨੀ: ਆਉਣ ਵਾਲੇ ਦਿਨਾਂ ‘ਚ ਮੀਂਹ ਦੀ ਵੀ ਸੰਭਾਵਨਾ

ਕੱਲ੍ਹ ਸੋਮਵਾਰ ਨੂੰ ਸਹੁੰ ਚੁੱਕ ਸਮਾਗਮ ‘ਚ ਹੋਵੇਗਾ ਲੁਧਿਆਣਾ ਦੇ ਮੇਅਰ ਦਾ ਐਲਾਨ, ਕਾਂਗਰਸੀ ਕੌਂਸਲਰ ਮਮਤਾ ਰਾਣੀ ਵੀ ‘ਆਪ’ ‘ਚ ਸ਼ਾਮਲ

ਪੰਜਾਬ ਵਿੱਚ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਵਿਰੁੱਧ ਕਾਰਵਾਈ ਦੀ ਤਿਆਰੀ: ਪੜ੍ਹੋ ਵੇਰਵਾ

ਚੈਂਪੀਅਨਜ਼ ਟਰਾਫੀ ਲਈ ਟੀਮ ਇੰਡੀਆ ਦਾ ਐਲਾਨ, ਸ਼ਮੀ ਦੀ ਵਾਪਸੀ: ਬੁਮਰਾਹ ਵੀ ਖੇਡਣਗੇ, 4 ਆਲਰਾਊਂਡਰ ਸ਼ਾਮਿਲ

HSGMC ਦੇ ਗਠਨ ਦੇ 11 ਸਾਲਾਂ ਬਾਅਦ ਅੱਜ ਪਹਿਲੀ ਵਾਰ ਪੈਣਗੀਆਂ ਵੋਟਾਂ: 39 ਵਾਰਡਾਂ ਤੋਂ 164 ਉਮੀਦਵਾਰ ਚੋਣ ਮੈਦਾਨ ‘ਚ

ਸੈਫ ਅਲੀ ਖਾਨ ‘ਤੇ ਹਮਲਾ ਕਰਨ ਵਾਲਾ ਠਾਣੇ ਤੋਂ ਗ੍ਰਿਫ਼ਤਾਰ: ਪੱਛਮੀ ਬੰਗਾਲ ਦਾ ਰਹਿਣ ਵਾਲਾ ਹੈ ਮੁਲਜ਼ਮ

ਕੇਂਦਰ ਹੋਇਆ ਕਿਸਾਨਾਂ ਨਾਲ ਗੱਲਬਾਤ ਕਰਨ ਨੂੰ ਰਾਜ਼ੀ: 14 ਫਰਵਰੀ ਨੂੰ ਚੰਡੀਗੜ੍ਹ ਵਿੱਚ ਹੋਵੇਗੀ ਮੀਟਿੰਗ, ਡੱਲੇਵਾਲ ਡਾਕਟਰੀ ਸਹੂਲਤ ਲਈ ਹੋਏ ਸਹਿਮਤ

ਦਿਲਜੀਤ ਦੀ ਫਿਲਮ ‘ਪੰਜਾਬ-95’ 7 ਫਰਵਰੀ ਨੂੰ ਹੋਵੇਗੀ ਰਿਲੀਜ਼

ਪੰਜਾਬ ਵਿੱਚੋਂ ਲੰਘਣ ਵਾਲੀਆਂ 65 ਰੇਲਗੱਡੀਆਂ ਰੱਦ: 19 ਦੇ ਸਮੇਂ ਵਿੱਚ ਬਦਲਾਅ

ਯੂਕਰੇਨ ਨਾਲ ਜੰਗ ਵਿੱਚ ਹੁਣ ਤੱਕ ਰੂਸੀ ਫੌਜ ਵਿੱਚ ਸੇਵਾ ਨਿਭਾ ਰਹੇ 12 ਭਾਰਤੀਆਂ ਦੀ ਗਈ ਜਾਨ, 16 ਲਾਪਤਾ

ਦਿੱਲੀ ਵਿੱਚ ਫਿਲਹਾਲ ਆਯੁਸ਼ਮਾਨ ਯੋਜਨਾ ਨਹੀਂ ਹੋਵੇਗੀ ਲਾਗੂ: ਸੁਪਰੀਮ ਕੋਰਟ ਨੇ ਦਿੱਲੀ ਹਾਈ ਕੋਰਟ ਦੇ ਫੈਸਲੇ ‘ਤੇ ਲਾਈ ਰੋਕ

ਭਾਰਤ ਪੁਲਾੜ ਵਿੱਚ ਡੌਕਿੰਗ ਕਰਨ ਵਾਲਾ ਚੌਥਾ ਦੇਸ਼ ਬਣਿਆ, ਇਸਰੋ ਨੇ ਵੀਡੀਓ ਕੀਤਾ ਸਾਂਝਾ

MUDA ਮਾਮਲੇ ਵਿੱਚ 300 ਕਰੋੜ ਰੁਪਏ ਦੀ ਜਾਇਦਾਦ ਸੀਜ: ED ਨੇ ਮੁੱਖ ਮੰਤਰੀ ਸਿੱਧਰਮਈਆ ਅਤੇ ਹੋਰਾਂ ਦੀਆਂ 140 ਤੋਂ ਵੱਧ ਜਾਇਦਾਦਾਂ ਕੀਤੀਆਂ ਸੀਜ

ਯੂਰਪ ਜਾ ਰਹੇ 44 ਪਾਕਿਸਤਾਨੀਆਂ ਦੀ ਸਮੁੰਦਰ ਵਿੱਚ ਡੁੱਬਣ ਨਾਲ ਮੌਤ: ਮੋਰੋਕੋ ਨੇੜੇ ਅਟਲਾਂਟਿਕ ਮਹਾਸਾਗਰ ਵਿੱਚ ਪਲਟੀ ਕਿਸ਼ਤੀ

31 ਜਨਵਰੀ ਤੋਂ 4 ਅਪ੍ਰੈਲ ਤੱਕ ਚੱਲੇਗਾ ਬਜਟ ਸੈਸ਼ਨ: ਪੂਰੇ ਸੈਸ਼ਨ ਵਿੱਚ 27 ਮੀਟਿੰਗਾਂ ਹੋਣਗੀਆਂ

ਇਜ਼ਰਾਈਲ ਕੈਬਨਿਟ ਨੇ ਹਮਾਸ ਨਾਲ ਜੰਗਬੰਦੀ ਨੂੰ ਦਿੱਤੀ ਮਨਜ਼ੂਰੀ: ਅੱਜ ਐਤਵਾਰ ਤੋਂ ਜੰਗਬੰਦੀ ਲਾਗੂ

ਪੰਜਾਬ ਵਿੱਚ ਨਹੀਂ ਦਿਖਾਈ ਗਈ ‘ਐਮਰਜੈਂਸੀ’ ਫਿਲਮ: ਪੀਵੀਆਰ ਨੇ 80 ਸਿਨੇਮਾਘਰਾਂ ਵਿੱਚ ਸ਼ੋਅ ਕੀਤੇ ਬੰਦ

ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਸੀਤ ਲਹਿਰ ਦੀ ਚੇਤਾਵਨੀ: 10 ਜ਼ਿਲ੍ਹਿਆਂ ਵਿੱਚ ਧੁੰਦ ਦਾ ਅਲਰਟ

ਨਿਹੰਗਾਂ ਨੇ ਪੁਲਿਸ ਟੀਮ ‘ਤੇ ਕੀਤਾ ਹਮਲਾ: SHO ਅਤੇ ਚੌਕੀ ਇੰਚਾਰਜ ਸਮੇਤ 4 ਕਰਮਚਾਰੀ ਜ਼ਖਮੀ

ਡੱਲੇਵਾਲ ਨੂੰ ਫੇਰ ਆਈਆਂ ਉਲਟੀਆਂ: ਹਰਿਆਣਾ ਦੇ 10 ਕਿਸਾਨ ਵੀ 111 ਕਿਸਾਨਾਂ ਦੇ ਨਾਲ ਭੁੱਖ ਹੜਤਾਲ ‘ਤੇ ਬੈਠੇ

ਭ੍ਰਿਸ਼ਟਾਚਾਰ ਮਾਮਲੇ ਵਿੱਚ ਪਾਕਿਸਤਾਨ ਦੇ ਸਾਬਾਕਾ PM ਇਮਰਾਨ ਖਾਨ ਨੂੰ 14 ਸਾਲ ਦੀ ਕੈਦ: ਪਤਨੀ ਬੁਸ਼ਰਾ ਨੂੰ ਹੋਈ 7 ਸਾਲ ਦੀ ਸਜ਼ਾ

ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਖਾਲੀ ਐਲਾਨੀ ਗਈ: 6 ਮਹੀਨਿਆਂ ਦੇ ਅੰਦਰ ਚੋਣਾਂ ਹੋਣਗੀਆਂ

ਸੈਫ਼ ਅਲੀ ਖ਼ਾਨ ’ਤੇ ਹੋਏ ਹਮਲੇ ਦਾ ਇਕ ਸ਼ੱਕੀ ਪੁਲਿਸ ਨੇ ਕੀਤਾ ਕਾਬੂ

ਭਾਰਤੀ ਟੀਮ ਦੇ ਖਿਡਾਰੀਆਂ ‘ਤੇ BCCI ਨੇ ਕੀਤੀ ਸਖ਼ਤੀ, 10 ਦਿਸ਼ਾ-ਨਿਰਦੇਸ਼ ਕੀਤੇ ਜਾਰੀ

ਛੱਤੀਸਗੜ੍ਹ ਵਿੱਚ 10-12 ਨਕਸਲੀਆਂ ਦੇ ਐਨਕਾਊਂਟਰ ਦੀ ਖ਼ਬਰ: 1500 ਜਵਾਨਾਂ ਨੇ ਪੁਜਾਰੀ ਕਾਂਕੇਰ ਦੇ ਜੰਗਲ ਨੂੰ ਘੇਰਿਆ

ਪੰਜਾਬ ‘ਚ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਖਿਲਾਫ ਵਿਰੋਧ ਪ੍ਰਦਰਸ਼ਨ: ਸਿਨੇਮਾ ਹਾਲਾਂ ਦੇ ਬਾਹਰ ਸਿੱਖ ਸੰਗਠਨਾਂ ਦਾ ਪ੍ਰਦਰਸ਼ਨ, ਸਿਨੇਮਾਘਰਾਂ ਨੇ ਰੋਕੇ ਸ਼ੋਅ

ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਦਾ ਪੋਸਟਰ ਜਾਰੀ: 23 ਜਨਵਰੀ ਨੂੰ ਹੋਵੇਗਾ ਰਿਲੀਜ਼

ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਧੁੰਦ ਦਾ ਔਰੇਂਜ ਅਲਰਟ: ਰਾਤ ਤੋਂ ਹੀ ਦਿਖਿਆ ਅਸਰ, ਹਵਾਈ ਰਸਤੇ ਵੀ ਹੋਏ ਪ੍ਰਭਾਵਿਤ

ਕੇਂਦਰ ਸਰਕਾਰ ਨੇ 8ਵੇਂ ਤਨਖਾਹ ਕਮਿਸ਼ਨ ਦੇ ਗਠਨ ਨੂੰ ਦਿੱਤੀ ਮਨਜ਼ੂਰੀ: 2026 ਤੋਂ ਹੋਵੇਗਾ ਲਾਗੂ

ਕਿਸਾਨਾਂ ਵੱਲੋਂ ਫੇਰ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਕੂਚ ਦਾ ਐਲਾਨ: 101 ਕਿਸਾਨਾਂ ਦਾ ਜਥਾ ਹੋਵੇਗਾ ਰਵਾਨਾ

ਸੈਫ ਅਲੀ ਖਾਨ ‘ਤੇ ਹਮਲਾ ਮਾਮਲਾ: ਸ਼ੱਕੀ ਦੀ ਤਸਵੀਰ ਵੀ ਆਈ ਸਾਹਮਣੇ, ਨੌਕਰਾਣੀ ਨੇ ਕਿਹਾ- ਹਮਲਾਵਰ ਨੇ 1 ਕਰੋੜ ਰੁਪਏ ਮੰਗੇ ਸੀ

ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਕੁਤਾਹੀ ਮਾਮਲਾ: ਧਾਰਾ 307 ਜੋੜੀ ਗਈ – ਪੰਜਾਬ ‘ਚ 25 ਕਿਸਾਨਾਂ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ

ਕਿਸਾਨ ਆਗੂ ਡੱਲੇਵਾਲ ਦੇ ਮਰਨ ਵਰਤ ਦਾ ਅੱਜ 53ਵਾਂ ਦਿਨ, 20 ਕਿਲੋ ਘਟਿਆ ਭਾਰ

ਕਿਸਾਨਾਂ ਵੱਲੋਂ ਸ਼ੰਭੂ ਸਰਹੱਦ ਤੋਂ ਦਿੱਲੀ ਵੱਲ ਕੂਚ ਦਾ ਐਲਾਨ: 21 ਜਨਵਰੀ ਨੂੰ 101 ਕਿਸਾਨ ਹੋਣਗੇ ਰਵਾਨਾ

SGPC ਨੇ ਕੰਗਨਾ ਦੀ ਫ਼ਿਲਮ ‘ਐਮਰਜੈਂਸੀ’ ‘ਤੇ ਰੋਕ ਲਗਾਉਣ ਦੀ ਕੀਤੀ ਮੰਗ

ਸਿਹਤ ਵਿਭਾਗ ਵੱਲੋਂ ਨਸ਼ਾ ਛੁਡਾਊ ਕੇਂਦਰ ਸੀਲ: ਸਟਾਕ ਰਜਿਸਟਰ ਤੇ ਦਵਾਈਆਂ ਸਿਹਤ ਵਿਭਾਗ ਦੇ ਹਵਾਲੇ, ਹਸਪਤਾਲ ਦਾ ਲਾਇਸੰਸ ਮੁਅੱਤਲ

ਫੋਟੋਗ੍ਰਾਫਰ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਲੋਹੜੀ ਮੌਕੇ ਫੰਕਸ਼ਨ ਕਵਰ ਕਰਨ ਗਿਆ ਸੀ

ਬਟਾਲਾ ‘ਚ ਪੁਲਿਸ ਐਨਕਾਊਂਟਰ: ਮੁਕਾਬਲੇ ਵਿੱਚ ਗੈਂਗਸਟਰ ਹਲਾਕ

ਕਾਂਗਰਸ ਪਾਰਟੀ ਦੇ ਆਗੂ ਅਤੇ ਸ਼ਰਾਬ ਕਾਰੋਬਾਰੀ ਦੇ ਘਰ ‘ਤੇ ਗ੍ਰਨੇਡ ਹਮਲਾ

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਭ੍ਰਿਸ਼ਟਾਚਾਰ ਮਾਮਲੇ ਵਿੱਚ ਬਰੀ

15 ਮਹੀਨਿਆਂ ਬਾਅਦ ਹਮਾਸ-ਇਜ਼ਰਾਈਲ ਵਿਚਾਲੇ ਜੰਗਬੰਦੀ ‘ਤੇ ਬਣੀ ਸਹਿਮਤੀ: ਹਮਾਸ ਨੇ ਮੰਨੀਆਂ ਸ਼ਰਤਾਂ

ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਧੁੰਦ ਦੀ ਚੇਤਾਵਨੀ: ਕਈ ਇਲਾਕਿਆਂ ‘ਚ ਮੀਂਹ, ਤਾਪਮਾਨ ‘ਚ ਹੋਈ ਗਿਰਾਵਟ

ਅਡਾਨੀ ‘ਤੇ ਰਿਪੋਰਟ ਪੇਸ਼ ਕਰਨ ਵਾਲੀ ਹਿੰਡਨਬਰਗ ਰਿਸਰਚ ਕੰਪਨੀ ਬੰਦ: ਪੜ੍ਹੋ ਪੂਰੀ ਖ਼ਬਰ

ਡੱਲੇਵਾਲ ਦਾ ਮਰਨ ਵਰਤ 52ਵੇਂ ਦਿਨ ਵਿੱਚ ਦਾਖਲ: ਸਿਹਤ ਨਾਜ਼ੁਕ, ਸਮਰਥਨ ਵਿੱਚ 111 ਹੋਰ ਕਿਸਾਨ ਵੀ ਮਰਨ ਵਰਤ ‘ਤੇ ਬੈਠੇ

ਵੱਡੀ ਖ਼ਬਰ: ਸੈਫ਼ ਅਲੀ ਖਾਨ ‘ਤੇ ਚਾਕੂ ਨਾਲ ਹਮਲਾ, ਹਮਲਾਵਰ ਨੇ ਘਰ ‘ਚ ਵੜ ਕੀਤੀ ਵਾਰਦਾਤ, ਪੜ੍ਹੋ ਵੇਰਵਾ

ਲਾਰੈਂਸ ਇੰਟਰਵਿਊ ਮਾਮਲਾ: ਬਰਖਾਸਤ ਡੀਐਸਪੀ ਗੁਰਸ਼ੇਰ ਦੀ ਜ਼ਮਾਨਤ ਰੱਦ:

ਜਲੰਧਰ ‘ਚ ਐਨਕਾਊਂਟਰ, ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਜ਼ਬਰਦਸਤ ਮੁਕਾਬਲਾ

ਪੰਜਾਬ ਦੇ DC ਦਫ਼ਤਰਾਂ ਦੇ ਕਰਮਚਾਰੀਆਂ ਨੇ ਹੜਤਾਲ ਕੀਤੀ ਮੁਲਤਵੀ, ਪੜ੍ਹੋ ਵੇਰਵਾ

ਮੁੰਬਈ ਵਿੱਚ ਕਾਰ ਨੇ ਸੜਕ ‘ਤੇ ਜਾ ਰਹੇ ਆਦਮੀ ਅਤੇ ਇੱਕ ਔਰਤ ਨੂੰ ਮਾਰੀ ਟੱਕਰ, ਵੀਡੀਓ ਆਈ ਸਾਹਮਣੇ

ਦੱਖਣੀ ਕੋਰੀਆ ਦੇ ਗੱਦੀਓਂ ਲਾਹੇ ਰਾਸ਼ਟਰਪਤੀ ਗ੍ਰਿਫ਼ਤਾਰ: ਪੁਲਿਸ ਪੌੜੀ ਲਾ ਕੇ ਘਰ ਵਿੱਚ ਹੋਈ ਦਾਖਲ

ਪੈਰਿਸ ਓਲੰਪਿਕ ਦੇ ਤਗਮਿਆਂ ਦਾ 5 ਮਹੀਨਿਆਂ ਵਿੱਚ ਹੀ ਉੱਤਰਿਆ ਰੰਗ: 100 ਤੋਂ ਵੱਧ ਖਿਡਾਰੀਆਂ ਨੇ ਕੀਤੀ ਸ਼ਿਕਾਇਤ

ਗਾਜ਼ਾ ਵਿੱਚ ਬਹੁਤ ਜਲਦੀ ਖਤਮ ਹੋ ਜਾਵੇਗੀ ਜੰਗ: ਇਜ਼ਰਾਈਲ-ਹਮਾਸ ਜੰਗਬੰਦੀ ਸਮਝੌਤਾ ਅੰਤਿਮ ਪੜਾਅ ‘ਚ

ਜੋਧਪੁਰ ਨਾਬਾਲਗ ਨਾਲ ਬਲਾਤਕਾਰ ਮਾਮਲਾ: 11 ਸਾਲ ਬਾਅਦ ਜ਼ਮਾਨਤ ‘ਤੇ ਬਾਹਰ ਆਵੇਗਾ ਆਸਾਰਾਮ: ਹਾਈ ਕੋਰਟ ਤੋਂ ਮਿਲੀ ਅੰਤਰਿਮ ਰਾਹਤ

ਜੇਕਰ ਭਾਰਤ ਦੀ ਟੀਮ ਚੈਂਪੀਅਨਜ਼ ਟਰਾਫੀ ਹਾਰੀ ਤਾਂ ਕੋਚ ਗੰਭੀਰ ਦੀ ਛੁੱਟੀ ਪੱਕੀ !, BCCI ਰੋਹਿਤ-ਕੋਹਲੀ ‘ਤੇ ਵੀ ਕਰੇਗਾ ਵਿਚਾਰ

ਪੰਜਾਬ ਵਿੱਚ ਫੇਰ ਮੀਂਹ ਦੀ ਚੇਤਾਵਨੀ: 3 ਦਿਨ ਰਹੇਗੀ ਸੰਘਣੀ ਧੁੰਦ, ਡਿੱਗੇਗਾ ਤਾਪਮਾਨ

ਲਾਸ ਏਂਜਲਸ ਦੇ ਦੱਖਣ-ਪੱਛਮੀ ਜੰਗਲਾਂ ਵਿੱਚ ਵੀ ਅੱਗ ਦਾ ਖ਼ਤਰਾ: 120 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲ ਸਕਦੀਆਂ ਹਨ ਹਵਾਵਾਂ

ਬੰਦੀ ਸਿੰਘਾਂ ਲਈ 8 ਸਾਲ ਭੁੱਖ ਹੜਤਾਲ ਕਰਨ ਵਾਲੇ ਬਾਬੂ ਸੂਰਤ ਸਿੰਘ ਖਾਲਸਾ ਨਹੀਂ ਰਹੇ

ਡੱਲੇਵਾਲ ਦੀ ਸਿਹਤ ਹੋਰ ਵਿਗੜੀ, ਪਾਣੀ ਪੀਣ ‘ਤੇ ਵੀ ਆ ਰਹੀਆਂ ਉਲਟੀਆਂ, ਅੱਜ ਹੋਰ 111 ਕਿਸਾਨ ਮਰਨ ਵਰਤ ‘ਤੇ ਬੈਠਣਗੇ, ਸੁਪਰੀਮ ਕੋਰਟ ਵਿੱਚ ਵੀ ਸੁਣਵਾਈ ਅੱਜ

ਜੇਲ੍ਹ ਵਿੱਚ ਬੰਦ ਐਮਪੀ ਅੰਮ੍ਰਿਤਪਾਲ ਦੀ ਸਿਆਸੀ ਪਾਰਟੀ ਦੇ ਨਾਂਅ ਦਾ ਐਲਾਨ: ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਰੱਖਿਆ ਨਾਂਅ

ਕਿਸਾਨਾਂ ਦੇ ਅੰਦੋਲਨ ਵਿਚਾਲੇ ਪੰਜਾਬ ਭਾਜਪਾ ਪ੍ਰਧਾਨ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਕੀਤੀ ਮੁਲਾਕਾਤ

ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀਆਂ ਛੁੱਟੀਆਂ 27 ਜਨਵਰੀ ਤੱਕ ਰੱਦ, ਪੜ੍ਹੋ ਵੇਰਵਾ

ਭਾਰਤੀ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਦਿੱਲੀ ਹਵਾਈ ਅੱਡੇ ‘ਤੇ ਉਸ ਨਾਲ ਬਦਸਲੂਕੀ ਦੇ ਲਾਏ ਦੋਸ਼, ਪੜ੍ਹੋ ਵੇਰਵਾ

ਦੇਸ਼ ਵਿੱਚ ਕੋਰੋਨਾ ਵਾਇਰਸ ਵਰਗੇ HMPV ਦੇ 18 ਮਾਮਲੇ ਹੋਏ: ਗੁਜਰਾਤ ਵਿੱਚ ਆਏ ਸਭ ਤੋਂ ਵੱਧ ਕੇਸ

ਕੈਨੇਡੀਅਨ ਸੰਸਦ ਮੈਂਬਰ ਜਗਮੀਤ ਸਿੰਘ ਨੇ ਟਰੰਪ ਦੀ ਪੇਸ਼ਕਸ਼ ਠੁਕਰਾਈ: ਕਿਹਾ- ”ਸਾਡਾ ਦੇਸ਼ ਵਿਕਾਊ ਨਹੀਂ, ਸਾਨੂੰ ਇਸ ‘ਤੇ ਮਾਣ”

ਕੈਲੀਫੋਰਨੀਆ ਦੀ ਅੱਗ ਵਿੱਚ ਹੁਣ ਤੱਕ 24 ਮੌਤਾਂ: 7 ਦਿਨਾਂ ਵਿੱਚ ਪੈਰਿਸ ਤੋਂ ਵੀ ਵੱਡਾ ਇਲਾਕਾ ਸੜਿਆ

SKM ਤੇ ਅੰਦੋਲਨ ਕਰ ਰਹੇ ਕਿਸਾਨ MSP ਕਾਨੂੰਨ ‘ਤੇ ਇੱਕਜੁੱਟ: ਕਿਹਾ- ‘ਸਾਡਾ ਦੁਸ਼ਮਣ ਇੱਕ, ਦਿੱਲੀ-2 ਲਈ ਬਣਾਵਾਂਗੇ ਰਣਨੀਤੀ’

ਪੰਜਾਬ ਵਿੱਚ ਧੁੰਦ ਦਾ ਔਰੇਂਜ ਤੇ ਚੰਡੀਗੜ੍ਹ ਵਿੱਚ ਯੈਲੋ ਅਲਰਟ: 15-16 ਤਰੀਕ ਨੂੰ ਫੇਰ ਮੀਂਹ ਦੀ ਸੰਭਾਵਨਾ

ਸਾਬਕਾ ਕ੍ਰਿਕਟਰ ਦੀ ਪਤਨੀ ਪੰਜਾਬੀ ਫਿਲਮ ਵਿੱਚ ਕਰੇਗੀ ਡੈਬਿਊ: ਰਾਜ ਕੁੰਦਰਾ ਨਾਲ ਆਵੇਗੀ ਨਜ਼ਰ

ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੀ ਮਨਾਈ ਪਹਿਲੀ ਲੋਹੜੀ: ਹਵੇਲੀ ‘ਤੇ ਆਇਆ ਪੂਰਾ ਪਿੰਡ, ਜਨਵਰੀ ਦੇ ਅਖੀਰ ‘ਚ ਆਏਗਾ ਨਵਾਂ ਗੀਤ

ਮੋਹਾਲੀ ਵਿੱਚ ਸ਼ੋਅਰੂਮ ਦਾ ਡਿੱਗਿਆ ਲੈਂਟਰ: 8 ਲੋਕ ਮਲਬੇ ਹੇਠ ਦੱਬ ਗਏ, ਜੇਸੀਬੀ ਦੀ ਮਦਦ ਨਾਲ ਕੱਢੇ ਬਾਹਰ, ਇੱਕ ਦੀ ਮੌਤ

ਜੇਲ੍ਹ ਵਿੱਚ ਬੰਦ ਐਮਪੀ ਅੰਮ੍ਰਿਤਪਾਲ ਦੀ ਪਾਰਟੀ ਦਾ ਐਲਾਨ ਅੱਜ: ਪਿਤਾ ਵੱਲੋਂ ਪੰਥਕ ਪਾਰਟੀ ਵਜੋਂ ਕੀਤਾ ਜਾ ਰਿਹਾ ਪ੍ਰਚਾਰ

ਅੱਜ ਡੱਲੇਵਾਲ ਦੇ ਮਰਨ ਵਰਤ ਦਾ 50ਵਾਂ ਦਿਨ, ਸਿਹਤ ਲਗਾਤਾਰ ਰਹੀ ਹੈ ਵਿਗੜ, ਡਾਕਟਰਾਂ ਨੇ ਤਿਆਰ ਕੀਤਾ ਅਸਥਾਈ ਹਸਪਤਾਲ

ਫੌਜ ਦਾ ਹੌਲਦਾਰ ਨਿਕਲਿਆ ਏਟੀਐਮ ਚੋਰ: ਯੂਟਿਊਬ ਤੋਂ ਸਿੱਖੀ ਤਕਨੀਕ, ਦੋ ਸਾਥੀਆਂ ਸਮੇਤ ਗ੍ਰਿਫ਼ਤਾਰ

ਪੰਜਾਬ ਭਾਜਪਾ ਪ੍ਰਧਾਨ ਨੇ ਕੇਂਦਰੀ ਮੰਤਰੀ ਖੱਟਰ ਨਾਲ ਕੀਤੀ ਮੁਲਾਕਾਤ: ਕਿਸਾਨ ਅੰਦੋਲਨ ਅਤੇ ਸੰਗਠਨਾਤਮਕ ਮੁੱਦਿਆਂ ‘ਤੇ ਕੀਤੀ ਚਰਚਾ

ਚੰਡੀਗੜ੍ਹ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ: ਪੱਛਮੀ ਗੜਬੜੀ ਸਰਗਰਮ, 12 ਜ਼ਿਲ੍ਹਿਆਂ ਵਿੱਚ ਧੁੰਦ ਦੀ ਚੇਤਾਵਨੀ

ਗੁਰਚਰਨ ਨੇ ਖੁਦ ਛੱਡਿਆ ਸੀ ‘ਤਾਰਕ ਮਹਿਤਾ ਸ਼ੋਅ’: ਅਸੀਂ ਉਸਨੂੰ ਸ਼ੋਅ ਛੱਡਣ ਲਈ ਨਹੀਂ ਕਿਹਾ, ਇਹ ਉਸਦਾ ਨਿੱਜੀ ਫੈਸਲਾ ਸੀ – ਨਿਰਮਾਤਾ ਅਸਿਤ ਮੋਦੀ

ਅਮਰੀਕਾ ‘ਚ ਉਡਾਣ ਭਰਨ ਤੋਂ ਪਹਿਲਾਂ ਜਹਾਜ਼ ਦੇ ਇੰਜਣ ਵਿੱਚ ਆਈ ਖਰਾਬੀ: ਹਾਦਸੇ ‘ਚ 4 ਯਾਤਰੀ ਜ਼ਖਮੀ

ਮਣੀਪੁਰ ਦੇ ਦੋ ਪਿੰਡਾਂ ਵਿੱਚ ਫੇਰ ਕਰਫਿਊ: ਨਾਗਾ ਔਰਤ ‘ਤੇ ਹਮਲੇ ਤੋਂ ਬਾਅਦ ਤਣਾਅ, ਭੀੜ ਨੇ ਅਸਾਮ ਰਾਈਫਲਜ਼ ਕੈਂਪ ‘ਤੇ ਕੀਤਾ ਹਮਲਾ

ਇੰਗਲੈਂਡ ਖ਼ਿਲਾਫ਼ ਟੀ-20 ਸੀਰੀਜ਼ ਲਈ ਭਰਤੀ ਟੀਮ ਦਾ ਐਲਾਨ: ਮੁਹੰਮਦ ਸ਼ਮੀ ਦੀ ਇੱਕ ਸਾਲ ਬਾਅਦ ਵਾਪਸੀ: ਬੁਮਰਾਹ-ਸਿਰਾਜ ਨੂੰ ਦਿੱਤਾ ਆਰਾਮ

ਕੈਲੀਫੋਰਨੀਆ ਦੀ ਅੱਗ ਵਿੱਚ ਹੁਣ ਤੱਕ 16 ਮੌਤਾਂ: ਹਵਾ ਦੀ ਗਤੀ ਵਧਣ ਕਾਰਨ ਤੇਜ਼ੀ ਨਾਲ ਫੈਲ ਰਹੀ

ਸੋਸ਼ਲ ਮੀਡੀਆ ‘ਤੇ ਨਾਬਾਲਗਾਂ ਦੇ ਖਾਤੇ ਖੋਲ੍ਹਣ ਦਾ ਮਾਡਲ ਆਇਆ ਸਾਹਮਣੇ, ਪੜ੍ਹੋ ਵੇਰਵਾ

ਮਰਨ ਵਰਤ ‘ਤੇ ਬੈਠੇ ਡੱਲੇਵਾਲ ਦੀ ਹਾਲਤ ਗੰਭੀਰ, ਜਾਖੜ ਨੇ ਕਿਹਾ- MSP ਦੀ ਕਾਨੂੰਨੀ ਗਰੰਟੀ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਹੋਵੇਗਾ ਨੁਕਸਾਨ

ਦਿਲਜੀਤ ਦੀ ਫਿਲਮ ‘ਪੰਜਾਬ-95’ ਫਰਵਰੀ ਵਿੱਚ ਹੋਵੇਗੀ ਰਿਲੀਜ਼

ਸ਼ਿਵ ਸੈਨਾ ਬਾਲ ਠਾਕਰੇ ਦਾ ਸੂਬਾ ਮੀਤ ਪ੍ਰਧਾਨ ਗ੍ਰਿਫਤਾਰ, ਜਾਣੋ ਮਾਮਲਾ

ਸੁਖਬੀਰ ਬਾਦਲ ਦਾ ਅਸਤੀਫਾ ਪ੍ਰਵਾਨ ਹੋਣ ਮਗਰੋਂ ਜਥੇਦਾਰ ਰਘਬੀਰ ਸਿੰਘ ਦਾ ਵੱਡਾ ਬਿਆਨ

ਕੁੜੀ ਦੇ ਚੱਕਰ ‘ਚ ਦੋਸਤ ਨੇ ਹੀ ਕੀਤਾ ਦੋਸਤ ਦਾ ਕਤਲ

ਆਪ MLA ਅੰਮ੍ਰਿਤਪਾਲ ਸਿੰਘ ਦੀ ਗੱਡੀ ਸੜਕ ਹਾਦਸੇ ਦਾ ਸ਼ਿਕਾਰ, ਪੜ੍ਹੋ ਵੇਰਵਾ

ਵਿਰਾਟ ਕੋਹਲੀ ਤੇ ਅਨੁਸ਼ਕਾ ਪ੍ਰੇਮਾਨੰਦ ਜੀ ਨੂੰ ਮਿਲੇ: ਪੁੱਛਿਆ- ਅਸਫਲਤਾ ਨੂੰ ਕਿਵੇਂ ਕਰੀਏ ਦੂਰ ?

ਕੈਲੀਫੋਰਨੀਆ ਦੀ ਅੱਗ ਵਿੱਚ ਹੁਣ ਤੱਕ 11 ਮੌਤਾਂ: 16 ਲੱਖ ਕਰੋੜ ਰੁਪਏ ਦਾ ਨੁਕਸਾਨ

ਦੇਸ਼ ਵਿੱਚ HMPV ਦੇ 14 ਮਾਮਲੇ ਆਏ ਸਾਹਮਣੇ: ਗੁਜਰਾਤ ਵਿੱਚ ਸਭ ਤੋਂ ਵੱਧ 4 ਮਾਮਲੇ

ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਮੀਂਹ ਦੀ ਚੇਤਾਵਨੀ: 3 ਜ਼ਿਲ੍ਹਿਆਂ ਵਿੱਚ ਛਾਈ ਰਹੇਗੀ ਧੁੰਦ

ਡੱਲੇਵਾਲ ਦੀ ਹਾਲਤ ਨਾਜ਼ੁਕ, ਅੱਜ ਆਉਣਗੀਆਂ ਰਿਪੋਰਟਾਂ: ਕਿਸਾਨ ਆਗੂ ਰਿਪੋਰਟਾਂ ਕਰਨਗੇ ਜਨਤਕ

‘ਆਪ’ ਵਿਧਾਇਕ ਦੀ ਗੋਲੀ ਲੱਗਣ ਕਾਰਨ ਮੌਤ, ਪਿਸਤੌਲ ਸਾਫ਼ ਕਰਦੇ ਸਮੇਂ ਲੱਗੀ ਗੋਲੀ, ਸਿਰ ਦੇ ਆਰ-ਪਾਰ ਹੋਈ

ਅਕਾਲੀ ਦਲ ਵਰਕਿੰਗ ਕਮੇਟੀ ਵਲੋਂ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਮਨਜ਼ੂਰ

ਨਗਰ-ਨਿਗਮ ਚੋਣਾਂ ਤੋਂ 18 ਦਿਨ ਬਾਅਦ ਪਟਿਆਲਾ ਨੂੰ ਮਿਲਿਆ ਨਵਾਂ ਮੇਅਰ, ਪੜ੍ਹੋ ਵੇਰਵਾ